Bible Language

Psalms 110:1 (PAV) Punjabi Old BSI Version

1 ਯਹੋਵਾਹ ਦਾ ਮੇਰੇ ਪ੍ਰਭੁ ਲਈ ਇਹ ਵਾਕ ਹੈ ਕਿ ਤੂੰ ਮੇਰੇ ਸੱਜੇ ਪਾਸੇ ਬੈਠ ਜਦ ਤੀਕੁਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ।
2 ਯਹੋਵਾਹ ਤੇਰੇ ਬਲ ਦੀ ਆਸਾ ਸੀਯੋਨ ਵਿੱਚੋਂ ਘੱਲੇਗਾ, ਤੂੰ ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰ।
3 ਤੇਰੇ ਲੋਕ ਤੇਰੀ ਭਰਤੀ ਦੇ ਵੇਲੇ ਆਪਣੇ ਨੂੰ ਖੁਸ਼ੀ ਨਾਲ ਪੇਸ਼ ਕਰਦੇ ਹਨ, ਪਵਿੱਤਰ ਸਜਾਵਟ ਨਾਲ ਤੜਕੇ ਦੀ ਕੁੱਖੋਂ, ਤੇਰੇ ਜੁਆਨ ਤੇਰੇ ਲਈ ਤ੍ਰੇਲ ਵਰਗੇ ਹਨ।
4 ਯਹੋਵਾਹ ਨੇ ਸੌਂਹ ਖਾਧੀ ਅਤੇ ਉਹ ਨਹੀਂ ਮੁਕਰੇਗਾ, ਤੂੰ ਮਲਕਿ-ਸਿਦਕ ਦੀ ਪਦਵੀ ਦੇ ਅਨੁਸਾਰ ਸਦਾ ਤੀਕ ਦਾ ਜਾਜਕ ਹੈਂ।
5 ਪ੍ਰਭੁ ਤੇਰੇ ਸੱਜੇ ਹੱਥ ਤੇ ਹੈ, ਉਹ ਆਪਣੇ ਕ੍ਰੋਧ ਦੇ ਦਿਨ ਰਾਜਿਆਂ ਨੂੰ ਵਿੰਨ੍ਹ ਸੁੱਟੇਗਾ,
6 ਉਹ ਕੌਮਾਂ ਵਿੱਚ ਨਿਆਉਂ ਕਰੇਗਾ, ਉਹ ਉਨ੍ਹਾਂ ਨੂੰ ਲੋਥਾਂ ਨਾਲ ਭਰ ਦੇਵੇਗਾ, ਉਹ ਖੋਪਰੀਆਂ ਨੂੰ ਬਹੁਤਿਆਂ ਦੇਸ਼ਾਂ ਵਿੱਚ ਵਿੰਨ੍ਹ ਸੁੱਟੇਗਾ।
7 ਉਹ ਰਾਹ ਵਿੱਚ ਨਦੀ ਦੇ ਪਾਣੀ ਨੂੰ ਪੀਵੇਗਾ, ਤਾਂ ਹੀ ਉਹ ਸਿਰ ਉੱਚਾ ਕਰੇਗਾ।।
1 A Psalm H4210 of David H1732 L-NAME . The LORD H3068 EDS said H5002 unto my Lord H113 , Sit H3427 thou at my right hand H3225 , until H5704 PREP I make H7896 VQY1MS thine enemies H341 VQPMP-2MS thy footstool H1916 .
2 The LORD H3068 EDS shall send H7971 VQY3MS the rod H4294 of thy strength H5797 out of Zion H6726 : rule H7287 thou in the midst H7130 of thine enemies H341 .
3 Thy people H5971 shall be willing H5071 in the day H3117 B-NMS of thy power H2428 , in the beauties H1926 of holiness H6944 from the womb H7358 M-NMS of the morning H4891 : thou hast the dew H2919 of thy youth H3208 .
4 The LORD H3068 EDS hath sworn H7650 , and will not H3808 UNKN repent H5162 , Thou H859 art a priest H3548 NMS forever H5769 L-NMS after H5921 PREP the order H1700 of Melchizedek H4442 .
5 The Lord H136 EDS at H5921 PREP thy right hand H3225 shall strike through H4272 VQQ3MS kings H4428 in the day H3117 B-NMS of his wrath H639 CMS-3MS .
6 He shall judge H1777 VQY3MS among the heathen H1471 , he shall fill H4390 VQQ3MS the places with the dead bodies H1472 ; he shall wound H4272 VQQ3MS the heads H7218 NMS over H5921 PREP many H7227 AFS countries H776 GFS .
7 He shall drink H8354 of the brook H5158 in the way H1870 : therefore H3651 ADV shall he lift up H7311 VHY3MS the head H7218 .