Bible Language

Psalms 146:1 (PAV) Punjabi Old BSI Version

1 ਹਲਲੂਯਾਹ! ਹੇ ਮੇਰੀ ਜਾਨ, ਯਹੋਵਾਹ ਦੀ ਉਸਤਤ ਕਰ!
2 ਮੈਂ ਜੀਵਨ ਭਰ ਯਹੋਵਾਹ ਦੀ ਉਸਤਤ ਕਰਾਂਗਾ, ਜਿੰਨਾ ਚਿਰ ਮੈਂ ਰਹਾਂਗਾ ਮੈਂ ਆਪਣੇ ਪਰਮੇਸ਼ੁਰ ਦਾ ਭਜਨ ਗਾਵਾਂਗਾ।
3 ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ।
4 ਉਹ ਦਾ ਸਾਹ ਨਿੱਕਲ ਜਾਵੇਗਾ, ਉਹ ਆਪਣੀ ਮਿੱਟੀ ਵਿੱਚ ਮੁੜ ਜਾਵੇਗਾ, ਉਸੇ ਦਿਨ ਉਹ ਦੇ ਪਰੋਜਨ ਨਾਸ ਹੋ ਜਾਂਦੇ ਹਨ!
5 ਧੰਨ ਉਹ ਹੈ ਜਿਹ ਦਾ ਸਹਾਇਕ ਯਾਕੂਬ ਦਾ ਪਰਮੇਸ਼ੁਰ ਹੈ, ਜਿਹ ਦੀ ਆਸਾ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਹੈ!
6 ਉਹ ਨੇ ਅਕਾਸ਼ ਤੇ ਧਰਤੀ ਨੂੰ ਸਮੁੰਦਰ ਨੂੰ ਤੇ ਜੋ ਕੁਝ ਉਸ ਵਿੱਚ ਹੈ ਬਣਾਇਆ ਉਹ ਵਫ਼ਾਦਾਰੀ ਦੀ ਸਦਾ ਤੀਕ ਪਾਲਨਾ ਕਰਦਾ ਹੈ।
7 ਉਹ ਦਬਾਏ ਹੋਇਆਂ ਦਾ ਨਿਆਉਂ ਕਰਦਾ ਹੈ। ਉਹ ਭੁੱਖਿਆਂ ਨੂੰ ਰੋਟੀ ਦਿੰਦਾ ਹੈ, ਯਹੋਵਾਹ ਅਸੀਰਾਂ ਨੂੰ ਛੁਡਾ ਦਿੰਦਾ ਹੈ।
8 ਯਹੋਵਾਹ ਅੰਨ੍ਹਿਆਂ ਦੀਆਂ ਅੱਖਾਂ ਨੂੰ ਖੋਲ੍ਹ ਦਿੰਦਾ ਹੈ, ਯਹੋਵਾਹ ਝੁਕਿਆਂ ਹੋਇਆਂ ਨੂੰ ਸਿੱਧਾ ਕਰਦਾ ਹੈ, ਯਹੋਵਾਹ ਧਰਮੀਆਂ ਨੂੰ ਪਿਆਰ ਕਰਦਾ ਹੈ।
9 ਯਹੋਵਾਹ ਪਰਦੇਸੀਆਂ ਦੀ ਪਾਲਨਾ ਕਰਦਾ ਹੈ, ਯਤੀਮਾਂ ਤੇ ਵਿਧਵਾਂ ਨੂੰ ਉਹ ਸੰਭਾਲਦਾ ਹੈ, ਪਰ ਦੁਸ਼ਟਾਂ ਦਾ ਰਾਹ ਵਿੰਗਾ ਕਰ ਦਿੰਦਾ ਹੈ।
10 ਯਹੋਵਾਹ ਸਦਾ ਤੀਕ ਰਾਜ ਕਰੇਗਾ, ਤੇਰਾ ਪਰਮੇਸ਼ੁਰ, ਹੇ ਸੀਯੋਨ, ਪੀੜ੍ਹੀਓਂ ਪੀੜ੍ਹੀ ਤੀਕ। ਹਲਲੂਯਾਹ!।।
1 Praise H1984 ye the LORD H3050 . Praise H1984 the LORD H3068 NAME-4MS , O my soul H5315 CFS-1MS .
2 While I live H2416 B-CMP-1MS will I praise H1984 the LORD H3068 EDS : I will sing praises H2167 unto my God H430 while I have any being H5750 .
3 Put not H408 NPAR your trust H982 in princes H5081 , nor in the son H1121 of man H120 NMS , in whom there is no H7945 help H8668 .
4 His breath H7307 CMS-3MS goeth forth H3318 , he returneth H7725 to his earth H127 ; in that very H1931 D-PPRO-3MS day H3117 B-AMS his thoughts H6250 perish H6 .
5 Happy H835 CMP is he that hath the God H410 of Jacob H3290 for his help H5828 , whose hope H7664 is in H5921 PREP the LORD H3068 EDS his God H430 :
6 Which made H6213 VQPMS heaven H8064 NMP , and earth H776 , the sea H3220 D-NMS , and all H3605 NMS that H834 RPRO therein is : which keepeth H8104 truth H571 CFS forever H5769 :
7 Which executeth H6213 VQPMS judgment H4941 NMS for the oppressed H6231 : which giveth H5414 VQPMS food H3899 NMS to the hungry H7457 . The LORD H3068 EDS looseth H5425 the prisoners H631 :
8 The LORD H3068 EDS openeth H6491 the eyes of the blind H5787 : the LORD H3068 EDS raiseth H2210 them that are bowed down H3721 : the LORD H3068 EDS loveth H157 the righteous H6662 AMP :
9 The LORD H3068 EDS preserveth H8104 the strangers H1616 ; he relieveth H5749 the fatherless H3490 NMS and widow H490 W-NFS : but the way H1870 W-NMS of the wicked H7563 AMP he turneth upside down H5791 VPY3MS .
10 The LORD H3068 EDS shall reign H4427 forever H5769 L-NMS , even thy God H430 , O Zion H6726 , unto all generations H1755 L-NMS . Praise H1984 ye the LORD H3050 .