Bible Language

1 Corinthians 3 (PAV) Punjabi Old BSI Version

1 ਹੇ ਭਰਾਵੋ, ਮੈਂ ਤੁਹਾਡੇ ਨਾਲ ਐੱਦਾਂ ਨਾ ਬੋਲ ਸੱਕਿਆ ਜਿੱਦਾਂ ਆਤਮਕਾਂ ਨਾਲ ਸਗੋਂ ਜਿੱਦਾਂ ਸਰੀਰਿਕਾਂ ਨਾਲ ਬੋਲੀਦਾ ਹੈ। ਹਾਂ, ਜਿੱਦਾਂ ਉਨ੍ਹਾਂ ਨਾਲ ਜਿਹੜੇ ਮਸੀਹ ਵਿੱਚ ਨਿਆਣੇ ਹਨ
2 ਮੈਂ ਤੁਹਾਨੂੰ ਦੁੱਧ ਪਿਆਇਆ, ਅੰਨ ਨਹੀਂ ਖੁਆਇਆ ਕਿਉਂ ਜੋ ਅਜੇ ਤੁਸੀਂ ਉਹ ਦੇ ਜੋਗੇ ਨਹੀਂ ਸਾਓ ਸਗੋਂ ਹੁਣ ਭੀ ਉਹ ਦੇ ਜੋਗੇ ਨਹੀਂ ਹੋ
3 ਤੁਸੀਂ ਹੁਣ ਤੀਕ ਸਰੀਰਿਕ ਹੋ ਕਿਉਂਕਿ ਜਦੋਂ ਜਲਣ ਅਤੇ ਝਗੜੇ ਤੁਹਾਡੇ ਵਿੱਚ ਹਨ ਤਾਂ ਕੀ ਤੁਸੀਂ ਸਰੀਰਿਕ ਨਹੀਂ ਅਤੇ ਇਨਸਾਨੀ ਚਾਲ ਨਹੀਂ ਚੱਲਦੇ ਹੋ?
4 ਜਦੋਂ ਇੱਕ ਕਹਿੰਦਾ ਹੈ ਭਈ ਮੈਂ ਪੌਲੁਸ ਦਾ ਹਾਂ ਅਤੇ ਦੂਜਾ ਮੈਂ ਅਪੁੱਲੋਸ ਦਾ ਹਾਂ’ ਤਾਂ ਕੀ ਤੁਸੀਂ ਇਨਸਾਨ ਹੀ ਨਹੀਂ?
5 ਫੇਰ ਅਪੁੱਲੋਸ ਕੀ ਹੈ ਅਤੇ ਪੌਲੁਸ ਕੀ ਹੈ? ਨਿਰੇ ਸੇਵਕ ਜਿਨ੍ਹਾਂ ਦੇ ਵਸੀਲੇ ਨਾਲ ਤੁਸੀਂ ਨਿਹਚਾ ਕੀਤੀ ਜਿਵੇਂ ਪ੍ਰਭੁ ਨੇ ਹਰੇਕ ਨੂੰ ਦਾਨ ਦਿੱਤਾ
6 ਮੈਂ ਤਾਂ ਬੂਟਾ ਲਾਇਆ ਅਤੇ ਅਪੁੱਲੋਸ ਨੇ ਸਿੰਜਿਆ ਪਰ ਪਰਮੇਸ਼ੁਰ ਨੇ ਵਧਾਇਆ
7 ਸੋ ਨਾ ਤਾਂ ਲਾਉਣ ਵਾਲਾ ਕੁਝ ਹੈ, ਨਾ ਸਿੰਜਣ ਵਾਲਾ ਪ੍ਰੰਤੂ ਪਰਮੇਸ਼ੁਰ ਜੋ ਵਧਾਉਣ ਵਾਲਾ ਹੈ
8 ਲਾਉਣ ਵਾਲਾ ਅਤੇ ਸਿੰਜਣ ਵਾਲਾ ਦੋਵੇ ਇੱਕ ਹਨ ਪਰ ਹਰੇਕ ਆਪੋ ਆਪਣੀ ਮਿਹਨਤ ਦੇ ਅਨੁਸਾਰ ਆਪੋ ਆਪਣਾ ਫਲ ਪਾਵੇਗਾ
9 ਕਿਉਂ ਜੋ ਅਸੀਂ ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ ਹਾਂ। ਤੁਸੀਂ ਪਰਮੇਸ਼ੁਰ ਦੀ ਖੇਤੀ ਅਰ ਪਰਮੇਸ਼ੁਰ ਦਾ ਭਵਨ ਹੋ।।
10 ਪਰਮੇਸ਼ੁਰ ਦੀ ਕਿਰਪਾ ਦੇ ਅਨੁਸਾਰ ਜੋ ਮੈਨੂੰ ਦਾਨ ਹੋਈ ਹੈ ਮੈਂ ਸਿਆਣੇ ਰਾਜ ਮਿਸਤ੍ਰੀ ਵਾਂਙੁ ਨੀਂਹ ਰੱਖੀ ਅਤੇ ਦੂਜਾ ਉਸ ਉੱਤੇ ਉਸਾਰੀ ਕਰਦਾ ਹੈ। ਸੋ ਹਰੇਕ ਸੁਚੇਤ ਰਹੇ ਭਈ ਕਿਸ ਤਰ੍ਹਾਂ ਦੀ ਉਸਾਰੀ ਕਰਦਾ ਹੈ
11 ਕਿਉਂ ਜੋ ਉਸ ਨੀਂਹ ਤੋਂ ਬਿਨਾ ਜੋ ਰੱਖੀ ਹੋਈ ਹੈ ਦੂਜੀ ਕੋਈ ਨਹੀਂ ਰੱਖ ਸੱਕਦਾ ਹੈ ਅਰ ਉਹ ਯਿਸੂ ਮਸੀਹ ਹੈ
12 ਪਰ ਜੇ ਕੋਈ ਇਹ ਨੀਂਹ ਉੱਤੇ ਸੋਨੇ, ਚਾਂਦੀ, ਬਹੁ ਮੁੱਲੇ ਪੱਥਰਾਂ, ਲੱਕੜਾਂ, ਘਾਹ ਅਤੇ ਭੋ ਦੀ ਉਸਾਰੀ ਕਰੇ
13 ਤਾਂ ਹਰੇਕ ਦਾ ਕੰਮ ਪਰਗਟ ਹੋਵੇਗਾ ਕਿਉਂ ਜੋ ਉਹ ਦਿਨ ਉਸਨੂੰ ਉਘਾੜ ਦੇਵੇਗਾ ਇਸ ਲਈ ਜੋ ਉਹ ਅੱਗ ਨਾਲ ਪਰਕਾਸ਼ ਹੁੰਦਾ ਹੈ ਅਤੇ ਅੱਗ ਆਪੇ ਹਰੇਕ ਦਾ ਕੰਮ ਪਰਖ ਦੇਵੇਗੀ ਭਈ ਉਹ ਕਿਸ ਪਰਕਾਰ ਦਾ ਹੈ
14 ਜੇ ਕਿਸੇ ਦਾ ਕੰਮ ਜਿਹੜਾ ਉਹ ਨੇ ਬਣਾਇਆ ਸੀ ਟਿਕਿਆ ਰਹੇਗਾ ਤਾਂ ਉਹ ਨੂੰ ਬਦਲਾ ਮਿਲੇਗਾ
15 ਜੇ ਕਿਸੇ ਦਾ ਕੰਮ ਸੜ ਜਾਵੇ ਤਾਂ ਉਹ ਦੀ ਹਾਨੀ ਹੋ ਜਾਵੇਗੀ ਪਰੰਤੂ ਉਹ ਆਪ ਤਾਂ ਬਚ ਜਾਵੇਗਾ ਪਰ ਸੜਦਿਆਂ ਸੜਦਿਆਂ।।
16 ਕੀ ਤੁਸੀਂ ਇਹ ਨਹੀਂ ਜਾਣਦੇ ਜੋ ਤੁਸੀਂ ਪਰਮੇਸ਼ੁਰ ਦੀ ਹੈਕਲ ਹੋ ਅਤੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੈ?
17 ਜੇ ਕੋਈ ਪਰਮੇਸ਼ੁਰ ਦੀ ਹੈਕਲ ਦਾ ਨਾਸ ਕਰੇ ਤਾਂ ਪਰਮੇਸ਼ੁਰ ਉਹ ਦਾ ਨਾਸ ਕਰੇਗਾ ਕਿਉਂ ਜੋ ਪਰਮੇਸ਼ੁਰ ਦੀ ਹੈਕਲ ਪਵਿੱਤਰ ਹੈ ਅਤੇ ਇਹੋ ਤੁਸੀਂ ਹੋ।।
18 ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ। ਜੇ ਕੋਈ ਤੁਹਾਡੇ ਵਿੱਚ ਆਪਣੇ ਆਪ ਨੂੰ ਇਸ ਜੁੱਗ ਵਿਖੇ ਗਿਆਨੀ ਸਮਝਦਾ ਹੈ ਤਾਂ ਉਹ ਮੂਰਖ ਬਣੇ ਬਈ ਗਿਆਨੀ ਹੋ ਜਾਵੇ
19 ਇਸ ਸੰਸਾਰ ਦਾ ਗਿਆਨ ਪਰਮੇਸ਼ੁਰ ਦੇ ਭਾਣੇ ਮੂਰਖਪੁਣਾ ਹੈ ਕਿਉਂ ਜੋ ਲਿਖਿਆ ਹੋਇਆ ਹੈ ਭਈ ਉਹ ਗਿਆਨੀਆਂ ਨੂੰ ਉਨ੍ਹਾਂ ਦੀ ਚਤੁਰਾਈ ਦੇ ਵਿੱਚ ਹੀ ਫਸਾ ਦਿੰਦਾ ਹੈ
20 ਅਤੇ ਫੇਰ ਇਹ ਕਿ ਪ੍ਰਭੁ ਗਿਆਨੀਆਂ ਦੀਆਂ ਸੋਚਾਂ ਨੂੰ ਜਾਣਦਾ ਹੈ ਜੋ ਉਹ ਅਵਿਰਥੀਆਂ ਹਨ
21 ਇਸ ਲਈ ਕੋਈ ਜਣਾ ਮਨੁੱਖਾਂ ਉੱਤੇ ਅਭਮਾਨ ਨਾ ਕਰੇ। ਕਿਂਉ ਜੋ ਸਾਰੀਆਂ ਵਸਤਾਂ ਤੁਹਾਡੀਆਂ ਹਨ
22 ਕੀ ਪੌਲੁਸ, ਕੀ ਅਪੁੱਲੋਸ, ਕੀ ਕੇਫਾਸ, ਕੀ ਦੁਨੀਆਂ, ਕੀ ਜੀਵਨ, ਕੀ ਮੌਤ, ਕੀ ਵਰਤਮਾਨ ਵਸਤਾਂ, ਕੀ ਹੋਣ ਵਾਲੀਆਂ ਵਸਤਾਂ, ਸੱਭੇ ਤੁਹਾਡੀਆਂ ਹਨ!
23 ਅਤੇ ਤੁਸੀਂ ਮਸੀਹ ਦੇ ਹੋ ਅਤੇ ਮਸੀਹ ਪਰਮੇਸ਼ੁਰ ਦਾ ਹੈ।।
1 And G2532 CONJ I G1473 P-1NS , brethren G80 N-VPM , could G1410 V-AOI-1S not G3756 PRT-N speak G2980 V-AAN unto you G5213 P-2DP as G5613 ADV unto spiritual G4152 A-DPM , but G235 CONJ as G5613 ADV unto carnal G4559 A-DPM , even as G5613 ADV unto babes G3516 A-DPM in G1722 PREP Christ G5547 N-DSM .
2 I have fed G4222 V-AAI-1S you G5209 P-2AP with milk G1051 N-ASN , and G2532 CONJ not G3756 PRT-N with meat G1033 N-ASN : for G1063 CONJ hitherto ye were not able G3768 ADV to bear it G235 CONJ , neither G3777 CONJ yet G2089 ADV now G3568 ADV are ye able G1410 V-INI-2P .
3 For G1063 CONJ ye are G2075 V-PXI-2P yet G2089 ADV carnal G4559 A-NPM : for G1063 CONJ whereas G3699 ADV there is among G1722 PREP you G5213 P-2DP envying G2205 N-NSM , and G2532 CONJ strife G2054 N-NSF , and G2532 CONJ divisions G1370 N-NPF , are G2075 V-PXI-2P ye not G3780 PRT-I carnal G4559 A-NPM , and G2532 CONJ walk G4043 V-PAI-2P as G2596 PREP men G444 N-ASM ?
4 For G1063 CONJ while G3752 CONJ one G5100 X-NSM saith G3004 V-PAS-3S , I G1473 P-1NS am G1510 V-PXI-1S of Paul G3972 N-GSM ; and G1161 CONJ another G2087 A-NSM , I G1473 P-1NS am of Apollos G625 N-GSM ; are G2075 V-PXI-2P ye not G3780 PRT-I carnal G4559 A-NPM ?
5 Who G5101 I-NSM then G3767 CONJ is G2076 V-PXI-3S Paul G3972 N-NSM , and G1161 CONJ who G5101 I-NSM is Apollos G625 N-NSM , but G235 CONJ ministers G1249 N-NPM by G1223 PREP whom G3739 R-GPM ye believed G4100 V-AAI-2P , even G2532 CONJ as G5613 ADV the G3588 T-NSM Lord G2962 N-NSM gave G1325 V-AAI-3S to every man G1538 A-DSM ?
6 I G1473 P-1NS have planted G5452 V-AAI-1S , Apollos G625 N-NSM watered G4222 V-AAI-3S ; but G235 CONJ God G2316 N-NSM gave the increase G837 V-IAI-3S .
7 So then G5620 CONJ neither G3777 CONJ is G2076 V-PXI-3S he that planteth G5452 V-PAP-NSM any thing G5100 X-NSN , neither G3777 CONJ he that watereth G4222 V-PAP-NSM ; but G235 CONJ God G2316 N-NSM that giveth the increase G837 V-PAP-NSM .
8 Now G1161 CONJ he that planteth G5452 V-PAP-NSM and G2532 CONJ he that watereth G4222 V-PAP-NSM are G1526 V-PXI-3P one G1520 A-NSN : and G1161 CONJ every man G1538 A-NSM shall receive G2983 V-FDI-3S his own G2398 A-ASM reward G3408 N-ASM according G2596 PREP to his own G2398 A-ASM labor G2873 N-ASM .
9 For G1063 CONJ we are G2070 V-PXI-1P laborers together with G4904 A-NPM God G2316 N-GSM : ye are G2075 V-PXI-2P God G2316 N-GSM \'s husbandry G1091 N-NSN , ye are God G2316 N-GSM \'s building G3619 N-NSF .
10 According G2596 PREP to the G3588 T-ASF grace G5485 N-ASF of G3588 T-ASF God G2316 N-GSM which is given G1325 V-APP-ASF unto me G3427 P-1DS , as G5613 ADV a wise G4680 A-NSM masterbuilder G753 N-NSM , I have laid G5087 V-RAI-1S the foundation G2310 N-ASM , and G1161 CONJ another G243 A-NSM buildeth thereon G2026 V-PAI-3S . But G1161 CONJ let every man G1538 A-NSM take heed G991 V-PAM-3S how G4459 ADV he buildeth thereupon G2026 V-PAI-3S .
11 For G1063 CONJ other G243 A-ASM foundation G2310 N-ASM can G1410 V-PNI-3S no man G3762 A-NSM lay G5087 V-2AAN than G3844 PREP that is laid G2749 V-PNP-ASM , which G3739 R-NSM is G2076 V-PXI-3S Jesus G2424 N-NSM Christ G5547 N-NSM .
12 Now G1161 CONJ if any man G1536 build G2026 V-PAI-3S upon G1909 PREP this G3588 T-ASM foundation G2310 N-ASM gold G5557 N-ASM , silver G696 N-ASM , precious G5093 A-APM stones G3037 N-APM , wood G3586 N-APN , hay G5528 N-ASM , stubble G2562 N-ASF ;
13 Every man G1538 A-GMS \'s work G2041 N-NSN shall be made G1096 V-FDI-3S manifest G5318 A-NSN : for G1063 CONJ the G3588 T-NSN day G2250 N-NSF shall declare G1213 V-FAI-3S it , because G3754 CONJ it shall be revealed G601 V-PPI-3S by G1722 PREP fire G4442 N-DSN ; and G2532 CONJ the G3588 T-NSN fire G4442 N-NSN shall try G1381 V-FAI-3S every man G1538 A-GSM \'s work G2041 N-NSN of what sort G3697 A-NSN it is G2076 V-PXI-3S .
14 If any man G1536 \'s work G2041 N-NSN abide G3306 V-FAI-3S which G3739 R-ASN he hath built thereupon G2026 V-AAI-3S , he shall receive G2983 V-FDI-3S a reward G3408 N-ASM .
15 If any man G1536 \'s work G2041 N-NSN shall be burned G2618 V-2FPI-3S , he shall suffer loss G2210 V-FPI-3S : but G1161 CONJ he G848 himself shall be saved G4982 V-FPI-3S ; yet G1161 CONJ so G3779 ADV as G5613 ADV by G1223 PREP fire G4442 N-GSN .
16 Know G1492 V-RAI-2P ye not G3756 PRT-N that G3754 CONJ ye are G2075 V-PXI-2P the temple G3485 N-NSM of God G2316 N-GSM , and G2532 CONJ that G3588 T-NSN the G3588 T-NSN Spirit G4151 N-NSN of God G2316 N-GSM dwelleth G3611 V-PAI-3S in G1722 PREP you G5213 P-2DP ?
17 If any man G1536 defile G5351 V-PAI-3S the G3588 T-ASM temple G3485 N-ASM of God G2316 N-GSM , him G3588 T-NSM shall God G2316 N-NSM destroy G5351 V-FAI-3S ; for G1063 CONJ the G3588 T-GSM temple G3485 N-NSM of God G2316 N-GSM is G2076 V-PXI-3S holy G40 A-NSM , which G3748 R-NPM temple ye G5210 P-2NP are G2075 V-PXI-2P .
18 Let no man G3367 A-NSM deceive G1818 V-PAM-3S himself G1438 F-3ASM . If any man G1536 among G1722 PREP you G5213 P-2DP seemeth G1380 V-PAI-3S to be G1511 V-PXN wise G4680 A-NSM in G1722 PREP this G3588 T-DSM world G165 N-DSM , let him become G1096 V-2ADM-3S a fool G3474 A-NSM , that G2443 CONJ he may be G1096 V-2ADS-3S wise G4680 A-NSM .
19 For G1063 CONJ the G3588 T-NSF wisdom G4678 N-NSF of G3588 T-GSM this G3588 T-GSM world G2889 N-GSM is G2076 V-PXI-3S foolishness G3472 N-NSF with G3844 PREP God G2316 N-DSM . For G1063 CONJ it is written G1125 V-RPI-3S , He taketh G1405 V-PNP-NSM the G3588 T-APM wise G4680 A-APM in G1722 PREP their G3588 T-DSF own G848 craftiness G3834 N-DSF .
20 And G2532 CONJ again G3825 ADV , The Lord G2962 N-NSM knoweth G1097 V-PAI-3S the G3588 T-APM thoughts G1261 N-APM of G3588 T-GPM the G3588 T-GPM wise G4680 A-GPM , that G3754 CONJ they are G1526 V-PXI-3P vain G3152 A-NPM .
21 Therefore G5620 CONJ let no man G3367 A-NSM glory G2744 V-PNM-3S in G1722 PREP men G444 N-DPM . For G1063 CONJ all things G3956 A-NPN are G2076 V-PXI-3S yours G5216 P-2GP ;
22 Whether G1535 CONJ Paul G3972 N-NSM , or G1535 CONJ Apollos G625 N-NSM , or G1535 CONJ Cephas G2786 N-NSM , or G1535 CONJ the world G2889 N-NSM , or G1535 CONJ life G2222 N-NSF , or G1535 CONJ death G2288 N-NSM , or G1535 CONJ things present G1764 V-RAP-NPN , or G1535 CONJ things to come G3195 V-PAP-NPN ; all G3956 A-NPN are G2076 V-PXI-3S yours G5216 P-2GP ;
23 And G1161 CONJ ye G5210 P-2NP are Christ G5547 N-GSM \'s ; and G1161 CONJ Christ G5547 N-NSM is God G2316 N-GSM \'s .