Bible Language

:

1. ਸੁਲੇਮਾਨ ਨੇ ਮਿਸਰ ਦੇ ਪਾਤਸ਼ਾਹ ਫ਼ਿਰਊਨ ਨਾਲ ਸਾਕਾਦਾਰੀ ਕੀਤੀ ਅਤੇ ਫ਼ਿਰਊਨ ਦੀ ਧੀ ਨੂੰ ਲੈ ਆਇਆ ਅਤੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਰੱਖਿਆ ਜਦ ਤੀਕ ਆਪਣਾ ਮਹਿਲ ਅਰ ਯਹੋਵਾਹ ਦਾ ਭਵਨ ਅਰ ਯਰੂਸ਼ਲਮ ਦੀ ਸਫੀਲ ਚੁਫੇਰਿਓਂ ਬਣ ਨਾ ਚੁੱਕੀਆਂ
1. And Solomon H8010 made affinity H2859 with H854 Pharaoh H6547 king H4428 of Egypt H4714 , and took H3947 H853 Pharaoh H6547 's daughter H1323 , and brought H935 her into H413 the city H5892 of David H1732 , until H5704 he had made an end H3615 of building H1129 H853 his own house H1004 , and the house H1004 of the LORD H3068 , and the wall H2346 of Jerusalem H3389 round about H5439 .
2. ਲੋਕ ਕੇਵਲ ਉੱਚਿਆਂ ਥਾਵਾਂ ਉੱਤੇ ਬਲੀਆਂ ਚੜ੍ਹਾਉਂਦੇ ਸਨ ਕਿਉਂ ਜੋ ਕੋਈ ਭਵਨ ਯਹੋਵਾਹ ਦੇ ਨਾਮ ਲਈ ਅਜੇ ਤੀਕ ਬਣਿਆ ਨਹੀਂ ਸੀ
2. Only H7535 the people H5971 sacrificed H2076 in high places H1116 , because H3588 there was no H3808 house H1004 built H1129 unto the name H8034 of the LORD H3068 , until H5704 those H1992 days H3117 .
3. ਅਤੇ ਸੁਲੇਮਾਨ ਦੀ ਯਹੋਵਾਹ ਨਾਲ ਲਗਨ ਸੀ ਅਤੇ ਆਪਣੇ ਪਿਤਾ ਦਾਊਦ ਦੀਆਂ ਵਿਧੀਆਂ ਉੱਤੇ ਚੱਲਦਾ ਸੀ ਪਰ ਉੱਚਿਆਂ ਥਾਵਾਂ ਉੱਤੇ ਬਲੀਆਂ ਚੜ੍ਹਾਉਂਦਾ ਅਤੇ ਧੂਪ ਧੁਖਾਉਂਦਾ ਸੀ
3. And Solomon H8010 loved H157 H853 the LORD H3068 , walking H1980 in the statutes H2708 of David H1732 his father H1 : only H7535 he H1931 sacrificed H2076 and burnt incense H6999 in high places H1116 .
4. ਪਾਤਸ਼ਾਹ ਹੋਮ ਬਲੀ ਲਈ ਗਿਬਓਨ ਨੂੰ ਗਿਆ ਕਿਉਂ ਜੋ ਉਹ ਉੱਚਾ ਅਤੇ ਵੱਡਾ ਥਾਂ ਸੀ ਅਤੇ ਸੁਲੇਮਾਨ ਨੇ ਉਸ ਜਗਵੇਦੀ ਉੱਤੇ ਹੋਮ ਦੀਆਂ ਇੱਕ ਹਜ਼ਾਰ ਬਲੀਆਂ ਚੜ੍ਹਾਈਆਂ
4. And the king H4428 went H1980 to Gibeon H1391 to sacrifice H2076 there H8033 ; for H3588 that H1931 was the great H1419 high place H1116 : a thousand H505 burnt offerings H5930 did Solomon H8010 offer H5927 upon H5921 that H1931 altar H4196 .
5. ਗਿਬਓਨ ਵਿੱਚ ਰਾਤ ਦੇ ਵੇਲੇ ਸੁਫ਼ਨੇ ਵਿੱਚ ਸੁਲੇਮਾਨ ਨੂੰ ਯਹੋਵਾਹ ਦਾ ਦਰਸ਼ਣ ਹੋਇਆ। ਪਰਮੇਸ਼ੁਰ ਨੇ ਆਖਿਆ, ਮੰਗ ਮੈਂ ਤੈਨੂੰ ਕੀ ਦੇਵਾਂ?
5. In Gibeon H1391 the LORD H3068 appeared H7200 to H413 Solomon H8010 in a dream H2472 by night H3915 : and God H430 said H559 , Ask H7592 what H4100 I shall give H5414 thee.
6. ਤਾਂ ਸੁਲੇਮਾਨ ਨੇ ਆਖਿਆ, ਤੈਂ ਆਪਣੇ ਦਾਸ ਮੇਰੇ ਪਿਤਾ ਦਾਊਦ ਉੱਤੇ ਵੱਡੀ ਨੇਕੀ ਕੀਤੀ ਕਿਉਂ ਜੋ ਉਹ ਤੇਰੇ ਸਨਮੁਖ ਸਚਿਆਈ, ਧਰਮ ਅਰ ਮਨ ਦੀ ਸਿਧਿਆਈ ਵਿੱਚ ਤੇਰੇ ਨਾਲ ਚੱਲਦਾ ਰਿਹਾ ਅਤੇ ਤੈਂ ਉਹ ਦੇ ਲਈ ਉਸ ਵੱਡੀ ਨੇਕੀ ਦੀ ਪਾਲਨਾ ਕੀਤੀ ਕਿ ਉਹ ਨੂੰ ਇੱਕ ਪੁੱਤ੍ਰ ਦਿੱਤਾ ਜਿਹੜਾ ਉਹ ਦੀ ਰਾਜ ਗੱਦੀ ਉੱਤੇ ਬੈਠਾ ਹੈ ਜਿਵੇਂ ਅੱਜ ਦੇ ਦਿਨ ਹੈ
6. And Solomon H8010 said H559 , Thou H859 hast showed H6213 unto H5973 thy servant H5650 David H1732 my father H1 great H1419 mercy H2617 , according as H834 he walked H1980 before H6440 thee in truth H571 , and in righteousness H6666 , and in uprightness H3483 of heart H3824 with H5973 thee ; and thou hast kept H8104 for him H853 this H2088 great H1419 kindness H2617 , that thou hast given H5414 him a son H1121 to sit H3427 on H5921 his throne H3678 , as it is this H2088 day H3117 .
7. ਹੁਣ ਹੇ ਯਹੋਵਾਹ, ਮੇਰੇ ਪਰਮੇਸ਼ੁਰ ਤੈਂ ਆਪਣੇ ਦਾਸ ਨੂੰ ਮੇਰੇ ਪਿਤਾ ਦਾਊਦ ਦੇ ਥਾਂ ਪਾਤਸ਼ਾਹ ਬਣਾਇਆ ਹੈ ਪਰ ਮੈਂ ਤਾਂ ਇੱਕ ਛੋਟਾ ਜਿਹਾ ਮੁੰਡਾ ਹਾਂ ਅਤੇ ਮੈਂ ਬਾਹਰ ਜਾਣਾ ਅਤੇ ਅੰਦਰ ਆਉਣਾ ਨਹੀਂ ਜਾਣਦਾ ਹਾਂ
7. And now H6258 , O LORD H3068 my God H430 , thou H859 hast made H853 thy servant H5650 king H4427 instead H8478 of David H1732 my father H1 : and I H595 am but a little H6996 child H5288 : I know H3045 not H3808 how to go out H3318 or come in H935 .
8. ਅਤੇ ਤੇਰਾ ਦਾਸ ਪਰਜਾ ਦੇ ਵਿੱਚਕਾਰ ਹੈ ਜਿਹ ਨੂੰ ਤੈਂ ਚੁਣਿਆ। ਓਹ ਬਹੁਤੇ ਲੋਕ ਹਨ ਜਿਹੜੇ ਨਾ ਗਿਣੇ ਜਾਂਦੇ ਹਨ ਅਤੇ ਬਹੁਤਿਆਂ ਦੇ ਕਾਰਨ ਨਾ ਉਨ੍ਹਾਂ ਦਾ ਲੇਖਾ ਹੀ ਹੋ ਸੱਕਦਾ ਹੈ
8. And thy servant H5650 is in the midst H8432 of thy people H5971 which H834 thou hast chosen H977 , a great H7227 people H5971 , that H834 cannot H3808 be numbered H4487 nor H3808 counted H5608 for multitude H4480 H7230 .
9. ਤੂੰ ਆਪਣੇ ਦਾਸ ਨੂੰ ਸੁਣਨ ਵਾਲਾ ਮਨ ਦੇਹ ਭਈ ਉਹ ਤੇਰੀ ਪਰਜਾ ਦਾ ਨਿਆਉਂ ਕਰ ਸੱਕੇ ਏਸ ਲਈ ਭਈ ਮੈਂ ਅੱਛੇ ਅਤੇ ਬੁਰੇ ਨੂੰ ਸਮਝਾਂ ਕਿਉਂ ਜੋ ਤੇਰੇ ਬਹੁਤੇ ਲੋਕਾਂ ਦਾ ਨਿਆਉਂ ਕੌਣ ਕਰ ਸੱਕਦਾ ਹੈ?
9. Give H5414 therefore thy servant H5650 an understanding H8085 heart H3820 to judge H8199 H853 thy people H5971 , that I may discern H995 between H996 good H2896 and bad H7451 : for H3588 who H4310 is able H3201 to judge H8199 this H2088 thy so great H3515 H853 a people H5971 ?
10. ਤਾਂ ਏਹ ਗੱਲ ਪ੍ਰਭੁ ਦੀ ਨਿਗਾਹ ਵਿੱਚ ਚੰਗੀ ਲੱਗੀ ਭਈ ਸੁਲੇਮਾਨ ਨੇਏਹ ਚੀਜ਼ ਮੰਗੀ ਹੈ
10. And the speech H1697 pleased H3190 H5869 the Lord H136 , that H3588 Solomon H8010 had asked H7592 H853 this H2088 thing H1697 .
11. ਅਤੇ ਆਪਣੇ ਲਈ ਬਹੁਤੇ ਦਿਨ ਨਹੀਂ ਮੰਗੇ ਨਾ ਆਪਣੇ ਲਈ ਧਨ ਮੰਗਿਆ ਹੈ ਅਤੇ ਨਾ ਆਪਣੇ ਵੈਰੀਆਂ ਦੇ ਪ੍ਰਾਣ ਮੰਗੇ ਹਨ ਪਰ ਆਪਣੇ ਲਈ ਨਿਆਉਂ ਦੇ ਸੁਣਨ ਲਈ ਬੁੱਧ ਮੰਗੀ ਹੈ
11. And God H430 said H559 unto H413 him, Because H3282 H834 thou hast asked H7592 H853 this H2088 thing H1697 , and hast not H3808 asked H7592 for thyself long H7227 life H3117 ; neither H3808 hast asked H7592 riches H6239 for thyself, nor H3808 hast asked H7592 the life H5315 of thine enemies H341 ; but hast asked H7592 for thyself understanding H995 to discern H8085 judgment H4941 ;
12. ਵੇਖ ਮੈਂ ਤੇਰੀਆਂ ਗੱਲਾਂ ਦੇ ਅਨੁਸਾਰ ਕਰਾਂਗਾ ਅਤੇ ਵੇਖ ਮੈਂ ਤੈਨੂੰ ਇੱਕ ਬੁੱਧਵਾਨ ਅਤੇ ਸਮਝ ਵਾਲਾ ਮਨ ਦਿੱਤਾ ਹੈ ਅਜੇਹਾ ਜੋ ਤੇਰੇ ਵਰਗਾ ਤੈਥੋਂ ਅੱਗੋ ਕੋਈ ਨਹੀਂ ਹੋਇਆ ਅਤੇ ਨਾ ਤੇਰੇ ਪਿੱਛੋਂ ਕੋਈ ਤੇਰੇ ਵਰਗਾ ਉੱਠੇਗਾ
12. Behold H2009 , I have done H6213 according to thy words H1697 : lo H2009 , I have given H5414 thee a wise H2450 and an understanding H995 heart H3820 ; so that H834 there was H1961 none H3808 like thee H3644 before H6440 thee, neither H3808 after H310 thee shall any arise H6965 like unto thee H3644 .
13. ਨਾਲੇ ਮੈਂ ਤੈਨੂੰ ਜੋ ਤੈਂ ਨਹੀਂ ਮੰਗਿਆ ਉਹ ਭੀ ਦਿੱਤਾ ਨਾਲੇ ਧਨ ਨਾਲੇ ਪਤ ਅਜੇਹਾ ਜੋ ਪਾਤਸ਼ਾਹਾਂ ਦੇ ਵਿੱਚੋਂ ਤੇਰੇ ਵਰਗਾ ਤੇਰੇ ਸਾਰੇ ਦਿਨਾਂ ਵਿੱਚ ਕੋਈ ਮਨੁੱਖ ਨਹੀਂ ਹੋਵੇਗਾ
13. And I have also H1571 given H5414 thee that which H834 thou hast not H3808 asked H7592 , both H1571 riches H6239 , and H1571 honor H3519 : so that H834 there shall not H3808 be H1961 any H376 among the kings H4428 like unto thee H3644 all H3605 thy days H3117 .
14. ਜੇ ਕਰ ਤੂੰ ਮੇਰੇ ਮਾਰਗ ਉੱਤੇ ਚੱਲੇਂਗਾ ਅਤੇ ਮੇਰੀਆਂ ਵਿਧੀਆਂ ਅਤੇ ਮੇਰੇ ਹੁਕਮਾਂ ਦੀ ਪਾਲਨਾ ਕਰੇਂਗਾ ਜਿਵੇਂ ਤੇਰੇ ਪਿਤਾ ਦਾਊਦ ਨੇ ਕੀਤਾ ਤਾਂ ਮੈਂ ਤੇਰੇ ਦਿਨ ਵਧਾਵਾਂਗਾ।।
14. And if H518 thou wilt walk H1980 in my ways H1870 , to keep H8104 my statutes H2706 and my commandments H4687 , as H834 thy father H1 David H1732 did walk H1980 , then I will lengthen H748 H853 thy days H3117 .
15. ਤਾਂ ਸੁਲੇਮਾਨ ਜਾਗ ਉੱਠਿਆ ਅਤੇ ਵੇਖਿਆ ਭਈ ਏਹ ਤਾਂ ਸੁਫਨਾ ਹੈ। ਫੇਰ ਉਹ ਯਰੂਸ਼ਲਮ ਵਿੱਚ ਆਇਆ ਅਤੇ ਪ੍ਰਭੁ ਦੇ ਨਾਮ ਦੇ ਸੰਦੂਕ ਅੱਗੇ ਖਲੋਤਾ ਰਿਹਾ ਅਤੇ ਹੋਮ ਦੀਆਂ ਬਲੀਆਂ ਚੜ੍ਹਾਈਆਂ ਅਰ ਸੁਖ ਸਾਂਦ ਦੀਆਂ ਭੇਟਾਂ ਤਿਆਰ ਕੀਤੀਆਂ ਅਤੇ ਆਪਣੇ ਟਹੂਲਿਆਂ ਦੀ ਦਾਉਤ ਕੀਤੀ।।
15. And Solomon H8010 awoke H3364 ; and, behold H2009 , it was a dream H2472 . And he came H935 to Jerusalem H3389 , and stood H5975 before H6440 the ark H727 of the covenant H1285 of the LORD H136 , and offered up H5927 burnt offerings H5930 , and offered H6213 peace offerings H8002 , and made H6213 a feast H4960 to all H3605 his servants H5650 .
16. ਉਸ ਵੇਲੇ ਦੋ ਤੀਵੀਆਂ ਜਿਹੜੀਆਂ ਬੇਸਵਾਂ ਸਨ ਪਾਤਸ਼ਾਹ ਦੇ ਸਨਮੁਖ ਖਲੋਤੀਆਂ
16. Then H227 came H935 there two H8147 women H802 , that were harlots H2181 , unto H413 the king H4428 , and stood H5975 before H6440 him.
17. ਤਾਂ ਇੱਕ ਤੀਵੀਂ ਨੇ ਆਖਿਆ, ਹੇ ਮੇਰੇ ਮਾਲਕ, ਅਸੀਂ ਦੋਵੇਂ ਤੀਵੀਆਂ ਇੱਕੋ ਘਰ ਵਿੱਚ ਰਹਿੰਦੀਆਂ ਹਾਂ ਅਰ ਮੈਂ ਘਰ ਵਿੱਚ ਉਸ ਦੇ ਨਾਲ ਰਹਿੰਦਿਆਂ ਤੇ ਇੱਕ ਬੱਚਾ ਜਣੀ
17. And the one H259 woman H802 said H559 , O H994 my lord H113 , I H589 and this H2063 woman H802 dwell H3427 in one H259 house H1004 ; and I was delivered of a child H3205 with H5973 her in the house H1004 .
18. ਤਾਂ ਤੀਜੇ ਦਿਨ ਐਉਂ ਹੋਇਆ ਕਿ ਜਦ ਮੈਂ ਜਣ ਚੁੱਕੀ ਤਾਂ ਏਹ ਤੀਵੀਂ ਵੀ ਜਣੀ ਅਤੇ ਅਸੀਂ ਇਕੱਠੀਆਂ ਸਾਂ ਅਤੇ ਸਾਡੇ ਨਾਲ ਘਰ ਵਿੱਚ ਕੋਈ ਓਪਰਾ ਨਹੀਂ ਸੀ ਅਤੇ ਘਰ ਵਿੱਚ ਸਾਥੋਂ ਬਿਨਾ ਹੋਰ ਕੋਈ ਵੀ ਨਹੀਂ ਸੀ
18. And it came to pass H1961 the third H7992 day H3117 after that I was delivered H3205 , that this H2063 woman H802 was delivered H3205 also H1571 : and we H587 were together H3162 ; there was no H369 stranger H2114 with H854 us in the house H1004 , save H2108 we H587 two H8147 in the house H1004 .
19. ਸੋ ਏਸ ਤੀਵੀਂ ਦਾ ਬੱਚਾ ਰਾਤ ਨੂੰ ਮਰ ਗਿਆ ਕਿਉਂ ਜੋ ਏਹ ਉਹ ਦੇ ਉੱਤੇ ਲੇਟ ਗਈ ਸੀ
19. And this H2063 woman H802 's child H1121 died H4191 in the night H3915 ; because H834 she overlaid H7901 H5921 it.
20. ਤਾਂ ਏਹ ਅੱਧੀ ਰਾਤ ਨੂੰ ਉੱਠੀ ਅਤੇ ਜਦ ਤੇਰੀ ਟਹਿਲਣ ਸੁੱਤੀ ਹੋਈ ਸੀ ਤਾਂ ਮੇਰੇ ਬੱਚੇ ਨੂੰ ਮੇਰੇ ਨਾਲੋਂ ਲਿਆ ਅਤੇ ਆਪਣੀ ਹਿੱਕ ਨਾਲ ਲਿਟਾ ਲਿਆ ਅਤੇ ਆਪਣਾ ਮੁਰਦਾ ਬੱਚਾ ਮੇਰੀ ਹਿੱਕ ਨਾਲ ਲਿਟਾ ਦਿੱਤਾ
20. And she arose H6965 at midnight H8432 H3915 , and took H3947 H853 my son H1121 from beside H4480 H681 me , while thine handmaid H519 slept H3463 , and laid H7901 it in her bosom H2436 , and laid H7901 her dead H4191 child H1121 in my bosom H2436 .
21. ਤਾਂ ਸਵੇਰ ਨੂੰ ਜਦ ਮੈਂ ਆਪਣੇ ਬੱਚੇ ਨੂੰ ਦੁੱਧ ਚੁੰਘਾਉਣ ਲਈ ਉੱਠੀ ਤਾਂ ਵੇਖੋ ਉਹ ਮੋਇਆ ਪਿਆ ਹੈ ਪਰ ਜਦ ਸਵੇਰ ਦੇ ਵੇਲੇ ਉਸ ਲਈ ਵਿਚਾਰ ਕੀਤਾ ਤਾਂ ਵੇਖੋ ਏਹ ਮੇਰਾ ਬੱਚਾ ਨਹੀਂ ਸੀ ਜਿਸ ਨੂੰ ਮੈਂ ਜਣੀ ਸਾਂ
21. And when I rose H6965 in the morning H1242 to give my child suck H3242 H853 H1121 , behold H2009 , it was dead H4191 : but when I had considered H995 H413 it in the morning H1242 , behold H2009 , it was H1961 not H3808 my son H1121 , which H834 I did bear H3205 .
22. ਤਾਂ ਦੂਜੀ ਤੀਵੀਂ ਨੇ ਆਖਿਆ, ਐਉਂ ਨਹੀਂ ਜੀਉਂਦਾ ਬੱਚਾ ਮੇਰਾ ਹੈ ਅਤੇ ਮੋਇਆ ਹੋਇਆ ਤੇਰਾ ਹੈ ਅਤੇ ਇਸ ਆਖਿਆ, ਐਉਂ ਨਹੀਂ ਤੇਰਾ ਬੱਚਾ ਮੋਇਆ ਹੋਇਆ ਹੈ ਅਤੇ ਮੇਰਾ ਬੱਚਾ ਜੀਉਂਦਾ ਹੈ। ਐਉਂ ਉਨ੍ਹਾਂ ਨੇ ਪਾਤਸ਼ਾਹ ਦੇ ਸਨਮੁਖ ਗੱਲਾਂ ਕੀਤੀਆਂ
22. And the other H312 woman H802 said H559 , Nay H3808 ; but H3588 the living H2416 is my son H1121 , and the dead H4191 is thy son H1121 . And this H2063 said H559 , No H3808 ; but H3588 the dead H4191 is thy son H1121 , and the living H2416 is my son H1121 . Thus they spoke H1696 before H6440 the king H4428 .
23. ਤਾਂ ਪਾਤਸ਼ਾਹ ਨੇ ਆਖਿਆ, ਇੱਕ ਆਖਦੀ ਹੈ ਇਹ ਮੇਰਾ ਬੱਚਾ ਹੈ ਜਿਹੜਾ ਜੀਉਂਦਾ ਹੈ ਅਤੇ ਤੇਰਾ ਬੱਚਾ ਮੋਇਆ ਹੋਇਆ ਹੈ ਅਤੇ ਦੂਜੀ ਆਖਦੀ ਹੈ ਨਹੀਂ ਮੋਇਆ ਹੋਇਆ ਤੇਰਾ ਬੱਚਾ ਹੈ ਅਤੇ ਜੀਉਂਦਾ ਮੇਰਾ ਹੈ
23. Then said H559 the king H4428 , The one H2063 saith H559 , This H2088 is my son H1121 that liveth H2416 , and thy son H1121 is the dead H4191 : and the other H2063 saith H559 , Nay H3808 ; but H3588 thy son H1121 is the dead H4191 , and my son H1121 is the living H2416 .
24. ਤਾਂ ਪਾਤਸ਼ਾਹ ਨੇ ਆਖਿਆ, ਮੇਰੇ ਲਈ ਇੱਕ ਤਲਵਾਰ ਲੈ ਆਓ ਤਾਂ ਓਹ ਪਾਤਸ਼ਾਹ ਦੇ ਸਨਮੁਖ ਇੱਕ ਤਲਵਾਰ ਲੈ ਆਏ
24. And the king H4428 said H559 , Bring H3947 me a sword H2719 . And they brought H935 a sword H2719 before H6440 the king H4428 .
25. ਪਾਤਸ਼ਾਹ ਨੇ ਆਖਿਆ, ਇਸ ਜੀਉਂਦੇ ਬੱਚੇ ਨੂੰ ਦੋਂਹ ਥਾਈ ਚੀਰ ਸੁੱਟੋ। ਅੱਧਾ ਇੱਕ ਨੂੰ ਦੇ ਦਿਓ ਅਤੇ ਅੱਧਾ ਦੂਜੀ ਨੂੰ
25. And the king H4428 said H559 , Divide H1504 H853 the living H2416 child H3206 in two H8147 , and give H5414 H853 half H2677 to the one H259 , and half H2677 to the other H259 .
26. ਤਾਂ ਉਹ ਤੀਵੀਂ ਜਿਸ ਦਾ ਬੱਚਾ ਜੀਉਂਦਾ ਸੀ ਪਾਤਸ਼ਾਹ ਨੂੰ ਆਖਣ ਲੱਗੀ ਕਿਉ ਜੋ ਉਸ ਦੀ ਮਮਤਾ ਆਪਣੇ ਬੱਚੇ ਲਈ ਉੱਠੀ ਸੀ, ਹੇ ਮੇਰੇ ਮਾਲਕ, ਜੀਉਂਦਾ ਬੱਚਾ ਏਸੇ ਨੂੰ ਦੇ ਦਿਓ ਅਤੇ ਉਸ ਨੂੰ ਮੂਲੋਂ ਨਾ ਮਾਰੋ। ਦੂਜੀ ਨੇ ਆਖਿਆ, ਏਹ ਨਾ ਮੇਰਾ ਰਹੇ ਨਾ ਤੇਰੇ ਸਗੋਂ ਚੀਰਿਆ ਜਾਵੇ
26. Then spoke H559 the woman H802 whose H834 the living H2416 child H1121 was unto H413 the king H4428 , for H3588 her bowels H7356 yearned H3648 upon H5921 her son H1121 , and she said H559 , O H994 my lord H113 , give H5414 her H853 the living H2416 child H3205 , and in no H408 wise slay H4191 H4191 it . But the other H2063 said H559 , Let it be H1961 neither H1571 H3808 mine nor H1571 thine, but divide H1504 it .
27. ਤਾਂ ਪਾਤਸ਼ਾਹ ਨੇ ਉੱਤਰ ਦੇ ਕੇ ਆਖਿਆ, ਕਿ ਜੀਉਂਦਾ ਬੱਚਾ ਜੋ ਏਸ ਨੂੰ ਦੇ ਦੇਓ ਅਤੇ ਮੂਲੋਂ ਨਾ ਮਾਰੋ ਕਿਉਂ ਜੋ ਏਸ ਦੀ ਮਾਤਾ ਏਹੋ ਹੀ ਹੈ
27. Then the king H4428 answered H6030 and said H559 , Give H5414 her H853 the living H2416 child H3205 , and in no H3808 wise slay H4191 H4191 it: she H1931 is the mother H517 thereof.
28. ਤਾਂ ਸਾਰੇ ਇਸਰਾਏਲ ਨੇ ਏਸ ਨਿਆਉਂ ਨੂੰ ਸੁਣਿਆ ਜਿਹੜਾ ਨਿਆਉਂ ਪਾਤਸ਼ਾਹ ਨੇ ਕੀਤਾ ਤਾਂ ਓਹ ਪਾਤਸ਼ਾਹ ਦੇ ਸਨਮੁਖ ਡਰਨ ਲੱਗ ਪਏ ਕਿਉਂ ਜੋ ਉਨ੍ਹਾਂ ਨੇ ਡਿੱਠਾ ਕਿ ਪਰਮੇਸ਼ੁਰ ਦੀ ਬੁੱਧ ਨਿਆਉਂ ਕਰਨ ਲਈ ਉਸ ਦੇ ਵਿੱਚ ਹੈ।।
28. And all H3605 Israel H3478 heard H8085 of H853 the judgment H4941 which H834 the king H4428 had judged H8199 ; and they feared H3372 H4480 H6440 the king H4428 : for H3588 they saw H7200 that H3588 the wisdom H2451 of God H430 was in him H7130 , to do H6213 judgment H4941 .