Bible Language
Punjabi Old BSI Version

:
2

PAV
1. ਹਲਲੂਯਾਹ! ਧੰਨ ਹੈ ਉਹ ਮਨੁੱਖ ਜਿਹੜਾ ਯਹੋਵਾਹ ਦਾ ਭੈ ਮੰਨਦਾ ਹੈ, ਉਹ ਉਸ ਦੇ ਹੁਕਮਾਂ ਵਿੱਚ ਬਹੁਤ ਮਗਨ ਰਹਿੰਦਾ ਹੈ।
1. Praise H1984 ye the LORD H3050 . Blessed H835 is the man H376 that feareth H3372 H853 the LORD H3068 , that delighteth H2654 greatly H3966 in his commandments H4687 .
2. ਉਹ ਦੀ ਅੰਸ ਧਰਤੀ ਉੱਤੇ ਬਲਵਾਨ ਹੋਵੇਗੀ, ਸਚਿਆਂਰਾ ਦੀ ਪੀੜ੍ਹੀ ਮੁਬਾਰਕ ਹੋਵੇਗੀ।
2. His seed H2233 shall be H1961 mighty H1368 upon earth H776 : the generation H1755 of the upright H3477 shall be blessed H1288 .
3. ਧਨ ਦੌਲਤ ਉਹ ਦੇ ਘਰ ਵਿੱਚ ਹੈ ਅਤੇ ਉਹ ਦਾ ਧਰਮ ਸਦਾ ਤੀਕ ਬਣਿਆ ਰਹਿੰਦਾ ਹੈ।
3. Wealth H1952 and riches H6239 shall be in his house H1004 : and his righteousness H6666 endureth H5975 forever H5703 .
4. ਸਚਿਆਂਰਾਂ ਲਈ ਅਨ੍ਹੇਰੇ ਵਿੱਚੋਂ ਚਾਨਣ ਚੜ੍ਹ ਆਉਂਦਾ ਹੈ, ਉਹ ਦਯਾਲੂ, ਕਿਰਪਾਲੂ ਤੇ ਧਰਮੀ ਹੈ।
4. Unto the upright H3477 there ariseth H2224 light H216 in the darkness H2822 : he is gracious H2587 , and full of compassion H7349 , and righteous H6662 .
5. ਉਸ ਮਨੁੱਖ ਦਾ ਭਲਾ ਹੁੰਦਾ ਜਿਹੜਾ ਦਯਾਵਾਨ ਤੇ ਉਧਾਰ ਦੇਣ ਵਾਲਾ ਹੈ, ਉਹ ਆਪਣੇ ਕੰਮਾਂ ਨੂੰ ਇਨਸਾਫ਼ ਨਾਲ ਚਲਾਏਗਾ।
5. A good H2896 man H376 showeth favor H2603 , and lendeth H3867 : he will guide H3557 his affairs H1697 with discretion H4941 .
6. ਉਹ ਕਦੀ ਵੀ ਨਾ ਡੋਲੇਗਾ, ਧਰਮੀ ਸਦਾ ਦੀ ਯਾਦਗੀਰੀ ਲਈ ਹੋਵੇਗਾ।
6. Surely H3588 he shall not H3808 be moved H4131 forever H5769 : the righteous H6662 shall be H1961 in everlasting H5769 remembrance H2143 .
7. ਉਹ ਬੁਰੀ ਖਬਰ ਤੋਂ ਨਹੀਂ ਡਰਦਾ, ਉਹ ਦਾ ਦਿਲ ਮਜ਼ਬੂਤ ਹੈ, ਉਹ ਦਾ ਭਰੋਸਾ ਯਹੋਵਾਹ ਉੱਤੇ ਹੈ।
7. He shall not H3808 be afraid H3372 of evil H7451 tidings H4480 H8052 : his heart H3820 is fixed H3559 , trusting H982 in the LORD H3068 .
8. ਉਹ ਦਾ ਮਨ ਤਕੜਾ ਹੈ, ਉਹ ਨਾ ਡਰੇਗਾ, ਜਦ ਤੱਕ ਉਹ ਆਪਣੇ ਵਿਰੋਧੀਆਂ ਉੱਤੇ (ਆਪਣੀ ਜਿੱਤ) ਨਾ ਵੇਖੇ।
8. His heart H3820 is established H5564 , he shall not H3808 be afraid H3372 , until H5704 H834 he see H7200 his desire upon his enemies H6862 .
9. ਉਹ ਨੇ ਵੰਡਿਆ, ਉਹ ਨੇ ਕੰਗਾਲਾਂ ਨੂੰ ਦਿੱਤਾ, ਉਹ ਦਾ ਧਰਮ ਸਦਾ ਤੀਕ ਬਣਿਆ ਰਹਿੰਦਾ ਹੈ, ਉਹ ਦਾ ਸਿੰਙ ਪਰਤਾਪ ਨਾਲ ਉੱਚਾ ਕੀਤਾ ਜਾਵੇਗਾ।
9. He hath dispersed H6340 , he hath given H5414 to the poor H34 ; his righteousness H6666 endureth H5975 forever H5703 ; his horn H7161 shall be exalted H7311 with honor H3519 .
10. ਦੁਸ਼ਟ ਇਹ ਨੂੰ ਵੇਖ ਕੇ ਕੁੜ੍ਹੇਗਾ, ਦੰਦ ਪੀਹ ਪੀਹ ਕੇ ਉਹ ਗਲ ਜਾਵੇਗਾ, ਦੁਸ਼ਟ ਦੀ ਹਿਰਸ ਨਾਸ ਹੋ ਜਾਵੇਗੀ।।
10. The wicked H7563 shall see H7200 it , and be grieved H3707 ; he shall gnash H2786 with his teeth H8127 , and melt away H4549 : the desire H8378 of the wicked H7563 shall perish H6 .