Bible Language

Joshua 8:25 (PAV) Punjabi Old BSI Version

1 ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਨਾ ਡਰ ਅਤੇ ਨਾ ਘਾਬਰ। ਸਾਰੇ ਜੋਧਿਆਂ ਨੂੰ ਆਪਣੇ ਨਾਲ ਲੈ ਅਤੇ ਉੱਠ ਕੇ ਅਈ ਉੱਤੇ ਚੜ੍ਹਾਈ ਕਰ। ਵੇਖ ਮੈਂ ਅਈ ਦੇ ਰਾਜੇ ਨੂੰ, ਉਹ ਦੇ ਲੋਕਾਂ ਨੂੰ, ਉਹ ਦੇ ਸ਼ਹਿਰ ਨੂੰ ਅਤੇ ਉਹ ਦੇ ਦੇਸ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ
2 ਤੂੰ ਅਈ ਨਾਲ ਅਤੇ ਉਹ ਦੇ ਰਾਜੇ ਨਾਲ ਓਹੀ ਕਰੀਂ ਜੋ ਤੂੰ ਯਰੀਹੋ ਅਤੇ ਉਸ ਦੇ ਰਾਜੇ ਨਾਲ ਕੀਤਾ ਸੀ। ਨਿਰੀ ਉੱਥੇ ਦੀ ਲੁੱਟ ਅਤੇ ਡੰਗਰ ਤੁਸੀਂ ਆਪਣੇ ਲਈ ਖੋਹ ਲਿਓ ਅਤੇ ਸ਼ਹਿਰ ਦੇ ਪਿੱਛੇ ਘਾਤ ਲਾ ਲਿਓ।।
3 ਤਾਂ ਯਹੋਸ਼ੁਆ ਅਤੇ ਸਾਰੇ ਜੋਧੇ ਅਈ ਉਤੇ ਚੜਾਈ ਕਰਨ ਲਈ ਉੱਠੇ। ਯਹੋਸ਼ੁਆ ਨੇ ਤੀਹ ਹਜ਼ਾਰ ਸੂਰ ਬੀਰ ਚੁਣ ਲਏ ਅਤੇ ਰਾਤ ਨੂੰ ਉਨ੍ਹਾਂ ਨੂੰ ਘੱਲਿਆ
4 ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਵੇਖੋ ਤੁਸਾਂ ਸ਼ਹਿਰ ਦੀ ਘਾਤ ਵਿੱਚ ਸ਼ਹਿਰ ਦੇ ਪਿੱਛੇ ਬੈਠ ਜਾਣਾ। ਸ਼ਹਿਰ ਤੋਂ ਬਹੁਤ ਦੂਰ ਨਾ ਜਾਣਾ ਅਤੇ ਤੁਸਾਂ ਸਾਰਿਆਂ ਨੇ ਤਿਆਰ ਰਹਿਣਾ
5 ਮੈਂ ਅਤੇ ਮੇਰੇ ਨਾਲ ਦੇ ਸਾਰੇ ਲੋਕ ਸ਼ਹਿਰ ਦੇ ਕੋਲ ਆਵਾਂਗੇ ਅਤੇ ਐਉਂ ਹੋਵੇਗਾ ਕਿ ਜਦ ਓਹ ਸਾਡਾ ਸਾਹਮਣਾ ਕਰਨ ਨੂੰ ਨਿੱਕਲਣ ਤਾਂ ਅਸੀਂ ਉਨ੍ਹਾਂ ਦੇ ਅੱਗੇ ਪਹਿਲਾਂ ਵਾਂਙੁ ਨੱਸਾਂਗੇ
6 ਤਾਂ ਓਹ ਸਾਡੇ ਪਿੱਛੇ ਆਉਣਗੇ ਐਥੋਂ ਤੀਕ ਕਿ ਅਸੀਂ ਉਨ੍ਹਾਂ ਨੂੰ ਸ਼ਹਿਰੋਂ ਦੂਰ ਖਿੱਚ ਲੈ ਜਾਵਾਂਗੇ ਕਿਉਂ ਜੋ ਓਹ ਆਖਣਗੇ ਕਿ ਏਹ ਸਾਡੇ ਅੱਗੋਂ ਪਹਿਲਾਂ ਵਾਂਙੁ ਨੱਸਦੇ ਹਨ। ਇਉਂ ਅਸੀਂ ਉਨ੍ਹਾਂ ਦੇ ਅੱਗੋਂ ਨੱਸਾਂਗੇ
7 ਤਦ ਤੁਸਾਂ ਘਾਤ ਵਿੱਚੋਂ ਨਿੱਕਲ ਕੇ ਸ਼ਹਿਰ ਉੱਤੇ ਕਬਜ਼ਾ ਕਰ ਲੈਣਾ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਉਹ ਨੂੰ ਤੁਹਾਡੇ ਹੱਥ ਵਿੱਚ ਕਰ ਦੇਵੇਗਾ
8 ਅਤੇ ਐਉਂ ਹੋਵੇਗਾ ਕਿ ਜਦ ਸ਼ਹਿਰ ਕਾਬੂ ਵਿੱਚ ਜਾਵੇ ਤਾਂ ਸ਼ਹਿਰ ਵਿੱਚ ਅੱਗ ਲਾ ਦੇਣੀ ਅਤੇ ਯਹੋਵਾਹ ਦੀ ਆਗਿਆ ਅਨੁਸਾਰ ਕਰਿਓ। ਵੇਖੋ, ਮੈਂ ਤੁਹਾਨੂੰ ਹੁਕਮ ਦੇ ਦਿੱਤਾ ਹੈ!
9 ਯਹੋਸ਼ੁਆ ਨੇ ਉਨ੍ਹਾਂ ਨੂੰ ਘੱਲਿਆ ਤਾਂ ਓਹ ਘਾਤ ਵਿੱਚ ਗਏ ਅਤੇ ਬੈਤ-ਏਲ ਅਤੇ ਅਈ ਦੇ ਵਿੱਚਕਾਰ ਅਈ ਦੇ ਲਹਿੰਦੇ ਪਾਸੇ ਜਾ ਬੈਠੇ ਪਰ ਯਹੋਸ਼ੁਆ ਉਸ ਰਾਤ ਲੋਕਾਂ ਦੇ ਵਿੱਚ ਰਿਹਾ।।
10 ਤਾਂ ਯਹੋਸ਼ੁਆ ਨੇ ਸਵੇਰ ਦੇ ਵੇਲੇ ਉੱਠ ਕੇ ਲੋਕਾਂ ਦੀ ਗਿਣਤੀ ਕੀਤੀ ਅਤੇ ਉਹ ਇਸਰਾਏਲ ਦੇ ਬਜ਼ੁਰਗਾਂ ਸਣੇ ਲੋਕਾਂ ਦੇ ਅੱਗੇ ਅਈ ਵੱਲ ਚੜ੍ਹਿਆ
11 ਅਤੇ ਸਾਰੇ ਜੋਧੇ ਜਿਹੜੇ ਉਸ ਦੇ ਨਾਲ ਸਨ ਉਤਾਹਾਂ ਗਏ ਅਤੇ ਨੇੜੇ ਅੱਪੜੇ ਅਤੇ ਸ਼ਹਿਰ ਦੇ ਸਾਹਮਣੇ ਕੇ ਅਈ ਦੇ ਉੱਤਰ ਵੱਲ ਡੇਰੇ ਲਾਏ। ਉਸ ਦੇ ਵਿੱਚ ਅਤੇ ਅਈ ਦੇ ਵਿੱਚ ਇੱਕ ਖੱਡ ਸੀ
12 ਤਾਂ ਉਸ ਨੇ ਪੰਜ ਕੁ ਹਜ਼ਾਰ ਮਨੁੱਖ ਲਏ ਅਤੇ ਉਨ੍ਹਾਂ ਨੂੰ ਬੈਤ-ਏਲ ਅਰ ਅਈ ਦੇ ਵਿੱਚਕਾਰ ਸ਼ਹਿਰੋਂ ਲਹਿੰਦੀ ਵੱਲ ਘਾਤ ਵਿੱਚ ਬਿਠਾਇਆ
13 ਸੋ ਉਨ੍ਹਾਂ ਨੇ ਲੋਕਾਂ ਨੂੰ ਅਰਥਾਤ ਸਾਰੇ ਦਲ ਨੂੰ ਜਿਹੜੇ ਸ਼ਹਿਰੋਂ ਉੱਤਰ ਵੱਲ ਸਨ ਅਤੇ ਘਾਤ ਵਾਲਿਆਂ ਨੂੰ ਸ਼ਹਿਰੋਂ ਲਹਿੰਦੀ ਵੱਲ ਬਿਠਾਇਆ ਤਾਂ ਯਹੋਸ਼ੁਆ ਉਸ ਰਾਤ ਖੱਡ ਵਿੱਚ ਗਿਆ।।
14 ਅਤੇ ਐਉਂ ਹੋਇਆ ਕਿ ਜਦ ਅਈ ਦੇ ਰਾਜੇ ਨੇ ਏਹ ਡਿੱਠਾ ਤਾਂ ਉਨ੍ਹਾਂ ਨੇ ਛੇਤੀ ਕੀਤੀ ਅਤੇ ਸਵੇਰੇ ਹੀ ਉੱਠੇ ਅਤੇ ਸ਼ਹਿਰ ਦੇ ਮਨੁੱਖ ਅਰਥਾਤ ਉਹ ਅਤੇ ਉਸ ਦੇ ਸਾਰੇ ਲੋਕ ਮਿਥੇ ਹੋਏ ਸਮੇਂ ਉੱਤੇ ਅਰਾਬਾਹ ਦੇ ਅੱਗੇ ਇਸਰਾਏਲ ਦੇ ਵਿਰੁੱਧ ਲੜਨ ਲਈ ਬਾਹਾਰ ਨਿੱਕਲੇ ਪਰ ਉਸ ਨੇ ਏਹ ਨਾ ਜਾਣਿਆ ਕਿ ਸ਼ਹਿਰ ਦੇ ਪਿੱਛੇ ਉਸ ਦੇ ਵਿਰੁੱਧ ਘਾਤ ਵਾਲੇ ਹਨ
15 ਤਾਂ ਯਹੋਸ਼ੁਆ ਅਤੇ ਸਾਰਾ ਇਸਰਾਏਲ ਉਨ੍ਹਾਂ ਦੇ ਅੱਗੋਂ ਉਜਾੜ ਵੱਲ ਇਉਂ ਨੱਸਿਆ ਜਿਵੇਂ ਉਨ੍ਹਾਂ ਅੱਗੋਂ ਮਾਰੇ ਕੁੱਟੇ ਹੋਏ ਹੁੰਦੇ ਹਨ
16 ਤਾਂ ਸਾਰੇ ਲੋਕ ਜਿਹੜੇ ਸ਼ਹਿਰ ਵਿੱਚ ਸਨ ਉਨ੍ਹਾਂ ਦਾ ਪਿੱਛਾ ਕਰਨ ਲਈ ਇੱਕਠੇ ਸੱਦੇ ਗਏ ਸੋ ਉਨ੍ਹਾਂ ਨੇ ਯਹੋਸ਼ੁਆ ਦਾ ਅਜੇਹਾ ਪਿੱਛਾ ਕੀਤਾ ਕਿ ਓਹ ਸ਼ਹਿਰੋਂ ਦੂਰ ਖਿੱਚੇ ਗਏ
17 ਉਪਰੰਤ ਅਈ ਤੇਅ ਬੈਤ-ਏਲ ਵਿੱਚ ਕੋਈ ਮਨੁੱਖ ਬਾਕੀ ਨਾ ਰਿਹਾ ਜਿਹੜਾ ਇਸਰਾਏਲ ਦਾ ਪਿੱਛਾ ਕਰਨ ਨੂੰ ਨਾ ਨਿੱਕਲਿਆ ਹੋਵੇ ਅਤੇ ਓਹ ਸ਼ਹਿਰ ਨੂੰ ਖੁਲ੍ਹਾ ਛੱਡ ਕੇ ਇਸਰਾਏਲ ਦੇ ਪਿੱਛੇ ਭੱਜ ਪਏ
18 ਤਾਂ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਬਰਛੇ ਨੂੰ ਜਿਹੜਾ ਤੇਰੇ ਹੱਥ ਵਿੱਚ ਹੈ ਅਈ ਵੱਲ ਲੰਮਾ ਕਰ ਕਿਉਂ ਜੋ ਮੈਂ ਉਸ ਨੂੰ ਤੇਰੇ ਹੱਥ ਦੇ ਦਿਆਂਗਾ ਤਾਂ ਯਹੋਸ਼ੁਆ ਨੇ ਬਰਛੇ ਨੂੰ ਜਿਹੜਾ ਉਹ ਦੇ ਹੱਥ ਵਿੱਚ ਸੀ ਸ਼ਹਿਰ ਵੱਲ ਲੰਮਾ ਕੀਤਾ। ਜਦ ਉਹ ਨੇ ਆਪਣੇ ਹੱਥ ਲੰਮਾ ਕੀਤਾ
19 ਤਾਂ ਘਾਤ ਵਾਲੇ ਆਪਣੇ ਥਾਂ ਤੋਂ ਛੇਤੀ ਨਾਲ ਉੱਠ ਕੇ ਨੱਠੇ ਅਤੇ ਸ਼ਹਿਰ ਵਿੱਚ ਜਾ ਵੜੇ ਅਤੇ ਉਹ ਨੂੰ ਲੈ ਲਿਆ ਫੇਰ ਉਨ੍ਹਾਂ ਨੂੰ ਛੇਤੀ ਨਾਲ ਸ਼ਹਿਰ ਨੂੰ ਅੱਗ ਲਾ ਦਿੱਤੀ
20 ਜਦ ਅਈ ਦੇ ਮਨੁੱਖਾਂ ਨੇ ਪਿੱਛੇ ਮੂੰਹ ਕਰ ਕੇ ਡਿੱਠਾ ਤਾਂ ਵੇਖੋ ਸ਼ਹਿਰ ਦਾ ਧੂੰਆਂ ਅਕਾਸ਼ ਤੀਕ ਉੱਠ ਰਿਹਾ ਸੀ ਸੋ ਉਨ੍ਹਾਂ ਵਿੱਚ ਏਧਰ ਓਧਰ ਭੱਜਣ ਦੀ ਸ਼ਕਤੀ ਨਾ ਰਹੀ ਓਹ ਲੋਕ ਜਿਹੜੇ ਉਜਾੜ ਵੱਲ ਭੱਜੇ ਜਾਂਦੇ ਸਨ ਪਿੱਛਾ ਕਰਨ ਵਾਲਿਆਂ ਦੇ ਉੱਤੇ ਉਲਟ ਪਏ
21 ਜਦ ਯਹੋਸ਼ੁਆ ਅਤੇ ਸਾਰੇ ਇਸਰਾਏਲ ਨੇ ਡਿੱਠਾ ਕਿ ਘਾਤ ਵਾਲਿਆਂ ਨੇ ਸ਼ਹਿਰ ਨੂੰ ਲੈ ਲਿਆ ਹੈ ਅਤੇ ਸ਼ਹਿਰ ਤੋਂ ਧੂੰਆਂ ਉੱਠ ਰਿਹਾ ਹੈ ਤਾਂ ਉਨ੍ਹਾਂ ਨੇ ਮੁੜ ਕੇ ਅਈ ਦੇ ਮਨੁੱਖਾਂ ਨੂੰ ਮਾਰ ਸੁਟਿਆ
22 ਅਤੇ ਏਹ ਸਾਹਮਣਾ ਕਰਨ ਲਈ ਸ਼ਹਿਰ ਤੋਂ ਬਾਹਰ ਆਏ ਸੋ ਓਹ ਇਸਰਾਏਲ ਦੇ ਵਿੱਚਕਾਰ ਹੋ ਗਏ ਅਰਥਾਤ ਕੁਝ ਇਸਰਾਏਲੀ ਏਧਰ ਅਤੇ ਕੁਝ ਓਧਰ ਹੋ ਗਏ ਤਾਂ ਉਨ੍ਹਾਂ ਨੇ ਓਹਨਾਂ ਨੂੰ ਇੱਥੋਂ ਤੀਕ ਮਾਰਿਆ ਕਿ ਓਹਨਾਂ ਵਿੱਚੋਂ ਨਾ ਕਿਸੇ ਨੂੰ ਰਹਿਣ ਦਿੱਤਾ ਅਤੇ ਨਾ ਕਿਸੇ ਨੂੰ ਭੱਜਣ ਦਿੱਤਾ
23 ਤਾਂ ਉਨ੍ਹਾਂ ਨੇ ਅਈ ਦੇ ਰਾਜੇ ਨੂੰ ਜੀਉਂਦਾ ਫੜ ਕੇ ਯਹੋਸ਼ੁਆ ਕੋਲ ਲੈ ਆਂਦਾ।।
24 ਤਾਂ ਐਉਂ ਹੋਇਆ ਕਿ ਜਦ ਇਸਰਾਏਲ ਰੜ ਦੀ ਉਸ ਉਜਾੜ ਵਿੱਚ ਜਿੱਥੋਂ ਉਨ੍ਹਾਂ ਦਾ ਪਿੱਛਾ ਕੀਤਾ ਸੀ ਅਈ ਦੇ ਸਾਰੇ ਵਸਨੀਕਾਂ ਨੂੰ ਵੱਢ ਚੁੱਕੇ ਅਤ ਜਦ ਓਹ ਸਾਰੇ ਤੇਗ ਦੀ ਧਾਰ ਨਾਲ ਵੱਢੇ ਗਏ ਏਥੋਂ ਤੀਕ ਕਿ ਓਹ ਮੂਲੋਂ ਹੀ ਮੁੱਕ ਗਏ ਤਾਂ ਸਾਰੇ ਇਸਰਾਏਲੀ ਅਈ ਨੂੰ ਮੁੜੇ ਅਤੇ ਉਨ੍ਹਾਂ ਨੇ ਤੇਗ ਦੀ ਧਾਰ ਨਾਲ ਉਹ ਨੂੰ ਵੱਢ ਸੁੱਟਿਆ
25 ਇਉਂ ਉਸ ਦਿਨ ਦੇ ਸਾਰੇ ਮਾਰੇ ਹੋਏ ਮਨੁੱਖ ਅਤੇ ਤੀਵੀਆਂ ਬਾਰਾਂ ਹਜ਼ਾਰ ਸਨ ਅਰਥਾਤ ਅਈ ਦੇ ਸਾਰੇ ਲੋਕ
26 ਕਿਉਂ ਜੋ ਯਹੋਸ਼ੁਆ ਨੇ ਆਪਣਾ ਹੱਥ ਜਿਹ ਦੇ ਵਿੱਚ ਬਰਛਾ ਫੜਿਆ ਹੋਇਆ ਸੀ ਪਿੱਛੇ ਨਾ ਹਟਾਇਆ ਜਦ ਤੀਕ ਕਿ ਉਸ ਨੇ ਅਈ ਦੇ ਸਾਰੇ ਵਸਨੀਕਾਂ ਦਾ ਸੱਤਿਆ ਨਾਸ ਨਾ ਕਰ ਲਿਆ
27 ਇਸਰਾਏਲ ਨੇ ਉਸ ਸ਼ਹਿਰ ਦੇ ਕੇਵਲ ਪਸੂ ਅਤੇ ਲੁੱਟ ਦਾ ਮਾਲ ਆਪਣੇ ਲਈ ਖੋਹ ਲਿਆ ਜਿਵੇਂ ਯਹੋਵਾਹ ਨੇ ਯਹੋਸ਼ੁਆ ਨੂੰ ਹੁਕਮ ਦੇ ਕੇ ਗੱਲ ਆਖੀ ਸੀ
28 ਸੋ ਯਹੋਸ਼ੁਆ ਨੇ ਅਈ ਨੂੰ ਸਾੜ ਸੁੱਟਿਆ ਅਤੇ ਸਦਾ ਲਈ ਇੱਕ ਥੇਹ ਬਣਾ ਦਿੱਤਾ, ਉਹ ਅੱਜ ਦੇ ਦਿਨ ਤੀਕ ਉਜਾੜ ਹੈ
29 ਫੇਰ ਅਈ ਦੇ ਰਾਜੇ ਨੂੰ ਸ਼ਾਮਾਂ ਤੀਕ ਰੁੱਖ ਉੱਤੇ ਟੰਗ ਦਿੱਤਾ ਅਤੇ ਜਦ ਸੂਰਜ ਡੁੱਬ ਗਿਆ ਤਾਂ ਯਹੋਸ਼ੁਆ ਨੇ ਹੁਕਮ ਦਿੱਤਾ ਸੋ ਉਨ੍ਹਾਂ ਨੇ ਉਹ ਦੀ ਲੋਥ ਨੂੰ ਰੁੱਖ ਉੱਤੋਂ ਉਤਾਰਿਆ ਅਤੇ ਸ਼ਹਿਰ ਦੇ ਫਾਟਕ ਦੇ ਸਾਹਮਣੇ ਲਿਆ ਸੁੱਟਿਆ ਅਤੇ ਉਸ ਉੱਤੇ ਪੱਥਰਾਂ ਦਾ ਇੱਕ ਵੱਡਾ ਢੇਰ ਲਾ ਦਿੱਤਾ ਜਿਹੜਾ ਅੱਜ ਦੇ ਦਿਨ ਤੀਕ ਹੈ।।
30 ਫੇਰ ਯਹੋਸ਼ੁਆ ਨੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਲਈ ਇੱਕ ਜਗਵੇਦੀ ਏਬਾਲ ਪਹਾੜ ਵਿੱਚ ਬਣਾਈ
31 ਜਿਵੇਂ ਮੂਸਾ ਯਹੋਵਾਹ ਦੇ ਦਾਸ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ ਅਤੇ ਜਿਵੇਂ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਲਿਖਿਆ ਹੈ ਉਹ ਜਗਵੇਦੀ ਅਣਘੜੇ ਪੱਥਰਾਂ ਦੀ ਬਣਾਈ ਹੋਈ ਸੀ ਜਿਸ ਉੱਤੇ ਕਿਸੇ ਨੇ ਸੰਦ ਨਹੀਂ ਲਾਇਆ ਸੀ ਅਤੇ ਉਸ ਉੱਤੇ ਉਨ੍ਹਾਂ ਨੇ ਯਹੋਵਾਹ ਲਈ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਸੁਖ ਸਾਂਦ ਦੇ ਬਲੀਦਾਨ ਕੀਤੇ
32 ਉਸ ਨੇ ਉਨ੍ਹਾਂ ਪੱਥਰਾਂ ਉੱਤੇ ਮੂਸਾ ਦੀ ਬਿਵਸਥਾ ਦਾ ਇੱਕ ਉਤਾਰ ਲਿਖਿਆ ਜਿਹ ਨੂੰ ਇਸਰਾਏਲੀਆਂ ਦੇ ਸਾਹਮਣੇ ਲਿਖਿਆ ਸੀ
33 ਅਤੇ ਸਾਰਾ ਇਸਰਾਏਲ ਅਤੇ ਉਨ੍ਹਾਂ ਦੇ ਬਜ਼ੁਰਗ ਅਤੇ ਹੁੱਦੇਦਾਰ ਅਤੇ ਉਨ੍ਹਾਂ ਦੇ ਨਿਆਉਂਕਾਰ ਸੰਦੂਕ ਦੇ ਏਸੇ ਪਾਸੇ ਅਤੇ ਉਸ ਪਾਸੇ ਲੇਵੀ ਜਾਜਕਾਂ ਦੇ ਸਾਹਮਣੇ ਜਿਹੜੇ ਯਹੋਵਾਹ ਦੇ ਨੇਮ ਦਾ ਸੰਦੂਕ ਚੁੱਕਦੇ ਸਨ ਖਲੋਤੇ ਸਨ, ਨਾਲੇ ਪਰਦੇਸੀ ਨਾਲੇ ਘਰ ਜੰਮ, ਉਨ੍ਹਾਂ ਦਾ ਅੱਧ ਗਰਿੱਜ਼ੀਮ ਪਹਾੜ ਦੇ ਸਾਹਮਣੇ ਅਤੇ ਅੱਧ ਏਬਾਲ ਪਹਾੜ ਦੇ ਸਾਹਮਣੇ ਸੀ ਜਿਵੇਂ ਯਹੋਵਾਹ ਦੇ ਦਾਸ ਮੂਸਾ ਨੇ ਇਸਰਾਏਲ ਦੀ ਪਰਜਾ ਨੂੰ ਬਰਕਤ ਦੇਣ ਦਾ ਹੁਕਮ ਪਹਿਲਾਂ ਦਿੱਤਾ ਸੀ
34 ਫੇਰ ਉਸ ਨੇ ਬਿਵਸਥਾ ਦੀਆਂ ਸਾਰੀਆਂ ਗੱਲਾਂ ਪੜ੍ਹ ਕੇ ਬਰਕਤਾਂ ਅਤੇ ਸਰਾਪ ਦੇਵੇ ਸੁਣਾਏ ਜਿਵੇਂ ਬਿਵਸਥਾ ਦੀ ਪੋਥੀ ਵਿੱਚ ਲਿਖੇ ਹੋਏ ਸਨ
35 ਜੋ ਕੁਝ ਮੂਸਾ ਨੇ ਹੁਕਮ ਦਿੱਤਾ ਸੀ ਉਹ ਦੀ ਇੱਕ ਗੱਲ ਵੀ ਅਜੇਹੀ ਨਹੀਂ ਸੀ ਜਿਹ ਨੂੰ ਯਹੋਸ਼ੁਆ ਨੇ ਇਸਰਾਏਲੀਆਂ ਦੀ ਸਾਰੀ ਸਭਾ ਨਾਲੇ ਤੀਵੀਆਂ ਅਤੇ ਨਿਆਣਿਆਂ ਅਤੇ ਉਨ੍ਹਾਂ ਪਰਦੇਸੀਆਂ ਦੇ ਸਾਹਮਣੇ ਜਿਹੜੇ ਉਨ੍ਹਾਂ ਵਿੱਚ ਵੱਸਦੇ ਸਨ ਨਾ ਸੁਣਾਇਆ ਹੋਵੇ।।
1 And the LORD H3068 EDS said H559 W-VQY3MS unto H413 PREP Joshua H3091 , Fear H3372 not H408 NPAR , neither H408 ADV be thou dismayed H2865 : take H3947 VQI2MS all H3605 NMS the people H5971 NMS of war H4421 with H5973 PREP-2MS thee , and arise H6965 , go up H5927 to Ai H5857 : see H7200 VQI2MS , I have given H5414 UNKN into thy hand H3027 the king H4428 NMS of Ai H5857 , and his people H5971 , and his city H5892 , and his land H776 :
2 And thou shalt do H6213 to Ai H5857 and her king H4428 as H834 K-RPRO thou didst H6213 VQQ2MS unto Jericho H3405 and her king H4428 : only H7535 ADV the spoil H7998 thereof , and the cattle H929 thereof , shall ye take for a prey H962 unto yourselves : lay H7760 VQFC thee an ambush H693 for the city H5892 L-NMS behind H310 it .
3 So Joshua H3091 arose H6965 W-VQY3MS , and all H3605 W-CMS the people H5971 NMS of war H4421 , to go up H5927 L-VQFC against Ai H5857 : and Joshua H3091 chose out H977 W-VQY3MS thirty H7970 MMP thousand H505 W-BMS mighty H1368 men H376 NMS of valor H2428 , and sent them away H7971 by night H3915 NMS .
4 And he commanded H6680 W-VPY3MS them , saying H559 L-VQFC , Behold H7200 , ye H859 PPRO-2MS shall lie in wait H693 against the city H5892 L-NMS , even behind H310 the city H5892 D-GFS : go H7368 not H408 NPAR very H3966 ADV far from H4480 PREP the city H5892 D-GFS , but be H1961 W-VQQ2MP ye all H3605 CMS-2MP ready H3559 :
5 And I H589 W-PPRO-1MS , and all H3605 W-CMS the people H5971 that H834 RPRO are with H854 PREP-1MS me , will approach H7126 unto H413 PREP the city H5892 D-GFS : and it shall come to pass H1961 W-VQQ3MS , when H3588 CONJ they come out H3318 against H7125 us , as H834 RPRO at the first H7223 , that we will flee H5127 before H6440 them ,
6 (For they will come out H3318 after H310 us) till H5704 PREP we have drawn H5423 them from H4480 PREP the city H5892 D-GFS ; for H3588 CONJ they will say H559 , They flee H5127 before H6440 us , as H834 K-RPRO at the first H7223 : therefore we will flee H5127 before H6440 them .
7 Then ye H859 W-PPRO-2MP shall rise up H6965 from the ambush H693 , and seize upon H3423 the city H5892 D-GFS : for the LORD H3068 EDS your God H430 will deliver H5414 it into your hand H3027 .
8 And it shall be H1961 W-VQQ3MS , when ye have taken H8610 the city H5892 D-GFS , that ye shall set H3341 the city H5892 D-GFS on fire H784 : according to the commandment H1697 K-NMS of the LORD H3068 EDS shall ye do H6213 . See H7200 , I have commanded H6680 you .
9 Joshua H3091 therefore sent them forth H7971 : and they went H1980 W-VQY3MP to H413 PREP lie in ambush H3993 , and abode H3427 W-VQY3MP between H996 PREP Bethel H1008 LFS and Ai H5857 , on the west side H3220 M-NMS of Ai H5857 : but Joshua H3091 lodged H3885 that H1931 D-PPRO-3MS night H3915 among H8432 B-NMS the people H5971 D-NMS .
10 And Joshua H3091 rose up early H7925 in the morning H1242 B-NMS , and numbered H6485 the people H5971 , and went up H5927 W-VHY3MS , he H1931 PPRO-3MS and the elders H2205 of Israel H3478 , before H6440 L-CMP the people H5971 to Ai H5857 D-EFS .
11 And all H3605 W-CMS the people H5971 , even the people of war H4421 that H834 RPRO were with H854 PREP-3MS him , went up H5927 , and drew nigh H5066 , and came H935 W-VQY3MP before H5048 the city H5892 D-GFS , and pitched H2583 on the north side H6828 of Ai H5857 : now there was a valley H1516 between H996 W-PREP them and Ai H5857 D-EFS .
12 And he took H3947 W-VQY3MS about five H2568 thousand H505 MMP men H376 NMS , and set H7760 W-VQY3MS them to lie in ambush H693 between H996 PREP Bethel H1008 LFS and Ai H5857 , on the west side H3220 M-NMS of the city H5892 .
13 And when they had set H7760 W-VQY3MP the people H5971 , even all H3605 NMS the host H4264 that H834 RPRO was on the north H6828 of the city H5892 L-NMS , and their liers in wait H6119 on the west H3220 M-NMS of the city H5892 L-NMS , Joshua H3091 went H1980 W-VQY3MS that H1931 D-PPRO-3MS night H3915 into the midst H8432 B-NMS of the valley H6010 .
14 And it came to pass H1961 W-VQY3MS , when the king H4428 NMS of Ai H5857 saw H7200 K-VQFC it , that they hasted H4116 and rose up early H7925 , and the men H376 of the city H5892 D-GFS went out H3318 W-VQY3MP against H7125 Israel H3478 to battle H4421 , he H1931 PPRO-3MS and all H3605 W-CMS his people H5971 , at a time appointed H4150 , before H6440 L-CMP the plain H6160 ; but he H1931 W-PPRO-3MS knew H3045 VQQ3MS not H3808 NADV that H3588 CONJ there were liers in ambush H693 against him behind H310 the city H5892 D-GFS .
15 And Joshua H3091 and all H3605 W-CMS Israel H3478 made as if they were beaten H5060 before H6440 L-CMP-3MP them , and fled H5127 W-VQY3MP by the way H1870 NMS of the wilderness H4057 D-NMS .
16 And all H3605 NMS the people H5971 that H834 RPRO were in Ai H5857 were called together H2199 to pursue H7291 after H310 them : and they pursued H7291 after H310 PREP Joshua H3091 , and were drawn away H5423 from H4480 PREP the city H5892 .
17 And there was not H3808 ADV a man H376 NMS left H7604 VNQ3MS in Ai H5857 or Bethel H1008 LFS , that H834 RPRO went not out H3318 VQQ3MP after H310 PREP Israel H3478 : and they left H5800 the city H5892 D-GFS open H6605 , and pursued H7291 after H310 PREP Israel H3478 LMS .
18 And the LORD H3068 EDS said H559 W-VQY3MS unto H413 PREP Joshua H3091 , Stretch out H5186 the spear H3591 that H834 RPRO is in thy hand H3027 toward H413 PREP Ai H5857 ; for H3588 CONJ I will give H5414 VQY1MS-3FS it into thine hand H3027 . And Joshua H3091 stretched out H5186 W-VQY3MS the spear H3591 that H834 RPRO he had in his hand H3027 B-CFS-3MS toward H413 PREP the city H5892 D-GFS .
19 And the ambush H693 arose H6965 quickly H4120 out of their place H4725 M-CMS-3MS , and they ran H7323 as soon as he had stretched out H5186 his hand H3027 CFS-3MS : and they entered H935 W-VQY3MP into the city H5892 D-GFS , and took H3920 it , and hasted H4116 and set H3341 the city H5892 D-GFS on fire H784 .
20 And when the men H376 CMP of Ai H5857 looked H6437 behind H310 them , they saw H7200 W-VQY3MP , and , behold H2009 IJEC , the smoke H6227 of the city H5892 D-GFS ascended up H5927 to heaven H8064 , and they had H1961 VQQ3MS no H3808 W-NPAR power H3027 NFD to flee H5127 this way H2008 ADV or that way H2008 : and the people H5971 that fled H5127 to the wilderness H4057 D-NMS turned back H2015 VNQ3MS upon H413 PREP the pursuers H7291 .
21 And when Joshua H3091 and all H3605 Israel H3478 saw H7200 VQQ3MP that H3588 CONJ the ambush H693 had taken H3920 the city H5892 D-GFS , and that H3588 CONJ the smoke H6227 of the city H5892 D-GFS ascended H5927 , then they turned again H7725 W-VUY3MP , and slew H5221 W-VHY3MP the men H376 of Ai H5857 D-EFS .
22 And the other H428 W-PMP issued out H3318 VQQ3MP of H4480 PREP the city H5892 D-GFS against H7125 them ; so they were H1961 W-VQY3MP in the midst H8432 of Israel H3478 , some H428 PMP on this side H2088 M-DPRO , and some H428 W-PMP on that side H2088 M-DPRO : and they smote H5221 W-VHY3MP them , so H5704 PREP that they let none H1115 PREP of them remain H7604 or escape H6412 .
23 And the king H4428 NMS of Ai H5857 they took H8610 alive H2416 AMS , and brought H7126 him to H413 PREP Joshua H3091 .
24 And it came to pass H1961 W-VQY3MS , when Israel H3478 had made an end H3615 of slaying H2026 all H3605 NMS the inhabitants H3427 of Ai H5857 in the field H7704 B-NMS , in the wilderness H4057 wherein H834 RPRO they chased H7291 them , and when they were all H3605 NMS fallen H5307 W-VQY3MP on the edge H6310 L-CMS of the sword H2719 GFS , until H5704 PREP they were consumed H8552 , that all H3605 NMS the Israelites H3478 returned H7725 W-VUY3MP unto Ai H5857 , and smote H5221 W-VHY3MP it with the edge H6310 L-CMS of the sword H2719 GFS .
25 And so it was H1961 W-VQY3MS , that all H3605 NMS that fell H5307 that H1931 D-PPRO-3MS day H3117 B-AMS , both of men H376 M-NMS and women H802 NFS , were twelve H8147 thousand H505 MMS , even all H3605 NMS the men H376 CMP of Ai H5857 D-EFS .
26 For Joshua H3091 drew H7725 VHQ3MS not H3808 ADV his hand H3027 CFS-3MS back , wherewith H834 RPRO he stretched out H5186 VQQ3MS the spear H3591 , until H5704 PREP he had utterly destroyed H2763 all H3605 NMS the inhabitants H3427 of Ai H5857 D-EFS .
27 Only H7535 ADV the cattle H929 D-NFS and the spoil H7998 of that H1931 city H5892 D-GFS Israel H3478 took for a prey H962 unto themselves , according unto the word H1697 K-NMS of the LORD H3068 EDS which H834 RPRO he commanded H6680 VPQ3MS Joshua H3091 .
28 And Joshua H3091 burnt H8313 Ai H5857 , and made H7760 it a heap H8510 forever H5769 NMS , even a desolation H8077 unto H5704 PREP this H2088 D-PMS day H3117 D-AMS .
29 And the king H4428 NMS of Ai H5857 he hanged H8518 on H5921 PREP a tree H6086 AMS until H5704 PREP eventide H6256 NMS : and as soon as the sun H8121 D-NMS was down H935 , Joshua H3091 commanded H6680 VPQ3MS that they should take his carcass down H3381 from H4480 PREP the tree H6086 AMS , and cast H7993 it at H413 PREP the entering H6607 CMS of the gate H8179 NMS of the city H5892 D-GFS , and raise H6965 thereon H5921 PREP a great H1419 AMS heap H1530 NMS of stones H68 NFP , that remaineth unto H5704 PREP this H2088 D-PMS day H3117 D-AMS .
30 Then H227 ADV Joshua H3091 built H1129 an altar H4196 NMS unto the LORD H3068 L-EDS God H430 CDP of Israel H3478 in mount H2022 Ebal H5858 ,
31 As H834 RPRO Moses H4872 the servant H5650 of the Lord H3068 EDS commanded H6680 VPQ3MS the children H1121 of Israel H3478 , as it is written H3789 in the book H5612 of the law H8451 CFS of Moses H4872 , an altar H4196 of whole H8003 stones H68 NFP , over H5921 PREP-3MS which H834 RPRO no H3808 ADV man hath lifted up H5130 any iron H1270 NMS : and they offered H5927 thereon H5921 PREP-3MS burnt offerings H5930 CFP unto the LORD H3068 L-EDS , and sacrificed H2076 peace offerings H8002 .
32 And he wrote H3789 there H8033 ADV upon H5921 PREP the stones H68 a copy H4932 of the law H8451 CFS of Moses H4872 , which H834 RPRO he wrote H3789 CMS in the presence H6440 L-CMP of the children H1121 of Israel H3478 LMS .
33 And all H3605 W-CMS Israel H3478 , and their elders H2205 , and officers H7860 , and their judges H8199 , stood H5975 VQPMP on this side H2088 M-DPRO the ark H727 and on that side H2088 before H5048 the priests H3548 the Levites H3881 , which bore H5375 the ark H727 of the covenant H1285 NFS of the LORD H3068 EDS , as well the stranger H1616 , as he that was born among them H249 ; half H2677 of them over H413 PREP against H4136 mount H2022 CMS Gerizim H1630 , and half H2677 of them over H413 PREP against H4136 mount H2022 CMS Ebal H5858 ; as H834 K-RPRO Moses H4872 the servant H5650 of the Lord H3068 EDS had commanded H6680 VPQ3MS before H7223 , that they should bless H1288 the people H5971 of Israel H3478 .
34 And afterward H310 he read H7121 VQQ3MS all H3605 NMS the words H1697 CMP of the law H8451 , the blessings H1293 and cursings H7045 , according to all H3605 NMS that is written H3789 in the book H5612 of the law H8451 .
35 There was H1961 VQQ3MS not H3808 ADV a word H1697 NMS of all H3605 NMS that H834 RPRO Moses H4872 commanded H6680 VPQ3MS , which H834 RPRO Joshua H3091 read H7121 VQQ3MS not H3808 ADV before H5048 all H3605 NMS the congregation H6951 of Israel H3478 , with the women H802 , and the little H2945 ones , and the strangers H1616 that were conversant H1980 D-VQPMS among H7130 them .