Bible Language
Punjabi Old BSI Version

:

PAV
1. ਜਦ ਦਾਊਦ ਦੇ ਮਰਨ ਦੇ ਦਿਨ ਨੇੜੇ ਆਏ ਤਾਂ ਉਸ ਨੇ ਆਪਣੇ ਪੁੱਤ੍ਰ ਸੁਲੇਮਾਨ ਨੂੰ ਏਹ ਆਗਿਆ ਦਿੱਤੀ
1. Now the days H3117 of David H1732 drew nigh H7126 that he should die H4191 ; and he charged H6680 H853 Solomon H8010 his son H1121 , saying H559 ,
2. ਕਿ ਮੈਂ ਸਾਰੀ ਸਰਿਸ਼ਟੀ ਦੇ ਰਾਹ ਜਾਂਦਾ ਹਾਂ। ਤੂੰ ਤਕੜਾ ਹੋ ਤੇ ਮਰਦ ਬਣ
2. I H595 go H1980 the way H1870 of all H3605 the earth H776 : be thou strong H2388 therefore , and show H1961 thyself a man H376 ;
3. ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਗਿਆ ਨੂੰ ਪਾਲ ਕੇ ਉਹ ਦੇ ਮਾਰਗ ਉੱਤੇ ਚੱਲ ਅਤੇ ਉਹ ਦੀਆਂ ਬਿਧੀਆਂ, ਹੁਕਮਾਂ, ਨਿਆਵਾਂ, ਅਤੇ ਸਾਖੀਆਂ ਦੀ ਪਾਲਨਾ ਕਰ ਕੇ ਰਾਖੀ ਕਰ ਜਿਵੇਂ ਮੂਸਾ ਦੀ ਬਿਵਸਥਾ ਵਿੱਚ ਲਿਖਿਆ ਹੈ ਜਿਸ ਕਰਕੇ ਤੂੰ ਉਸ ਸਾਰੇ ਕੰਮ ਵਿੱਚ ਤਕੜਾ ਜਿਹੜਾ ਤੂੰ ਕਰੇਂ ਅਤੇ ਉਸ ਸਭ ਕਾਸੇ ਵੱਲ ਜਿੱਧਰ ਤੂੰ ਮੂੰਹ ਕਰੇਂ ਸਫਲ ਹੋਵੇਂ
3. And keep H8104 H853 the charge H4931 of the LORD H3068 thy God H430 , to walk H1980 in his ways H1870 , to keep H8104 his statutes H2708 , and his commandments H4687 , and his judgments H4941 , and his testimonies H5715 , as it is written H3789 in H853 the law H8451 of Moses H4872 , that H4616 thou mayest prosper H7919 in all H3605 that H834 thou doest H6213 , and whithersoever H3605 H834 H8033 thou turnest H6437 thyself:
4. ਅਤੇ ਜਿਸ ਕਰਕੇ ਯਹੋਵਾਹ ਆਪਣੇ ਉਸ ਬਚਨ ਉੱਤੇ ਟਿਕਿਆ ਰਹੇ ਜੋ ਉਸ ਨੇ ਮੇਰੇ ਵਿਖੇ ਬੋਲਿਆ ਸੀ ਭਈ ਜੇ ਕਰ ਤੇਰੀ ਸੰਤਾਨ ਆਪਣੇ ਮਾਰਗ ਉੱਤੇ ਧਿਆਨ ਰੱਖੇ ਅਤੇ ਆਪਣੇ ਸਾਰੇ ਮਨ ਅਰ ਆਪਣੀ ਸਾਰੀ ਜਿੰਦ ਨਾਲ ਮੇਰੇ ਅੱਗੇ ਸਚਿਆਈ ਨਾਲ ਤੁਰੇ ਤਾਂ ਮਨੁੱਖ ਦੀ ਇਸਰਾਏਲ ਦੀ ਰਾਜ ਗੱਦੀ ਤੋਂ ਕਦੀ ਕਮੀ ਨਾ ਹੋਵੇਗੀ
4. That H4616 the LORD H3068 may continue H6965 H853 his word H1697 which H834 he spoke H1696 concerning H5921 me, saying H559 , If H518 thy children H1121 take heed H8104 to H853 their way H1870 , to walk H1980 before H6440 me in truth H571 with all H3605 their heart H3824 and with all H3605 their soul H5315 , there shall not H3808 fail H3772 thee H559 (said he) a man H376 on H4480 H5921 the throne H3678 of Israel H3478 .
5. ਨਾਲੇ ਤੂੰ ਜਾਣਦਾ ਵੀ ਹੈਂ ਜੋ ਕੁਝ ਸਰੂਯਾਹ ਦੇ ਪੁੱਤ੍ਰ ਯੋਆਬ ਨੇ ਮੇਰੇ ਨਾਲ ਅਤੇ ਇਸਰਾਏਲ ਦੇ ਦੋਹਾਂ ਸੈਨਾਪਤੀਆਂ ਅਰਥਾਤ ਨੇਰ ਦੇ ਪੁੱਤ੍ਰ ਅਬਨੇਰ ਅਤੇ ਯਥਰ ਦੇ ਪੁੱਤ੍ਰ ਅਮਾਸਾ ਨਾਲ ਕੀਤਾ ਜਿਨ੍ਹਾਂ ਨੂੰ ਉਸ ਨੇ ਵੱਢ ਸੁੱਟਿਆ ਅਤੇ ਸੁਲਾਹ ਦੇ ਵਿੱਚ ਜੁੱਧ ਦਾ ਲਹੂ ਵਹਾਇਆ ਅਤੇ ਜੁੱਧ ਦੇ ਲਹੂ ਨੂੰ ਆਪਣੀ ਪੇਟੀ ਉੱਤੇ ਜਿਹੜੀ ਉਹ ਦੇ ਲੱਕ ਨਾਲ ਸੀ ਅਤੇ ਆਪਣੀ ਜੁੱਤੀ ਉੱਤੇ ਜਿਹੜੀ ਉਹ ਨੇ ਪੈਰਾਂ ਵਿੱਚ ਸੀ ਛਿੜਕਿਆ
5. Moreover H1571 thou H859 knowest H3045 also H853 what H834 Joab H3097 the son H1121 of Zeruiah H6870 did H6213 to me, and what H834 he did H6213 to the two H8147 captains H8269 of the hosts H6635 of Israel H3478 , unto Abner H74 the son H1121 of Ner H5369 , and unto Amasa H6021 the son H1121 of Jether H3500 , whom he slew H2026 , and shed H7760 the blood H1818 of war H4421 in peace H7965 , and put H5414 the blood H1818 of war H4421 upon his girdle H2290 that H834 was about his loins H4975 , and in his shoes H5275 that H834 were on his feet H7272 .
6. ਸੋ ਤੂੰ ਆਪਣੀ ਬੁੱਧ ਦੇ ਅਨੁਸਾਰ ਕਰੀਂ ਅਤੇ ਉਹ ਦਾ ਧੌਲਾ ਸਿਰ ਸਲਾਮਤੀ ਨਾਲ ਪਤਾਲ ਨਾ ਲਹਿਣ ਦੇਈਂ।।
6. Do H6213 therefore according to thy wisdom H2451 , and let not H3808 his hoar head H7872 go down H3381 to the grave H7585 in peace H7965 .
7. ਪਰ ਬਰਜ਼ਿੱਲਈ ਗਿਲਆਦੀ ਦੇ ਪੁੱਤ੍ਰਾਂ ਉੱਤੇ ਦਯਾ ਕਰੀਂ ਅਤੇ ਉਨ੍ਹਾਂ ਨੂੰ ਓਹਨਾਂ ਦੇ ਵਿੱਚ ਜੋ ਤੇਰੇ ਲੰਗਰ ਵਿੱਚੋਂ ਖਾਂਦੇ ਹਨ ਰਲਾ ਦੇਈਂ ਕਿਉਂ ਜੋ ਜਿਸ ਵੇਲੇ ਮੈਂ ਤੇਰੇ ਭਰਾ ਅਬਸ਼ਾਲੋਮ ਦੇ ਅੱਗੋਂ ਨੱਠਾ ਸਾਂ ਤਾਂ ਓਹ ਉਵੇਂ ਹੀ ਮੇਰੇ ਕੋਲ ਆਏ ਸਨ
7. But show H6213 kindness H2617 unto the sons H1121 of Barzillai H1271 the Gileadite H1569 , and let them be H1961 of those that eat H398 at thy table H7979 : for H3588 so H3651 they came H7126 to H413 me when I fled H1272 because H4480 H6440 of Absalom H53 thy brother H251 .
8. ਅਤੇ ਵੇਖ ਬਹੁਰੀਮ ਦੇ ਬਿਨਯਾਮੀਨੀ ਗੇਰਾ ਦਾ ਪੁੱਤ੍ਰ ਸ਼ਿਮਈ ਤੇਰੇ ਨਾਲ ਹੈ। ਜਿਸ ਦਿਨ ਮੈਂ ਮਹਨਇਮ ਨੂੰ ਜਾਂਦਾ ਸਾਂ ਤਾਂ ਉਸ ਮੈਨੂੰ ਸੜਿਆ ਹੋਇਆ ਸਰਾਪ ਦਿੱਤਾ ਸੀ ਪਰ ਉਹ ਯਰਦਨ ਉੱਤੇ ਮੈਨੂੰ ਲੈਣ ਲਈ ਆਇਆ ਅਤੇ ਮੈਂ ਉਹ ਨੂੰ ਯਹੋਵਾਹ ਦੀ ਸੌਂਹ ਖਾ ਕੇ ਆਖਿਆ ਸੀ ਭਈ ਮੈਂ ਤੈਨੰ ਤੇਗ ਨਾਲ ਨਾ ਵੱਢਾਂਗਾ
8. And, behold H2009 , thou hast with H5973 thee Shimei H8096 the son H1121 of Gera H1617 , a Benjamite H1145 of Bahurim H4480 H980 , which H1931 cursed H7043 me with a grievous H4834 curse H7045 in the day H3117 when I went H1980 to Mahanaim H4266 : but he H1931 came down H3381 to meet H7125 me at Jordan H3383 , and I swore H7650 to him by the LORD H3068 , saying H559 , I will not H518 put thee to death H4191 with the sword H2719 .
9. ਹੁਣ ਤੂੰ ਉਸ ਨੂੰ ਸਜ਼ਾ ਦਿੱਤੇ ਬਿਨਾ ਨਾ ਛੱਡੀਂ ਕਿਉਂ ਜੋ ਤੂੰ ਬੁੱਧਵਾਨ ਮਨੁੱਖ ਹੈਂ ਅਤੇ ਜੋ ਕੁਝ ਉਸ ਦੇ ਨਾਲ ਕਰਨਾ ਲੋੜੀਦਾ ਹੈ ਉਹ ਤੂੰ ਜਾਣਦਾ ਹੈਂ ਸੋ ਤੂੰ ਉਸ ਦਾ ਧੌਲਾ ਸਿਰ ਲਹੂ ਨਾਲ ਪਤਾਲ ਵਿੱਚ ਲਾਂਹੀ
9. Now H6258 therefore hold him not guiltless H408 H5352 : for H3588 thou H859 art a wise H2450 man H376 , and knowest H3045 H853 what H834 thou oughtest to do H6213 unto him ; but his H853 hoar head H7872 bring thou down H3381 to the grave H7585 with blood H1818 .
10. ਤਾਂ ਦਾਊਦ ਆਪਣੇ ਪਿਉ ਦਾਦਿਆਂ ਨਾਲ ਸੌਂ ਗਿਆ ਅਤੇ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ
10. So David H1732 slept H7901 with H5973 his fathers H1 , and was buried H6912 in the city H5892 of David H1732 .
11. ਜਿੰਨੇ ਦਿਨ ਦਾਊਦ ਨੇ ਇਸਰਾਏਲ ਉੱਤੇ ਰਾਜ ਕੀਤਾ ਓਹ ਚਾਲੀ ਵਰਹੇ ਸਨ। ਸੱਤ ਵਰਹੇ ਉਸ ਹਬਰੋਨ ਵਿੱਚ ਰਾਜ ਕੀਤਾ ਅਤੇ ਤੇਤੀ ਵਰਹੇ ਉਸ ਯਰੂਸ਼ਲਮ ਵਿੱਚ ਰਾਜ ਕੀਤਾ
11. And the days H3117 that H834 David H1732 reigned H4427 over H5921 Israel H3478 were forty H705 years H8141 : seven H7651 years H8141 reigned H4427 he in Hebron H2275 , and thirty H7970 and three H7969 years H8141 reigned H4427 he in Jerusalem H3389 .
12. ਤਾਂ ਸੁਲੇਮਾਨ ਆਪਣੇ ਪਿਤਾ ਦਾਊਦ ਦੀ ਰਾਜ ਗੱਦੀ ਉੱਤੇ ਬੈਠਾ ਅਤੇ ਉਸ ਦਾ ਰਾਜ ਡਾਢਾ ਹੀ ਪੱਕਾ ਹੋ ਗਿਆ।।
12. Then sat H3427 Solomon H8010 upon H5921 the throne H3678 of David H1732 his father H1 ; and his kingdom H4438 was established H3559 greatly H3966 .
13. ਉਪਰੰਤ ਹਗੀਥ ਦਾ ਪੁੱਤ੍ਰ ਅਦੋਨੀਯਾਹ ਸੁਲੇਮਾਨ ਦੀ ਮਾਤਾ ਬਥ-ਸ਼ਬਾ ਕੋਲ ਆਇਆ। ਅੱਗੋਂ ਉਸ ਆਖਿਆ, ਤੂੰ ਸੁਲਾਹ ਨਾਲ ਆਇਆ ਹੈਂ? ਤਾਂ ਉਸ ਆਖਿਆ, ਸੁਲਾਹ ਨਾਲ ਆਇਆ ਹੈਂ? ਤਾਂ ਉਸ ਆਖਿਆ, ਸੁਲਾਹ ਨਾਲ
13. And Adonijah H138 the son H1121 of Haggith H2294 came H935 to H413 Bath H1339 -sheba the mother H517 of Solomon H8010 . And she said H559 , Comest H935 thou peaceably H7965 ? And he said H559 , Peaceably H7965 .
14. ਫੇਰ ਉਸ ਆਖਿਆ, ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ। ਉਸ ਆਖਿਆ, ਬੋਲ
14. He said H559 moreover , I have somewhat to say H1697 unto H413 thee . And she said H559 , Say on H1696 .
15. ਤਾਂ ਉਸ ਆਖਿਆ, ਤੂੰ ਜਾਣਦੀ ਹੈਂ ਕਿ ਰਾਜ ਤਾਂ ਮੇਰਾ ਸੀ ਅਤੇ ਉਸ ਵੇਲੇ ਸਾਰੇ ਇਸਰਾਏਲ ਦਾ ਮੂੰਹ ਮੇਰੇ ਉੱਤੇ ਸੀ ਕਿ ਮੈਂ ਰਾਜ ਕਰਾਂ ਪਰ ਰਾਜ ਉਲਟ ਗਿਆ ਅਤੇ ਮੇਰੇ ਭਰਾ ਦਾ ਹੋ ਗਿਆ ਕਿਉਂ ਜੋ ਉਹ ਯਹੋਵਾਹ ਦੀ ਵੱਲੋਂ ਉਹ ਦਾ ਹੀ ਸੀ
15. And he said H559 , Thou H859 knowest H3045 that H3588 the kingdom H4410 was H1961 mine , and that all H3605 Israel H3478 set H7760 their faces H6440 on H5921 me , that I should reign H4427 : howbeit the kingdom H4410 is turned about H5437 , and is become H1961 my brother H251 's: for H3588 it was H1961 his from the LORD H4480 H3068 .
16. ਹੁਣ ਮੈਂ ਤੈਥੋਂ ਇੱਕ ਗੱਲ ਮੰਗਦਾ ਹਾਂ। ਤੂੰ ਮੇਰਾ ਬੋਲ ਨਾ ਮੋੜੀਂ। ਉਸ ਆਖਿਆ, ਬੋਲ
16. And now H6258 I H595 ask H7592 one H259 petition H7596 of H4480 H854 thee, deny H7725 H853 H6440 me not H408 . And she said H559 unto H413 him , Say on H1696 .
17. ਤਾਂ ਉਸ ਆਖਿਆ, ਦਯਾ ਕਰਕੇ ਸੁਲੇਮਾਨ ਪਾਤਸ਼ਾਹ ਨੂੰ ਆਖ ਕਿਉਂ ਜੋ ਉਹ ਤੇਰੀ ਗੱਲ ਨਾ ਮੋੜੇਗਾ ਕਿ ਉਹ ਅਬੀਸ਼ਗ ਸ਼ੂਨੰਮੀ ਨੂੰ ਮੇਰੀ ਪਤਨੀ ਹੋਣ ਲਈ ਦੇਵੇ
17. And he said H559 , Speak H559 , I pray thee H4994 , unto Solomon H8010 the king H4428 , ( for H3588 he will not H3808 say thee nay H7725 H853 H6440 ,) that he give H5414 me H853 Abishag H49 the Shunammite H7767 to wife H802 .
18. ਬਥ-ਸ਼ਬਾ ਆਖਿਆ, ਚੰਗਾ ਮੈਂ ਤੇਰੇ ਲਈ ਪਾਤਸ਼ਾਹ ਨੂੰ ਬੋਲਾਂਗੀ
18. And Bath H1339 -sheba said H559 , Well H2896 ; I H595 will speak H1696 for H5921 thee unto H413 the king H4428 .
19. ਤਾਂ ਬਥ-ਸ਼ਬਾ ਸੁਲੇਮਾਨ ਪਾਤਸ਼ਾਹ ਕੋਲ ਅੰਦਰ ਗਈ ਭਈ ਅਦੋਨੀਯਾਹ ਲਈ ਉਹ ਦੇ ਨਾਲ ਗੱਲ ਕਰੇ ਤਾਂ ਪਾਤਸ਼ਾਹ ਉਸ ਦੇ ਮਿਲਣ ਲਈ ਉੱਠ ਖਲੋਤਾ ਅਤੇ ਉਸ ਨੂੰ ਮੱਥਾ ਟੇਕਿਆ ਤਾਂ ਆਪਣੀ ਰਾਜ ਗੱਦੀ ਉੱਤੇ ਬੈਠ ਗਿਆ ਅਤੇ ਆਪਣੀ ਮਾਤਾ ਲਈ ਇੱਕ ਸ਼ਾਹੀ ਕੁਰਸੀ ਡਹਾਈ। ਉਹ ਉਹ ਦੇ ਸੱਜੇ ਪਾਸੇ ਵੱਲ ਬੈਠ ਗਈ
19. Bath H1339 -sheba therefore went H935 unto H413 king H4428 Solomon H8010 , to speak H1696 unto him for H5921 Adonijah H138 . And the king H4428 rose up H6965 to meet H7122 her , and bowed himself H7812 unto her , and sat down H3427 on H5921 his throne H3678 , and caused a seat H3678 to be set H7760 for the king H4428 's mother H517 ; and she sat H3427 on his right hand H3225 .
20. ਅੱਗੋ ਉਸ ਆਖਿਆ, ਮੈਂ ਤੈਥੋਂ ਇੱਕ ਛੋਟੀ ਜੇਹੀ ਮੰਗ ਮੰਗਦੀ ਹਾਂ। ਮੈਨੂੰ ਸੱਖਣੀ ਨਾ ਮੋੜੀਂ ਤਾਂ ਪਾਤਸ਼ਾਹ ਨੇ ਆਖਿਆ, ਮਾਤਾ ਜੀ ਮੰਗੋ ਮੈਂ ਤੇਰੇ ਬੋਲ ਨੂੰ ਨਾ ਮੋੜਾਂਗਾ
20. Then she said H559 , I H595 desire H7592 one H259 small H6996 petition H7596 of H4480 thee; I pray thee , say me not nay H408 H7725 H853 H6440 . And the king H4428 said H559 unto her , Ask on H7592 , my mother H517 : for H3588 I will not H3808 say thee nay H7725 H853 H6440 .
21. ਉਸ ਆਖਿਆ ਭਈ ਅਬੀਸ਼ਗ ਸ਼ੂਨੰਮੀ ਆਪਣੇ ਭਰਾ ਅਦੋਨੀਆਹ ਨੂੰ ਪਤਨੀ ਹੋਣ ਲਈ ਦੇ ਛੱਡ
21. And she said H559 , Let H853 Abishag H49 the Shunammite H7767 be given H5414 to Adonijah H138 thy brother H251 to wife H802 .
22. ਤਾਂ ਸੁਲੇਮਾਨ ਪਾਤਸ਼ਾਹ ਨੇ ਉੱਤਰ ਦੇ ਕੇ ਆਪਣੀ ਮਾਤਾ ਨੂੰ ਆਖਿਆ, ਤੂੰ ਅਦੋਨੀਯਾਹ ਲਈ ਅਬੀਸ਼ਗ ਸ਼ੂਨੰਮੀ ਨੂੰ ਹੀ ਕਿਉਂ ਮੰਗਦੀ ਹੈਂ? ਸਗੋਂ ਉਸ ਦੇ ਲਈ ਰਾਜ ਭੀ ਮੰਗ ਕਿਉਂ ਜੋ ਉਹ ਮੇਰਾ ਵੱਡਾ ਭਰਾ ਹੈ ਸਗਵਾਂ ਉਹ ਦੇ ਲਈ ਅਤੇ ਅਬਯਾਥਾਰ ਜਾਜਕ ਅਰ ਸਰੂਯਾਹ ਦੇ ਪੁੱਤ੍ਰ ਯੋਆਬ ਲਈ ਵੀ।।
22. And king H4428 Solomon H8010 answered H6030 and said H559 unto his mother H517 , And why H4100 dost thou H859 ask H7592 H853 Abishag H49 the Shunammite H7767 for Adonijah H138 ? ask H7592 for him H853 the kingdom H4410 also; for H3588 he H1931 is mine H4480 elder H1419 brother H251 ; even for him , and for Abiathar H54 the priest H3548 , and for Joab H3097 the son H1121 of Zeruiah H6870 .
23. ਤਾਂ ਸੁਲੇਮਾਨ ਪਾਤਸ਼ਾਹ ਨੇ ਯਹੋਵਾਹ ਦੀ ਸੌਂਹ ਖਾ ਕੇ ਆਖਿਆ, ਜੇ ਕਦੀ ਅਦੋਨੀਯਾਹ ਨੇ ਏਹ ਗੱਲ ਆਪਣੇ ਪ੍ਰਾਣਾਂ ਦੇ ਵਿਰੋਧ ਨਹੀਂ ਬੋਲੀ ਤਾਂ ਪਰਮੇਸ਼ੁਰ ਮੇਰੇ ਨਾਲ ਭੀ ਅਜੇਹਾ ਹੀ ਕਰੇ ਸਗੋਂ ਏਸ ਤੋਂ ਵੀ ਵਧੀਕ
23. Then king H4428 Solomon H8010 swore H7650 by the LORD H3068 , saying H559 , God H430 do H6213 so H3541 to me , and more H3254 also H3541 , if H3588 Adonijah H138 have not spoken H1696 H853 this H2088 word H1697 against his own life H5315 .
24. ਸੋ ਹੁਣ ਜੀਉਂਦੇ ਪਰਮੇਸ਼ੁਰ ਦੀ ਸੌਂਹ ਜਿਸ ਮੈਨੂੰ ਕਾਇਮ ਕੀਤਾ ਹੈ ਅਤੇ ਮੈਨੂੰ ਮੇਰੇ ਪਿਤਾ ਦਾਊਦ ਦੀ ਰਾਜ ਗੱਦੀ ਉੱਤੇ ਬਿਠਾਇਆ ਹੈ ਅਤੇ ਮੇਰੇ ਲਈ ਆਪਣੇ ਬਚਨ ਅਨੁਸਾਰ ਇੱਕ ਘਰ ਬਣਾਇਆ ਹੈ ਅਦੋਨੀਯਾਹ ਅੱਜ ਦੇ ਦਿਨ ਹੀ ਵੱਢਿਆ ਜਾਵੇਗਾ
24. Now H6258 therefore, as the LORD H3068 liveth H2416 , which H834 hath established H3559 me , and set H3427 me on H5921 the throne H3678 of David H1732 my father H1 , and who H834 hath made H6213 me a house H1004 , as H834 he promised H1696 , Adonijah H138 shall be put to death H4191 this day H3117 .
25. ਤਾਂ ਸੁਲੇਮਾਨ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤ੍ਰ ਬਨਾਯਾਹ ਨੂੰ ਘੱਲਿਆ ਅਤੇ ਉਹ ਉਸ ਉੱਤੇ ਅਜੇਹਾ ਆਣ ਪਿਆ ਕਿ ਉਹ ਮਰ ਗਿਆ।।
25. And king H4428 Solomon H8010 sent H7971 by the hand H3027 of Benaiah H1141 the son H1121 of Jehoiada H3077 ; and he fell H6293 upon him that he died H4191 .
26. ਫੇਰ ਪਾਤਸ਼ਾਹ ਨੇ ਅਬਯਾਥਾਰ ਜਾਜਕ ਨੂੰ ਆਖਿਆ ਭਈ ਤੂੰ ਅਨਾਥੋਥ ਨੂੰ ਆਪਣੀਆਂ ਪੈਲੀਆਂ ਵੱਲ ਚੱਲਾ ਜਾਹ ਕਿਉਂ ਜੋ ਤੂੰ ਮਰਨ ਜੋਗ ਮਨੁੱਖ ਹੈਂ ਪਰ ਮੈਂ ਤੈਨੂੰ ਅੱਜ ਦੇ ਦਿਨ ਨਹੀਂ ਮਾਰਦਾ ਕਿਉਂ ਜੋ ਤੂੰ ਮੇਰੇ ਪਿਤਾ ਦਾਊਦ ਦੇ ਸਨਮੁਖ ਯਹੋਵਾਹ ਪ੍ਰਭੁ ਦਾ ਸੰਦੂਕ ਚੁੱਕਦਾ ਹੁੰਦਾ ਸੈਂ ਅਤੇ ਤੂੰ ਉਨ੍ਹਾਂ ਸਭਨਾਂ ਦੁਖਾਂ ਵਿੱਚ ਜੋ ਮੇਰੇ ਪਿਤਾ ਉੱਤੇ ਆਏ ਸਨ ਸਾਂਝੀ ਰਿਹਾ
26. And unto Abiathar H54 the priest H3548 said H559 the king H4428 , Get H1980 thee to Anathoth H6068 , unto H5921 thine own fields H7704 ; for H3588 thou H859 art worthy H376 of death H4194 : but I will not H3808 at this H2088 time H3117 put thee to death H4191 , because H3588 thou didst bear H5375 H853 the ark H727 of the Lord H136 GOD H3068 before H6440 David H1732 my father H1 , and because H3588 thou hast been afflicted H6031 in all H3605 wherein H834 my father H1 was afflicted H6031 .
27. ਸੋ ਸੁਲੇਮਾਨ ਨੇ ਅਬਯਾਥਾਰ ਨੂੰ ਕੱਢ ਦਿੱਤਾ ਭਈ ਉਹ ਯਹੋਵਾਹ ਦਾ ਜਾਜਕ ਨਾ ਰਹੇ ਏਸ ਲਈ ਭਈ ਉਹ ਯਹੋਵਾਹ ਦਾ ਉਹ ਬਚਨ ਪੂਰਾ ਕਰੇ ਜਿਹੜਾ ਉਸ ਨੂੰ ਸ਼ੀਲੋਹ ਵਿੱਚ ਏਲੀ ਦੇ ਘਰਾਣੇ ਦੇ ਦੁਆਰਾ ਬੋਲਿਆ ਸੀ।।
27. So Solomon H8010 thrust out H1644 H853 Abiathar H54 from being H4480 H1961 priest H3548 unto the LORD H3068 ; that he might fulfill H4390 H853 the word H1697 of the LORD H3068 , which H834 he spoke H1696 concerning H5921 the house H1004 of Eli H5941 in Shiloh H7887 .
28. ਤਾਂ ਏਹ ਖਬਰ ਯੋਆਬ ਤੀਕ ਅੱਪੜੀ ਕਿਉਂ ਜੋ ਯੋਆਬ ਅਦੋਨੀਯਾਹ ਦੇ ਮਗਰ ਤਾਂ ਲੱਗਾ ਹੀ ਸੀ ਭਾਵੇਂ ਹੀ ਉਹ ਅਬਸ਼ਾਲੋਮ ਦੇ ਮਗਰ ਨਹੀਂ ਸੀ ਲੱਗਾ ਸੋ ਯੋਆਬ ਯਹੋਵਾਹ ਦੇ ਤੰਬੂ ਨੂੰ ਨੱਠਾ ਅਤੇ ਜਗਵੇਦੀ ਦੇ ਸਿੰਙਾਂ ਨੂੰ ਘੁੱਟ ਕੇ ਜਾ ਫੜਿਆ
28. Then tidings H8052 came H935 to H5704 Joab H3097 : for H3588 Joab H3097 had turned H5186 after H310 Adonijah H138 , though he turned H5186 not H3808 after H310 Absalom H53 . And Joab H3097 fled H5127 unto H413 the tabernacle H168 of the LORD H3068 , and caught hold H2388 on the horns H7161 of the altar H4196 .
29. ਤਾਂ ਸੁਲੇਮਾਨ ਪਾਤਸ਼ਾਹ ਨੂੰ ਦੱਸਿਆ ਗਿਆ ਕਿ ਯੋਆਬ ਯਹੋਵਾਹ ਦੇ ਤੰਬੂ ਨੂੰ ਨੱਠ ਗਿਆ ਹੈ ਅਰ ਵੇਖੋ ਉਹ ਜਗਵੇਦੀ ਦੇ ਕੋਲ ਹੈ ਤਾਂ ਸੁਲੇਮਾਨ ਨੇ ਯਹੋਯਾਦਾ ਦੇ ਪੁੱਤ੍ਰ ਬਨਾਯਾਹ ਨੂੰ ਘੱਲਿਆ ਕਿ ਉਸ ਉੱਤੇ ਜਾ ਪਓ
29. And it was told H5046 king H4428 Solomon H8010 that H3588 Joab H3097 was fled H5127 unto H413 the tabernacle H168 of the LORD H3068 ; and, behold H2009 , he is by H681 the altar H4196 . Then Solomon H8010 sent H7971 H853 Benaiah H1141 the son H1121 of Jehoiada H3077 , saying H559 , Go H1980 , fall H6293 upon him.
30. ਸੋ ਬਨਾਯਾਹ ਯਹੋਵਾਹ ਦੇ ਤੰਬੂ ਵਿੱਚ ਗਿਆ ਅਤੇ ਉਸ ਨੂੰ ਆਖਿਆ ਭਈ ਪਾਤਸ਼ਾਹ ਐਉਂ ਆਖਦਾ ਹੈ ਕਿ ਨਿੱਕਲ ਆ। ਅੱਗੋਂ ਉਸ ਆਖਿਆ, ਨਹੀਂ, ਮੈਂ ਤਾਂ ਏਥੇ ਹੀ ਮਰਾਂਗਾ। ਫੇਰ ਇਸ ਗੱਲ ਲਈ ਬਨਾਯਾਹ ਪਾਤਸ਼ਾਹ ਵੱਲ ਮੁੜ ਆਇਆ ਅਤੇ ਆਖਿਆ, ਯੋਆਬ ਐਉਂ ਬੋਲਿਆ ਹੈ ਅਤੇ ਮੈਨੂੰ ਐਉਂ ਉੱਤਰ ਦਿੱਤਾ ਹੈ
30. And Benaiah H1141 came H935 to H413 the tabernacle H168 of the LORD H3068 , and said H559 unto H413 him, Thus H3541 saith H559 the king H4428 , Come forth H3318 . And he said H559 , Nay H3808 ; but H3588 I will die H4191 here H6311 . And Benaiah H1141 brought H7725 H853 the king H4428 word H1697 again, saying H559 , Thus H3541 said H1696 Joab H3097 , and thus H3541 he answered H6030 me.
31. ਤਾਂ ਪਾਤਸ਼ਾਹ ਨੇ ਉਹ ਨੂੰ ਆਖਿਆ, ਉਸ ਦੇ ਬੋਲ ਅਨੁਸਾਰ ਕਰ ਅਤੇ ਉਸ ਦੇ ਉੱਤੇ ਜਾ ਪਓ ਪਰ ਉਸ ਨੂੰ ਦੱਬ ਦੇਈਂ ਅਤੇ ਉਨ੍ਹਾਂ ਬੇਦੋਸ਼ਿਆਂ ਦੇ ਖ਼ੂਨ ਨੂੰ ਜੋ ਯੋਆਬ ਨੇ ਵਹਾਇਆ ਮੈਥੋਂ ਅਤੇ ਮੇਰੇ ਪਿਤਾ ਦੇ ਘਰ ਤੋਂ ਮਿਟਾ ਦੇਵੀਂ
31. And the king H4428 said H559 unto him, Do H6213 as H834 he hath said H1696 , and fall H6293 upon him , and bury H6912 him ; that thou mayest take away H5493 the innocent H2600 blood H1818 , which H834 Joab H3097 shed H8210 , from H4480 H5921 me , and from H4480 H5921 the house H1004 of my father H1 .
32. ਯਹੋਵਾਹ ਉਸ ਦਾ ਖ਼ੂਨ ਉਸ ਦੇ ਸਿਰ ਉੱਤੇ ਰੱਖੇ ਕਿਉਂ ਜੋ ਉਹ ਦੋਂਹ ਮਨੁੱਖਾਂ ਉੱਤੇ ਜਾ ਪਿਆ ਜਿਹੜੇ ਉਸ ਨਾਲੋਂ ਵਧੀਕ ਸੱਚੇ ਅਤੇ ਅੱਛੇ ਸਨ ਅਤੇ ਉਨ੍ਹਾਂ ਨੂੰ ਤੇਗ ਨਾਲ ਵੱਢ ਸੁੱਟਿਆ ਸੀ ਅਤੇ ਮੇਰੇ ਪਿਤਾ ਦਾਊਦ ਨੂੰ ਨਾ ਦੱਸਿਆ ਗਿਆ ਅਰਥਾਤ ਨੇਰ ਦਾ ਪੁੱਤ੍ਰ ਅਬਨੇਰ ਜੋ ਇਸਰਾਏਲ ਦਾ ਸੈਨਾਪਤੀ ਸੀ ਅਤੇ ਯਬਰ ਦਾ ਪੁੱਤ੍ਰ ਅਮਾਸਾ ਜੋ ਯਹੂਦਾਹ ਦਾ ਸੈਨਾਪਤੀ ਸੀ
32. And the LORD H3068 shall return H7725 H853 his blood H1818 upon H5921 his own head H7218 , who H834 fell H6293 upon two H8147 men H376 more righteous H6662 and better H2896 than H4480 he , and slew H2026 them with the sword H2719 , my father H1 David H1732 not H3808 knowing H3045 thereof, to wit , H853 Abner H74 the son H1121 of Ner H5369 , captain H8269 of the host H6635 of Israel H3478 , and Amasa H6021 the son H1121 of Jether H3500 , captain H8269 of the host H6635 of Judah H3063 .
33. ਸੋ ਉਨ੍ਹਾਂ ਦਾ ਖ਼ੂਨ ਯੋਆਬ ਦੇ ਸਿਰ ਉੱਤੇ ਅਤੇ ਉਸ ਦੀ ਅੰਸ ਦੇ ਸਿਰ ਉੱਤੇ ਸਦਾ ਤੀਕ ਰਹੇ ਪਰ ਦਾਊਦ ਉੱਤੇ ਅਤੇ ਉਹ ਦੀ ਅੰਸ ਉੱਤੇ ਅਰ ਉਹ ਦੇ ਘਰ ਉੱਤੇ ਅਰ ਉਹ ਦੀ ਰਾਜ ਗੱਦੀ ਉੱਤੇ ਸਦਾ ਤੀਕ ਯਹੋਵਾਹ ਵੱਲੋਂ ਸੁਖ ਸਾਂਦ ਰਹੇਗੀ
33. Their blood H1818 shall therefore return H7725 upon the head H7218 of Joab H3097 , and upon the head H7218 of his seed H2233 forever H5769 : but upon David H1732 , and upon his seed H2233 , and upon his house H1004 , and upon his throne H3678 , shall there be H1961 peace H7965 forever H5704 H5769 from H4480 H5973 the LORD H3068 .
34. ਤਾਂ ਯਹੋਯਾਦਾ ਦਾ ਪੁੱਤ੍ਰ ਬਨਾਯਾਹ ਉਤਾਹਾਂ ਚੜ੍ਹ ਗਿਆ ਅਤੇ ਉਸ ਦੇ ਉੱਤੇ ਜਾ ਪਿਆ ਅਰ ਉਸ ਨੂੰ ਮਾਰ ਸੁੱਟਿਆ ਅਤੇ ਉਸ ਨੂੰ ਉੱਸੇ ਦੇ ਘਰ ਉਜਾੜ ਵਿੱਚ ਦੱਬ ਦਿੱਤਾ
34. So Benaiah H1141 the son H1121 of Jehoiada H3077 went up H5927 , and fell H6293 upon him , and slew H4191 him : and he was buried H6912 in his own house H1004 in the wilderness H4057 .
35. ਤਾਂ ਯਹੋਯਾਦਾ ਦੇ ਪੁੱਤ੍ਰ ਬਨਾਯਾਹ ਨੂੰ ਪਾਤਸ਼ਾਹ ਨੇ ਉਸ ਦੇ ਥਾਂ ਸੈਨਾਪਤੀ ਬਣਾਇਆ ਅਤੇ ਸਾਦੋਕ ਜਾਜਕ ਨੂੰ ਪਾਤਸ਼ਾਹ ਨੇ ਅਬਯਾਥਾਰ ਦਾ ਥਾਂ ਦਿੱਤਾ।।
35. And the king H4428 put H5414 H853 Benaiah H1141 the son H1121 of Jehoiada H3077 in his room H8478 over H5921 the host H6635 : and Zadok H6659 the priest H3548 did the king H4428 put H5414 in the room H8478 of Abiathar H54 .
36. ਫੇਰ ਪਾਤਸ਼ਾਹ ਨੇ ਸ਼ਿਮਈ ਨੂੰ ਸੱਦ ਘਲਿਆ ਅਤੇ ਉਹ ਨੂੰ ਆਖਿਆ, ਤੂੰ ਯਰੂਸ਼ਲਮ ਵਿੱਚ ਇੱਕ ਘਰ ਬਣਾ ਕੇ ਓਥੇ ਟਿਕ ਅਤੇ ਓਥੋਂ ਕਿਤੇ ਬਾਹਰ ਨਾ ਜਾਈਂ
36. And the king H4428 sent H7971 and called H7121 for Shimei H8096 , and said H559 unto him, Build H1129 thee a house H1004 in Jerusalem H3389 , and dwell H3427 there H8033 , and go not forth H3808 H3318 thence H4480 H8033 any H575 whither H575 .
37. ਕਿਉਂ ਜੋ ਅਜੇਹਾ ਹੋਵੇਗਾ ਕਿ ਜਿਸ ਦਿਨ ਤੂੰ ਬਾਹਰ ਨਿੱਕਲ ਕੇ ਕਿਦਰੋਨ ਦੀ ਵਾਦੀ ਤੋਂ ਲੰਘੇਗਾ ਤਾਂ ਤੂੰ ਸੱਚ ਮੁੱਚ ਚੇਤੇ ਰੱਖੀਂ ਕਿ ਤੂੰ ਮਾਰਿਆ ਜਾਵੇਂਗਾ ਅਤੇ ਤੇਰਾ ਖ਼ੂਨ ਤੇਰੇ ਹੀ ਸਿਰ ਉੱਤੇ ਹੋਵੇਗਾ
37. For it shall be H1961 , that on the day H3117 thou goest out H3318 , and passest over H5674 H853 the brook H5158 Kidron H6939 , thou shalt know H3045 for certain H3045 that H3588 thou shalt surely die H4191 H4191 : thy blood H1818 shall be H1961 upon thine own head H7218 .
38. ਤਾਂ ਸ਼ਿਮਈ ਨੇ ਪਾਤਸ਼ਾਹ ਨੂੰ ਆਖਿਆ, ਸਤ ਬਚਨ। ਜਿਵੇਂ ਮੇਰੇ ਮਾਲਕ ਪਾਤਸ਼ਾਹ ਨੇ ਆਖਿਆ, ਤਿਵੇਂ ਹੀ ਤੁਹਾਡਾ ਸੇਵਕ ਕਰੇਗਾ ਸੋ ਸ਼ਿਮਈ ਬਹੁਤ ਦਿਨਾਂ ਤੀਕ ਯਰੂਸ਼ਲਮ ਵਿੱਚ ਟਿਕਿਆ ਰਿਹਾ।।
38. And Shimei H8096 said H559 unto the king H4428 , The saying H1697 is good H2896 : as H834 my lord H113 the king H4428 hath said H1696 , so H3651 will thy servant H5650 do H6213 . And Shimei H8096 dwelt H3427 in Jerusalem H3389 many H7227 days H3117 .
39. ਤਾਂ ਤੀਜੇ ਵਰਹੇ ਦੇ ਅੰਤ ਵਿੱਚ ਐਉਂ ਹੋਇਆ ਕਿ ਸ਼ਿਮਈ ਦੇ ਟਹਿਲੂਆਂ ਵਿੱਚੋਂ ਦੋ ਗਥ ਦੇ ਰਾਜਾ ਮਆਕਾਹ ਦੇ ਪੁੱਤ੍ਰ ਅਕੀਸ਼ ਦੇ ਕੋਲ ਨੱਠ ਗਏ ਤਾਂ ਸ਼ਿਮਈ ਨੂੰ ਦੱਸਿਆ ਗਿਆ ਕਿ ਵੇਖ ਤੇਰੇ ਟਹਿਲੂਏ ਗਥ ਵਿੱਚ ਹਨ
39. And it came to pass H1961 at the end H4480 H7093 of three H7969 years H8141 , that two H8147 of the servants H5650 of Shimei H8096 ran away H1272 unto H413 Achish H397 son H1121 of Maachah H4601 king H4428 of Gath H1661 . And they told H5046 Shimei H8096 , saying H559 , Behold H2009 , thy servants H5650 be in Gath H1661 .
40. ਸੋ ਸ਼ਿਮਈ ਨੇ ਉੱਠ ਕੇ ਆਪਣੇ ਖੋਤੇ ਉੱਤੇ ਕਾਠੀ ਪਾਈ ਅਰ ਆਪਣੇ ਟਹਿਲੂਆਂ ਦੀ ਭਾਲ ਵਿੱਚ ਗਥ ਨੂੰ ਅਕੀਸ਼ ਕੋਲ ਗਿਆ। ਉਪਰੰਤ ਸ਼ਿਮਈ ਗਿਆ ਅਤੇ ਗਥ ਤੋਂ ਆਪਣੇ ਟਹਿਲੂਆਂ ਨੂੰ ਮੋੜ ਲਿਆਇਆ।।
40. And Shimei H8096 arose H6965 , and saddled H2280 H853 his ass H2543 , and went H1980 to Gath H1661 to H413 Achish H397 to seek H1245 H853 his servants H5650 : and Shimei H8096 went H1980 , and brought H935 H853 his servants H5650 from Gath H4480 H1661 .
41. ਤਾਂ ਸੁਲੇਮਾਨ ਨੂੰ ਦੱਸਿਆ ਗਿਆ ਕਿ ਸ਼ਿਮਈ ਯਰੂਸ਼ਲਮ ਵਿੱਚੋਂ ਗਥ ਨੂੰ ਗਿਆ ਅਰ ਮੁੜ ਆਇਆ
41. And it was told H5046 Solomon H8010 that H3588 Shimei H8096 had gone H1980 from Jerusalem H4480 H3389 to Gath H1661 , and was come again H7725 .
42. ਤਾਂ ਪਾਤਸ਼ਾਹ ਨੇ ਸ਼ਿਮਈ ਨੂੰ ਸੱਦ ਘੱਲਿਆ ਅਤੇ ਉਹ ਨੂੰ ਆਖਿਆ, ਕੀ ਮੈਂ ਤੈਨੂੰ ਯਹੋਵਾਹ ਦੀ ਸੌਂਹ ਨਹੀਂ ਖੁਵਾਈ ਸੀ ਅਤੇ ਤੈਨੂੰ ਤਕੀਦ ਨਾਲ ਨਹੀਂ ਸੀ ਆਖਿਆ ਭਈ ਤੂੰ ਪੱਕ ਜਾਣੀ ਕਿ ਜਿਸ ਦਿਨ ਤੂੰ ਬਾਹਰ ਹੋਰ ਕਿਤੇ ਜਾਵੇਂਗਾ ਉਸ ਦਿਨ ਤੂੰ ਸੱਚ ਮੁੱਚ ਮਾਰਿਆ ਜਾਵੇਂਗਾ? ਅਤੇ ਤੈਂ ਮੈਨੂੰ ਆਖਿਆ, ਸਤ ਬਚਨ। ਮੈਂ ਗੱਲ ਸੁਣ ਲਈ ਹੈ
42. And the king H4428 sent H7971 and called H7121 for Shimei H8096 , and said H559 unto H413 him , Did I not H3808 make thee to swear H7650 by the LORD H3068 , and protested H5749 unto thee, saying H559 , Know for a certain H3045 H3045 , on the day H3117 thou goest out H3318 , and walkest abroad H1980 any H575 whither H575 , that H3588 thou shalt surely die H4191 H4191 ? and thou saidst H559 unto H413 me , The word H1697 that I have heard H8085 is good H2896 .
43. ਫੇਰ ਤੈਂ ਕਿਉਂ ਯਹੋਵਾਹ ਦੀ ਸੌਂਹ ਦੀ ਪਾਲਨਾ ਨਾ ਕੀਤੀ ਅਤੇ ਉਸ ਹੁਕਮ ਉੱਤੇ ਜਿਹੜਾ ਮੈਂ ਤੈਨੂੰ ਦਿੱਤਾ ਸੀ ਨਾ ਚੱਲਿਆ?
43. Why H4069 then hast thou not H3808 kept H8104 H853 the oath H7621 of the LORD H3068 , and the commandment H4687 that H834 I have charged H6680 thee H5921 with?
44. ਤਾਂ ਪਾਤਸ਼ਾਹ ਨੇ ਸ਼ਿਮਈ ਨੂੰ ਆਖਿਆ, ਤੂੰ ਉਸ ਸਾਰੀ ਬੁਰਿਆਈ ਨੂੰ ਜਾਣਦਾ ਹੈਂ ਜਿਹੜੀ ਤੇਰੇ ਮਨ ਵਿੱਚ ਹੈ ਅਤੇ ਜਿਹੜੀ ਤੈਂ ਮੇਰੇ ਪਿਤਾ ਦਾਊਦ ਨਾਲ ਕੀਤੀ ਸੋ ਯਹੋਵਾਹ ਉਸ ਬੁਰਿਆਈ ਨੂੰ ਤੇਰੇ ਸਿਰ ਉੱਤੇ ਮੋੜ ਲਿਆਵੇਗਾ
44. The king H4428 said H559 moreover to H413 Shimei H8096 , Thou H859 knowest H3045 H853 all H3605 the wickedness H7451 which H834 thine heart H3824 is privy to H3045 , that H834 thou didst H6213 to David H1732 my father H1 : therefore the LORD H3068 shall return H7725 H853 thy wickedness H7451 upon thine own head H7218 ;
45. ਪਰ ਸੁਲੇਮਾਨ ਪਾਤਸ਼ਾਹ ਮੁਬਾਰਕ ਹੋਵੇਗਾ ਅਤੇ ਦਾਊਦ ਦੀ ਰਾਜ ਗੱਦੀ ਯਹੋਵਾਹ ਅੱਗੇ ਸਦਾ ਤੀਕ ਕਾਇਮ ਰਹੇਗੀ
45. And king H4428 Solomon H8010 shall be blessed H1288 , and the throne H3678 of David H1732 shall be H1961 established H3559 before H6440 the LORD H3068 forever H5704 H5769 .
46. ਤਾਂ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤ੍ਰ ਬਨਾਯਾਹ ਨੂੰ ਹੁਕਮ ਦਿੱਤਾ ਤਾਂ ਉਹ ਬਾਹਰ ਗਿਆ ਅਤੇ ਉਸ ਉੱਤੇ ਅਜੇਹਾ ਆਣ ਪਿਆ ਸੋ ਉਹ ਮਰ ਗਿਆ ਸੋ ਰਾਜ ਸੁਲੇਮਾਨ ਦੇ ਹੱਥ ਵਿੱਚ ਪੱਕਾ ਹੋ ਗਿਆ।।
46. So the king H4428 commanded H6680 H853 Benaiah H1141 the son H1121 of Jehoiada H3077 ; which went out H3318 , and fell H6293 upon him , that he died H4191 . And the kingdom H4467 was established H3559 in the hand H3027 of Solomon H8010 .