Bible Language

Exodus 25 (PAV) Punjabi Old BSI Version

1 ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ ਕਿ
2 ਇਸਰਾਏਲੀਆਂ ਨੂੰ ਫ਼ਰਮਾ ਭਈ ਓਹ ਮੇਰੇ ਲਈ ਚੜ੍ਹਾਵਾ ਲਿਆਉਣ। ਹਰ ਇੱਕ ਮਨੁੱਖ ਤੋਂ ਜਿਹ ਦਾ ਮਨ ਉਹ ਨੂੰ ਪਰੇਰੇ ਤੁਸੀਂ ਮੇਰਾ ਚੜ੍ਹਾਵਾ ਲਿਓ
3 ਏਹ ਉਹ ਚੜ੍ਹਾਵਾ ਹੈ ਜਿਹੜਾ ਤੁਸੀਂ ਉਨ੍ਹਾਂ ਤੋਂ ਲਿਓ ਅਰਥਾਤ ਸੋਨਾ ਚਾਂਦੀ ਪਿੱਤਲ
4 ਨੀਲਾ ਅਰ ਬੈਂਗਣੀ ਅਰ ਕਿਰਮਚੀ ਰੰਗ ਅਤੇ ਮਹੀਨ ਕਤਾਨ ਅਰ ਪਸ਼ਮ
5 ਅਰ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਅਰ ਬੱਕਰਿਆਂ ਦੀਆਂ ਖੱਲਾਂ ਅਤੇ ਸ਼ਿੱਟੀਮ ਦੀ ਲੱਕੜੀ
6 ਅਤੇ ਦੀਵੇ ਦਾ ਤੇਲ ਅਰ ਮਸਹ ਕਰਨ ਦੇ ਤੇਲ ਦਾ ਅਤੇ ਸੁਗੰਧੀ ਦੀ ਧੂਪ ਦਾ ਮਸਾਲਾ
7 ਸੁਲੇਮਾਨੀ ਪੱਥਰ ਅਰ ਏਫ਼ੋਦ ਵਿੱਚ ਅਰ ਸੀਨੇ ਬੰਦ ਵਿੱਚ ਜੜਨ ਲਈ ਨਗ
8 ਅਤੇ ਓਹ ਮੇਰੇ ਲਈ ਇੱਕ ਪਵਿੱਤ੍ਰ ਅਸਥਾਨ ਬਣਾਉਣ ਤਾਂ ਜੋ ਮੈਂ ਉਨ੍ਹਾਂ ਦੇ ਵਿਚਕਾਰ ਵੱਸਾਂ
9 ਜਿਵੇਂ ਮੈਂ ਤੈਨੂੰ ਸਭ ਕੁਝ ਵਿਖਾਉਂਦਾ ਹਾਂ ਡੇਹਰੇ ਦੇ ਨਮੂਨੇ ਉੱਤੇ ਅਤੇ ਉਸ ਦੇ ਸਾਰੇ ਸਮਾਨ ਦੇ ਨਮੂਨੇ ਉੱਤੇ ਓਵੇਂ ਹੀ ਬਣਾਇਓ।।
10 ਓਹ ਸ਼ਿੱਟੀਮ ਦੀ ਲੱਕੜੀ ਦਾ ਇੱਕ ਸੰਦੂਕ ਬਣਾਉਣ ਜਿਸ ਦੀ ਲੰਬਾਈ ਢਾਈ ਹੱਥ ਅਤੇ ਚੁੜਾਈ ਡੇਢ ਹੱਥ ਅਤੇ ਉਚਾਈ ਡੇਢ ਹੱਥ ਹੋਵੇ
11 ਤੂੰ ਉਸ ਉੱਤੇ ਕੁੰਦਨ ਸੋਨਾ ਮੜ੍ਹੀਂ ਅਤੇ ਤੂੰ ਉਸ ਨੂੰ ਅੰਦਰੋਂ ਬਾਹਰੋਂ ਮੜ੍ਹੀਂ ਅਤੇ ਤੂੰ ਉਸ ਉੱਤੇ ਸੋਨੇ ਦੀ ਬਨੇਰੀ ਚੁਫੇਰੇ ਬਣਾਈਂ
12 ਉਸ ਦੇ ਲਈ ਸੋਨੇ ਦੇ ਚਾਰ ਕੜੇ ਢਾਲ ਕੇ ਉਹ ਦਿਆਂ ਚੌਹਾਂ ਪਾਵਿਆਂ ਵਿੱਚ ਲਾਈਂ ਅਰਥਾਤ ਦੋ ਕੜੇ ਇੱਕ ਪਾਸੇ ਦੋ ਕੜੇ ਦੂਜੇ ਪਾਸੇ
13 ਨਾਲੇ ਤੂੰ ਸ਼ਿੱਟੀਮ ਦੀ ਲੱਕੜੀ ਦੀਆਂ ਚੋਬਾਂ ਬਣਾਈ ਅਤੇ ਉਨ੍ਹਾਂ ਉੱਤੇ ਸੋਨਾ ਮੜ੍ਹੀਂ
14 ਤੂੰ ਉਨ੍ਹਾਂ ਚੋਬਾਂ ਨੂੰ ਸੰਦੂਕ ਦੇ ਪਾਸਿਆਂ ਦੇ ਕੜਿਆਂ ਵਿੱਚ ਪਾਵੀਂ ਤਾਂ ਜੋ ਉਨ੍ਹਾਂ ਨਾਲ ਸੰਦੂਕ ਚੁੱਕਿਆ ਜਾਵੇ
15 ਚੋਬਾਂ ਸੰਦੂਕ ਦੇ ਕੜਿਆਂ ਵਿੱਚ ਰਹਿਣ ਅਤੇ ਓਹ ਉਨ੍ਹਾਂ ਵਿੱਚੋਂ ਕੱਢੀਆਂ ਨਾ ਜਾਣ
16 ਤੂੰ ਉਸ ਸੰਦੂਕ ਵਿੱਚ ਉਹ ਸਾਖੀ ਰੱਖੀਂ ਜਿਹੜੀ ਮੈਂ ਤੈਨੂੰ ਦੇਵਾਂਗਾ
17 ਤੂੰ ਪਰਾਸਚਿਤ ਦਾ ਸਰਪੋਸ਼ ਕੁੰਦਨ ਸੋਨੇ ਦਾ ਬਣਾਈਂ ਜਿਸ ਦੀ ਲੰਬਾਈ ਢਾਈ ਹੱਥ ਅਰ ਚੁੜਾਈ ਡੇਢ ਹੱਥ ਹੋਵੇ
18 ਤੂੰ ਸੋਨੇ ਦੇ ਦੋ ਕਰੂਬੀ ਬਣਾਈਂ। ਤੂੰ ਉਨ੍ਹਾਂ ਨੂੰ ਘੜਕੇ ਪਰਾਸਚਿਤ ਦੇ ਸਰਪੋਸ਼ ਦੇ ਦੋਹਾਂ ਸਿਰਿਆਂ ਤੋਂ ਬਣਾਈਂ
19 ਤੂੰ ਇੱਕ ਕਰੂਬੀ ਇੱਕ ਸਿਰੇ ਤੋਂ ਅਰ ਦੂਜਾ ਕਰੂਬੀ ਦੂਜੇ ਸਿਰੇ ਤੋਂ ਬਣਾਈਂ। ਪਰਾਸਚਿਤ ਦੇ ਸਰਪੋਸ਼ ਹੀ ਤੋਂ ਤੁਸੀਂ ਦੋਹਾਂ ਸਿਰਿਆਂ ਉੱਤੇ ਕਰੂਬੀਆਂ ਨੂੰ ਬਣਾਇਓ
20 ਅਤੇ ਓਹ ਕਰੂਬੀ ਆਪਣੇ ਦੋਵੇਂ ਖੰਭ ਉਤਾਹਾਂ ਨੂੰ ਖਲਾਰੇ ਹੋਏ ਹੋਣ ਅਤੇ ਓਹ ਆਪਣੇ ਖੰਭਾਂ ਨਾਲ ਪਰਾਸਚਿਤ ਦੇ ਸਰਪੋਸ਼ ਨੂੰ ਢੱਕਦੇ ਹੋਣ ਅਰ ਉਨ੍ਹਾਂ ਦੇ ਮੂੰਹ ਆਹਮੋ ਸਾਹਮਣੇ ਹੋਣ ਕਰੂਬੀਆਂ ਦੇ ਮੂੰਹ ਪਰਾਸਚਿਤ ਦੇ ਸਰਪੋਸ਼ ਵੱਲ ਹੋਣ
21 ਅਤੇ ਤੂੰ ਪਰਾਸਚਿਤ ਨੂੰ ਉਤਾਂਹ ਸੰਦੂਕ ਦੇ ਉੱਤੇ ਰੱਖੀਂ ਅਰ ਤੂੰ ਉਸ ਸਾਖੀ ਨੂੰ ਜਿਹੜੀ ਮੈਂ ਤੈਨੂੰ ਦਿਆਂਗਾ ਸੰਦੂਕ ਵਿੱਚ ਰੱਖੀਂ
22 ਤਾਂ ਮੈਂ ਤੈਨੂੰ ਉੱਥੇ ਮਿਲਾਂਗਾ ਅਤੇ ਤੇਰੇ ਨਾਲ ਪਰਾਸਚਿਤ ਦੇ ਸਰਪੋਸ਼ ਦੇ ਉੱਤੋਂ ਦੋਹਾਂ ਕਰੂਬੀਆਂ ਦੇ ਵਿੱਚੋਂ ਦੀ ਜਿਹੜੇ ਸਾਖੀ ਦੇ ਸੰਦੂਕ ਦੇ ਉੱਤੇ ਹਨ ਮੈਂ ਓਹ ਗੱਲਾਂ ਕਰਾਂਗਾ ਜਿਨ੍ਹਾਂ ਦਾ ਤੈਨੂੰ ਇਸਰਾਏਲੀਆਂ ਲਈ ਹੁਕਮ ਦਿਆਂਗਾ।।
23 ਤੂੰ ਸ਼ਿੱਟੀਮ ਦੀ ਲੱਕੜੀ ਦੀ ਇੱਕ ਮੇਜ਼ ਬਣਾਈਂ। ਉਸ ਦੀ ਲੰਬਾਈ ਦੋ ਹੱਥ ਅਰ ਉਸ ਦੀ ਚੁੜਾਈ ਇੱਕ ਹੱਥ ਅਰ ਉਸ ਦੀ ਉਚਾਈ ਡੇਢ ਹੱਥ ਹੋਵੇ
24 ਤੂੰ ਉਸ ਨੂੰ ਕੁੰਦਨ ਸੋਨੇ ਨਾਲ ਮੜ੍ਹੀਂ ਅਤੇ ਉਸ ਦੇ ਚੁਫੇਰੇ ਸੋਨੇ ਦੀ ਬਨੇਰੀ ਬਣਾਈਂ
25 ਤੂੰ ਉਹ ਦੇ ਲਈ ਚੁਫੇਰੇ ਇੱਕ ਚੱਪਾ ਕਨਾਰੀ ਬਣਾਈਂ ਅਤੇ ਤੂੰ ਕਨਾਰੀ ਦੇ ਚੁਫੇਰੇ ਸੋਨੇ ਦੀ ਬਨੇਰੀ ਬਣਾਈਂ
26 ਤੂੰ ਉਹ ਦੇ ਲਈ ਸੋਨੇ ਦੇ ਚਾਰ ਕੜੇ ਬਣਾਈਂ ਅਰ ਤੂੰ ਉਨ੍ਹਾਂ ਕੜਿਆਂ ਨੂੰ ਉਹ ਦੇ ਚੌਹਾਂ ਖੂੰਜਿਆਂ ਉੱਤੇ ਜਿਹੜੇ ਉਸ ਦੇ ਚੌਹਾਂ ਪਾਵਿਆਂ ਉੱਤੇ ਹਨ ਪਾਈਂ
27 ਕਨਾਰੀ ਦੇ ਕੋਲ ਹੀ ਕੜੇ ਹੋਣ ਅਤੇ ਓਹ ਮੇਜ਼ ਦੇ ਚੁੱਕਣ ਨੂੰ ਚੋਬਾਂ ਦੇ ਲਈ ਥਾਂ ਹੋਣ
28 ਤੂੰ ਓਹ ਚੋਬਾਂ ਸ਼ਿੱਟੀਮ ਦੀ ਲੱਕੜੀ ਦੀਆਂ ਬਣਾਈਂ। ਤੂੰ ਉਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ ਤਾਂ ਜੋ ਮੇਜ਼ ਉਨ੍ਹਾਂ ਨਾਲ ਚੁੱਕੀ ਜਾਵੇ
29 ਨਾਲੇ ਤੂੰ ਉਸ ਦੀਆਂ ਥਾਲੀਆਂ ਚਮਚੇ ਉਸ ਦੇ ਗੜਵੇ ਅਰ ਡੋਹਲਣ ਦੇ ਕਟੋਰੇ ਬਣਾਈਂ ਓਹ ਕੁੰਦਨ ਸੋਨੇ ਦੇ ਬਣਾਈ
30 ਤੂੰ ਮੇਜ਼ ਦੇ ਉੱਤੇ ਮੇਰੇ ਅੱਗੇ ਹਜ਼ੂਰੀ ਦੀਆਂ ਰੋਟੀਆਂ ਸਦਾ ਲਈ ਰੱਖਿਆ ਕਰੀਂ।।
31 ਤੂੰ ਸ਼ਮਾਦਾਨ ਕੁੰਦਨ ਸੋਨੇ ਦਾ ਬਣਾਈਂ। ਉਹ ਸ਼ਮਾਦਾਨ ਘੜਕੇ ਬਣਾਇਆ ਜਾਵੇ। ਉਸ ਦਾ ਪਾਏਦਾਨ ਅਤੇ ਉਸ ਦਾ ਡੰਡਾ ਉਸ ਦੇ ਕਟੋਰੇ ਉਸ ਦੇ ਗੋਲੇ ਅਰ ਉਸ ਦੇ ਫੁੱਲ ਉਸ ਦੇ ਵਿੱਚੋਂ ਹੀ ਹੋਣ
32 ਛੇ ਟਹਿਣੀਆਂ ਉਸ ਦੇ ਦੋਹਾਂ ਪਾਸਿਆਂ ਤੋਂ ਨਿੱਕਲਣ। ਸ਼ਮਾਦਾਨ ਦੇ ਇੱਕ ਪਾਸਿਓ ਤਿੰਨ ਟਹਿਣੀਆਂ ਅਤੇ ਸ਼ਮਾਦਾਨ ਦੇ ਦੂਜੇ ਪਾਸਿਓਂ ਤਿੰਨ ਟਹਿਣੀਆਂ
33 ਇੱਕ ਟਹਿਣੀ ਉੱਤੇ ਤਿੰਨ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਇੱਕ ਗੋਲਾ ਅਰ ਇੱਕ ਫੁੱਲ ਅਰ ਦੂਜੀ ਟਹਿਣੀ ਉੱਤੇ ਤਿੰਨ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਇੱਕ ਗੋਲਾ ਅਰ ਇੱਕ ਫੁੱਲ ਅਤੇ ਐਉਂ ਹੀ ਛੇਆਂ ਟਹਿਣੀਆਂ ਲਈ ਜਿਹੜੀਆਂ ਸ਼ਮਾਦਾਨ ਤੋਂ ਨਿੱਕਲਦੀਆਂ ਹਨ ਹੋਵੇ
34 ਅਤੇ ਸ਼ਮਾਦਾਨ ਵਿੱਚ ਚਾਰ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਉਹ ਦੇ ਗੋਲੇ ਅਰ ਉਹ ਦੇ ਫੁੱਲ
35 ਅਤੇ ਉਸੇ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਅਰ ਫੇਰ ਉਸੇ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਅਰ ਫੇਰ ਉਸੇ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਹੋਵੇ ਅਤੇ ਐਉਂ ਹੀ ਉਨ੍ਹਾਂ ਛੇਆਂ ਟਹਿਣੀਆਂ ਲਈ ਜਿਹੜੀਆਂ ਸ਼ਮਾਦਾਨ ਤੋਂ ਨਿੱਕਲਦੀਆਂ ਹਨ ਹੋਵੇ
36 ਉਨਾਂ ਦੇ ਗੋਲੇ ਅਤੇ ਉਨ੍ਹਾਂ ਦੀਆਂ ਟਹਿਣੀਆਂ ਉਸ ਤੋਂ ਹੋਣ ਅਰਥਾਤ ਏਹ ਸਾਰਾ ਘੜਿਆ ਹੋਇਆ ਕੁੰਦਨ ਸੋਨੇ ਦੇ ਇੱਕ ਟੁਕੜੇ ਤੋਂ ਹੋਵੇ
37 ਤੂੰ ਉਸ ਦੇ ਸੱਤ ਦੀਵੇ ਬਣਾਈਂ ਅਰ ਜਦ ਉਹ ਦੇ ਦੀਵੇ ਬਾਲੇ ਜਾਣ ਤਾਂ ਓਹ ਆਹਮੋ ਸਾਹਮਣੇ ਚਾਨਣ ਦੇਣ
38 ਉਸ ਦੇ ਗੁਲ ਤਰਾਸ਼ ਅਰ ਉਸ ਦੇ ਗੁਲਦਾਨ ਕੁੰਦਨ ਸੋਨੇ ਦੇ ਹੋਣ
39 ਅਤੇ ਕੁੰਦਨ ਸੋਨੇ ਦੇ ਇੱਕ ਮਣ ਦੇ ਲਗ ਭਗ ਤੋਂ ਏਹ ਅਤੇ ਏਹ ਸਾਰੇ ਭਾਂਡੇ ਬਣਾਏ ਜਾਣ
40 ਸੋ ਵੇਖ ਤੂੰ ਉਨ੍ਹਾਂ ਨੂੰ ਉਸੇ ਨਮੂਨੇ ਦੇ ਬਣਾਈਂ ਜਿਹੜਾ ਤੈਨੂੰ ਪਹਾੜ ਉੱਤੇ ਵਿਖਾਇਆ ਗਿਆ ਸੀ।।
1 And the LORD H3068 EDS spoke H1696 W-VPY3MS unto H413 PREP Moses H4872 , saying H559 ,
2 Speak H1696 VPFC unto H413 PREP the children H1121 of Israel H3478 , that they bring H3947 me an offering H8641 : of every H3605 NMS man H376 NMS that H834 RPRO giveth it willingly H5068 with his heart H3820 CMS-3MS ye shall take H3947 my offering H8641 .
3 And this H2063 is the offering H8641 which H834 RPRO ye shall take H3947 of them ; gold H2091 NMS , and silver H3701 , and brass H5178 ,
4 And blue H8504 , and purple H713 , and scarlet H8438 , and fine linen H8336 , and goats H5795 \' hair ,
5 And rams H352 \' skins H5785 dyed red H119 , and badgers H8476 \' skins H5785 , and shittim H7848 wood H6086 ,
6 Oil H8081 NMS for the light H3974 , spices H1314 for anointing H4888 oil H8081 NMS , and for sweet H5561 incense H7004 ,
7 Onyx H7718 stones H68 CMP , and stones H68 to be set H4394 in the ephod H646 , and in the breastplate H2833 .
8 And let them make H6213 W-VQQ3MP me a sanctuary H4720 ; that I may dwell H7931 among H8432 B-CMS-3MP them .
9 According to all H3605 NMS that H834 RPRO I H589 PPRO-1MS show H7200 thee , after the pattern H8403 of the tabernacle H4908 , and the pattern H8403 of all H3605 NMS the instruments H3627 thereof , even so H3651 shall ye make H6213 it .
10 And they shall make H6213 W-VQQ3MP an ark H727 of shittim H7848 wood H6086 CMP : two cubits H520 and a half H2677 shall be the length H753 thereof , and a cubit H520 and a half H2677 the breadth H7341 thereof , and a cubit H520 and a half H2677 the height H6967 thereof .
11 And thou shalt overlay H6823 it with pure H2889 AMS gold H2091 NMS , within H1004 M-NMS and without H2351 WM-NMS shalt thou overlay H6823 it , and shalt make H6213 upon H5921 PREP-3MS it a crown H2213 of gold H2091 NMS round about H5439 .
12 And thou shalt cast H3332 four H702 MFS rings H2885 of gold H2091 NMS for it , and put H5414 them in H5921 PREP the four H702 MFS corners H6471 thereof ; and two H8147 rings H2885 shall be in H5921 PREP the one H259 side H6763 of it , and two H8147 rings H2885 in H5921 PREP the other H8145 side H6763 of it .
13 And thou shalt make H6213 staves H905 of shittim H7848 wood H6086 CMP , and overlay H6823 them with gold H2091 .
14 And thou shalt put H935 the staves H905 into the rings H2885 by H5921 PREP the sides H6763 of the ark H727 , that the ark H727 may be borne H5375 with them .
15 The staves H905 shall be H1961 VQY3MP in the rings H2885 of the ark H727 : they shall not H3808 NADV be taken H5493 from H4480 M-PREP-3MS it .
16 And thou shalt put H5414 into H413 PREP the ark H727 the testimony H5715 which H834 RPRO I shall give H5414 VQY1MS thee .
17 And thou shalt make H6213 a mercy seat H3727 of pure H2889 AMS gold H2091 NMS : two cubits H520 and a half H2677 shall be the length H753 thereof , and a cubit H520 and a half H2677 the breadth H7341 thereof .
18 And thou shalt make H6213 two H8147 ONUM cherubims H3742 of gold H2091 NMS , of beaten work H4749 shalt thou make H6213 VQY2MS them , in the two H8147 ends H7098 CFP of the mercy seat H3727 .
19 And make H6213 one H259 MMS cherub H3742 on the one end H2088 M-DPRO , and the other H259 MMS cherub H3742 on the other end H2088 M-DPRO : even of H4480 PREP the mercy seat H3727 shall ye make H6213 the cherubims H3742 D-NMP on H5921 PREP the two H8147 ONUM ends H7098 thereof .
20 And the cherubims H3742 D-NMP shall H1961 W-VQQ3MS stretch forth H6566 their wings H3671 on high H4605 , covering H5526 the mercy seat H3727 with their wings H3671 , and their faces H6440 CMP shall look one H376 NMS to H413 PREP another H251 CMS-3MS ; toward H413 PREP the mercy seat H3727 shall the faces H6440 CMP of the cherubims H3742 be H1961 VQY3MP .
21 And thou shalt put H5414 the mercy seat H3727 above H4605 upon H5921 PREP the ark H727 ; and in H413 W-PREP the ark H727 thou shalt put H5414 VQY2MS the testimony H5715 that H834 RPRO I shall give H5414 VQY1MS thee .
22 And there H8033 ADV I will meet H3259 with thee , and I will commune H1696 with H854 thee from above H5921 M-PREP the mercy seat H3727 , from between H996 the two H8147 ONUM cherubims H3742 D-NMP which H834 RPRO are upon H5921 M-PREP the ark H727 of the testimony H5715 , of all H3605 NMS things which H834 RPRO I will give thee in commandment H6680 unto H413 PREP the children H1121 of Israel H3478 LMS .
23 Thou shalt also make H6213 a table H7979 of shittim H7848 wood H6086 CMP : two cubits H520 shall be the length H753 thereof , and a cubit H520 the breadth H7341 thereof , and a cubit H520 and a half H2677 the height H6967 thereof .
24 And thou shalt overlay H6823 it with pure H2889 AMS gold H2091 NMS , and make H6213 thereto a crown H2213 of gold H2091 NMS round about H5439 .
25 And thou shalt make H6213 unto it a border H4526 of a handbreadth H2948 round about H5439 ADV , and thou shalt make H6213 a golden H2091 NMS crown H2213 to the border H4526 thereof round about H5439 .
26 And thou shalt make H6213 for it four H702 L-NUM rings H2885 of gold H2091 NMS , and put H5414 the rings H2885 in H5921 PREP the four H702 L-NUM corners H6285 that H834 RPRO are on the four H702 L-NUM feet H7272 thereof .
27 Over against H5980 the border H4526 shall the rings H2885 be H1961 for places H1004 of the staves H905 to bear H5375 the table H7979 .
28 And thou shalt make H6213 the staves H905 of shittim H7848 wood H6086 CMP , and overlay H6823 them with gold H2091 NMS , that the table H7979 may be borne H5375 with them .
29 And thou shalt make H6213 the dishes H7086 thereof , and spoons H3709 thereof , and covers H7184 thereof , and bowls H4518 thereof , to cover H5258 withal H834 RPRO : of pure H2889 AMS gold H2091 NMS shalt thou make H6213 VQY2MS them .
30 And thou shalt set H5414 upon H5921 PREP the table H7979 shewbread H3899 NMS before H6440 NMP me always H8548 .
31 And thou shalt make H6213 a candlestick H4501 of pure H2889 AMS gold H2091 NMS : of beaten work H4749 shall the candlestick H4501 be made H6213 : his shaft H3409 , and his branches H7070 , his bowls H1375 , his knops H3730 , and his flowers H6525 , shall be H1961 of H4480 M-PREP-3FS the same .
32 And six H8337 branches H7070 shall come out H3318 of the sides H6654 of it ; three H7969 NFS branches H7070 of the candlestick H4501 out of the one side H6654 , and three H7969 NFS branches H7070 of the candlestick H4501 out of the other side H6654 :
33 Three H7969 NFS bowls H1375 made like unto almonds H8246 , with a knop H3730 and a flower H6525 in one H259 branch H7070 ; and three H7969 NFS bowls H1375 made like almonds H8246 in the other H259 branch H7070 , with a knop H3730 and a flower H6525 : so H3651 ADV in the six H8337 branches H7070 that come out H3318 of H4480 PREP the candlestick H4501 .
34 And in the candlestick H4501 shall be four H702 MMS bowls H1375 made like unto almonds H8246 , with their knops H3730 and their flowers H6525 .
35 And there shall be a knop H3730 under H8478 NMS two H8147 ONUM branches H7070 of H4480 PREP the same , and a knop H3730 under H8478 NMS two H8147 ONUM branches H7070 of H4480 PREP the same , and a knop H3730 under H8478 NMS two H8147 ONUM branches H7070 of H4480 PREP the same , according to the six H8337 branches H7070 that proceed out H3318 of H4480 PREP the candlestick H4501 .
36 Their knops H3730 and their branches H7070 shall be H1961 VQY3MP of H4480 M-PREP-3FS the same : all H3605 it shall be one H259 OFS beaten work H4749 of pure H2889 gold H2091 NMS .
37 And thou shalt make H6213 the seven H7651 NUM-MS lamps H5216 thereof : and they shall light H5927 the lamps H5216 thereof , that they may give light H215 over against H5921 PREP it .
38 And the tongs H4457 thereof , and the censers H4289 thereof , shall be of pure H2889 gold H2091 NMS .
39 Of a talent H3603 of pure H2889 AMS gold H2091 NMS shall he make H6213 VQY3MS it , with H854 PREP all H3605 NMS these H428 vessels H3627 D-NMP .
40 And look H7200 W-VQI2MS that thou make H6213 them after their pattern H8403 , which H834 RPRO was showed H7200 thee H859 PPRO-2MS in the mount H2022 .