Bible Language

Proverbs 20:14 (PAV) Punjabi Old BSI Version

1 ਮੈ ਠੱਠੇ ਵਾਲੀ ਤੇ ਸ਼ਰਾਬ ਝਗੜੇ ਵਾਲੀ ਚੀਜ਼ ਹੈ, ਜੋ ਕੋਈ ਓਹਨਾਂ ਤੋਂ ਧੋਖਾ ਖਾਂਦਾ ਹੈ ਉਹ ਬੁੱਧਵਾਨ ਨਹੀਂ!
2 ਪਾਤਸ਼ਾਹ ਦਾ ਭੈ ਬਬਰ ਸ਼ੇਰ ਦੇ ਗੱਜਣ ਵਰਗਾ ਹੈ, ਜਿਹੜਾ ਉਹ ਨੂੰ ਗੁੱਸਾ ਚੜਾਉਂਦਾ ਹੈ ਉਹ ਆਪਣੀ ਹੀ ਜਾਨ ਦਾ ਪਾਪ ਕਰਦਾ ਹੈ।
3 ਝਗੜੇ ਤੋਂ ਬਚਣ ਨਾਲ ਆਦਮੀ ਦਾ ਆਦਰ ਹੁੰਦਾ ਹੈ, ਪਰ ਹਰੇਕ ਮੂਰਖ ਝਗੜੇ ਛੇੜਦਾ ਹੈ।
4 ਆਲਸੀ ਪਾਲੇ ਦੇ ਮਾਰੇ ਹਲ ਨਹੀਂ ਵਾਹੁੰਦਾ, ਉਹ ਵਾਢੀਆਂ ਦੇ ਦਿਨੀਂ ਮੰਗਿਆ ਕਰੇਗਾ ਪਰ ਲੱਭੇਗਾ ਕੁਝ ਨਹੀਂ।
5 ਮਨੁੱਖ ਦੇ ਮਨ ਦੀ ਸਲਾਹ ਡੂੰਘੇ ਪਾਣੀ ਵਰਗੀ ਹੈ, ਪਰ ਸਮਝ ਵਾਲਾ ਉਹ ਨੂੰ ਬਾਹਰ ਕੱਢ ਲਿਆਵੇਗਾ।
6 ਬਹੁਤੇ ਆਦਮੀ ਆਪਣੀ ਆਪਣੀ ਦਯਾ ਦੀ ਡੌਂਡੀ ਪਿੱਟਦੇ ਹਨ, ਪਰ ਵਫ਼ਾਦਾਰ ਮਨੁੱਖ ਕਿਹਨੂੰ ਮਿਲ ਸੱਕਦਾ ਹੈॽ
7 ਧਰਮੀ ਜਿਹੜਾ ਸਚਿਆਈ ਨਾਲ ਚੱਲਦਾ ਹੈ, - ਉਹ ਦੇ ਮਗਰੋਂ ਉਹ ਦੇ ਪੁੱਤ੍ਰ ਧਨ ਹੁੰਦੇ ਹਨ!
8 ਪਾਤਸ਼ਾਹ ਜਿਹੜਾ ਨਿਆਉਂ ਦੀ ਗੱਦੀ ਉੱਤੇ ਬਹਿੰਦਾ ਹੈ, ਉਹ ਆਪਣੀ ਨਜ਼ਰ ਨਾਲ ਸੱਭੋ ਬੁਰਿਆਈ ਫਟਕ ਸੁੱਟਦਾ ਹੈ।
9 ਕੌਣ ਆਖ ਸੱਕਦਾ ਹੈ ਭਈ ਮੈਂ ਆਪਣੇ ਮਨ ਨੂੰ ਸੁੱਧ ਕੀਤਾ ਹੈ, ਮੈਂ ਪਾਪ ਤੋਂ ਸਾਫ਼ ਹੋ ਗਿਆ ਹਾਂॽ
10 ਘੱਟ ਵੱਧ ਵੱਟੇ ਅਤੇ ਘੱਟ ਵੱਧ ਨਾਪ, ਏਹਨਾਂ ਦੋਹਾਂ ਤੋਂ ਯਹੋਵਾਹ ਘਿਣ ਕਰਦਾ ਹੈ।
11 ਬੱਚਾ ਵੀ ਆਪਣੇ ਕਰਤੱਬਾਂ ਤੋਂ ਸਿਆਣੀਦਾ ਹੈ, ਭਈ ਉਹ ਦੇ ਕੰਮ ਨੇਕ ਤੇ ਠੀਕ ਹਨ ਕਿ ਨਹੀਂ।
12 ਕੰਨ ਜਿਹੜਾ ਸੁਣਦਾ ਹੈ ਤੇ ਅੱਖ ਜਿਹੜੀ ਵੇਖਦੀ ਹੈ, ਦੋਹਾਂ ਨੂੰ ਹੀ ਯਹੋਵਾਹ ਨੇ ਬਣਾਇਆ ਹੈ।
13 ਨੀਂਦਰ ਨਾਲ ਪ੍ਰੀਤ ਨਾ ਲਾ ਮਤੇ ਤੂੰ ਗਰੀਬ ਹੋ ਜਾਵੇਂ, ਆਪਣੀਆਂ ਅੱਖੀਆਂ ਉਘਾੜ ਤਾਂ ਤੂੰ ਰੋਟੀ ਰੱਜ ਕੇ ਖਾਏਂਗਾ।
14 ਗਾਹਕ ਆਖਦਾ ਹੈ, ਰੱਦੀ, ਰੱਦੀ! ਪਰ ਜਦ ਦੂਰ ਨਿੱਕਲ ਜਾਂਦਾ ਹੈ ਤਾਂ ਸ਼ੇਖੀ ਮਾਰਦਾ ਹੈ।
15 ਸੋਨਾ ਵੀ ਹੈ ਤੇ ਲਾਲ ਵੀ ਢੇਰ ਸਾਰੇ ਹਨ, ਪਰ ਗਿਆਨ ਦੇ ਬੁੱਲ੍ਹ ਅਣਮੁੱਲ ਰਤਨ ਹਨ।
16 ਜਿਹੜਾ ਪਰਦੇਸੀ ਦਾ ਜ਼ਾਮਨ ਬਣੇ ਉਹ ਦੇ ਲੀੜੇ ਲਾਹ ਲੈ, ਅਤੇ ਜਿਹੜਾ ਓਪਰਿਆਂ ਦਾ ਜ਼ਾਮਨ ਬਣੇ ਉਹ ਦਾ ਕੁਝ ਗਹਿਣੇ ਰੱਖ ਲੈ।
17 ਧੋਖੇ ਦੀ ਰੋਟੀ ਮਨੁੱਖ ਨੂੰ ਮਿੱਠੀ ਲੱਗਦੀ ਹੈ, ਪਰ ਓੜਕ ਉਹ ਮੂੰਹ ਕੰਕਰਾਂ ਨਾਲ ਭਰ ਜਾਂਦਾ ਹੈ।
18 ਪਰੋਜਨ ਸਲਾਹ ਨਾਲ ਕਾਇਮ ਹੋ ਜਾਂਦੇ ਹਨ, ਸੋ ਤੂੰ ਚੰਗੀ ਸਲਾਹ ਲੈ ਕੇ ਜੁੱਧ ਕਰ।
19 ਜਿਹੜਾ ਚੁਗਲੀ ਖਾਂਦਾ ਫਿਰਦਾ ਹੈ ਉਹ ਭੇਤਾਂ ਨੂੰ ਪਰਗਟ ਕਰਦਾ ਹੈ, ਇਸ ਲਈ ਜਿਹ ਦੇ ਬੁੱਲ੍ਹ ਹੋਛੇ ਹਨ ਤੂੰ ਉਹ ਦਾ ਸੰਗ ਨਾ ਕਰੀਂ।
20 ਜਿਹੜਾ ਆਪਣੇ ਮਾਂ ਪਿਉ ਨੂੰ ਫਿਟਕਾਰਦਾ ਹੈ, ਉਹ ਦਾ ਦੀਵਾ ਘੁੱਪ ਅਨ੍ਹੇਰੇ ਵਿੱਚ ਬੁੱਝ ਜਾਵੇਗਾ।
21 ਪਹਿਲਾਂ ਲੋਭ ਨਾ ਲੱਭੀ ਹੋਈ ਮਿਰਾਸ, ਓੜਕ ਨੂੰ ਮੁਬਾਰਕ ਨਾ ਹੋਵੇਗੀ।
22 ਤੂੰ ਇਹ ਨਾ ਆਖ ਭਈ ਮੈਂ ਬੁਰਿਆਈ ਦਾ ਵੱਟਾ ਲਵਾਂਗਾ, ਯਹੋਵਾਹ ਨੂੰ ਉਡੀਕ ਤਾਂ ਉਹ ਤੈਨੂੰ ਬਚਾਵੇਗਾ।
23 ਘੱਟ ਵੱਧ ਵੱਟੇ ਯਹੋਵਾਹ ਲਈ ਘਿਣਾਉਣੇ ਹਨ, ਅਤੇ ਝੂਠੀ ਤੱਕੜੀ ਚੰਗੀ ਨਹੀਂ।
24 ਮਨੁੱਖ ਦੇ ਕਦਮਾਂ ਨੂੰ ਯਹੋਵਾਹ ਹੀ ਚਲਾਉਂਦਾ ਹੈ, ਤਾਂ ਫੇਰ ਮਨੁੱਖ ਕਿੱਕਰ ਆਪਣੇ ਰਾਹ ਨੂੰ ਬੁੱਝੇॽ
25 ਜੇ ਬਿਨਾਂ ਵਿਚਾਰੇ ਕੋਈ ਆਖੇ, ਇਹ ਵਸਤ ਪਵਿੱਤਰ ਹੈ, ਤੇ ਸੁੱਖਣਾ ਸੁੱਖ ਕੇ ਪੁੱਛਣ ਲੱਗੇ ਤਾਂ ਉਹ ਉਸ ਆਦਮੀ ਲਈ ਫਾਹੀ ਹੈ।
26 ਬੁੱਧਵਾਨ ਰਾਜਾ ਦੁਸ਼ਟਾਂ ਨੂੰ ਫਟਕ ਦਿੰਦਾ ਹੈ, ਅਤੇ ਉਨ੍ਹਾਂ ਉੱਤੇ ਪਹੀਆ ਚਲਾ ਦਿੰਦਾ ਹੈ।
27 ਮਨੁੱਖ ਦਾ ਆਤਮਾ ਯਹੋਵਾਹ ਦਾ ਦੀਵਾ ਹੈ, ਜਿਹੜਾ ਸਾਰੇ ਅੰਦਰਲੇ ਹਿੱਸਿਆਂ ਨੂੰ ਖੋਜਦਾ ਹੈ।
28 ਦਯਾ ਅਤੇ ਸਚਿਆਈ ਪਾਤਸ਼ਾਹ ਦੀ ਰੱਛਿਆ ਕਰਦੀਆਂ ਹਨ, ਸਗੋਂ ਦਯਾ ਨਾਲ ਹੀ ਉਸ ਦੀ ਗੱਦੀ ਸੰਭਲਦੀ ਹੈ।
29 ਜੁਆਨਾਂ ਦੀ ਸੋਭਾ ਤਾਂ ਉਨ੍ਹਾਂ ਦਾ ਬਲ ਹੈ, ਅਤੇ ਬੁੱਢਿਆਂ ਦੀ ਸਜ਼ਾਵਟ ਉਨ੍ਹਾਂ ਦੇ ਧੌਲੇ ਵਾਲ ਹਨ।
30 ਸੱਟਾਂ ਜਿਹੜੀਆਂ ਘਾਉ ਬਣਾਉਂਦੀਆਂ ਹਨ ਬੁਰਿਆਈ ਨੂੰ ਸਾਫ਼ ਕਰਦੀਆਂ ਹਨ, ਅਤੇ ਮਾਰ ਅੰਦਰਲੇ ਹਿੱਸਿਆਂ ਨੂੰ ਵੀ।।
1 Wine H3196 is a mocker H3887 , strong drink H7941 is raging H1993 : and whosoever H3605 W-CMS is deceived H7686 thereby is not H3808 NADV wise H2449 .
2 The fear H367 of a king H4428 NMS is as the roaring H5099 of a lion H3715 : whoso provoketh him to anger H5674 sinneth H2398 against his own soul H5315 CFS-3MS .
3 It is an honor H3519 for a man H376 LD-NMS to cease H7674 from strife H7379 : but every H3605 W-CMS fool H191 AMS will be meddling H1566 .
4 The sluggard H6102 will not H3808 NADV plow H2790 by reason of the cold H2779 ; therefore shall he beg H7592 in harvest H7105 , and have nothing H369 .
5 Counsel H6098 NFS in the heart H3820 of man H376 NMS is like deep H6013 water H4325 OMD ; but a man H376 NMS of understanding H8394 NFS will draw it out H1802 .
6 Most H7230 men H120 NMS will proclaim H7121 VQY3MS every one H376 NMS his own goodness H2617 : but a faithful H529 man H376 NMS who H4310 IPRO can find H4672 ?
7 The just H6662 AMS man walketh H1980 VTPMS in his integrity H8537 : his children H1121 CMP-3MS are blessed H835 CMP after H310 him .
8 A king H4428 NMS that sitteth H3427 VQPMS in H5921 PREP the throne H3678 of judgment H1779 scattereth away H2219 all H3605 NMS evil H7451 AMS with his eyes H5869 .
9 Who H4310 IPRO can say H559 VQY3MS , I have made my heart H3820 NMS-1MS clean H2135 , I am pure H2891 from my sin H2403 ?
10 Divers weights H68 GFS , and divers measures H374 , both H8147 of them are alike H1571 CONJ abomination H8441 to the LORD H3068 EDS .
11 Even H1571 CONJ a child H5288 is known H5234 by his doings H4611 , whether H518 PART his work H6467 be pure H2134 AMS , and whether H518 PART it be right H3477 AMS .
12 The hearing H8085 ear H241 NFS , and the seeing H7200 eye H5869 W-NMS , the LORD H3068 EDS hath made H6213 VQQ3MS even H1571 CONJ both H8147 of them .
13 Love H157 not H408 NPAR sleep H8142 , lest H6435 CONJ thou come to poverty H3423 ; open H6491 thine eyes H5869 CMD-2MS , and thou shalt be satisfied H7646 with bread H3899 NMS .
14 It is naught H7451 AMS , it is naught H7451 AMS , saith H559 VQY3MS the buyer H7069 : but when he is gone his way H235 , then H227 ADV he boasteth H1984 .
15 There is H3426 PART gold H2091 NMS , and a multitude H7230 of rubies H6443 : but the lips H8193 of knowledge H1847 NFS are a precious H3366 NMS jewel H3627 .
16 Take H3947 his garment H899 NMS-3MS that H3588 CONJ is surety H6148 VQQ3MS for a stranger H2114 VQPMS : and take a pledge H2254 VPI2MS-3MS of him for H1157 W-PREP a strange woman H5237 .
17 Bread H3899 NMS of deceit H8267 NMS is sweet H6156 to a man H376 LD-NMS ; but afterwards H310 W-ADV his mouth H6310 shall be filled H4390 with gravel H2687 .
18 Every purpose H4284 is established H3559 by counsel H6098 : and with good advice H8458 make H6213 VQI2MS war H4421 .
19 He that goeth about H1980 VQPMS as a talebearer H7400 revealeth H1540 secrets H5475 : therefore meddle H6148 not H3808 NADV with him that flattereth H6601 with his lips H8193 CFD-3MS .
20 Whoso curseth H7043 his father H1 CMS-3MS or his mother H517 , his lamp H5216 CMS-3MS shall be put out H1846 in obscure H380 darkness H2822 NMS .
21 An inheritance H5159 NFS may be gotten hastily H926 at the beginning H7223 BD-AFS ; but the end H319 thereof shall not H3808 NADV be blessed H1288 .
22 Say H559 not H408 NPAR thou , I will recompense H7999 evil H7451 AMS ; but wait H6960 on the LORD H3068 L-EDS , and he shall save H3467 thee .
23 Divers weights H68 GFS are an abomination H8441 unto the LORD H3068 EDS ; and a false H4820 NFS balance H3976 is not H3808 NADV good H2896 AMS .
24 Man H1397 \'s goings H4703 are of the LORD H3068 ; how H4100 IPRO can a man H120 W-NMS then understand H995 his own way H1870 ?
25 It is a snare H4170 to the man H120 NMS who devoureth H3216 that which is holy H6944 , and after H310 W-ADV vows H5088 to make inquiry H1239 .
26 A wise H2450 AMS king H4428 NMS scattereth H2219 the wicked H7563 AMP , and bringeth H7725 W-VHY3MS the wheel H212 over H5921 PREP-3MP them .
27 The spirit H5397 CFS of man H120 NMS is the candle H5216 CMS of the LORD H3068 EDS , searching H2664 all H3605 NMS the inward parts H2315 of the belly H990 .
28 Mercy H2617 NMS and truth H571 preserve H5341 the king H4428 NMS : and his throne H3678 is upheld H5582 by mercy H2617 .
29 The glory H8597 of young men H970 is their strength H3581 : and the beauty H1926 of old men H2205 AMP is the gray head H7872 .
30 The blueness H2250 of a wound H6482 cleanseth away H8562 evil H7451 : so do stripes H4347 the inward parts H2315 of the belly H990 .