Bible Language

Ezekiel 29:19 (PAV) Punjabi Old BSI Version

1 ਦਸਵੇਂ ਵਰ੍ਹੇ ਦੇ ਦਸਵੇਂ ਮਹੀਨੇ ਦੀ ਬਾਰਾਂ ਤਰੀਕ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2 ਹੇ ਆਦਮੀ ਦੇ ਪੁੱਤ੍ਰ, ਤੂੰ ਮਿਸਰ ਦੇ ਰਾਜਾ ਫ਼ਿਰਊਨ ਦੇ ਵਿਰੁੱਧ ਅਤੇ ਉਹ ਦੇ ਅਤੇ ਸਾਰੇ ਮਿਸਰ ਦੇਸ ਦੇ ਵਿਰੁੱਧ ਆਪਣਾ ਮੂੰਹ ਕਰ ਕੇ ਅਗੰਮ ਵਾਚ
3 ਬੋਲ ਅਤੇ ਤੂੰ ਆਖ, ਪ੍ਰਭੁ ਯਹੋਵਾਹ ਐਉਂ ਫਰਮਾਉਂਦਾ ਹੈ, - ਹੇ ਮਿਸਰ ਦੇ ਰਾਜਾ ਫ਼ਿਰਊਨ ਵੇਖ, ਮੈਂ ਤੇਰੇ ਵਿਰੁੱਧ ਹਾਂ! ਉਸ ਵੱਡੇ ਜਲ ਜੰਤੂ ਦਾ ਜਿਹੜਾ ਆਪਣਿਆਂ ਦਰਿਆਵਾਂ ਵਿੱਚ ਲੇਟ ਰਹਿੰਦਾ ਹੈ, ਅਤੇ ਆਖਦਾ ਹੈ ਕਿ ਮੇਰਾ ਦਰਿਆ ਨੀਲ ਮੇਰਾ ਹੀ ਹੈ, ਅਤੇ ਮੈਂ ਉਹ ਨੂੰ ਆਪਣੇ ਲਈ ਬਣਾਇਆ ਹੈ।
4 ਪਰ ਮੈਂ ਤੇਰੇ ਜਬਾੜਿਆਂ ਵਿੱਚ ਕੁੰਡੀਆਂ ਪਵਾਂਗਾ, ਅਤੇ ਤੇਰਿਆਂ ਦਰਿਆਵਾਂ ਦੀਆਂ ਮੱਛੀਆਂ ਤੇਰੀ ਖੱਲ ਤੇ ਚਿਮੇੜ ਦਿਆਂਗਾ, ਨਾਲੇ ਤੈਨੂੰ ਤੇਰਿਆਂ ਦਰਿਆਵਾਂ ਵਿੱਚੋਂ ਬਾਹਰ ਧੂਹ ਕੱਢਾਂਗਾ, ਨਾਲੇ ਤੇਰਿਆਂ ਦਰਿਆਵਾਂ ਦੀਆਂ ਸਾਰੀਆਂ ਮੱਛੀਆਂ ਨੂੰ ਵੀ, ਜਿਹੜੀਆਂ ਤੇਰੀ ਖੱਲ ਉੱਤੇ ਚਿਮੜੀਆਂ ਹੋਈਆਂ ਹਨ।
5 ਅਤੇ ਮੈਂ ਤੈਨੂੰ ਤੇ ਤੇਰਿਆਂ ਦਰਿਆਵਾਂ ਦੀਆਂ ਸਾਰੀਆਂ ਮੱਛੀਆਂ ਨੂੰ ਉਜਾੜ ਵਿੱਚ ਸੁੱਟ ਦਿਆਂਗਾ, ਤੂੰ ਖੁਲ੍ਹੇ ਖੇਤ ਵਿੱਚ ਪਿਆ ਰਹੇਂਗਾ, ਤੂੰ ਨਾ ਇੱਕ ਥਾਂ ਕੀਤਾ ਜਾਵੇਂਗਾ ਨਾ ਇਕੱਠਾ ਕੀਤਾ ਜਾਵੇਂਗਾ, ਮੈਂ ਤੈਨੂੰ ਧਰਤੀ ਦੇ ਦਰਿੰਦਿਆਂ ਅਤੇ ਅਕਾਸ਼ ਦੇ ਪੰਛੀਆਂ ਨੂੰ ਖਾਣ ਲਈ ਦਿਆਂਗਾ।।
6 ਮਿਸਰ ਦੇ ਸਾਰੇ ਵਾਸੀ ਜਾਣਨਗੇ ਕਿ ਮੈਂ ਯਹੋਵਾਹ ਹਾਂ, ਏਸ ਲਈ ਕਿ ਓਹ ਇਸਰਾਏਲ ਦੇ ਘਰਾਣੇ ਲਈ ਕੇਵਲ ਕਾਨੇ ਦਾ ਸਹਾਰਾ ਸਨ
7 ਜਦੋਂ ਉਨ੍ਹਾਂ ਨੇ ਤੈਨੂੰ ਹੱਥ ਵਿੱਚ ਫੜਿਆ ਤਾਂ ਤੂੰ ਟੁੱਟ ਗਿਆ ਅਤੇ ਉਨ੍ਹਾਂ ਸਾਰਿਆਂ ਦੇ ਮੋਢੇ ਫੱਟੜ ਕਰ ਦਿੱਤੇ, ਫੇਰ ਜਦੋਂ ਉਨ੍ਹਾਂ ਨੇ ਤੇਰਾ ਸਹਾਰਾ ਲਿਆ, ਤਾਂ ਤੂੰ ਟੋਟੇ ਟੋਟੇ ਹੋ ਗਿਆ, ਅਤੇ ਉਨ੍ਹਾਂ ਸਾਰਿਆਂ ਦੇ ਲੱਕ ਹਿੱਲ ਗਏ
8 ਏਸ ਲਈ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਵੇਖ, ਮੈਂ ਇੱਕ ਤਲਵਾਰ ਤੇਰੇ ਉੱਤੇ ਲਿਆਵਾਂਗਾ ਅਤੇ ਤੇਰੇ ਵਿੱਚੋਂ ਆਦਮੀਆਂ ਅਤੇ ਪਸੂਆਂ ਨੂੰ ਵੱਢ ਸੁੱਟਾਂਗਾ
9 ਅਤੇ ਮਿਸਰ ਦੇਸ ਉੱਜੜ ਪੁੱਜੜ ਜਾਵੇਗਾ ਅਤੇ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ, ਕਿਉਂ ਜੋ ਉਹ ਨੇ ਆਖਿਆ ਹੈ ਕਿ ਨਦੀ ਮੇਰੀ ਹੀ ਹੈ ਅਤੇ ਮੈਂ ਹੀ ਉਹ ਨੂੰ ਬਣਾਇਆ ਹੈ
10 ਏਸ ਲਈ ਵੇਖ, ਮੈਂ ਤੇਰਾ ਅਤੇ ਤੇਰੀਆਂ ਨਦੀਆਂ ਦਾ ਵਿਰੋਧੀ ਹਾਂ ਅਤੇ ਮਿਸਰ ਦੇਸ ਨੂੰ ਮਿਗਦੋਲ ਸਵੇਨੇਹ ਤੋਂ ਕੂਸ਼ ਦੀ ਹੱਦ ਤੀਕਰ ਉੱਕਾ ਉਜਾੜ ਪੁਜਾੜ ਦਿਆਂਗਾ
11 ਕਿਸੇ ਆਦਮੀ ਦਾ ਪੈਰ ਉਹ ਦੇ ਵਿੱਚ ਦੀ ਨਾ ਲੰਘੇਗਾ, ਨਾ ਕਿਸੇ ਪਸ਼ੂ ਦਾ ਖੁਰ ਉਹ ਦੇ ਵਿੱਚ ਦੀ ਲੰਘੇਗਾ, ਨਾ ਇਹ ਚਾਲੀ ਵਰ੍ਹੇ ਤੀਕਰ ਅਬਾਦ ਹੋਵੇਗਾ
12 ਅਤੇ ਮੈਂ ਉੱਜੜੇ ਦੇਸ਼ਾਂ ਵਿੱਚ ਮਿਸਰ ਦੇਸ ਨੂੰ ਉਜਾੜ ਦਿਆਂਗਾ ਅਤੇ ਉੱਜੜੇ ਹੋਏ ਸ਼ਹਿਰਾਂ ਦੇ ਵਿੱਚ ਉਹ ਦੇ ਸ਼ਹਿਰ ਚਾਲੀ ਵਰ੍ਹੇ ਤੀਕਰ ਉਜਾੜ ਰਹਿਣਗੇ ਅਤੇ ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਦੇਸ਼ਾਂ ਵਿੱਚ ਉਨ੍ਹਾਂ ਨੂੰ ਤਿਤ੍ਰ ਬਿਤ੍ਰ ਕਰਾਂਗਾ
13 ਕਿਉਂ ਜੋ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਚਾਲੀਆਂ ਵਰ੍ਹਿਆਂ ਦੇ ਅੰਤ ਵਿੱਚ ਮੈਂ ਮਿਸਰੀਆਂ ਨੂੰ ਉਨ੍ਹਾਂ ਲੋਕਾਂ ਵਿੱਚੋਂ ਜਿੱਥੇ ਓਹ ਖਿਲਰ ਗਏ ਸਨ, ਫੇਰ ਇੱਕਠਾ ਕਰਾਂਗਾ
14 ਅਤੇ ਮੈਂ ਮਿਸਰ ਦੇ ਦੇਸ ਨਿਕਾਲੇ ਵਾਲਿਆਂ ਨੂੰ ਫੇਰ ਲਿਆਵਾਂਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਜਨਮ ਭੂਮੀ ਵਿੱਚ ਅਰਥਾਤ ਫਤਰੋਸ ਦੇ ਦੇਸ ਵਿੱਚ ਮੋੜ ਲਿਆਵਾਂਗਾ ਅਤੇ ਉੱਥੇ ਉਨ੍ਹਾਂ ਦਾ ਨਿੱਕਾ ਜਿਹਾ ਰਾਜ ਬਣੇਗਾ
15 ਇਹ ਰਾਜਾਂ ਵਿੱਚੋਂ ਨਿੱਕਾ ਜਿਹਾ ਹੋਵੇਗਾ ਅਤੇ ਫੇਰ ਕੌਮਾਂ ਉੱਤੇ ਆਪਣੇ ਆਪ ਨੂੰ ਉੱਚਾ ਨਾ ਕਰ ਸੱਕੇਗਾ ਕਿਉਂ ਜੋ ਮੈਂ ਉਨ੍ਹਾਂ ਨੂੰ ਨੀਵਾਂ ਕਰਾਂਗਾ ਤਾਂ ਜੋ ਫੇਰ ਕੌਮਾਂ ਉੱਪਰ ਹਕੂਮਤ ਨਾ ਕਰਨ
16 ਅਤੇ ਉਹ ਅੱਗੋਂ ਲਈ ਇਸਰਾਏਲ ਦੇ ਘਰਾਣੇ ਦਾ ਭਰੋਸਾ ਨਹੀਂ ਹੋਵੇਗਾ। ਜਦੋਂ ਓਹ ਉਨ੍ਹਾਂ ਦੀ ਛੇਕੜ ਵੱਲ ਵੇਖਣਗੇ ਤਾਂ ਉਨ੍ਹਾਂ ਦੇ ਔਗਣ ਉਨ੍ਹਾਂ ਨੂੰ ਚੇਤੇ ਆਉਣਗੇ ਅਤੇ ਓਹ ਜਾਣਨਗੇ ਕਿ ਮੈਂ ਪ੍ਰਭੁ ਯਹੋਵਾਹ ਹਾਂ!।।
17 ਸਤਾਈਵੇਂ ਵਰ੍ਹੇ ਦੇ ਪਹਿਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਯਹੋਵਾਹ ਦਾ ਵਾਕ ਮੇਰੇ ਕੋਲ ਆਇਆ ਤੇ ਆਖਿਆ ਕਿ
18 ਹੇ ਆਦਮੀ ਦੇ ਪੁੱਤ੍ਰ, ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਨੇ ਆਪਣੀ ਫੌਜ ਤੋਂ ਸੂਰ ਦੀ ਵਿਰੋਧਤਾ ਵਿੱਚ ਵੱਡੀ ਸੇਵਾ ਕਰਵਾਈ ਹੈ। ਹਰੇਕ ਦਾ ਸਿਰ ਗੰਜਾ ਹੋ ਗਿਆ ਅਤੇ ਹਰੇਕ ਦਾ ਮੋਢਾ ਛਿੱਲਿਆ ਗਿਆ ਪਰ ਨਾ ਉਹ ਨੇ, ਨਾ ਉਹ ਦੀ ਫੌਜ ਨੇ ਉਸ ਸੇਵਾ ਦੇ ਬਦਲੇ ਜਿਹੜੀ ਉਨ੍ਹਾਂ ਉਹ ਦੀ ਵਿਰੋਧਤਾ ਵਿੱਚ ਕੀਤੀ ਸੀ ਸੂਰ ਤੋਂ ਕੁਝ ਫਲ ਪਰਾਪਤ ਕੀਤਾ
19 ਏਸ ਲਈ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਵੇਖ, ਮੈਂ ਮਿਸਰ ਦਾ ਦੇਸ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਨੂੰ ਦੇ ਦਿਆਂਗਾ, ਉਹ ਉਸ ਦੀ ਭੀੜ ਨੂੰ ਲੈ ਜਾਵੇਗਾ ਅਤੇ ਉਸ ਨੂੰ ਲੁੱਟ ਲਵੇਗਾ, ਅਤੇ ਉਹ ਨੂੰ ਲੁੱਟ ਦਾ ਮਾਲ ਬਣਾਵੇਗਾ ਅਤੇ ਇਹ ਉਸ ਦੀ ਫੌਜ ਦੀ ਕਮਾਈ ਹੋਵੇਗੀ
20 ਮੈਂ ਮਿਸਰ ਦਾ ਦੇਸ ਉਸ ਸੇਵਾ ਦੇ ਬਦਲੇ ਜੋ ਉਸ ਕੀਤੀ ਉਹ ਨੂੰ ਦਿੱਤਾ, ਪ੍ਰਭੁ ਯਹੋਵਾਹ ਦਾ ਵਾਕ ਹੈ।।
21 ਮੈਂ ਉਸ ਵੇਲੇ ਇਸਰਾਏਲ ਦੇ ਘਰਾਣੇ ਦਾ ਸਿੰਗ ਉਗਾਵਾਂਗਾ ਅਤੇ ਉਨ੍ਹਾਂ ਦੇ ਵਿੱਚ ਤੇਰਾ ਮੂੰਹ ਖੋਲ੍ਹਾਂਗਾ ਅਤੇ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ!।।
1 In the tenth H6224 year H8141 , in the tenth H6224 month , in the twelfth H8147 day of the month H2320 LD-NMS , the word H1697 NMS of the LORD H3068 EDS came H1961 VQQ3MS unto H413 PREP-1MS me , saying H559 L-VQFC ,
2 Son H1121 of man H120 NMS , set H7760 VQFC thy face H6440 CMP-2MS against H5921 PREP Pharaoh H6547 EMS king H4428 NMS of Egypt H4714 , and prophesy H5012 against H5921 PREP him , and against H5921 PREP all H3605 CMS-3FS Egypt H4714 EFS :
3 Speak H1696 VPFC , and say H559 , Thus H3541 saith H559 VQQ3MS the Lord H136 EDS GOD H3069 ; Behold H2009 , I am against H5921 PREP-2MS thee , Pharaoh H6547 EMS king H4428 NMS of Egypt H4714 EFS , the great H1419 D-AMS dragon H8577 that lieth H7257 in the midst H8432 B-NMS of his rivers H2975 , which H834 RPRO hath said H559 VQQ3MS , My river H2975 is mine own , and I H589 W-PPRO-1MS have made H6213 it for myself .
4 But I will put H5414 hooks H2397 in thy jaws H3895 , and I will cause the fish H1710 of thy rivers H2975 to stick H1692 unto thy scales H7193 , and I will bring thee up H5927 out of the midst H8432 of thy rivers H2975 , and all H3605 NMS the fish H1710 of thy rivers H2975 shall stick H1692 unto thy scales H7193 .
5 And I will leave H5203 thee thrown into the wilderness H4057 , thee and all H3605 NMS the fish H1710 of thy rivers H2975 : thou shalt fall H5307 upon H5921 PREP the open H6440 CMP fields H7704 D-NMS ; thou shalt not H3808 NADV be brought together H622 , nor H3808 W-NADV gathered H6908 : I have given H5414 thee for meat H402 L-NFS to the beasts H2416 of the field H776 D-GFS and to the fowls H5775 WL-CMS of the heaven H8064 D-NMD .
6 And all H3605 NMS the inhabitants H3427 of Egypt H4714 EFS shall know H3045 that H3588 CONJ I H589 PPRO-1MS am the LORD H3068 EDS , because H3282 ADV they have been H1961 a staff H4938 of reed H7070 NMS to the house H1004 of Israel H3478 LMS .
7 When they took hold H8610 of thee by thy hand H3709 , thou didst break H7533 , and rend H1234 all H3605 NMS their shoulder H3802 : and when they leaned H8172 upon H5921 PREP-2MS thee , thou didst broke H7665 VNY3FS , and madest all H3605 NMS their loins H4975 to be at a stand H5976 .
8 Therefore H3651 L-ADV thus H3541 saith H559 VQQ3MS the Lord H136 EDS GOD H3069 ; Behold H2009 , I will bring H935 VHPMS a sword H2719 NFS upon H5921 thee , and cut off H3772 man H120 NMS and beast H929 out of H4480 thee .
9 And the land H776 of Egypt H4714 EFS shall be H1961 W-VQQ3FS desolate H8077 and waste H2723 ; and they shall know H3045 that H3588 CONJ I H589 PPRO-1MS am the LORD H3068 EDS : because H3282 ADV he hath said H559 VQQ3MS , The river H2975 is mine , and I H589 PPRO-1MS have made H6213 VQQ1MS it .
10 Behold H2009 , therefore H3651 L-ADV I am against H413 PREP-2MS thee , and against H413 W-PREP thy rivers H2975 , and I will make H5414 the land H776 GFS of Egypt H4714 EFS utterly waste H2723 and desolate H8077 , from the tower H4024 of Syene H5482 even unto H5704 W-PREP the border H1366 CMS of Ethiopia H3568 GFS .
11 No H3808 NADV foot H7272 NFS of man H120 NMS shall pass H5674 through it , nor H3808 NADV foot H7272 of beast H929 NFS shall pass H5674 through it , neither H3808 W-NADV shall it be inhabited H3427 forty H705 MMP years H8141 NFS .
12 And I will make H5414 the land H776 GFS of Egypt H4714 EFS desolate H8077 in the midst H8432 B-NMS of the countries H776 that are desolate H8074 , and her cities H5892 among H8432 B-NMS the cities H5892 GFP that are laid waste H2717 shall be H1961 desolate H8077 forty H705 MMP years H8141 NFS : and I will scatter H6327 the Egyptians H4714 EFS among the nations H1471 , and will disperse H2219 them through the countries H776 .
13 Yet H3588 CONJ thus H3541 saith H559 VQQ3MS the Lord H136 EDS GOD H3069 ; At the end H7093 M-CMS of forty H705 MMP years H8141 NFS will I gather H6908 the Egyptians H4714 EFS from H4480 PREP the people H5971 whither H834 RPRO they were scattered H6327 VNQ3MP :
14 And I will bring again H7725 the captivity H7622 of Egypt H4714 EFS , and will cause them to return H7725 into the land H776 GFS of Pathros H6624 , into H5921 PREP the land H776 GFS of their habitation H4351 ; and they shall be H1961 W-VQQ3MS there H8033 ADV a base H8217 kingdom H4467 .
15 It shall be H1961 VQY3FS the basest H8217 of H4480 PREP the kingdoms H4467 ; neither H3808 W-NPAR shall it exalt itself H5375 any more H5750 ADV above H5921 PREP the nations H1471 D-NMP : for I will diminish H4591 them , that they shall no more H1115 L-NPAR rule H7287 over the nations H1471 .
16 And it shall be H1961 VQY3MS no H3808 W-NPAR more H5750 ADV the confidence H4009 of the house H1004 of Israel H3478 , which bringeth their iniquity to remembrance H2142 , when they shall look H6437 after H310 them : but they shall know H3045 that H3588 CONJ I H589 PPRO-1MS am the Lord H136 EDS GOD H3069 .
17 And it came to pass H1961 W-VQY3MS in the seven H7651 and twentieth H6242 year H8141 NFS , in the first H7223 month , in the first H259 B-NMS day of the month H2320 LD-NMS , the word H1697 NMS of the LORD H3068 EDS came H1961 VQQ3MS unto H413 PREP-1MS me , saying H559 L-VQFC ,
18 Son H1121 of man H120 NMS , Nebuchadnezzar H5019 king H4428 NMS of Babylon H894 LFS caused his army H2428 CMS-3MS to serve H5647 a great H1419 service H5656 against H413 PREP Tyrus H6865 : every H3605 NMS head H7218 NMS was made bald H7139 , and every H3605 NMS shoulder H3802 was peeled H4803 : yet had H1961 VQQ3MS he no H3808 NADV wages H7939 , nor his army H2428 , for Tyrus H6865 , for H5921 PREP the service H5656 that H834 RPRO he had served H5647 against H5921 PREP it :
19 Therefore H3651 L-ADV thus H3541 saith H559 VQQ3MS the Lord H136 EDS GOD H3069 ; Behold H2009 , I will give H5414 VQPMS the land H776 GFS of Egypt H4714 unto Nebuchadnezzar H5019 king H4428 NMS of Babylon H894 LFS ; and he shall take H5375 her multitude H1995 , and take H7997 her spoil H7998 , and take H962 her prey H957 ; and it shall be H1961 W-VQQ3FS the wages H7939 for his army H2428 .
20 I have given H5414 VQQ1MS him the land H776 GFS of Egypt H4714 for his labor H6468 wherewith H834 RPRO he served H5647 against it , because H834 RPRO they wrought H6213 VQQ3MP for me , saith H5002 the Lord H136 EDS GOD H3069 .
21 In that H1931 D-PPRO-3MS day H3117 B-AMS will I cause the horn H7161 of the house H1004 of Israel H3478 to bud forth H6779 , and I will give H5414 VQY1MS thee the opening H6610 of the mouth H6310 in the midst H8432 of them ; and they shall know H3045 that H3588 CONJ I H589 PPRO-1MS am the LORD H3068 NAME-4MS .