Bible Language

Psalms 122:1 (PAV) Punjabi Old BSI Version

1 ਮੈਂ ਖੁਸ਼ ਹੋਇਆ ਜਦ ਓਹ ਮੈਨੂੰ ਆਖਣ ਲੱਗੇ, ਭਈ ਯਹੋਵਾਹ ਦੇ ਘਰ ਨੂੰ ਚੱਲੀਏ!
2 ਹੇ ਯਰੂਸਲਮ, ਸਾਡੇ ਪੈਰ ਤੇਰੇ ਫਾਟਕਾਂ ਦੇ ਅੰਦਰ ਖੜੇ ਹਨ।
3 ਯਰੂਸ਼ਲਮ ਬਣਿਆ ਹੋਇਆ ਹੈ ਸੰਘਣੇ ਸ਼ਹਿਰ ਵਾਂਙੁ,
4 ਜਿੱਥੇ ਗੋਤ, ਹਾਂ, ਯਹੋਵਾਹ ਦੇ ਗੋਤ ਇਸਰਾਏਲ ਦੀ ਸਾਖੀ ਦੇਣ ਲਈ ਚੜ੍ਹ ਜਾਂਦੇ ਹਨ, ਭਈ ਓਹ ਯਹੋਵਾਹ ਦੇ ਨਾਮ ਦਾ ਧੰਨਵਾਦ ਕਰਨ।
5 ਉੱਥੇ ਤਾਂ ਨਿਆਉਂ ਲਈ ਸਿੰਘਾਸਣ, ਦਾਊਦ ਦੇ ਘਰਾਣੇ ਦੇ ਸਿੰਘਾਸਣ ਧਰੇ ਹੋਏ ਹਨ।
6 ਯਰੂਸ਼ਲਮ ਦੀ ਸਲਾਮਤੀ ਮੰਗੋ, ਤੇਰੇ ਪ੍ਰੇਮੀ ਨਿਹਾਲ ਹੋਣਗੇ।
7 ਤੇਰੀ ਫ਼ਸੀਲ ਦੇ ਅੰਦਰ ਸਲਾਮਤੀ ਹੋਵੇ, ਤੇਰੇ ਮਹਿਲਾਂ ਵਿੱਚ ਨਿਹਾਲਤਾ!
8 ਮੈਂ ਆਪਣੇ ਭਰਾਵਾਂ ਤੇ ਗੁਆਂਢੀਆਂ ਦੇ ਕਾਰਨ ਆਖਾਂਗਾ, ਤੇਰੇ ਵਿੱਚ ਸਲਾਮਤੀ ਹੋਵੇ!
9 ਸਾਡੇ ਪਰਮੇਸ਼ੁਰ ਯਹੋਵਾਹ ਦੇ ਘਰ ਦੇ ਕਾਰਨ, ਮੈਂ ਤੇਰੀ ਭਲਿਆਈ ਦਾ ਤਾਲਿਬ ਹੋਵਾਂਗਾ।।
1 A Song H7892 of degrees H4609 of David H1732 L-NAME . I was glad H8055 when they said H559 unto me , Let us go H1980 into the house H1004 CMS of the LORD H3068 EDS .
2 Our feet H7272 shall H1961 VQQ3MP stand H5975 within thy gates H8179 , O Jerusalem H3389 .
3 Jerusalem H3389 is built H1129 as a city H5892 that is compact H2266 together H3162 ADV :
4 Whither H7945 the tribes H7626 go up H5927 , the tribes H7626 of the LORD H3050 , unto the testimony H5715 of Israel H3478 , to give thanks H3034 unto the name H8034 of the LORD H3068 NAME-4MS .
5 For H3588 CONJ there H8033 ADV-3FS are set H3427 VQQ3MP thrones H3678 of judgment H4941 L-NMS , the thrones H3678 of the house H1004 of David H1732 .
6 Pray H7592 for the peace H7965 of Jerusalem H3389 : they shall prosper H7951 VQY3MP that love H157 thee .
7 Peace H7965 NMS be H1961 within thy walls H2426 , and prosperity H7962 within thy palaces H759 .
8 For H4616 L-CONJ my brethren H251 NMP-1MS and companions H7453 \' sakes , I will now H4994 IJEC say H1696 VPI1MS , Peace H7965 NMS be within thee .
9 Because of H4616 L-CONJ the house H1004 CMS of the LORD H3068 EDS our God H430 I will seek H1245 thy good H2896 AMS .