Bible Language

Ezekiel 14:1 (PAV) Punjabi Old BSI Version

1 ਫੇਰ ਇਸਰਾਏਲ ਦੇ ਕੁਝਕੁ ਬਜ਼ੁਰਗ ਮੇਰੇ ਕੋਲ ਆਏ ਅਤੇ ਮੂਹਰੇ ਬਹਿ ਗਏ
2 ਤਦੋਂ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
3 ਹੇ ਆਦਮੀ ਦੇ ਪੁੱਤ੍ਰ, ਇਹਨਾਂ ਮਨੁੱਖਾਂ ਨੇ ਆਪਣੀਆਂ ਮੂਰਤੀਆਂ ਨੂੰ ਆਪਣੇ ਮਨ ਵਿੱਚ ਥਾਂ ਦਿੱਤਾ ਅਤੇ ਆਪਣੀਆਂ ਬਦੀਆਂ ਦੀ ਠੋਕਰ ਆਪਣੇ ਸਾਹਮਣੇ ਰੱਖੀ ਹੈ। ਅਜਿਹੇ ਲੋਕਾਂ ਦਾ ਕੀ ਹੱਕ ਹੈ ਕਿ ਓਹ ਮੈਂਥੋਂ ਕੁਝ ਪੁੱਛਣ
4 ਏਸ ਲਈ ਤੂੰ ਉਨ੍ਹਾਂ ਨਾਲ ਗੱਲਾਂ ਕਰ, ਅਤੇ ਉਨ੍ਹਾਂ ਨੂੰ ਆਖ ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, ਕਿ ਇਸਰਾਏਲ ਦੇ ਘਰਾਣੇ ਵਿੱਚੋਂ ਜਿਹੜਾ ਕੋਈ ਆਪਣੇ ਮਨ ਵਿੱਚ ਆਪਣੀਆਂ ਮੂਰਤੀਆਂ ਨੂੰ ਥਾਂ ਦਿੰਦਾ ਹੈ ਅਤੇ ਆਪਣੀਆਂ ਬਦੀਆਂ ਦੀ ਠੋਕਰ ਆਪਣੇ ਸਾਹਮਣੇ ਰੱਖਦਾ ਹੈ ਅਤੇ ਨਬੀ ਦੇ ਕੋਲ ਜਾਂਦਾ ਹੈ ਮੈਂ ਯਹੋਵਾਹ ਉਹ ਦੀਆਂ ਮੂਰਤੀਆਂ ਦੀ ਗਿਣਤੀ ਅਨੁਸਾਰ ਉਸ ਨੂੰ ਉੱਤਰ ਦਿਆਂਗਾ
5 ਤਾਂ ਜੋ ਮੈਂ ਇਸਰਾਏਲ ਦੇ ਘਰਾਣੇ ਦੇ ਮਨਾਂ ਨੂੰ ਫੜਾਂ ਕਿਉਂ ਜੋ ਓਹ ਸਾਰੇ ਦੇ ਸਾਰੇ ਆਪਣੀਆਂ ਮੂਰਤੀਆਂ ਦੇ ਕਾਰਨ ਮੈਂਥੋਂ ਦੂਰ ਹੋ ਗਏ ਹਨ
6 ਏਸ ਲਈ ਤੂੰ ਇਸਰਾਏਲ ਦੇ ਘਰਾਣੇ ਨੂੰ ਆਖ, ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਮੁੜੋ ਅਤੇ ਆਪਣੀਆਂ ਮੂਰਤੀਆਂ ਵੱਲੋਂ ਫਿਰੋ ਅਤੇ ਆਪਣੇ ਸਾਰੇ ਘਿਣਾਉਣਿਆਂ ਕੰਮਾਂ ਵੱਲੋਂ ਮੂੰਹ ਮੋੜੋ
7 ਕਿਉਂ ਜੋ ਹਰੇਕ ਜੋ ਇਸਰਾਏਲ ਦੇ ਘਰਾਣੇ ਵਿੱਚੋਂ ਹੈ ਯਾ ਉਨ੍ਹਾਂ ਓਪਰਿਆਂ ਵਿੱਚੋਂ ਜਿਹੜੇ ਇਸਰਾਏਲ ਵਿੱਚ ਰਹਿੰਦੇ ਹਨ ਮੈਥੋਂ ਅੱਡ ਹੁੰਦਾ ਜਾਂਦਾ ਹੈ ਅਤੇ ਆਪਣੇ ਮਨ ਵਿੱਚ ਆਪਣੀਆਂ ਮੂਰਤੀਆਂ ਨੂੰ ਥਾਂ ਦਿੰਦਾ ਹੈ ਅਤੇ ਆਪਣੀਆਂ ਬਦੀਆਂ ਦੀ ਠੋਕਰ ਆਪਣੇ ਸਾਹਮਣੇ ਰੱਖਦਾ ਹੈ ਅਤੇ ਨਬੀ ਦੇ ਕੋਲ ਮੇਰੇ ਵਿੱਖੇ ਪੁੱਛਣ ਲਈ ਆਉਂਦਾ ਹੈ ਉਹ ਨੂੰ ਮੈਂ ਯਹੋਵਾਹ ਆਪੇ ਹੀ ਉੱਤਰ ਦਿਆਂਗਾ
8 ਮੇਰਾ ਚਿਹਰਾ ਉਸ ਮਨੁੱਖ ਦੇ ਵਿਰੁੱਧ ਹੋਵੇਗਾ ਅਤੇ ਉਹ ਨੂੰ ਨਿਸ਼ਾਨ ਲਈ ਅਤੇ ਅਖੌਤਾਂ ਲਈ ਹਰਾਨੀ ਦਾ ਕਾਰਨ ਬਣਾਵਾਂਗਾ ਅਤੇ ਮੈਂ ਉਹ ਨੂੰ ਆਪਣੇ ਲੋਕਾਂ ਵਿੱਚੋਂ ਛੇਕ ਦਿਆਂਗਾ ਤਾਂ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ!
9 ਅਤੇ ਜੇ ਕਰ ਨਬੀ ਧੋਖਾ ਖਾ ਕੇ ਕੁਝ ਆਖੇ ਤਾਂ ਮੈਂ ਯਹੋਵਾਹ ਨੇ ਉਸ ਨਬੀ ਨੂੰ ਧੋਖਾ ਦਿੱਤਾ ਅਤੇ ਮੈਂ ਆਪਣਾ ਹੱਥ ਉਹ ਦੇ ਉੱਤੇ ਚੁੱਕਾਂਗਾ ਅਤੇ ਉਹ ਨੂੰ ਆਪਣੀ ਇਸਰਾਏਲੀ ਪਰਜਾ ਵਿੱਚੋਂ ਮਿਟਾ ਦਿਆਂਗਾ
10 ਅਤੇ ਓਹ ਆਪਣੀ ਬਦੀ ਦੇ ਡੰਨ ਭੁਗਤਣਗੇ। ਨਬੀ ਦੀ ਬਦੀ ਦਾ ਡੰਨ ਵੀ ਉਹੀ ਹੋਵੇਗਾ ਜਿਹੜਾ ਉਹ ਦਾ ਪੁੱਛਣ ਵਾਲੇ ਦਾ ਹੋਵੇਗਾ
11 ਤਾਂ ਜੋ ਇਸਰਾਏਲ ਦਾ ਘਰਾਣਾ ਮੇਰੇ ਪਿੱਛੇ ਤੁਰਨ ਤੋਂ ਕੁਰਾਹੇ ਨਾ ਪੈ ਜਾਵੇ, ਅਤੇ ਆਪਣਿਆਂ ਸਾਰਿਆਂ ਅਪਰਾਧਾਂ ਨਾਲ ਫੇਰ ਆਪਣੇ ਆਪ ਨੂੰ ਭ੍ਰਿਸ਼ਟ ਨਾ ਕਰੇ ਸਗੋਂ ਪ੍ਰਭੁ ਯਹੋਵਾਹ ਦਾ ਵਾਕ ਹੈ ਕਿ ਓਹ ਮੇਰੀ ਪਰਜਾ ਹੋਣ ਅਤੇ ਮੈਂ ਉਨ੍ਹਾਂ ਦਾ ਪਰਮੇਸ਼ਰ ਹੋਵਾਂ।।
12 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
13 ਹੇ ਆਦਮੀ ਦੇ ਪੁੱਤ੍ਰ, ਜਦੋਂ ਕੋਈ ਦੇਸ ਭਾਰੀ ਪਾਪ ਕਰ ਕੇ ਮੇਰਾ ਅਪਰਾਧੀ ਹੋਵੇ ਅਤੇ ਮੈਂ ਉਸ ਉੱਤੇ ਆਪਣਾ ਹੱਥ ਚੁੱਕਾਂ ਅਤੇ ਉਸ ਦੀ ਰੋਟੀ ਦਾ ਉਪਰਾਲਾ ਭੰਨ ਸੁੱਟਾਂ ਅਤੇ ਉੱਥੇ ਕਾਲ ਪਾ ਦੇਵਾਂ ਅਤੇ ਉਸ ਦੇ ਮਨੁੱਖਾਂ ਅਤੇ ਡੰਗਰਾਂ ਨੂੰ ਮਾਰ ਸੁੱਟਾਂ
14 ਤਾਂ ਭਾਵੇਂ ਉਸ ਵਿੱਚ ਨੂਹ, ਦਾਨੀਏਲ ਅਤੇ ਅੱਯੂਬ ਤਿੰਨੋ ਮਨੁੱਖ ਹੋਣ, ਪ੍ਰਭੁ ਯਹੋਵਾਹ ਦਾ ਵਾਕ ਹੈ, ਓਹ ਆਪਣੇ ਧਰਮ ਦੇ ਕਾਰਨ ਕੇਵਲ ਆਪਣੀਆਂ ਹੀ ਜਾਨਾਂ ਛੁਡਾਉਣਗੇ
15 ਜੇ ਕਰ ਮੈਂ ਕਿਸੇ ਦੇਸ ਵਿੱਚ ਬੁਰੇ ਦਰਿੰਦੇ ਘੱਲਾਂ ਕਿ ਉਸ ਵਿੱਚ ਫਿਰ ਕੇ ਉਹ ਨੂੰ ਉਜਾੜ ਸੁੱਟਣ ਅਤੇ ਉਹ ਇੱਥੇ ਤੀਕਰ ਵਿਰਾਨ ਹੋ ਜਾਵੇ ਕਿ ਉਨ੍ਹਾਂ ਦਰਿੰਦਿਆਂ ਕਰਕੇ ਕੋਈ ਓਸ ਵਿੱਚੋਂ ਲੰਘ ਨਾ ਸੱਕੇ
16 ਤਾਂ ਪ੍ਰਭੁ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸੌਂਹ ਕਿ ਭਾਵੇਂ ਇਹ ਤਿੰਨੇ ਮਨੁੱਖ ਉਸ ਵਿੱਚ ਹੋਣ ਤਾਂ ਵੀ ਓਹ ਧੀਆਂ ਅਤੇ ਪੁੱਤ੍ਰਾਂ ਨੂੰ ਨਾ ਛੁਡਾ ਸੱਕਣਗੇ, ਕੇਵਲ ਓਹ ਆਪ ਹੀ ਬਚਣਗੇ ਅਤੇ ਦੇਸ ਵਿਰਾਨ ਹੋ ਜਾਵੇਗਾ
17 ਯਾ ਜੇ ਕਰ ਮੈਂ ਉਸ ਦੇਸ ਵਿੱਚ ਤਲਵਾਰ ਘੱਲਾਂ ਅਤੇ ਆਖਾਂ, ਹੇ ਤਲਵਾਰ, ਦੇਸ ਵਿੱਚੋਂ ਲੰਘ ਭਈ ਮੈਂ ਉਹ ਦੇ ਮਨੁੱਖਾਂ ਤੇ ਪਸੂਆਂ ਨੂੰ ਵੱਢ ਸੁੱਟਾਂ
18 ਤਾਂ ਪਭੁ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸੌਂਹ ਕਿ ਭਾਵੇਂ ਇਹ ਤਿੰਨੇ ਮਨੁੱਖ ਉਹ ਦੇ ਵਿੱਚ ਹੋਣ ਤਾਂ ਵੀ ਓਹ ਧੀਆਂ, ਪੁੱਤ੍ਰਾਂ ਨੂੰ ਨਹੀ ਬਚਾ ਸੱਕਣਗੇ ਸਗੋਂ ਕੇਵਲ ਓਹ ਆਪ ਹੀ ਬਚਣਗੇ
19 ਯਾ ਜੇ ਕਰ ਮੈਂ ਉਸ ਦੇਸ ਵਿੱਚ ਬਵਾ ਘੱਲਾਂ ਅਤੇ ਲਹੂ ਵਗਾ ਕੇ ਆਪਣਾ ਕਹਿਰ ਉਸ ਉੱਤੇ ਘੱਲਾਂ ਜੋ ਉੱਥੋਂ ਦੇ ਆਦਮੀਆਂ ਅਤੇ ਡੰਗਰਾਂ ਨੂੰ ਵੱਢ ਸੁੱਟਾਂ
20 ਭਾਵੇਂ ਨੂਹ, ਦਾਨੀਏਲ ਅਤੇ ਅੱਯੂਬ ਉਸ ਵਿੱਚ ਹੋਣ ਤਾਂ ਵੀ ਪ੍ਰਭੁ ਯਹੋਵਾਹ ਦਾ ਵਾਕ ਹੈ, ਕਿ ਮੈਨੂੰ ਆਪਣੀ ਜਾਨ ਦੀ ਸੌਂਹ ਕਿ ਓਹ ਨਾ ਪੁੱਤ੍ਰ ਨੂੰ ਛੁਡਾ ਸੱਕਣਗੇ, ਨਾ ਧੀ ਨੂੰ, ਸਗੋਂ ਆਪਣੇ ਧਰਮ ਦੇ ਕਾਰਨ ਕੇਵਲ ਆਪਣੇ ਆਪ ਨੂੰ ਹੀ ਬਚਾ ਲੈਣਗੇ।।
21 ਸੋ ਪ੍ਰਭੁ ਯਹੋਵਾਹ ਐਉਂ ਫਰਮਾਉਂਦਾ ਹੈ, ਨਾਲੇ ਜੇ ਮੈਂ ਆਪਣੇ ਚਾਰ ਭਿਆਣਕ ਨਿਆਉਂ ਅਰਥਾਤ ਤਲਵਾਰ, ਕਾਲ, ਬੁਰੇ ਦਰਿੰਦੇ ਅਤੇ ਬਵਾ ਯਰੂਸ਼ਲਮ ਉੱਤੇ ਘੱਲਾਂ ਕਿ ਉਸ ਦੇ ਆਦਮੀਆਂ ਅਤੇ ਡੰਗਰਾਂ ਨੂੰ ਵੱਢ ਸੁੱਟਾਂ
22 ਤਾਂ ਵੀ ਵੇਖੋ, ਉੱਥੇ ਕੁਝਕੁ ਪੁੱਤ੍ਰ ਧੀਆਂ ਬਚ ਰਹਿਣਗੇ ਜਿਹੜੇ ਕੱਢੇ ਜਾਣਗੇ ਅਤੇ ਤੁਹਾਡੇ ਕੋਲ ਪੁਚਾਏ ਜਾਣਗੇ ਅਤੇ ਤੁਸੀਂ ਉਨ੍ਹਾਂ ਦੇ ਚਾਲ ਚਲਨ ਅਤੇ ਉਨ੍ਹਾਂ ਦੇ ਕੰਮਾਂ ਨੂੰ ਵੇਖ ਕੇ ਉਸ ਬਲਾ ਦੇ ਵਿਖੇ ਜੋ ਮੈਂ ਯਰੂਸ਼ਲਮ ਉੱਤੇ ਘੱਲੀ ਅਤੇ ਉਨ੍ਹਾਂ ਸਾਰੀਆਂ ਬਲਾਵਾਂ ਦੇ ਵਿਖੇ ਜੋ ਮੈਂ ਉਸ ਉੱਤੇ ਘੱਲੀਆਂ ਹਨ ਤੁਸੀਂ ਤਸੱਲੀ ਪਾਓਗੇ
23 ਅਤੇ ਓਹ ਵੀ ਜਦ ਤੁਸੀਂ ਉਨ੍ਹਾਂ ਦੇ ਚਾਲ ਚਲਨ ਅਤੇ ਉਨ੍ਹਾਂ ਦੇ ਕੰਮਾਂ ਨੂੰ ਵੇਖੋਗੇ ਤਾਂ ਤੁਹਾਡੀ ਤਸੱਲੀ ਹੋਵੇਗੀ ਅਤੇ ਤੁਸੀਂ ਜਾਣੋਗੇ ਕਿ ਜੋ ਕੁਝ ਮੈਂ ਕੀਤਾ ਹੈ ਬਿਨਾਂ ਕਾਰਨ ਨਹੀਂ ਕੀਤਾ, ਪ੍ਰਭੁ ਯਹੋਵਾਹ ਦਾ ਵਾਕ ਹੈ।।
1 Then came H935 W-VQY3MS certain H376 of the elders H2205 of Israel H3478 unto H413 PREP-1MS me , and sat H3427 W-VQY3MP before H6440 L-CMP-1MS me .
2 And the word H1697 NMS of the LORD H3068 EDS came H1961 W-VQY3MS unto H413 PREP-1MS me , saying H559 L-VQFC ,
3 Son H1121 of man H120 NMS , these H428 D-DPRO-3MP men H376 D-NMP have set up H5927 their idols H1544 in H5921 PREP their heart H3820 CMS-3MP , and put H5414 the stumblingblock H4383 of their iniquity H5771 before H5227 their face H6440 CMP-3MP : should I be inquired of at all H1875 by them ?
4 Therefore H3651 L-ADV speak H1696 VPFC unto them , and say H559 unto H413 PREP them , Thus H3541 saith H559 VQQ3MS the Lord H136 EDS GOD H3069 ; Every man H376 NMS of the house H1004 of Israel H3478 that H834 RPRO setteth up H5927 VQY3MS his idols H1544 in H413 PREP his heart H3820 CMS-3MS , and putteth H7760 VQY3MS the stumblingblock H4383 of his iniquity H5771 CMS-3MS before H5227 his face H6440 CMP-3MS , and cometh H935 to H413 PREP the prophet H5030 ; I H589 PPRO-1MS the LORD H3068 EDS will answer H6030 him that cometh H935 according to the multitude H7230 of his idols H1544 ;
5 That H4616 L-CONJ I may take H8610 the house H1004 of Israel H3478 in their own heart H3820 , because H834 RPRO they are all H3605 CMS-3MP estranged H2114 from me through their idols H1544 .
6 Therefore H3651 L-ADV say H559 unto H413 PREP the house H1004 CMS of Israel H3478 , Thus H3541 saith H559 VQQ3MS the Lord H136 EDS GOD H3069 ; Repent H7725 , and turn H7725 yourselves from M-PREP your idols H1544 ; and turn away H7725 your faces H6440 from M-PREP all H3605 NMS your abominations H8441 .
7 For H3588 CONJ every one H376 NMS of the house H1004 of Israel H3478 , or of the stranger H1616 that H834 RPRO sojourneth H1481 in Israel H3478 , which separateth himself H5144 from me , and setteth up H5927 his idols H1544 in H413 PREP his heart H3820 CMS-3MS , and putteth H7760 VQY3MS the stumblingblock H4383 of his iniquity H5771 CMS-3MS before H5227 his face H6440 CMP-3MS , and cometh H935 to H413 PREP a prophet H5030 to inquire H1875 of him concerning me ; I H589 PPRO-1MS the LORD H3068 EDS will answer H6030 him by myself :
8 And I will set H5414 my face H6440 CMP-1MS against that H1931 D-PPRO-3MS man H376 , and will make H7760 him a sign H226 L-CMS and a proverb H4912 , and I will cut him off H3772 from the midst H8432 of my people H5971 ; and ye shall know H3045 that H3588 CONJ I H589 PPRO-1MS am the LORD H3068 NAME-4MS .
9 And if H3588 the prophet H5030 be deceived H6601 when he hath spoken H1696 a thing H1697 VQPMS , I H589 PPRO-1MS the LORD H3068 EDS have deceived H6601 that H1931 D-PPRO-3MS prophet H5030 , and I will stretch out H5186 my hand H3027 CFS-1MS upon H5921 PREP-3MS him , and will destroy H8045 him from the midst H8432 of my people H5971 Israel H3478 LMS .
10 And they shall bear H5375 the punishment of their iniquity H5771 : the punishment H5771 of the prophet H5030 shall be H1961 even as the punishment H5771 of him that seeketh H1875 unto him ;
11 That H4616 L-CONJ the house H1004 of Israel H3478 may go no H3808 ADV more H5750 ADV astray H8582 VQY3MP from me , neither H3808 ADV be polluted H2930 any more H5750 ADV with all H3605 B-CMS their transgressions H6588 ; but that they may be H1961 W-VQQ3MS my people H5971 , and I H589 W-PPRO-1MS may be H1961 VQY1MS their God H430 L-NMP , saith H5002 the Lord H136 EDS GOD H3069 .
12 The word H1697 NMS of the LORD H3068 EDS came H1961 W-VQY3MS again to H413 PREP-1MS me , saying H559 L-VQFC ,
13 Son H1121 of man H120 NMS , when H3588 CONJ the land H776 GFS sinneth H2398 against me by trespassing H4603 grievously H4604 , then will I stretch out H5186 mine hand H3027 CFS-1MS upon H5921 PREP-3FS it , and will break H7665 the staff H4294 of the bread H3899 NMS thereof , and will send H7971 famine H7458 NMS upon it , and will cut off H3772 man H120 NMS and beast H929 from H4480 M-PREP-3FS it :
14 Though these H428 D-DPRO-3MP three H7969 BMS men H376 , Noah H5146 EMS , Daniel H1840 , and Job H347 W-EMS , were H1961 W-VQQ3MS in H8432 it , they H1992 PPRO-3MP should deliver H5337 but their own souls H5315 CFS-3MP by their righteousness H6666 , saith H5002 the Lord H136 EDS GOD H3069 .
15 If H3863 I cause noisome H7451 AFS beasts H2416 AFS to pass H5674 through the land H776 B-NFS , and they spoil H7921 it , so that it be H1961 W-VQQ3FS desolate H8077 , that no man H1097 M-NPAR may pass through H5674 because H6440 M-CMP of the beasts H2416 :
16 Though these H428 D-DPRO-3MP three H7969 BMS men H376 D-NMP were in H8432 it , as I H589 PPRO-1MS live H2416 AMS , saith H5002 the Lord H136 EDS GOD H3069 , they H1992 PPRO-3MP shall deliver H5337 neither H518 PART sons H1121 NMP nor H518 PART daughters H1323 ; they only H905 L-CMS-3MP shall be delivered H5337 , but the land H776 WD-GFS shall be H1961 VQY3FS desolate H8077 .
17 Or H176 CONJ if I bring H935 a sword H2719 GFS upon H5921 PREP that H1931 land H776 D-GFS , and say H559 W-VQQ1MS , Sword H2719 GFS , go H5674 through the land H776 B-NFS ; so that I cut off H3772 man H120 NMS and beast H929 from H4480 M-PREP-3FS it :
18 Though these H428 D-DPRO-3MP three H7969 W-RMS men H376 D-NMP were in H8432 it , as I H589 PPRO-1MS live H2416 AMS , saith H5002 the Lord H136 EDS GOD H3069 , they shall deliver H5337 neither H3808 NADV sons H1121 NMP nor daughters H1323 W-CFP , but H3588 CONJ they H1992 PPRO-3MP only H905 L-CMS-3MP shall be delivered themselves H5337 .
19 Or H176 CONJ if I send H7971 a pestilence H1698 into H413 PREP that H1931 land H776 D-GFS , and pour out H8210 my fury H2534 upon H5921 PREP-3FS it in blood H1818 , to cut off H3772 from H4480 M-PREP-3FS it man H120 NMS and beast H929 :
20 Though Noah H5146 W-NAME-3MS , Daniel H1840 , and Job H347 W-EMS , were in H8432 it , as I H589 PPRO-1MS live H2416 AMS , saith H5002 the Lord H136 EDS GOD H3069 , they H1992 PPRO-3MP shall deliver H5337 neither H518 PART son H1121 NMS nor H518 PART daughter H1323 CFS ; they shall but deliver H5337 their own souls H5315 by their righteousness H6666 .
21 For H3588 CONJ thus H3541 saith H559 VQQ3MS the Lord H136 EDS GOD H3069 ; How much more H637 CONJ when H3588 CONJ I send H7971 my four H702 sore H7451 AFS judgments H8201 upon H413 PREP Jerusalem H3389 , the sword H2719 GFS , and the famine H7458 , and the noisome H7451 AFS beast H2416 , and the pestilence H1698 , to cut off H3772 from H4480 M-PREP-3FS it man H120 NMS and beast H929 ?
22 Yet , behold H2009 IJEC , therein shall be left H3498 a remnant H6413 that shall be brought forth H3318 , both sons H1121 NMP and daughters H1323 W-CFP : behold H2009 IJEC , they shall come forth H3318 unto H413 you , and ye shall see H7200 their way H1870 CMS-3MP and their doings H5949 : and ye shall be comforted H5162 concerning H5921 PREP the evil H7451 D-AFS that H834 RPRO I have brought H935 upon H5921 PREP Jerusalem H3389 , even concerning H854 all H3605 NMS that H834 RPRO I have brought H935 upon H5921 PREP it .
23 And they shall comfort H5162 you , when H3588 CONJ ye see H7200 their ways H1870 CMS-3MP and their doings H5949 : and ye shall know H3045 that H3588 CONJ I have not H3808 NADV done H6213 VQQ1MS without cause H2600 ADV all H3605 NMS that H834 RPRO I have done H6213 VQQ1MS in it , saith H5002 the Lord H136 EDS GOD H3069 .