Bible Language

Luke 17 (PAV) Punjabi Old BSI Version

1 ਉਸ ਨੇ ਆਪਣੇ ਚੇਲਿਆਂ ਨੂੰ ਆਖਿਆ, ਠੋਕਰਾਂ ਦਾ ਨਾ ਲੱਗਣਾ ਅਣਹੋਣਾ ਹੈ ਪਰ ਹਾਇ ਉਸ ਮਨੁੱਖ ਉੱਤੇ ਜਿਸ ਕਰਕੇ ਉਹ ਲੱਗਦੀਆਂ ਹਨ!
2 ਜੇ ਖਰਾਸ ਦਾ ਪੁੜ ਉਹ ਦੇ ਗਲ ਵਿੱਚ ਬੰਨ੍ਹਿਆ ਜਾਂਦਾ ਅਤੇ ਉਹ ਸਮੁੰਦਰ ਵਿੱਚ ਸੁੱਟਿਆ ਜਾਂਦਾ ਤਾਂ ਉਹ ਦੇ ਲਈ ਇਸ ਨਾਲੋਂ ਚੰਗਾ ਸੀ ਜੋ ਉਹ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਨੂੰ ਠੋਕਰ ਖੁਆਵੇ
3 ਖਬਰਦਾਰ ਰਹੋ! ਜੇ ਤੇਰਾ ਭਾਈ ਗੁਨਾਹ ਕਰੇ ਤਾਂ ਉਹ ਨੂੰ ਸਮਝਾ ਦਿਹ ਅਰ ਜੇ ਤੋਬਾ ਕਰੇ ਤਾਂ ਉਹ ਨੂੰ ਮਾਫ਼ ਕਰ
4 ਜੇ ਉਹ ਇੱਕ ਦਿਨ ਵਿੱਚ ਸੱਤ ਵਾਰੀ ਤੇਰਾ ਗੁਨਾਹ ਕਰੇ ਅਤੇ ਸੱਤਵਾਰੀ ਤੇਰੀ ਵੱਲ ਮੁੜ ਕੇ ਕਹੇ, ਮੈਂ ਤੋਬਾ ਕਰਦਾ ਹਾਂ, ਤਾਂ ਉਹ ਨੂੰ ਮਾਫ਼ ਕਰ।।
5 ਤਾਂ ਰਸੂਲਾਂ ਨੇ ਪ੍ਰਭੁ ਨੂੰ ਕਿਹਾ, ਸਾਡੀ ਨਿਹਚਾ ਵਧਾ
6 ਪਰ ਪ੍ਰਭੁ ਨੇ ਆਖਿਆ, ਜੇ ਤੁਸਾਂ ਵਿੱਚ ਰਾਈ ਦੇ ਦਾਣੇ ਸਮਾਨ ਨਿਹਚਾ ਹੁੰਦੀ ਤਾਂ ਤੁਸੀਂ ਇਸ ਤੂਤ ਨੂੰ ਕਹਿ ਦਿੰਦੇ ਜੋ ਉੱਖੜ ਜਾਹ ਅਤੇ ਸਮੁੰਦਰ ਵਿੱਚ ਲੱਗ ਜਾਹ ਅਤੇ ਉਹ ਤੁਹਾਡੀ ਮੰਨ ਲੈਂਦਾ
7 ਤੁਹਾਡੇ ਵਿੱਚੋਂ ਕੌਣ ਹੈ ਜੇ ਉਹ ਦਾ ਚਾਕਰ ਹਲ ਵਾਹੁੰਦਾ ਯਾ ਭੇਡਾਂ ਚਾਰਦਾ ਹੋਵੇ ਤਾਂ ਜਿਸ ਵੇਲੇ ਉਹ ਖੇਤੋਂ ਆਵੇ ਉਸ ਨੂੰ ਆਖੇਗਾ, ਛੇਤੀ ਕੇ ਖਾਣ ਨੂੰ ਬੈਠॽ
8 ਸਗੋਂ ਉਹ ਨੂੰ ਇਹ ਨਾ ਆਖੇਗਾ ਭਈ ਕੁਝ ਤਿਆਰ ਕਰ ਜੋ ਮੈਂ ਖਾਵਾਂ ਅਤੇ ਲੱਕ ਬੰਨ੍ਹ ਕੇ ਮੇਰੀ ਟਹਿਲ ਕਰ ਜਦ ਤੀਕੁਰ ਮੈਂ ਖਾ ਪੀ ਨਾ ਹਟਾਂ ਅਤੇ ਇਹ ਦੇ ਪਿੱਛੋਂ ਤੂੰ ਖਾਵੀਂ ਪੀਵੀਂॽ
9 ਭਲਾ, ਉਹ ਉਸ ਚਾਕਰ ਦਾ ਹਸਾਨ ਮੰਨਦਾ ਹੈ ਇਸ ਲਈ ਜੋ ਉਹ ਨੇ ਹੁਕਮ ਮੂਜਬ ਕੰਮ ਕੀਤੇॽ
10 ਇਸ ਤਰਾਂ ਤੁਸੀਂ ਵੀ ਜਾਂ ਓਹ ਸਾਰੇ ਕੰਮ ਜਿਨ੍ਹਾਂ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਪੂਰੇ ਕਰ ਚੁੱਕੋ ਤਾਂ ਕਹੋ ਭਈ ਅਸੀਂ ਨਿਕੰਮੇ ਬੰਦੇ ਹਾਂ, ਜੋ ਕੁਝ ਸਾਨੂੰ ਕਰਨਾ ਉੱਚਿਤ ਸੀ ਅਸਾਂ ਉਹੀ ਕੀਤਾ।।
11 ਜਾਂ ਉਹ ਯਰੂਸ਼ਲਮ ਨੂੰ ਚੱਲਿਆ ਜਾਂਦਾ ਸੀ ਤਾਂ ਉਹ ਸਾਮਰਿਯਾ ਅਰ ਗਲੀਲ ਦੇ ਵਿੱਚੋਂ ਦੀ ਲੰਘਿਆ
12 ਅਰ ਉਹ ਦੇ ਕਿਸੇ ਪਿੰਡ ਵਿੱਚ ਵੜਦਿਆ ਦਸ ਕੋੜ੍ਹੇ ਉਹ ਨੂੰ ਮਿਲੇ ਜਿਹੜੇ ਦੂਰ ਖੜੇ ਰਹੇ
13 ਅਤੇ ਉਨ੍ਹਾਂ ਨੇ ਉੱਚੀ ਅਵਾਜ਼ ਦੇ ਕੇ ਕਿਹਾ, ਹੇ ਯਿਸੂ ਮਹਾਰਾਜ, ਸਾਡੇ ਉੱਤੇ ਦਯਾ ਕਰ!
14 ਉਸ ਨੇ ਵੇਖ ਕੇ ਉਨ੍ਹਾਂ ਨੂੰ ਆਖਿਆ, ਜਾਓ ਆਪਣੇ ਤਾਈਂ ਜਾਜਕਾਂ ਨੂੰ ਵਿਖਾਓ, ਅਤੇ ਐਉਂ ਹੋਇਆ ਕਿ ਓਹ ਜਾਂਦੇ ਜਾਂਦੇ ਸ਼ੁੱਧ ਹੋ ਗਏ
15 ਤਾਂ ਉਨ੍ਹਾਂ ਵਿੱਚ ਇੱਕ ਇਹ ਵੇਖ ਕੇ ਜੋ ਮੈਂ ਚੰਗਾ ਹੋਇਆ ਵੱਡੀ ਅਵਾਜ਼ ਨਾਲ ਪਰਮੇਸ਼ੁਰ ਦੀ ਵਡਿਆਈ ਕਰਦਾ ਹੋਇਆ ਮੁੜ ਆਇਆ
16 ਅਤੇ ਮੂੰਹ ਦੇ ਭਾਰ ਉਹ ਦੇ ਪੇਰੀਂ ਪੈ ਕੇ ਉਹ ਦਾ ਸ਼ੁਕਰ ਕੀਤਾ, ਅਤੇ ਉਹ ਸਾਮਰੀ ਸੀ
17 ਪਰ ਯਿਸੂ ਨੇ ਅੱਗੋਂ ਆਖਿਆ, ਭਲਾ ਦਸੇ ਸ਼ੁੱਧ ਨਹੀਂ ਹੋਏॽ ਤਾਂ ਓਹ ਨੌ ਕਿੱਥੇ ਹਨॽ
18 ਇਸ ਓਪਰੇਂ ਤੋਂ ਬਿਨਾ ਕੀ ਹੋਰ ਨਾ ਮਿਲੇ ਜੋ ਮੁੜ ਕੇ ਪਰਮੇਸ਼ੁਰ ਦੀ ਵਡਿਆਈ ਕਰਦੇॽ
19 ਉਸ ਨੂੰ ਕਿਹਾ, ਉੱਠ ਕੇ ਚੱਲਿਆ ਜਾਹ, ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ।।
20 ਜਾਂ ਫ਼ਰੀਸੀਆਂ ਨੇ ਉਹ ਨੂੰ ਪੁੱਛਿਆ ਭਈ ਪਰਮੇਸ਼ੁਰ ਦਾ ਰਾਜ ਕਦਕੁ ਆਊਗਾॽ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਪਰਮੇਸ਼ੁਰ ਦਾ ਰਾਜ ਪਰਤੱਖ ਹੋ ਕੇ ਨਹੀ ਆਉਂਦਾ
21 ਅਤੇ ਨਾ ਓਹ ਕਹਿਣਗੇ ਭਈ ਵੇਖੋ ਐੱਥੇ ਯਾ ਉੱਥੇ ਹੈ ਕਿਉਂਕਿ ਵੇਖੋ ਪਰਮੇਸ਼ੁਰ ਦਾ ਰਾਜ ਤੁਹਾਡੇ ਵਿੱਚ ਹੈ।।
22 ਉਸ ਨੇ ਚੇਲਿਆਂ ਨੂੰ ਆਖਿਆ, ਓਹ ਦਿਨ ਆਉਣਗੇ ਜਾਂ ਤੁਸੀਂ ਮਨੁੱਖ ਦੇ ਪੁੱਤ੍ਰ ਦਿਆਂ ਦਿਨਾਂ ਵਿੱਚੋਂ ਇੱਕ ਨੂੰ ਵੇਖਣਾ ਚਾਹੋਗੇ ਪਰ ਨਾ ਵੇਖੋਗੇ
23 ਓਹ ਤੁਹਾਨੂੰ ਕਹਿਣਗੇ, ਵੇਖੋ ਉੱਥੇ ਹੈ, ਵੇਖੋ ਐੱਥੇ ਹੈ! ਤੁਸਾਂ ਨਾ ਜਾਣਾ ਅਤੇ ਮਗਰ ਨਾ ਲੱਗਣਾ
24 ਕਿਉਂਕਿ ਜਿਸ ਤਰਾਂ ਬਿਜਲੀ ਅਕਾਸ਼ ਦੇ ਹੇਠ ਦੇ ਇੱਕ ਪਾਸਿਓਂ ਲਿਸ਼ਕਦੀ ਤਾਂ ਅਕਾਸ਼ ਦੇ ਹੇਠ ਦੇ ਦੂਏ ਪਾਸੇ ਤੀਕੁਰ ਚਮਕਦੀ ਹੈ ਉਸੇ ਤਰ੍ਹਾਂ ਮਨੁੱਖ ਦਾ ਪੁੱਤ੍ਰ ਆਪਣੇ ਦਿਨ ਵਿੱਚ ਹੋਵੇਗਾ
25 ਪਰ ਪਹਿਲੇ ਉਹ ਨੂੰ ਜ਼ਰੂਰ ਹੈ ਜੋ ਬਹੁਤ ਕਸ਼ਟ ਭੋਗੇ ਅਤੇ ਇਸ ਪੀਹੜੀ ਦੇ ਲੋਕਾਂ ਥੀਂ ਰੱਦਿਆ ਜਾਵੇ
26 ਅਰ ਜਿਸ ਤਰਾਂ ਨੂਹ ਦੇ ਦਿਨਾਂ ਵਿੱਚ ਹੋਇਆ ਸੀ ਓਸੇ ਤਰਾਂ ਮਨੁੱਖ ਦੇ ਪੁੱਤ੍ਰ ਦੇ ਦਿਨਾਂ ਵਿੱਚ ਵੀ ਹੋਵੇਗਾ
27 ਓਹ ਖਾਂਦੇ ਪੀਂਦੇ, ਵਿਆਹ ਕਰਦੇ ਅਤੇ ਵਿਆਹੇ ਜਾਂਦੇ ਸਨ ਉਸ ਦਿਨ ਤੀਕੁਰ ਕਿ ਨੂਹ ਕਿਸ਼ਤੀ ਉੱਤੇ ਚੜ੍ਹਿਆ ਅਤੇ ਪਰਲੋ ਆਈ ਅਤੇ ਸਭਨਾਂ ਦਾ ਨਾਸ ਕੀਤਾ
28 ਅਰ ਜਿਸ ਤਰਾਂ ਲੂਤ ਦੇ ਦਿਨਾਂ ਵਿੱਚ ਹੋਇਆ ਸੀ, ਓਹ ਖਾਂਦੇ ਪੀਂਦੇ, ਮੁੱਲ ਲੈਂਦੇ, ਵੇਚਦੇ, ਬੀਜਦੇ ਅਤੇ ਘਰ ਬਣਾਉਂਦੇ ਸਨ
29 ਪਰ ਜਿਸ ਦਿਨ ਲੂਤ ਸਦੂਮ ਤੋਂ ਨਿੱਕਲਿਆ ਅੱਗ ਅਤੇ ਗੰਧਕ ਅਕਾਸ਼ੋਂ ਬਰਸੀ ਅਤੇ ਸਭਨਾਂ ਦਾ ਨਾਸ ਕੀਤਾ
30 ਇਸੇ ਤਰਾਂ ਉਸ ਦਿਨ ਵੀ ਹੋਵੇਗਾ ਜਾਂ ਮਨੁੱਖ ਦਾ ਪੁੱਤ੍ਰ ਪਰਗਟ ਹੋਵੇਗਾ
31 ਉਸ ਦਿਨ ਜਿਹੜਾ ਕੋਠੇ ਉੱਤੇ ਹੋਵੇ ਅਤੇ ਉਹ ਦਾ ਅਸਬਾਬ ਘਰ ਵਿੱਚ ਹੋਵੇ ਉਹ ਉਸ ਦੇ ਲੈਣ ਨੂੰ ਹੇਠਾਂ ਨਾ ਉੱਤਰੇ ਅਤੇ ਜਿਹੜਾ ਖੇਤ ਵਿੱਚ ਹੋਵੇ ਇਸੇ ਤਰਾਂ ਪਿਛਾਹਾਂ ਨਾ ਮੁੜੇ
32 ਲੂਤ ਦੀ ਤੀਵੀਂ ਨੂੰ ਚੇਤੇ ਰੱਖੋ
33 ਜਿਹੜਾ ਆਪਣੀ ਜਾਨ ਸਮ੍ਹਾਲਨੀ ਚਾਹੁੰਦਾ ਹੈ ਉਹ ਉਸ ਨੂੰ ਗੁਆ ਬੈਠੇਗਾ ਪਰ ਜੋ ਉਸ ਨੂੰ ਗੁਆਵੇ ਸੋ ਉਹ ਨੂੰ ਜੀਉਂਦਿਆਂ ਰੱਖੇਗਾ
34 ਮੈਂ ਤੁਹਾਨੂੰ ਆਖਦਾ ਹਾਂ ਭਈ ਉਸ ਰਾਤ ਇੱਕ ਮੰਜੇ ਉੱਤੇ ਦੋ ਜਣੇ ਹੋਣਗੇ, ਇੱਕ ਲੈ ਲੀਤਾ ਜਾਵੇਗਾ ਅਤੇ ਦੂਆ ਛੱਡਿਆ ਜਵੇਗਾ
35 ਦੋ ਤੀਵੀਆਂ ਇਕੱਠੀਆਂ ਪੀਹੰਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ ਅਤੇ ਦੂਈ ਛੱਡੀ ਜਾਵੇਗੀ
36 number="36"/>
37 ਤਦ ਉਨ੍ਹਾਂ ਉਸ ਨੂੰ ਅੱਗੋਂ ਆਖਿਆ, ਪ੍ਰਭੁ ਜੀ ਕਿੱਥੇॽ ਉਸ ਨੇ ਉਨ੍ਹਾਂ ਨੂੰ ਕਿਹਾ, ਜਿੱਥੇ ਲੋਥ ਹੈ ਉੱਥੇ ਗਿਰਝਾਂ ਵੀ ਇਕੱਠੀਆਂ ਹੋਣਗੀਆਂ।।
1 Then G1161 CONJ said G2036 V-2AAI-3S he unto G4314 PREP the G3588 T-APM disciples G3101 N-APM , It is G2076 V-PXI-3S impossible G418 A-NSN but that G3588 T-APN offenses G4625 N-APN will come G2064 V-2AAN : but G1161 CONJ woe G3759 INJ unto him , through G1223 PREP whom G3739 R-GSM they come G2064 V-PNI-3S !
2 It were better G3081 V-PAI-3S for him G846 P-DSM that G1487 COND a millstone G3458 N-NSM were hanged G4029 V-PNI-3S about G4012 PREP his G3588 T-ASM neck G5137 N-ASM , and G2532 CONJ he cast G4496 V-RPI-3S into G1519 PREP the G3588 T-ASF sea G2281 N-ASF , than G2228 PRT that G2443 CONJ he should offend G4624 V-AAS-3S one G1520 A-ASM of G3588 T-GPM these G3588 T-GPM little ones G3398 A-GPM .
3 Take heed G4337 V-PAM-2P to yourselves G1438 F-3DPM : If G1437 COND thy G3588 T-NSM brother G80 N-NSM trespass G264 V-2AAS-3S against G1519 PREP thee G4571 P-2AS , rebuke G2008 V-AAM-2S him G846 P-DSM ; and G2532 CONJ if G1437 COND he repent G3340 V-AAS-3S , forgive G863 V-2AAM-2S him G846 P-DSM .
4 And G2532 CONJ if G1437 COND he trespass G264 V-2AAS-3S against G1519 PREP thee G4571 P-2AS seven times G2034 ADV in a day G2250 N-GSF , and G2532 CONJ seven times G2034 ADV in a day G2250 N-GSF turn again G1994 V-AAS-3S to G1909 thee G4571 P-2AS , saying G3004 V-PAP-NSM , I repent G3340 V-PAI-1S ; thou shalt forgive G863 V-FAI-2S him G846 P-DSM .
5 And G2532 CONJ the G3588 T-NPM apostles G652 N-NPM said G2036 V-2AAI-3P unto the G3588 T-DSM Lord G2962 N-DSM , Increase G4369 V-2AAM-2S our G2254 P-1DP faith G4102 N-ASF .
6 And G1161 CONJ the G3588 T-NSM Lord G2962 N-NSM said G2036 V-2AAI-3S , If G1487 COND ye had G2192 V-PAI-2P faith G4102 N-ASF as G5613 ADV a grain G2848 N-ASM of mustard seed G4615 N-GSN , ye might say G3004 V-IAI-2P unto this G3588 T-DSF sycamine tree G4807 A-DSM , Be thou plucked up by the root G1610 V-APM-2S , and G2532 CONJ be thou planted G5452 V-APM-2S in G1722 PREP the G3588 T-DSF sea G2281 N-DSF ; and G2532 CONJ it should obey G5219 V-AAI-3S you G5213 P-2DP .
7 But G1161 CONJ which G5101 I-NSM of G1537 PREP you G5216 P-2GP , having G2192 V-PAP-NSM a servant G1401 N-ASM plowing G722 V-PAP-ASM or G2228 PRT feeding cattle G4165 V-PAP-ASM , will say G2046 V-FAI-3S unto him by and by G2112 ADV , when he is come G1525 V-2AAP-DSM from G1537 PREP the G3588 T-GSM field G68 N-GSM , Go G3928 V-2AAP-NSM and sit down to meat G377 V-2AAM-2S ?
8 And G235 CONJ will not G3780 PRT-I rather say G2046 V-FAI-3S unto him G846 P-DSM , Make ready G2090 V-AAM-2S wherewith G5101 I-ASN I may sup G1172 V-AAS-1S , and G2532 CONJ gird G4024 V-AMP-NSM thyself , and serve G1247 V-PAM-2S me G3427 P-1DS , till G2193 CONJ I have eaten G5315 V-2AAS-1S and G2532 CONJ drunken G4095 V-2AAS-1S ; and G2532 CONJ afterward G3326 PREP thou G4771 P-2NS shalt eat G5315 V-FDI-2S and G2532 CONJ drink G4095 V-FDI-2S ?
9 Doth he thank G3361 PRT-N that G3588 T-DSM servant G1401 N-DSM because G3754 CONJ he G3588 T-APN did G4160 V-AAI-3S the things that were commanded G1299 V-APP-APN him G846 ? I think G1380 V-PAI-1S not G3756 PRT-N .
10 So likewise G3779 ADV ye G5210 P-2NP , when G3752 CONJ ye shall have done G4160 V-AAS-2P all G3956 A-APN those things which are commanded G1299 V-APP-APN you G5213 P-2DP , say G3004 V-PAM-2P , We are G2070 V-PXI-1P unprofitable G888 A-NPM servants G1401 N-NPM : we G3754 CONJ have done G4160 V-AAN that which G3739 R-ASN was our duty G3784 V-PAI-1P to do G4160 V-RAI-1P .
11 And G2532 CONJ it came to pass G1096 V-2ADI-3S , as he G3588 T-DSM went G4198 V-PNN to G1519 PREP Jerusalem G2419 N-PRI , that G2532 CONJ he G846 P-NSM passed G1330 V-INI-3S through G1223 PREP the midst G3319 A-GSN of Samaria G4540 N-GSF and G2532 CONJ Galilee G1056 N-GSF .
12 And G2532 CONJ as he G846 P-GSM entered G1525 V-PNP-GSM into G1519 PREP a certain G5100 X-ASF village G2968 N-ASF , there met G528 V-AAI-3P him G846 P-DSM ten G1176 A-NUI men G435 N-NPM that were lepers G3015 A-NPM , which G3739 R-NPM stood G2476 V-2AAI-3P afar off G4207 ADV :
13 And G2532 CONJ they G846 P-NPM lifted up G142 V-AAI-3P their voices G5456 N-ASF , and said G3004 V-PAP-NPM , Jesus G2424 N-VSM , Master G1988 N-VSM , have mercy G1653 V-AAM-2S on us G2248 P-1AP .
14 And G2532 CONJ when he saw G1492 V-2AAP-NSM them , he said G2036 V-2AAI-3S unto them G846 P-DPM , Go G4198 V-AOP-NPM show G1925 V-AAM-2P yourselves G1438 F-3APM unto the G3588 T-DPM priests G2409 N-DPM . And G2532 CONJ it came to pass G1096 V-2ADI-3S , that , as they G3588 T-DSM went G5217 V-PAN , they were cleansed G2511 V-API-3P .
15 And G1161 CONJ one G1520 A-NSM of G1537 PREP them G846 P-GPM , when he saw G1492 V-2AAP-NSM that G3754 CONJ he was healed G2390 V-API-3S , turned back G5290 V-AAI-3S , and with G3326 PREP a loud G3173 A-GSF voice G5456 N-GSF glorified G1392 V-PAP-NSM God G2316 N-ASM ,
16 And G2532 CONJ fell down G4098 V-2AAI-3S on G1909 PREP his face G4383 N-ASN at G3844 PREP his G3588 T-APM feet G4228 N-APM , giving him thanks G2168 V-PAP-NSM : and G2532 CONJ he G846 P-DSM was G2258 V-IXI-3S a Samaritan G4541 N-NSM .
17 And G1161 CONJ Jesus G2424 N-NSM answering G611 V-AOP-NSM said G2036 V-2AAI-3S , Were there not G3780 PRT-I ten G1176 A-NUI cleansed G2511 V-API-3P ? but G1161 CONJ where G4226 PRT-I are the G3588 T-NSM nine G1767 A-NUI ?
18 There are not G3756 PRT-N found G2147 V-API-3P that returned G5290 V-AAP-NPM to give G1325 V-2AAN glory G1391 N-ASF to God G2316 N-DSM , save G1508 this G3588 T-NSM stranger G241 A-NSM .
19 And G2532 CONJ he said G2036 V-2AAI-3S unto him G846 P-DSM , Arise G450 V-2AAP-NSM , go thy way G4198 V-PNM-2S : thy G3588 T-NSF faith G4102 N-NSF hath made thee whole G4982 V-RAI-3S .
20 And G1161 CONJ when he was demanded G1905 V-APP-NSM of G5259 PREP the G3588 T-GPM Pharisees G5330 N-GPM , when G4219 PRT-I the G3588 T-NSF kingdom G932 N-NSF of God G2316 N-GSM should come G2064 V-PNI-3S , he answered G611 V-ADI-3S them G846 P-DPM and G2532 CONJ said G2036 V-2AAI-3S , The G3588 T-NSF kingdom G932 N-NSF of God G2316 N-GSM cometh G2064 V-PNI-3S not G3756 PRT-N with G3326 PREP observation G3907 N-GSF :
21 Neither G3761 ADV shall they say G2046 V-FAI-3P , Lo G2400 V-2AAM-2S here G5602 ADV ! or G2228 PRT , lo G2400 V-2AAM-2S there G1563 ADV ! for G1063 CONJ , behold G2400 V-2AAM-2S , the G3588 T-NSF kingdom G932 N-NSF of God G2316 N-GSM is G2076 V-PXI-3S within G1787 ADV you G5216 P-2GP .
22 And G1161 CONJ he said G2036 V-2AAI-3S unto G4314 PREP the G3588 T-APM disciples G3101 N-APM , The days G2250 N-NPF will come G2064 V-FDI-3P , when G3753 ADV ye shall desire G1937 V-FAI-2P to see G1492 V-2AAN one G3391 of G3588 T-GPF the G3588 T-GPF days G2250 N-GPF of G3588 T-GSM the G3588 T-GSM Son G5207 N-GSM of man G444 N-GSM , and G2532 CONJ ye shall not G3756 PRT-N see G3700 V-FDI-2P it .
23 And G2532 CONJ they shall say G2046 V-FAI-3P to you G5213 P-2DP , See G2400 V-2AAM-2S here G5602 ADV ; or G2228 PRT , see G2400 V-2AAM-2S there G1563 ADV : go not after G565 V-2AAS-2P them , nor G3366 CONJ follow G1377 V-AAS-2P them .
24 For G1063 CONJ as G5618 ADV the G3588 T-NSF lightning G796 N-NSF , that lighteneth G797 V-PAP-NSF out G1537 PREP of the G3588 T-GSF one G3588 T-NSF part under G5259 PREP heaven G3772 N-ASM , shineth G2989 V-PAI-3S unto G1519 PREP the G3588 T-ASF other G3588 T-ASF part under G5259 PREP heaven G3772 N-ASM ; so G3779 ADV shall also G2532 the G3588 T-NSM Son G5207 N-NSM of man G444 N-GSM be G2071 V-FXI-3S in G1722 PREP his G3588 T-DSF day G2250 N-DSF .
25 But G1161 CONJ first G4412 ADV must G1163 V-PQI-3S he G846 P-ASM suffer G3958 V-2AAN many things G4183 A-APN , and G2532 CONJ be rejected G593 V-APN of G575 PREP this G3588 T-GSF generation G1074 N-GSF .
26 And G2532 CONJ as G2531 ADV it was G1096 V-2ADI-3S in G1722 PREP the G3588 T-DPF days G2250 N-DPF of Noah G3575 N-PRI , so G3779 ADV shall it be G2071 V-FXI-3S also G2532 CONJ in G1722 PREP the G3588 T-DPF days G2250 N-DPF of G3588 T-GSM the G3588 T-GSM Son G5207 N-GSM of man G444 N-GSM .
27 They did eat G2068 V-IAI-3P , they drank G4095 V-IAI-3P , they married wives G1060 V-IAI-3P , they were given in marriage G1547 V-IPI-3P , until G891 PREP the G3739 R-GSF day G2250 N-GSF that Noah G3575 N-PRI entered G1525 V-2AAI-3S into G1519 PREP the G3588 T-ASF ark G2787 N-ASF , and G2532 CONJ the G3588 T-NSM flood G2627 N-NSM came G2064 V-2AAI-3S , and G2532 CONJ destroyed G622 V-AAI-3S them all G537 A-APM .
28 Likewise G3668 ADV also G2532 CONJ as G5613 ADV it was G1096 V-2ADI-3S in G1722 PREP the G3588 T-DPF days G2250 N-DPF of Lot G3091 N-PRI ; they did eat G2068 V-IAI-3P , they drank G4095 V-IAI-3P , they bought G59 V-IAI-3P , they sold G4453 V-IAI-3P , they planted G5452 V-IAI-3P , they builded G3618 V-IAI-3P ;
29 But G1161 CONJ the same G3739 R-DSF day G2250 N-DSF that Lot G3091 N-PRI went out G1831 V-2AAI-3S of G575 PREP Sodom G4670 N-GPN it rained G1026 V-AAI-3S fire G4442 N-ASN and G2532 CONJ brimstone G2303 N-ASN from G575 PREP heaven G3772 N-GSM , and G2532 CONJ destroyed G622 V-AAI-3S them all G537 A-APM .
30 Even thus G2596 PREP shall it be G2071 V-FXI-3S in the G3739 R-DSF day G2250 N-DSF when the G3588 T-NSM Son G5207 N-NSM of man G444 N-GSM is revealed G601 V-PPI-3S .
31 In G1722 PREP that G3588 T-DSF day G2250 N-DSF , he which G3739 R-NSM shall be G2071 V-FXI-3S upon G1909 PREP the G3588 T-GSN housetop G1430 N-GSN , and G2532 CONJ his G3588 T-NPN stuff G4632 N-NPN in G1722 PREP the G3588 T-DSF house G3614 N-DSF , let him not G3361 PRT-N come down G2597 V-2AAM-3S to take it away G142 V-AAN : and G2532 CONJ he G3588 T-NPN that G3588 T-NSM is in G1722 PREP the G3588 T-DSM field G68 N-DSM , let him likewise G3668 ADV not G3361 PRT-N return G1994 V-AAM-3S back G1519 PREP .
32 Remember G3421 V-PAM-2P Lot G3091 N-PRI \'s wife G1135 N-GSF .
33 Whosoever G1437 COND shall seek G2212 V-AAS-3S to save G4982 V-AAN his G3588 T-ASF life G5590 N-ASF shall lose G622 V-FAI-3S it G846 P-GSM ; and G2532 CONJ whosoever G3739 R-NSM shall lose G622 V-AAS-3S his G848 life shall preserve G2225 V-FAI-3S it G846 P-ASF .
34 I tell G3004 V-PAI-1S you G5213 P-2DP , in that G3588 T-DSF night G3571 N-DSF there shall be G2071 V-FXI-3P two G1417 A-NUI men in G1909 PREP one G3391 bed G2825 N-GSF ; the G3588 T-DSF one G1520 A-GSF shall be taken G3880 V-FPI-3S , and G2532 CONJ the G3588 T-NSM other G2087 A-NSM shall be left G863 V-FPI-3S .
35 Two G1417 A-NUI women shall be G2071 V-FXI-3P grinding G229 V-PAP-NPF together G1909 PREP ; the G3588 T-ASN one G3391 shall be taken G3880 V-FPI-3S , and G2532 CONJ the G3588 T-NSF other G2087 A-NSF left G863 V-FPI-3S .
36 Two G1417 men shall be G2071 in G1722 the G3588 field G68 ; the G3588 one G1520 shall be taken G3880 , and G2532 the G3588 other G2087 left G863 .
37 And G2532 CONJ they answered G611 V-AOP-NPM and said G3004 V-PAI-3P unto him G846 P-DSM , Where G4226 PRT-I , Lord G2962 N-VSM ? And G1161 CONJ he G3588 T-NSM said G2036 V-2AAI-3S unto them G846 P-DPM , Wheresoever G3699 ADV the G3588 T-NSN body G4983 N-NSN is , thither G1563 ADV will the G3588 T-NPM eagles G105 N-NPM be gathered together G4863 V-FPI-3P .