Bible Language

Ezekiel 12:1 (PAV) Punjabi Old BSI Version

1 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਤੇ ਆਖਿਆ ਕਿ
2 ਹੇ ਆਦਮੀ ਦੇ ਪੁੱਤ੍ਰ, ਤੂੰ ਇੱਕ ਆਕੀ ਘਰਾਣੇ ਦੇ ਵਿੱਚ ਰਹਿੰਦਾ ਹੈਂ ਜਿਨ੍ਹਾਂ ਦੀਆਂ ਅੱਖੀਆਂ ਹਨ ਕਿ ਓਹ ਵੇਖਣ ਪਰ ਓਹ ਨਹੀਂ ਵੇਖਦੇ, ਅਤੇ ਉਨ੍ਹਾਂ ਦੇ ਕੰਨ ਹਨ ਕਿ ਓਹ ਸੁਣਨ ਪਰ ਓਹ ਨਹੀਂ ਸੁਣਦੇ ਕਿਉਂ ਜੋ ਉਹ ਆਕੀ ਘਰਾਣਾ ਹੈ
3 ਏਸ ਲਈ ਤੂੰ ਹੇ ਆਦਮੀ ਦੇ ਪੁੱਤ੍ਰ, ਦੇਸ ਨਿਕਾਲੇ ਦਾ ਸਮਾਨ ਬੰਨ੍ਹ, ਅਤੇ ਦਿਨ ਨੂੰ ਉਨ੍ਹਾਂ ਦੇ ਵੇਖਦਿਆਂ ਦੇਸੋਂ ਨਿੱਕਲ ਜਾ। ਤੂੰ ਉਨ੍ਹਾਂ ਦੇ ਸਾਹਮਣੇ ਆਪਣੇ ਅਸਥਾਨ ਤੋਂ ਦੂਜੇ ਅਸਥਾਨ ਵੱਲ ਦੇਸ ਨਿਕਾਲੇ ਵਾਂਙੁ। ਸ਼ਾਇਤ ਓਹ ਵੇਖਣ ਪਰ ਓਹ ਤਾਂ ਇੱਕ ਆਕੀ ਘਰਾਣਾ ਹੈ
4 ਤੂੰ ਦਿਨ ਨੂੰ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਆਪਣਾ ਸਮਾਨ ਬਾਹਰ ਕੱਢ, ਜਿਦਾਂ ਦੇਸ ਨਿਕਾਲੇ ਦਾ ਸਮਾਨ ਅਤੇ ਸ਼ਾਮ ਨੂੰ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਵਾਂਙੁ ਜੋ ਅਸੀਰੀ ਲਈ ਨਿੱਕਲ ਜਾਂਦੇ ਹਨ ਨਿੱਕਲ ਜਾ
5 ਉਨ੍ਹਾਂ ਦੀਆਂ ਅੱਖੀਆਂ ਦੇ ਸਾਹਮਣੇ ਕੰਧ ਵਿੱਚ ਮੋਰੀ ਕਰ ਕੇ ਉਸ ਰਾਹ ਨਿੱਕਲ ਜਾ
6 ਉਨ੍ਹਾਂ ਦੀਆਂ ਅੱਖੀਆਂ ਦੇ ਸਾਹਮਣੇ ਤੂੰ ਉਹ ਨੂੰ ਆਪਣੇ ਮੋਢੇ ਤੇ ਚੁੱਕ, ਅਤੇ ਅਨ੍ਹੇਰੇ ਵਿੱਚ ਉਹ ਨੂੰ ਕੱਢ ਲੈ ਜਾ। ਤੂੰ ਆਪਣਾ ਚਿਹਰਾ ਢੱਕ ਤਾਂ ਜੋ ਦੇਸ ਨੂੰ ਨਾ ਵੇਖ ਸੱਕੇਂ ਕਿਉਂ ਜੋ ਮੈਂ ਤੈਨੂੰ ਇਸਰਾਏਲ ਦੇ ਘਰਾਣੇ ਲਈ ਇੱਕ ਨਿਸ਼ਾਨ ਠਹਿਰਾਇਆ ਹੈ
7 ਸੋ ਜਿਵੇਂ ਮੈਨੂੰ ਹੁਕਮ ਹੋਇਆ ਸੀ ਮੈਂ ਤਿਵੇਂ ਕੀਤਾ। ਮੈਂ ਦਿਨ ਵੇਲੇ ਆਪਣਾ ਸਮਾਨ ਕੱਢਿਆ ਜਿਵੇਂ ਦੇਸ ਨਿਕਾਲੇ ਲਈ ਕੱਢਦੇ ਹਨ ਅਤੇ ਸ਼ਾਮ ਵੇਲੇ ਮੈਂ ਆਪਣੇ ਹੱਥ ਨਾਲ ਕੰਧ ਵਿੱਚ ਮੋਰੀ ਕੀਤੀ ਤਾਂ ਮੈਂ ਅਨ੍ਹੇਰੇ ਵਿੱਚ ਉਹ ਨੂੰ ਕੱਢਿਆ ਅਤੇ ਉਨ੍ਹਾਂ ਦੇ ਵੇਖਦਿਆਂ ਹੋਇਆਂ ਮੋਢੇ ਤੇ ਚੁੱਕ ਲਿਆ।।
8 ਸਵੇਰ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ
9 ਹੇ ਆਦਮੀ ਦੇ ਪੁੱਤ੍ਰ, ਕੀ ਇਸਰਾਏਲ ਦੇ ਘਰਾਣੇ ਨੇ ਜੋ ਆਕੀ ਘਰਾਣਾ ਹੈ ਤੇਰੇ ਪਾਸੋਂ ਨਹੀਂ ਪੁੱਛਿਆ ਕਿ ਤੂੰ ਕੀ ਕਰਦਾ ਹੈਂॽ
10 ਉਨ੍ਹਾਂ ਨੂੰ ਆਖ ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਇਹ ਵਾਕ ਯਰੂਸ਼ਲਮ ਦੇ ਸ਼ਜ਼ਾਦੇ ਲਈ ਅਤੇ ਇਸਰਾਏਲ ਦੇ ਸਾਰੇ ਘਰਾਣੇ ਲਈ ਹੈ ਜੋ ਉਸ ਵਿੱਚ ਰਹਿੰਦੇ ਹਨ
11 ਉਨ੍ਹਾਂ ਨੂੰ ਆਖ ਦੇਹ ਕਿ ਮੈਂ ਤੁਹਾਡੇ ਲਈ ਇੱਕ ਨਿਸ਼ਾਨ ਹਾਂ। ਜਿਵੇਂ ਮੈਂ ਕੀਤਾ ਹੈ ਓਦਾਂ ਹੀ ਉਨ੍ਹਾਂ ਨਾਲ ਕੀਤਾ ਜਾਵੇਗਾ। ਓਹ ਦੇਸ ਨਿਕਾਲਾ ਪਾਉਣਗੇ ਅਤੇ ਅਸੀਰੀ ਵਿੱਚ ਜਾਣਗੇ
12 ਅਤੇ ਸ਼ਜ਼ਾਦਾ ਜਿਹੜਾ ਤੁਹਾਡੇ ਵਿੱਚ ਹੈ ਅਨ੍ਹੇਰੇ ਵਿੱਚ ਆਪਣਾ ਸਮਾਨ ਮੋਢੇ ਤੇ ਚੁੱਕ ਕੇ ਨਿੱਕਲ ਜਾਵੇਗਾ। ਉਹ ਕੰਧ ਵਿੱਚ ਮੋਰੀ ਕਰੇਗਾ ਤਾਂ ਜੋ ਉਸ ਰਾਹ ਨਿੱਕਲ ਜਾਵੇ। ਉਹ ਆਪਣਾ ਚਿਹਰਾ ਕੱਜੇਗਾ, ਕਿਉਂ ਜੋ ਉਹ ਆਪਣੀਆਂ ਅੱਖੀਆਂ ਨਾਲ ਦੇਸ ਨੂੰ ਨਾ ਵੇਖੇਗਾ
13 ਅਤੇ ਮੈਂ ਆਪਣਾ ਜਾਲ ਉਸ ਉੱਤੇ ਖਿਲਰਾਂਗਾ ਅਤੇ ਉਹ ਮੇਰੀ ਫਾਹੀ ਵਿੱਚ ਫਸ ਜਾਵੇਗਾ, ਅਤੇ ਮੈਂ ਉਸ ਨੂੰ ਕਸਦੀਆਂ ਦੇ ਦੇਸ ਬਾਬਲ ਵਿੱਚ ਪੁਚਾ ਦਿਆਂਗਾ, ਪਰ ਉਹ ਉਸ ਨੂੰ ਨਹੀਂ ਵੇਖੇਗਾ ਅਤੇ ਉਹ ਉੱਥੇ ਹੀ ਮਰ ਜਾਏਗਾ
14 ਅਤੇ ਮੈਂ ਉਸ ਦੇ ਆਲੇ ਦੁਆਲੇ ਦੇ ਸਹਾਇਕਾਂ ਨੂੰ ਅਤੇ ਉਸ ਦੇ ਸਾਰੇ ਜੱਥਿਆਂ ਨੂੰ ਸਾਰੀਆਂ ਹਵਾਵਾਂ ਵੱਲ ਖਿਲਾਰ ਦਿਆਂਗਾ ਅਤੇ ਮੈਂ ਤਲਵਾਰ ਕੱਢ ਕੇ ਉਨ੍ਹਾਂ ਦਾ ਪਿੱਛਾ ਕਰਾਂਗਾ
15 ਜਦੋਂ ਮੈਂ ਉਨ੍ਹਾਂ ਨੂੰ ਕੌਮਾਂ ਵਿੱਚ ਖ਼ਜਲ ਫਿਰਾਵਾਂਗਾ ਅਤੇ ਦੇਸਾਂ ਵਿੱਚ ਤਿਤਰ ਬਿਤਰ ਕਰਾਂਗਾ, ਤਦ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ
16 ਪਰ ਮੈਂ ਉਨ੍ਹਾਂ ਵਿੱਚੋਂ ਕਈਆਂ ਨੂੰ ਤਲਵਾਰ, ਕਾਲ, ਅਤੇ ਬਵਾ ਤੋਂ ਬਚਾ ਲਵਾਂਗਾ ਤਾਂ ਜੋ ਓਹ ਕੌਮਾਂ ਦੇ ਵਿੱਚ ਜਿੱਥੇ ਕਿਤੇ ਜਾਣ ਆਪਣੇ ਸਾਰੇ ਘਿਣਾਉਣੇ ਕੰਮਾਂ ਨੂੰ ਦੱਸਣ, ਅਤੇ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ।।
17 ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
18 ਹੇ ਆਦਮੀ ਦੇ ਪੁੱਤ੍ਰ, ਤੂੰ ਆਪਣੀ ਰੋਟੀ ਕੰਬਦੇ ਹੋਏ ਖਾ ਅਤੇ ਕੰਬਦੇ ਹੋਏ ਤੇ ਸਹਿਮਦੇ ਹੋਏ ਪਾਣੀ ਪੀ!
19 ਉਹ ਦੇਸ ਦੇ ਲੋਕਾਂ ਨੂੰ ਤੂੰ ਆਖ ਕਿ ਇਸਰਾਏਲ ਦੀ ਭੂਮੀ ਦੇ ਵਿਖੇ ਅਤੇ ਯਰੂਸ਼ਲਮ ਦੇ ਵਾਸੀਆਂ ਦੇ ਵਿਖੇ ਪ੍ਰਭੁ ਯਹੋਵਾਹ ਐਉਂ ਆਖਦਾ ਕਿ ਓਹ ਆਪਣੀ ਰੋਟੀ ਫਿਕਰ ਨਾਲ ਖਾਣਗੇ ਤੇ ਆਪਣਾ ਪਾਣੀ ਚਿੰਤਾ ਨਾਲ ਪੀਣਗੇ ਕਿਉਂ ਜੋ ਉਸ ਦਾ ਦੇਸ ਉਹ ਦੇ ਵਾਸੀਆਂ ਦੇ ਜ਼ੁਲਮ ਦੇ ਕਾਰਨ ਉਹ ਦੀ ਭਰਪੂਰੀ ਤੋਂ ਖਾਲੀ ਕੀਤਾ ਜਾਵੇਗਾ
20 ਅਤੇ ਵੱਸਦੇ ਸ਼ਹਿਰ ਉੱਜੜ ਪੁੱਜੜ ਜਾਣਗੇ ਅਤੇ ਦੇਸ ਵਿਰਾਨ ਹੋ ਜਾਏਗਾ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ!।।
21 ਫਿਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
22 ਹੇ ਆਦਮੀ ਦੇ ਪੁੱਤ੍ਰ! ਇਸਰਾਏਲੀਆਂ ਦੀ ਭੂਮੀ ਵਿੱਚ ਇਹ ਕੀ ਅਖੌਤ ਹੈ ਕਿ ਸਮਾ ਲੰਘਦਾ ਜਾਂਦਾ ਹੈ ਅਤੇ ਹਰ ਦਰਸ਼ਣ ਮਿਟ ਜਾਂਦਾ ਹੈॽ
23 ਏਸ ਲਈ ਉਨ੍ਹਾਂ ਨੂੰ ਆਖ ਦੇਹ ਕਿ ਪ੍ਰਭੁ ਯਹੋਵਾਹ ਐਉਂ ਕਹਿੰਦਾ ਹੈ ਕਿ ਮੈਂ ਇਸ ਅਖੌਤ ਨੂੰ ਮੁਕਾ ਦਿਆਂਗਾ ਅਤੇ ਫੇਰ ਇਹ ਨੂੰ ਇਸਰਾਏਲ ਵਿੱਚ ਨਾ ਵਰਤਣਗੇ ਸਗੋਂ ਤੂੰ ਉਨ੍ਹਾਂ ਨੂੰ ਆਖ ਕਿ ਸਮਾ ਗਿਆ ਹੈ ਅਤੇ ਹਰੇਕ ਦਰਸ਼ਣ ਦਾ ਸਿੱਟਾ ਨੇੜੇ ਹੈ
24 ਕਿਉਂ ਜੋ ਅਗੋਂ ਲਈ ਇਸਰਾਏਲ ਦੇ ਘਰਾਣੇ ਵਿੱਚ ਕੋਈ ਫੋਕਾ ਦਰਸ਼ਣ ਨਾ ਦਿੱਸੇਗਾ ਅਤੇ ਚਾਪਲੂਸੀ ਦੀ ਫਾਲ ਨਹੀਂ ਹੋਵੇਗਾ
25 ਕਿਉਂ ਜੋ ਮੈਂ ਯਹੋਵਾਹ ਹਾਂ, ਮੈਂ ਬਚਨ ਕਰਾਂਗਾ ਅਤੇ ਮੇਰਾ ਬਚਨ ਜ਼ਰੂਰ ਪੂਰਾ ਹੋਵੇਗਾ। ਉਸ ਦੇ ਪੂਰਾ ਹੋਣ ਵਿੱਚ ਢਿੱਲ ਨਹੀਂ ਹੋਵੇਗੀ, ਸਗੋਂ ਪ੍ਰਭੁ ਯਹੋਵਾਹ ਦਾ ਵਾਕ ਹੈ ਕਿ ਹੇ ਆਕੀ ਘਰਾਣੇ, ਮੈਂ ਤੁਹਾਡੇ ਸਮੇਂ ਵਿੱਚ ਬਚਨ ਕਰ ਕੇ ਉਹ ਨੂੰ ਜਰੂਰ ਪੂਰਾ ਕਰਾਂਗਾ।।
26 ਯਹੋਵਾਹ ਦਾ ਵਾਕ ਫੇਰ ਮੇਰੇ ਕੋਲ ਆਇਆ ਕਿ
27 ਹੇ ਆਦਮੀ ਦੇ ਪੁੱਤ੍ਰ, ਵੇਖ ਇਸਰਾਏਲ ਦਾ ਘਰਾਣਾ ਆਖਦਾ ਹੈ ਕਿ ਜਿਹੜਾ ਦਰਸ਼ਣ ਉਸ ਵੇਖਿਆ ਹੈ ਬਹੁਤ ਸਮੇਂ ਮਗਰੋਂ ਪੂਰਾ ਹੋਵੇਗਾ ਅਤੇ ਇਹ ਅਗੰਮ ਵਾਕ ਦੂਰ ਦਿਆਂ ਸਮਿਆਂ ਲਈ ਹੈ
28 ਏਸ ਲਈ ਉਨ੍ਹਾਂ ਨੂੰ ਆਖ ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਅੱਗੇ ਲਈ ਮੇਰੀ ਕਿਸੇ ਗੱਲ ਦੇ ਪੂਰੇ ਹੋਣ ਵਿੱਚ ਢਿੱਲ ਨਾ ਪਵੇਗੀ ਸਗੋਂ ਪ੍ਰਭੁ ਯਹੋਵਾਹ ਦਾ ਵਾਕ ਹੈ ਕਿ ਜਿਹੜੀ ਗੱਲ ਮੈਂ ਆਖਾਂਗਾ ਸੋ ਪੂਰੀ ਹੋ ਜਾਵੇਗੀ।।
1 The word H1697 NMS of the LORD H3068 EDS also came H1961 W-VQY3MS unto H413 PREP-1MS me , saying H559 L-VQFC ,
2 Son H1121 of man H120 NMS , thou H859 PPRO-2MS dwellest H3427 VQPMS in the midst H8432 B-NMS of a rebellious H4805 house H1004 CMS , which H834 RPRO have eyes H5869 NMD to see H7200 L-VQFC , and see H7200 VQQ3MP not H3808 W-NPAR ; they have ears H241 to hear H8085 , and hear H8085 not H3808 W-NPAR : for H3588 CONJ they H1992 are a rebellious H4805 CMS house H1004 CMS .
3 Therefore , thou H859 W-PPRO-2MS son H1121 CMS of man H120 NMS , prepare H6213 VQI2MS thee stuff H3627 for removing H1473 , and remove H1540 by day H3119 ADV in their sight H5869 ; and thou shalt remove H1540 from thy place H4725 NUM-MS to H413 PREP another H312 AMS place H4725 NUM-MS in their sight H5869 : it may be H194 ADV they will consider H7200 VQY3MP , though H3588 CONJ they H1992 be a rebellious H4805 CMS house H1004 CMS .
4 Then shalt thou bring forth H3318 thy stuff H3627 by day H3119 ADV in their sight H5869 , as stuff H3627 for removing H1473 : and thou H859 W-PPRO-2MS shalt go forth H3318 at even H6153 in their sight H5869 , as they that go forth H4161 into captivity H1473 .
5 Dig H2864 thou through the wall H7023 in their sight H5869 , and carry out H3318 thereby .
6 In their sight H5869 shalt thou bear H5375 VQY2MS it upon H5921 PREP thy shoulders H3802 , and carry it forth H3318 in the twilight H5939 : thou shalt cover H3680 thy face H6440 CMP-2MS , that thou see H7200 VQY2MS not H3808 W-NPAR the ground H776 D-GFS : for H3588 CONJ I have set H5414 thee for a sign H4159 unto the house H1004 of Israel H3478 LMS .
7 And I did H6213 so H3651 ADV as H834 K-RPRO I was commanded H6680 : I brought forth H3318 my stuff H3627 by day H3119 ADV , as stuff H3627 for captivity H1473 , and in the even H6153 I digged H2864 through the wall H7023 with mine hand H3027 ; I brought it forth H3318 in the twilight H5939 , and I bore H5375 VQQ1MS it upon H5921 PREP my shoulder H3802 in their sight H5869 L-CMD-3MP .
8 And in the morning H1242 B-NMS came H1961 W-VQY3MS the word H1697 NMS of the LORD H3068 EDS unto H413 PREP-1MS me , saying H559 L-VQFC ,
9 Son H1121 of man H120 NMS , hath not H3808 I-NADV the house H1004 CMS of Israel H3478 , the rebellious H4805 house H1004 CMS , said H559 VQQ3MP unto H413 PREP-2MS thee , What H4100 IGAT doest H6213 thou H859 PPRO-2MS ?
10 Say H559 thou unto H413 PREP-3MP them , Thus H3541 saith H559 VQQ3MS the Lord H136 EDS GOD H3069 ; This H2088 D-PMS burden H4853 concerneth the prince H5387 in Jerusalem H3389 , and all H3605 W-CMS the house H1004 CMS of Israel H3478 that H834 RPRO are among H8432 them .
11 Say H559 , I H589 PPRO-1MS am your sign H4159 : like as H834 K-RPRO I have done H6213 VQQ1MS , so H3651 ADV shall it be done H6213 unto them : they shall remove H1473 and go H1980 into captivity H7628 .
12 And the prince H5387 that H834 RPRO is among H8432 them shall bear H5375 VQY3MS upon H413 PREP his shoulder H3802 in the twilight H5939 , and shall go forth H3318 : they shall dig H2864 through the wall H7023 to carry out H3318 thereby : he shall cover H3680 VPY3MS his face H6440 CMP-3MS , that ADV he H1931 PPRO-3MS see H7200 VQY3MS not H3808 NADV the ground H776 D-GFS with his eyes H5869 .
13 My net H7568 also will I spread H6566 upon H5921 PREP-3MS him , and he shall be taken H8610 in my snare H4686 : and I will bring H935 him to Babylon H894 to the land H776 GFS of the Chaldeans H3778 TMP ; yet shall he not H3808 ADV see H7200 VQY3MS it , though he shall die H4191 there H8033 W-ADV .
14 And I will scatter H2219 toward every H3605 W-CMS wind H7307 NFS all H3605 W-CMS that H834 RPRO are about H5439 him to help H5828 him , and all H3605 L-CMS his bands H102 ; and I will draw out H7324 the sword H2719 after H310 them .
15 And they shall know H3045 that H3588 CONJ I H589 PPRO-1MS am the LORD H3068 EDS , when I shall scatter H6327 them among the nations H1471 , and disperse H2219 them in the countries H776 .
16 But I will leave H3498 a few H4557 NMS men H376 CMP of H4480 them from the sword H2719 M-NFS , from the famine H7458 , and from the pestilence H1698 ; that H4616 L-CONJ they may declare H5608 all H3605 NMS their abominations H8441 among the heathen H1471 whither H834 RPRO they come H935 VQQ3MP ; and they shall know H3045 that H3588 CONJ I H589 PPRO-1MS am the LORD H3068 NAME-4MS .
17 Moreover the word H1697 NMS of the LORD H3068 EDS came H1961 W-VQY3MS to H413 PREP-1MS me , saying H559 L-VQFC ,
18 Son H1121 of man H120 NMS , eat H398 VQY3FS thy bread H3899 with quaking H7494 B-NMS , and drink H8354 thy water H4325 with trembling H7269 and with carefulness H1674 ;
19 And say H559 unto H413 PREP the people H5971 NMS of the land H776 , Thus H3541 saith H559 VQQ3MS the Lord H136 EDS GOD H3069 of the inhabitants H3427 of Jerusalem H3389 , and of H413 PREP the land H127 of Israel H3478 ; They shall eat H398 their bread H3899 with carefulness H1674 , and drink H8354 their water H4325 with astonishment H8078 , that H4616 L-CONJ her land H776 may be desolate H3456 from all that is therein H4393 , because of the violence H2555 of all H3605 CMS them that dwell H3427 therein .
20 And the cities H5892 that are inhabited H3427 shall be laid waste H2717 , and the land H776 WD-GFS shall be H1961 desolate H8077 ; and ye shall know H3045 that H3588 CONJ I H589 PPRO-1MS am the LORD H3068 NAME-4MS .
21 And the word H1697 NMS of the LORD H3068 EDS came H1961 W-VQY3MS unto H413 PREP-1MS me , saying H559 L-VQFC ,
22 Son H1121 of man H120 NMS , what H4100 IGAT is that H2088 D-PMS proverb H4912 that ye have in H5921 PREP the land H127 of Israel H3478 , saying H559 L-VQFC , The days H3117 D-NMP are prolonged H748 , and every H3605 NMS vision H2377 faileth H6 ?
23 Tell H559 them therefore H3651 L-ADV , Thus H3541 saith H559 VQQ3MS the Lord H136 EDS GOD H3069 ; I will make this H2088 D-PMS proverb H4912 to cease H7673 , and they shall no H3808 W-NPAR more H5750 ADV use it as a proverb H4911 in Israel H3478 ; but H518 PART say H1696 VPFC unto H413 PREP-3MP them , The days H3117 D-NMP are at hand H7126 , and the effect H1697 W-CMS of every H3605 NMS vision H2377 .
24 For H3588 CONJ there shall be H1961 VQY3MS no H3808 NADV more H5750 ADV any H3605 NMS vain H7723 NMS vision H2377 nor flattering H2509 divination H4738 within H8432 B-NMS the house H1004 CMS of Israel H3478 LMS .
25 For H3588 CONJ I H589 PPRO-1MS am the LORD H3068 EDS : I will speak H1696 VPY1MS , and the word H1697 VQPMS that H834 RPRO I shall speak H1696 VPY1MS shall come to pass H6213 ; it shall be no H3808 NADV more H5750 ADV prolonged H4900 : for H3588 CONJ in your days H3117 , O rebellious H4805 house H1004 CMS , will I say H1696 VPY1MS the word H1697 VQPMS , and will perform H6213 it , saith H5002 the Lord H136 EDS GOD H3069 .
26 Again the word H1697 NMS of the LORD H3068 EDS came H1961 W-VQY3MS to H413 PREP-1MS me , saying H559 L-VQFC ,
27 Son H1121 of man H120 NMS , behold H2009 IJEC , they of the house H1004 of Israel H3478 say H559 , The vision H2377 that H834 RPRO he H1931 PPRO-3MS seeth H2372 is for many H7227 AMP days H3117 L-NMP to come , and he H1931 PPRO-3MS prophesieth H5012 of the times H6256 that are far off H7350 .
28 Therefore H3651 L-ADV say H559 unto H413 PREP-3MP them , Thus H3541 saith H559 VQQ3MS the Lord H136 EDS GOD H3069 ; There shall none H3808 NADV of my words H1697 be prolonged H4900 any more H5750 ADV , but the word H1697 VQPMS which H834 RPRO I have spoken H1696 VPY1MS shall be done H6213 , saith H5002 the Lord H136 EDS GOD H3069 .