Bible Language

Psalms 118:1 (PAV) Punjabi Old BSI Version

1 ਯਹੋਵਾਹ ਦਾ ਧੰਨਵਾਦ ਕਰੋ ਭਈ ਉਹ ਭਲਾ ਹੈ, ਉਹ ਦੀ ਦਯਾ ਤਾਂ ਸਦੀਪਕ ਹੈ!
2 ਇਸਰਾਏਲ ਵੀ ਆਖੇ, ਭਈ ਉਹ ਦੀ ਦਯਾ ਸਦੀਪਕ ਹੈ।
3 ਹਾਰੂਨ ਦਾ ਘਰਾਣਾ ਵੀ ਆਖੇ, ਭਈ ਉਹ ਦੀ ਦਯਾ ਸਦੀਪਕ ਹੈ
4 ਯਹੋਵਾਹ ਤੋਂ ਡਰਨ ਵਾਲੇ ਵੀ ਆਖਣ, ਭਈ ਉਹ ਦੀ ਦਯਾ ਸਦੀਪਕ ਹੈ!।।
5 ਮੈਂ ਦੁਖ ਵਿੱਚ ਯਹੋਵਾਹ ਨੂੰ ਪੁਕਾਰਿਆ, ਯਹੋਵਾਹ ਨੇ ਉੱਤਰ ਦੇ ਕੇ ਮੈਨੂੰ ਖੁਲ੍ਹੇ ਥਾਂ ਵਿੱਚ ਰੱਖਿਆ,
6 ਯਹੋਵਾਹ ਮੇਰੀ ਵੱਲ ਹੈ, ਮੈਂ ਨਹੀਂ ਡਰਾਂਗਾ, ਆਦਮੀ ਮੇਰਾ ਕੀ ਕਰ ਸੱਕਦਾ ਹੈॽ
7 ਯਹੋਵਾਹ ਮੇਰੀ ਵੱਲ ਮੇਰੇ ਸਹਾਇਕਾਂ ਵਿੱਚ ਹੈ, ਅਤੇ ਮੈਂ ਆਪਣੇ ਦੁਸ਼ਮਨਾਂ ਨੂੰ ਵੇਖ ਲਵਾਂਗਾ।
8 ਆਦਮੀ ਉੱਤੇ ਭਰੋਸਾ ਰੱਖਣ ਨਾਲੋਂ, ਯਹੋਵਾਹ ਦੀ ਸ਼ਰਨ ਲੈਣਾ ਭਲਾ ਹੈ।
9 ਪਤਵੰਤਾਂ ਉੱਤੇ ਭਰੋਸਾ ਰੱਖਣ ਨਾਲੋਂ, ਯਹੋਵਾਹ ਦੀ ਸ਼ਰਨ ਲੈਣਾ ਭਲਾ ਹੈ।।
10 ਸਾਰੀਆਂ ਕੌਮਾਂ ਨੇ ਮੈਨੂੰ ਘੇਰਾ ਪਾ ਲਿਆ, ਮੈਂ ਯਹੋਵਾਹ ਦੇ ਨਾਮ ਤੇ ਉਨ੍ਹਾਂ ਨੂੰ ਵੱਢ ਹੀ ਸੁੱਟਿਆ।
11 ਉਨ੍ਹਾਂ ਨੇ ਮੈਨੂੰ ਘੇਰ ਲਿਆ, ਆਹੋ, ਉਨ੍ਹਾਂ ਨੇ ਮੈਨੂੰ ਘੇਰਾ ਪਾ ਲਿਆ, ਮੈਂ ਯਹੋਵਾਹ ਦੇ ਨਾਮ ਤੇ ਉਨ੍ਹਾਂ ਨੂੰ ਵੱਢ ਹੀ ਸੁੱਟਿਆ।
12 ਉਨ੍ਹਾਂ ਨੇ ਸ਼ਹਿਤ ਦੀਆਂ ਮੱਖੀਆਂ ਵਾਂਙੁ ਮੈਨੂੰ ਘੇਰ ਲਿਆ, ਓਹ ਕੰਡਿਆਂ ਦੀ ਅੱਗ ਵਾਂਙੁ ਬੁੱਝ ਗਏ, ਮੈਂ ਯਹੋਵਾਹ ਦੇ ਨਾਮ ਤੇ ਉਨ੍ਹਾਂ ਨੂੰ ਵੱਢ ਹੀ ਸੁੱਟਿਆ
13 ਤੈਂ ਮੈਨੂੰ ਡੇਗਣ ਲਈ ਵੱਡਾ ਧੱਕਾ ਦਿੱਤਾ, ਪਰ ਯਹੋਵਾਹ ਨੇ ਮੇਰੀ ਸਹਾਇਤਾ ਕੀਤੀ।
14 ਯਹੋਵਾਹ ਮੇਰਾ ਬਲ ਤੇ ਗੀਤ ਹੈ, ਉਹ ਮੇਰਾ ਬਚਾਓ ਹੈਗਾ।
15 ਧਰਮੀਆਂ ਦਿਆਂ ਡੇਰਿਆਂ ਵਿੱਚ ਬਚਾਓ ਤੇ ਜੈਕਾਰੇ ਦੀ ਅਵਾਜ਼ ਹੈ, ਯਹੋਵਾਹ ਦਾ ਸੱਜਾ ਹੱਥ ਸੂਰਮਗਤੀ ਕਰਦਾ ਹੈ।
16 ਯਹੋਵਾਹ ਦਾ ਸੱਜਾ ਹੱਥ ਉੱਚਾ ਹੋਇਆ ਹੈ, ਯਹੋਵਾਹ ਦਾ ਸੱਜਾ ਹੱਥ ਸੂਰਮਗਤੀ ਕਰਦਾ ਹੈ।
17 ਮੈ ਮਰਾਂਗਾ ਨਹੀਂ ਸਗੋਂ ਮੈਂ ਜੀਆਂਗਾ, ਅਤੇ ਯਹੋਵਾਹ ਦੇ ਕੰਮਾਂ ਦਾ ਵਰਨਣ ਕਰਾਂਗਾ।
18 ਯਹੋਵਾਹ ਨੇ ਮੈਨੂੰ ਬਹੁਤ ਤਾੜਿਆ, ਪਰ ਮੈਨੂੰ ਮੌਤ ਦੇ ਹਵਾਲੇ ਨਾ ਕੀਤਾ।
19 ਧਰਮ ਦੇ ਫਾਟਕ ਮੇਰੇ ਲਈ ਖੋਲ੍ਹ ਦਿਓ, ਤਾਂ ਮੈਂ ਉਨ੍ਹਾਂ ਵਿੱਚ ਜਾ ਕੇ ਯਹੋਵਾਹ ਦਾ ਧੰਨਵਾਦ ਕਰਾਂਗਾ।
20 ਯਹੋਵਾਹ ਦਾ ਫਾਟਕ ਇਹ ਹੈ, ਧਰਮੀ ਇਹ ਦੇ ਵਿੱਚੋਂ ਦੀ ਜਾਣਗੇ।।
21 ਮੈਂ ਤੇਰਾ ਧੰਨਵਾਦ ਕਰਾਂਗਾ ਕਿਉਂ ਜੋ ਤੈਂ ਮੈਨੂੰ ਉੱਤਰ ਦਿੱਤਾ ਹੈ, ਤੂੰ ਮੇਰਾ ਬਚਾਓ ਹੋਇਆ ਹੈਂ।
22 ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ।
23 ਏਹ ਯਹੋਵਾਹ ਦੀ ਵੱਲੋਂ ਹੈ, ਅਤੇ ਸਾਡੀ ਨਜ਼ਰ ਵਿੱਚ ਅਚਰਜ ਹੈ।
24 ਏਹ ਦਿਨ ਯਹੋਵਾਹ ਨੇ ਬਣਾਇਆ ਹੈ, ਉਸ ਵਿੱਚ ਅਸੀਂ ਬਾਗ ਬਾਗ ਤੇ ਅਨੰਦ ਹੋਈਏ!
25 ਹੇ ਯਹੋਵਾਹ, ਬਿਨਤੀ ਹੈ, ਬਚਾ ਲੈ, ਹੇ ਯਹੋਵਾਹ, ਬਿਨਤੀ ਹੈ, ਨਿਹਾਲ ਕਰ!
26 ਮੁਬਾਰਕ ਉਹ ਹੈ ਜਿਹੜਾ ਯਹੋਵਾਹ ਦੇ ਨਾਮ ਤੇ ਆਉਂਦਾ ਹੈ, ਅਸਾਂ ਤੁਹਾਨੂੰ ਯਹੋਵਾਹ ਦੇ ਭਵਨ ਤੋਂ ਬਰਕਤ ਦਿੱਤੀ।
27 ਯਹੋਵਾਹ ਪਰਮੇਸ਼ੁਰ ਹੈ ਅਤੇ ਉਹ ਨੇ ਸਾਡੇ ਲਈ ਚਾਨਣ ਕੀਤਾ, ਜਗ ਪਸੂ ਨੂੰ ਰੱਸਿਆਂ ਨਾਲ ਬੰਨ੍ਹ ਦਿਓ, - ਜਗਵੇਦੀ ਦੇ ਸਿੰਙਾਂ ਤੀਕ।
28 ਮੇਰਾ ਪਰਮੇਸ਼ੁਰ ਤੂੰ ਹੈਂ, ਮੈਂ ਤੇਰਾ ਧੰਨਵਾਦ ਕਰਾਂਗਾ, ਹੇ ਮੇਰੇ ਪਰਮੇਸ਼ੁਰ, ਮੈਂ ਤੇਰੀ ਬਜ਼ੁਰਗੀ ਕਰਾਂਗਾ।
29 ਯਹੋਵਾਹ ਦਾ ਧੰਨਵਾਦ ਕਰੋ ਜੋ ਉਹ ਭਲਾ ਹੈ, ਉਹ ਦੀ ਦਯਾ ਜੋ ਸਦੀਪਕ ਹੈ।।
1 O give thanks H3034 unto the LORD H3068 L-EDS ; for H3588 CONJ he is good H2896 AMS : because H3588 CONJ his mercy H2617 endureth forever H5769 L-NMS .
2 Let Israel H3478 now H4994 IJEC say H559 , that H3588 CONJ his mercy H2617 endureth forever H5769 L-NMS .
3 Let the house H1004 of Aaron H175 now H4994 IJEC say H559 , that H3588 CONJ his mercy H2617 endureth forever H5769 L-NMS .
4 Let them now H4994 IJEC that fear H3373 the LORD H3068 EDS say H559 , that H3588 CONJ his mercy H2617 endureth forever H5769 L-NMS .
5 I called upon H7121 VQQ1CS the LORD H3050 in H4480 distress H4712 : the LORD H3050 answered H6030 me , and set me in a large place H4800 .
6 The LORD H3068 EDS is on my side ; I will not H3808 NADV fear H3372 : what H4100 IPRO can man H120 do H6213 unto me ?
7 The LORD H3068 EDS taketh my part with them that help H5826 me : therefore shall I H589 W-PPRO-1MS see H7200 VQY1MS my desire upon them that hate H8130 me .
8 It is better H2896 AMS to trust H2620 in the LORD H3068 than to put confidence H982 in man H120 .
9 It is better H2896 AMS to trust H2620 in the LORD H3068 than to put confidence H982 in princes H5081 .
10 All H3605 NMS nations H1471 NMP compassed me about H5437 : but in the name H8034 B-CMS of the LORD H3068 EDS will I destroy H4135 them .
11 They compassed me about H5437 ; yea H1571 CONJ , they compassed me about H5437 : but in the name H8034 B-CMS of the LORD H3068 EDS I will destroy H4135 them .
12 They compassed me about H5437 like bees H1682 ; they are quenched H1846 as the fire H784 of thorns H6975 : for in the name H8034 B-CMS of the LORD H3068 EDS I will destroy H4135 them .
13 Thou hast thrust sore H1760 at me that I might fall H5307 : but the LORD H3068 W-EDS helped H5826 me .
14 The LORD H3050 is my strength H5797 and song H2176 , and is become H1961 W-VPY3MS my salvation H3444 .
15 The voice H6963 CMS of rejoicing H7440 and salvation H3444 is in the tabernacles H168 of the righteous H6662 AMP : the right hand H3225 of the LORD H3068 EDS doeth H6213 valiantly H2428 NMS .
16 The right hand H3225 of the LORD H3068 EDS is exalted H7311 : the right hand H3225 of the LORD H3068 EDS doeth H6213 valiantly H2428 NMS .
17 I shall not H3808 ADV die H4191 VQY1MS , but H3588 CONJ live H2421 VQY1MS , and declare H5608 the works H4639 of the LORD H3050 .
18 The LORD H3050 hath chastened me sore H3256 : but he hath not H3808 NADV given me over H5414 unto death H4194 .
19 Open H6605 to me the gates H8179 CMP of righteousness H6664 NMS : I will go H935 into them , and I will praise H3034 the LORD H3050 :
20 This H2088 gate H8179 of the LORD H3068 L-EDS , into which the righteous H6662 AMP shall enter H935 VQY3MP .
21 I will praise H3034 thee : for H3588 CONJ thou hast heard H6030 me , and art become H1961 W-VQY3FS my salvation H3444 .
22 The stone H68 GFS which the builders H1129 refused H3988 VQQ3MP is become H1961 VQQ3FS the head H7218 stone of the corner H6438 .
23 This H2063 DPRO-3FS is H1961 VQQ3FS the LORD H3068 EDS \'s doing H854 ; it H1931 PPRO-3FS is marvelous H6381 in our eyes H5869 .
24 This H2088 DPRO is the day H3117 D-AMS which the LORD H3068 EDS hath made H6213 VQQ3MS ; we will rejoice H1523 and be glad H8055 in it .
25 Save H3467 now H4994 IJEC , I beseech H577 thee , O LORD H3068 EDS : O LORD H3068 EDS , I beseech H577 thee , send now H4994 prosperity H6743 .
26 Blessed H1288 VWQ3MS be he that cometh H935 in the name H8034 B-CMS of the LORD H3068 EDS : we have blessed H1288 you out of the house H1004 of the LORD H3068 NAME-4MS .
27 God H410 EDS is the LORD H3068 EDS , which hath showed us light H215 : bind H631 the sacrifice H2282 with cords H5688 , even unto H5704 PREP the horns H7161 of the altar H4196 .
28 Thou H859 PPRO-2MS art my God H410 , and I will praise H3034 thee : thou art my God H430 , I will exalt H7311 thee .
29 O give thanks H3034 unto the LORD H3068 L-EDS ; for H3588 CONJ he is good H2896 AMS : for H3588 CONJ his mercy H2617 endureth forever H5769 L-NMS .