Bible Language

Psalms 149:1 (PAV) Punjabi Old BSI Version

1 ਹਲਲੂਯਾਹ! ਯਹੋਵਾਹ ਲਈ ਇੱਕ ਨਵਾਂ ਗੀਤ ਗਾਓ, ਸੰਤਾਂ ਦੀ ਸਭਾ ਵਿੱਚ ਉਹ ਦੀ ਉਸਤਤ ਕਰੋ!
2 ਇਸਰਾਏਲ ਆਪਣੇ ਕਰਤਾ ਵਿੱਚ ਅਨੰਦ ਹੋਵੇ, ਸੀਯੋਨ ਦੇ ਵਾਸੀ ਆਪਣੇ ਪਾਤਸ਼ਾਹ ਵਿੱਚ ਬਾਗ਼ ਬਾਗ਼ ਹੋਣ।।
3 ਓਹ ਨਿਰਤਕਾਰੀ ਕਰਦੇ ਹੋਏ ਉਹ ਦੇ ਨਾਮ ਦੀ ਉਸਤਤ ਕਰਨ, ਅਤੇ ਤਬਲਾ ਤੇ ਸਿਤਾਰ ਵਜਾਉਂਦੇ ਹੋਏ ਉਹ ਦਾ ਭਜਨ ਗਾਉਣ!
4 ਯਹੋਵਾਹ ਆਪਣੀ ਪਰਜਾ ਨਾਲ ਖੁਸ਼ ਜੋ ਹੈ, ਉਹ ਮਸਕੀਨਾਂ ਨੂੰ ਫ਼ਤਹ ਨਾਲ ਸਿੰਗਾਰੇਗਾ,
5 ਸੰਤ ਮਹਿਮਾ ਵਿੱਚ ਬਾਗ਼ ਬਾਗ਼ ਹੋਣ, ਓਹ ਆਪਣਿਆਂ ਵਿਛਾਉਣਿਆਂ ਉੱਤੇ ਜੈਕਾਰਾ ਗਜਾਉਣ!
6 ਪਰਮੇਸ਼ੁਰ ਦੀਆਂ ਵਡਿਆਈਆਂ ਉਨ੍ਹਾਂ ਦੇ ਕੰਨਾਂ ਵਿੱਚ ਹੋਣ, ਅਤੇ ਉਨ੍ਹਾਂ ਦੇ ਹੱਥ ਵਿੱਚ ਦੁਧਾਰੀ ਤਲਵਾਰ,
7 ਭਈ ਪਰਾਈਆਂ ਕੌਮਾਂ ਤੋਂ ਬਦਲਾ ਲੈਣ, ਅਤੇ ਉੱਮਤਾਂ ਨੂੰ ਝਿੜਕੀ ਦੇਣ,
8 ਅਤੇ ਉਨ੍ਹਾਂ ਦੇ ਰਾਜਿਆਂ ਨੂੰ ਸੰਗਲਾਂ ਨਾਲ, ਤੇ ਉਨ੍ਹਾਂ ਦੇ ਪਤਵੰਤਿਆਂ ਨੂੰ ਲੋਹੇ ਦੀਆਂ ਬੇੜੀਆਂ ਨਾਲ ਬੰਨ੍ਹਣ,
9 ਅਤੇ ਲਿਖੇ ਹੋਏ ਫ਼ਤਵੇ ਓਹਨਾਂ ਉੱਤੇ ਚਲਾਉਣ, - ਏਹ ਉਹ ਦੇ ਸਾਰੇ ਸੰਤਾਂ ਦਾ ਮਾਣ ਹੈ। ਹਲਲੂਯਾਹ!।।
1 Praise H1984 ye the LORD H3050 . Sing H7891 unto the LORD H3068 L-EDS a new H2319 song H7892 , and his praise H8416 in the congregation H6951 of saints H2623 .
2 Let Israel H3478 rejoice H8055 in him that made H6213 him : let the children H1121 of Zion H6726 be joyful H1523 in their King H4428 .
3 Let them praise H1984 his name H8034 CMS-3MS in the dance H4234 : let them sing praises H2167 unto him with the timbrel H8596 and harp H3658 W-NMS .
4 For H3588 CONJ the LORD H3068 EDS taketh pleasure H7521 in his people H5971 B-CMS-3MS : he will beautify H6286 the meek H6035 with salvation H3444 .
5 Let the saints H2623 be joyful H5937 in glory H3519 : let them sing aloud H7442 upon H5921 PREP their beds H4904 .
6 Let the high H7318 praises of God H410 EDS be in their mouth H1627 , and a twoedged H6374 sword H2719 in their hand H3027 ;
7 To execute H6213 L-VQFC vengeance H5360 upon the heathen H1471 , and punishments H8433 upon the people H3816 ;
8 To bind H631 their kings H4428 with chains H2131 , and their nobles H3513 with fetters H3525 of iron H1270 ;
9 To execute H6213 L-VQFC upon them the judgment H4941 NMS written H3789 : this H1931 PPRO-3MS honor H1926 have all H3605 L-CMS his saints H2623 . Praise H1984 ye the LORD H3050 .