Bible Language

Deuteronomy 10:1 (PAV) Punjabi Old BSI Version

1 ਤਾਂ ਉਸ ਵੇਲੇ ਯਹੋਵਾਹ ਨੇ ਮੈਨੂੰ ਆਖਿਆ ਕਿ ਅੱਗੇ ਵਾਂਙੁ ਪੱਥਰ ਦੀਆਂ ਦੋ ਪੱਟੀਆਂ ਆਪਣੇ ਲਈ ਤੱਛ ਕੇ ਬਣਾ ਅਤੇ ਮੇਰੇ ਕੋਲ ਪਹਾੜ ਉੱਤੇ ਚੜ੍ਹ ਨਾਲੇ ਲੱਕੜੀ ਦਾ ਇੱਕ ਸੰਦੂਕ ਬਣਾ
2 ਮੈਂ ਪੱਟੀਆਂ ਉੱਤੇ ਉਹ ਗੱਲਾਂ ਲਿਖਾਗਾਂ ਜਿਹੜੀਆਂ ਪਹਿਲੀਆਂ ਪੱਟੀਆਂ ਉੱਤੇ ਸਨ ਜਿਨ੍ਹਾਂ ਨੂੰ ਤੈਂ ਭੰਨ ਸੁੱਟਿਆ। ਫੇਰ ਉਨ੍ਹਾਂ ਨੂੰ ਤੂੰ ਸੰਦੂਕ ਵਿੱਚ ਰੱਖ ਲਈ।
3 ਤਾਂ ਮੈਂ ਸ਼ਿੱਟੀਮ ਦੀ ਲੱਕੜੀ ਦਾ ਇੱਕ ਸੰਦੂਕ ਬਣਾਇਆ ਅਤੇ ਮੈਂ ਪੱਥਰ ਦੀਆਂ ਦੋ ਪੱਟੀਆਂ ਅੱਗੇ ਵਾਂਙੁ ਤੱਛੀਆਂ ਅਤੇ ਇਹ ਦੋਨੋਂ ਪੱਟੀਆਂ ਆਪਣੇ ਹੱਥਾਂ ਵਿੱਚ ਲੈ ਕੇ ਮੈਂ ਪਹਾੜ ਮੈਂ ਉੱਤੇ ਚੜ੍ਹ ਗਿਆ
4 ਤਾਂ ਉਸ ਨੇ ਉਨ੍ਹਾਂ ਪੱਟੀਆ ਉੱਤੇ ਲਿਖਿਆ ਜਿਵੇਂ ਪਹਿਲੇਂ ਲਿਖਿਆ ਸੀ ਅਰਥਾਤ ਦਸ ਹੁਕਮ ਜਿਹੜੇ ਯਹੋਵਾਹ ਤੁਹਾਡੇ ਨਾਲ ਪਹਾੜ ਉੱਤੇ ਅੱਗ ਦੇ ਵਿੱਚ ਦੀ ਸਭਾ ਵਾਲੇ ਦਿਨ ਬੋਲਿਆ ਸੀ। ਫੇਰ ਯਹੋਵਾਹ ਨੇ ਉਹ ਮੈਨੂੰ ਦੇ ਦਿੱਤੀਆਂ
5 ਜਦ ਮੈਂ ਪਹਾੜ ਤੋਂ ਮੁੜ ਉੱਤਰਿਆ ਤਾਂ ਮੈਂ ਉਨ੍ਹਾਂ ਪੱਟੀਆਂ ਨੂੰ ਉਸ ਸੰਦੂਕ ਵਿੱਚ ਜਿਹੜਾ ਮੈਂ ਬਣਾਇਆ ਸੀ ਰੱਖ ਦਿੱਤਾ ਅਤੇ ਓਹ ਉੱਥੇ ਹਨ ਜਿਵੇਂ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ ਸੀ।।
6 ਇਸਰਾਏਲੀਆਂ ਨੇ ਆਕਾਨੀਆ ਦੇ ਬਏਰੋਥ ਤੋਂ ਮੋਸੋਰਾਹ ਤੀਕ ਕੂਚ ਕੀਤਾ। ਉੱਥੇ ਹਾਰੂਨ ਮਰ ਗਿਆ ਅਤੇ ਉੱਥੇ ਉਹ ਦੱਬਿਆ ਗਿਆ ਤਾਂ ਉਸ ਦੇ ਪੁੱਤ੍ਰ ਅਲਆਜ਼ਾਰ ਨੇ ਉਸ ਦੇ ਥਾਂ ਜਾਜਕਾਈ ਕੀਤੀ
7 ਉੱਥੋਂ ਉਨ੍ਹਾਂ ਨੇ ਗੁਦਗੋਦਾਹ ਨੂੰ ਕੂਚ ਕੀਤਾ। ਫੇਰ ਗੁਦਗੋਦਾਹ ਤੋਂ ਯਾਟਬਤਾਹ ਨੂੰ ਜਿਹੜਾ ਪਾਣੀ ਦੀਆਂ ਨਦੀਆਂ ਦਾ ਦੇਸ ਸੀ
8 ਉਸੇ ਵੇਲੇ ਯਹੋਵਾਹ ਨੇ ਲੇਵੀ ਦੇ ਗੋਤ ਨੂੰ ਵੱਖਰਾ ਕਰ ਦਿੱਤਾ ਕਿ ਉਹ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕੇ ਅਤੇ ਯਹੋਵਾਹ ਦੇ ਅੱਗੇ ਖੜ੍ਹਾ ਰਿਹਾ ਕਰੇ ਅਤੇ ਉਸ ਦੀ ਉਪਾਸਨਾ ਕਰੇ ਅਤੇ ਉਸ ਦੇ ਨਾਮ ਉੱਤੇ ਅਸੀਸ ਦੇਵੇ ਜਿਵੇਂ ਅੱਜ ਤੀਕ ਦਿੰਦੇ ਆਏ ਹਨ
9 ਏਸ ਲਈ ਲੇਵੀ ਦਾ ਕੋਈ ਭਾਗ ਅਥਵਾ ਕੋਈ ਮਿਲਖ ਉਸ ਦੇ ਭਰਾਵਾਂ ਨਾਲ ਨਹੀਂ। ਯਹੋਵਾਹ ਹੀ ਉਸ ਦੀ ਮਿਲਖ ਹੈ ਜਿਵੇਂ ਤੁਹਾਡਾ ਪਰਮੇਸ਼ੁਰ ਉਸ ਨੂੰ ਬੋਲਿਆ ਸੀ
10 ਮੈਂ ਪਹਾੜ ਉੱਤੇ ਜਿਵੇਂ ਪਹਿਲਾਂ ਚਾਲੀ ਦਿਨ ਅਤੇ ਚਾਲੀ ਰਾਤਾਂ ਰਿਹਾ ਸਾਂ ਫੇਰ ਰਿਹਾ ਤਾਂ ਉਸ ਵੇਲੇ ਵੀ ਯਹੋਵਾਹ ਨੇ ਮੇਰੀ ਸੁਣ ਲਈ ਤੇ ਯਹੋਵਾਹ ਤੁਹਾਨੂੰ ਨਾਸ ਕਰਨਾ ਨਹੀਂ ਚਾਹੁੰਦਾ ਸੀ
11 ਯਹੋਵਾਹ ਨੇ ਮੈਨੂੰ ਆਖਿਆ ਉੱਠ ਅਤੇ ਪਰਜਾ ਦੇ ਅੱਗੇ ਅੱਗੇ ਕੂਚ ਕਰ ਅਤੇ ਓਹ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰਨ ਜਿਹ ਦੇ ਦੇਣ ਦੀ ਸੌਂਹ ਮੈਂ ਉਨ੍ਹਾਂ ਦੇ ਪਿਉ ਦਾਦਿਆਂ ਨਾਲ ਖਾਧੀ ਸੀ।।
12 ਹੇ ਇਸਰਾਏਲ, ਹੁਣ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਥੋਂ ਹੋਰ ਕੀ ਚਾਹੁੰਦਾ ਹੈ ਭਈ ਕੇਵਲ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਭੈ ਖਾਓ ਅਤੇ ਉਸ ਦੇ ਸਾਰੇ ਰਾਹਾਂ ਉੱਤੇ ਚੱਲੋ ਅਤੇ ਉਸ ਨਾਲ ਪ੍ਰੇਮ ਰੱਖੋ ਅਤੇ ਆਪਣੇ ਸਾਰੇ ਮਨ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ
13 ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਅਤੇ ਬਿਧੀਆਂ ਨੂੰ ਮੰਨੋ ਜਿਨ੍ਹਾਂ ਦਾ ਮੈਂ ਅੱਜ ਤੁਹਾਡੀ ਭਲਿਆਈ ਲਈ ਤੁਹਾਨੂੰ ਹੁਕਮ ਦਿੰਦਾ ਹਾਂ
14 ਵੇਖੋ, ਅਕਾਸ਼ ਯਹੋਵਾਹ ਤੁਹਾਡੇ ਪਰਮੇਸ਼ੁਰ ਦਾ ਹੈ ਸਗੋ ਅਕਾਸ਼ਾਂ ਦੇ ਅਕਾਸ਼, ਨਾਲ ਧਰਤੀ ਅਤੇ ਜੋ ਕੁਝ ਉਸ ਵਿੱਚ ਹੈ
15 ਕੇਵਲ ਤੁਹਾਡੇ ਪਿਉ ਦਾਦਿਆਂ ਨਾਲ ਪ੍ਰਸੰਨ ਹੋ ਕੇ ਯਹੋਵਾਹ ਪ੍ਰੇਮ ਕਰਦਾ ਸੀ ਅਤੇ ਉਨ੍ਹਾਂ ਦੇ ਪਿੱਛੋਂ ਉਨ੍ਹਾਂ ਦੀ ਅੰਸ ਨੂੰ ਸਾਰੇ ਲੋਕਾਂ ਵਿੱਚੋਂ ਚੁਣਿਆ ਜਿਵੇਂ ਅੱਜ ਦੇ ਦਿਨ ਹੈ
16 ਆਪਣੇ ਮਨਾਂ ਦੀਆਂ ਖਲੜੀਆਂ ਦੀ ਸੁਨਤ ਕਰਾਓ ਅਤੇ ਅੱਗੇ ਨੂੰ ਹਾਠੇ ਨਾ ਬਣੋ
17 ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਪਰਮੇਸ਼ੁਰਾਂ ਦਾ ਪਰਮੇਸ਼ੁਰ ਅਤੇ ਪ੍ਰਭੁਆਂ ਦਾ ਪ੍ਰਭੁ ਹੈ। ਉਹ ਇੱਕ ਮਹਾਨ ਸ਼ਕਤੀਮਾਨ ਅਤੇ ਭੈ ਦਾਇਕ ਪਰਮੇਸ਼ੁਰ ਹੈ ਜਿਹੜਾ ਕਿਸੇ ਦਾ ਪੱਖ ਨਹੀਂ ਕਰਦਾ, ਨਾ ਕਿਸੇ ਤੋਂ ਵੱਢੀ ਲੈਂਦਾ ਹੈ
18 ਉਹ ਯਤੀਮ ਅਤੇ ਵਿਧਵਾ ਦਾ ਨਿਆਉਂ ਕਰਦਾ ਹੈ ਅਤੇ ਪਰਦੇਸੀ ਨਾਲ ਪ੍ਰੇਮ ਰੱਖਦਾ ਹੈ ਕਿ ਉਹ ਨੂੰ ਰੋਟੀ ਕੱਪੜਾ ਦੇਵੇ
19 ਤੁਸੀਂ ਵੀ ਪਰਦੇਸੀ ਨਾਲ ਪ੍ਰੇਮ ਰੱਖੋ ਕਿਉਂ ਜੋ ਮਿਸਰ ਦੇਸ ਵਿੱਚ ਤੁਸੀਂ ਵੀ ਪਰਦੇਸੀ ਸਾਓ
20 ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈ ਖਾਓ, ਉਸ ਦੀ ਉਪਾਸਨਾ ਕਰੋ, ਉਸ ਦੇ ਨਾਲ ਲੱਗੇ ਰਹੋ ਅਤੇ ਉਸ ਦੇ ਨਾਮ ਉੱਤੇ ਸੌਂਹ ਖਾਓ
21 ਉਹੀ ਤੁਹਾਡੀ ਮਹਿਮਾ ਦੇ ਜੋਗ ਹੈ। ਉਹ ਤੁਹਾਡਾ ਪਰਮੇਸ਼ੁਰ ਹੈ ਜਿਹ ਨੇ ਤੁਹਾਡੇ ਲਈ ਇਹ ਵੱਡੇ ਅਤੇ ਭਿਆਣਕ ਕੰਮ ਕੀਤੇ ਜਿਹੜੇ ਤੁਸਾਂ ਆਪਣੀ ਅੱਖੀਂ ਵੇਖੇ
22 ਤੁਹਾਡੇ ਪਿਉ ਦਾਦੇ ਮਿਸਰ ਵਿੱਚ ਸੱਤਰ ਪ੍ਰਾਣੀਆਂ ਨਾਲ ਗਏ ਅਤੇ ਹੁਣ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਅਕਾਸ਼ ਦਿਆਂ ਤਾਰਿਆਂ ਜਿਨ੍ਹਾਂ ਵਧਾਇਆ ਹੈ।।
1 At that H1931 D-PPRO-3FS time H6256 the LORD H3068 EDS said H559 VQQ3MS unto H413 PREP-1MS me , Hew H6458 thee two H8147 tables H3871 of stone H68 NFP like unto the first H7223 , and come up H5927 unto H413 PREP-1MS me into the mount H2022 D-NMS-3FS , and make H6213 thee an ark H727 of wood H6086 NMS .
2 And I will write H3789 on H5921 PREP the tables H3871 the words H1697 AMP that H834 RPRO were H1961 VQQ3MP in H5921 PREP the first H7223 tables H3871 which H834 RPRO thou didst break H7665 , and thou shalt put H7760 them in the ark H727 .
3 And I made H6213 an ark H727 of shittim H7848 wood H6086 CMP , and hewed H6458 two H8147 ONUM tables H3871 of stone H68 NFP like unto the first H7223 , and went up H5927 into the mount H2022 D-NMS-3FS , having the two H8147 tables H3871 in mine hand H3027 .
4 And he wrote H3789 on H5921 PREP the tables H3871 , according to the first H7223 writing H4385 , the ten H6235 commandments H1697 AMP , which H834 RPRO the LORD H3068 EDS spoke H1696 VPQ3MS unto H413 you in the mount H2022 out of the midst H8432 of the fire H784 in the day H3117 B-NMS of the assembly H6951 : and the LORD H3068 EDS gave H5414 them unto H413 me .
5 And I turned myself H6437 and came down H3381 from H4480 PREP the mount H2022 , and put H7760 the tables H3871 in the ark H727 which H834 RPRO I had made H6213 VQQ1MS ; and there H8033 ADV they be H1961 W-VQY3MP , as H834 RPRO the LORD H3068 NAME-4MS commanded H6680 me .
6 And the children H1121 W-CMP of Israel H3478 took their journey H5265 from Beeroth H881 of the children H1121 CMS-3MS of Jaakan H3292 to Mosera H4149 : there H8033 ADV Aaron H175 died H4191 , and there H8033 ADV he was buried H6912 ; and Eleazar H499 his son H1121 W-CMP ministered in the priest\'s office H3547 in his stead H8478 .
7 From thence H8033 M-ADV they journeyed H5265 unto Gudgodah H1412 ; and from H4480 W-PREP Gudgodah H1412 to Jotbath H3193 , a land H776 GFS of rivers H5158 of waters H4325 NMP .
8 At that H1931 D-PPRO-3FS time H6256 the LORD H3068 EDS separated H914 the tribe H7626 CMS of Levi H3878 , to bear H5375 the ark H727 of the covenant H1285 NFS of the LORD H3068 EDS , to stand H5975 before H6440 L-CMP the LORD H3068 EDS to minister H8334 unto him , and to bless H1288 in his name H8034 , unto H5704 PREP this H2088 D-PMS day H3117 D-AMS .
9 Wherefore H5921 PREP Levi H3878 hath H1961 VQQ3MS no H3808 ADV part H2506 CMS nor inheritance H5159 with H5973 PREP his brethren H251 NMP-3MS ; the LORD H3068 EDS is his inheritance H5159 , according H834 K-RPRO as the LORD H3068 EDS thy God H430 CMP-2MS promised H1696 VPQ3MS him .
10 And I H595 W-PPRO-1MS stayed H5975 VQQ1MS in the mount H2022 , according to the first H7223 time H3117 NUM-MS , forty H705 MMP days H3117 NMS and forty H705 W-MMP nights H3915 NFS ; and the LORD H3068 EDS hearkened H8085 unto H413 PREP-1MS me at that H1931 D-PPRO-3FS time H6471 also H1571 CONJ , and the LORD H3068 EDS would H14 not H3808 NADV destroy H7843 thee .
11 And the LORD H3068 EDS said H559 W-VQY3MS unto H413 PREP-1MS me , Arise H6965 VQI2MS , take H1980 VQI2MS thy journey H4550 before H6440 L-CMP the people H5971 , that they may go in H935 and possess H3423 the land H776 D-GFS , which H834 RPRO I swore H7650 unto their fathers H1 to give H5414 L-VQFC unto them .
12 And now H6258 W-ADV , Israel H3478 , what H4100 IGAT doth the LORD H3068 EDS thy God H430 CMP-2MS require H7592 of thee , but H518 PART to fear H3372 the LORD H3068 EDS thy God H430 CMP-2MS , to walk H1980 L-VQFC in all H3605 B-CMS his ways H1870 CMP-3MS , and to love H157 him , and to serve H5647 the LORD H3068 EDS thy God H430 CMP-2MS with all H3605 B-CMS thy heart H3824 and with all H3605 WB-CMS thy soul H5315 ,
13 To keep H8104 L-VQFC the commandments H4687 of the LORD H3068 EDS , and his statutes H2708 , which H834 RPRO I H595 PPRO-1MS command H6680 thee this day H3117 D-AMS for thy good H2896 ?
14 Behold H2005 IJEC , the heaven H8064 D-NMD and the heaven H8064 of heavens H8064 D-AMP is the LORD H3068 L-EDS \'s thy God H430 CMP-2MS , the earth H776 D-GFS also , with all H3605 W-CMS that H834 RPRO therein is .
15 Only H7535 ADV the LORD H3068 EDS had a delight H2836 in thy fathers H1 to love H157 them , and he chose H977 W-VQY3MS their seed H2233 after H310 them , even you above all H3605 M-CMS people H5971 , as it is this H2088 D-PMS day H3117 .
16 Circumcise H4135 therefore the foreskin H6190 of your heart H3824 , and be no H3808 NADV more H5750 ADV stiffnecked H6203 .
17 For H3588 CONJ the LORD H3068 EDS your God H430 is God H430 CDP of gods H430 D-NAME-4MP , and Lord H113 of lords H113 , a great H1419 D-AMS God H410 , a mighty H1368 , and a terrible H3372 , which H834 RPRO regardeth H5375 VQY3MS not H3808 NADV persons H6440 NMP , nor H3808 W-NADV taketh H3947 reward H7810 NMS :
18 He doth execute H6213 VQPMS the judgment H4941 CMS of the fatherless H3490 NMS and widow H490 W-NFS , and loveth H157 the stranger H1616 NMS , in giving H5414 him food H3899 NMS and raiment H8071 .
19 Love H157 ye therefore the stranger H1616 : for H3588 CONJ ye were H1961 VQQ2MP strangers H1616 in the land H776 B-GFS of Egypt H4714 .
20 Thou shalt fear H3372 the LORD H3068 EDS thy God H430 CMP-2MS ; him shalt thou serve H5647 , and to him shalt thou cleave H1692 , and swear H7650 by his name H8034 .
21 He H1931 PPRO-3MS is thy praise H8416 , and he H1931 W-PPRO-3MS is thy God H430 CMP-2MS , that H834 RPRO hath done H6213 VQQ3MS for H854 thee these H428 D-DPRO-3MP great H1419 and terrible things H3372 , which H834 RPRO thine eyes H5869 CMD-2MS have seen H7200 VQQ3MP .
22 Thy fathers H1 went down H3381 into Egypt H4714 TFS-3FS with threescore and ten H7657 persons H5315 GFS ; and now H6258 W-ADV the LORD H3068 EDS thy God H430 CMP-2MS hath made H7760 thee as the stars H3556 of heaven H8064 D-NMD for multitude H7230 .