Bible Language

Psalms 19:1 (PAV) Punjabi Old BSI Version

1 ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ
2 ਦਿਨ ਦਿਨ ਨਾਲ ਬੋਲੀ ਬੋਲਦਾ ਹੈ, ਅਤੇ ਰਾਤ ਰਾਤ ਨੂੰ ਗਿਆਨ ਦੱਸਦੀ ਹੈ।
3 ਉਨ੍ਹਾਂ ਦੀ ਨਾ ਕੋਈ ਬੋਲੀ ਹੈ ਨਾ ਸ਼ਬਦ ਹਨ, ਨਾ ਉਨ੍ਹਾਂ ਦੀ ਅਵਾਜ਼ ਸੁਣੀਦੀ ਹੈ।
4 ਸਾਰੀ ਧਰਤੀ ਵਿੱਚ ਉਨ੍ਹਾਂ ਦੀ ਤਾਰ ਪਹੁੰਚਦੀ ਹੈ, ਅਤੇ ਸੰਸਾਰ ਦੀਆਂ ਹੱਦਾਂ ਤੀਕੁਰ ਉਨ੍ਹਾਂ ਦੇ ਬੋਲ। ਉਨ੍ਹਾਂ ਵਿੱਚ ਉਸ ਨੇ ਸੂਰਜ ਲਈ ਡੇਰਾ ਲਾਇਆ ਹੈ,
5 ਜਿਹੜਾ ਲਾੜੇ ਵਾਂਙੁ ਆਪਣੀ ਕੋਠੜੀ ਵਿੱਚੋਂ ਨਿੱਕਲਦਾ ਹੈ। ਅਤੇ ਸੂਰਮੇ ਵਾਂਙੁ ਚੱਕਰ ਵਿੱਚ ਦੌੜ ਲਾ ਕੇ ਖੁਸ਼ ਹੁੰਦਾ ਹੈ।
6 ਅਕਾਸ਼ਾਂ ਦੇ ਇੱਕ ਸਿਰੇ ਤੋਂ ਉਸ ਦਾ ਚੜ੍ਹਨਾ ਹੈ, ਅਤੇ ਉਸ ਦਾ ਦੌਰ ਉਨ੍ਹਾਂ ਦੇ ਦੂਜੇ ਸਿਰੇ ਤੀਕੁਰ ਹੈ, ਅਤੇ ਉਸ ਦੀ ਗਰਮੀ ਤੋਂ ਕੋਈ ਚੀਜ਼ ਲੁਕੀ ਨਹੀਂ ਰਹਿੰਦੀ।।
7 ਯਹੋਵਾਹ ਦੀ ਬਿਵਸਥਾ ਪੂਰੀ ਪੂਰੀ ਹੈ, ਉਹ ਜਾਨ ਨੂੰ ਬਹਾਲ ਕਰਦੀ ਹੈ, ਯਹੋਵਾਹ ਦੀ ਸਾਖੀ ਸੱਚੀ ਹੈ, ਉਹ ਭੋਲੇ ਨੂੰ ਬੁੱਧਵਾਨ ਕਰਦੀ ਹੈ।
8 ਯਹੋਵਾਹ ਦੇ ਫ਼ਰਮਾਨ ਸਿੱਧੇ ਹਨ, ਓਹ ਦਿਲ ਨੂੰ ਅਨੰਦ ਕਰਦੇ ਹਨ, ਯਹੋਵਾਹ ਦਾ ਹੁਕਮ ਨਿਰਮਲ ਹੈ, ਉਹ ਅੱਖੀਆਂ ਨੂੰ ਚਾਨਣ ਦਿੰਦਾ ਹੈ।
9 ਯਹੋਵਾਹ ਦਾ ਭੈ ਸ਼ੁੱਧ ਹੈ, ਉਹ ਸਦਾ ਤੀਕੁਰ ਕਾਇਮ ਰਹਿੰਦਾ ਹੈ, ਯਹੋਵਾਹ ਦੇ ਨਿਆਉਂ ਸਤ ਹਨ, ਓਹ ਨਿਰੇ ਪੁਰੇ ਧਰਮ ਹਨ।
10 ਓਹ ਸੋਨੇ ਨਾਲੋਂ ਸਗੋਂ ਬਹੁਤ ਕੁੰਦਨ ਸੋਨੇ ਨਾਲੋਂ ਮਨ ਭਾਉਂਦੇ ਹਨ।। ਅਤੇ ਸ਼ਹਿਤ ਅਤੇ ਮਖੀਲ ਦਿਆਂ ਚੋਇਆਂ ਨਾਲੋਂ ਵੀ ਮਿੱਠੇ ਹਨ।।
11 ਨਾਲੇ ਉਨ੍ਹਾਂ ਤੋਂ ਤੇਰਾ ਦਾਸ ਚਿਤਾਇਆ ਜਾਂਦਾ ਹੈ, ਅਰ ਉਨ੍ਹਾਂ ਦੇ ਮੰਨਣ ਵਿੱਚ ਵੱਡਾ ਲਾਭ ਹੈ।।
12 ਆਪਣੀਆਂ ਭੁੱਲਾਂ ਚੁੱਕਾਂ ਨੂੰ ਕੌਣ ਸਮਝ ਸਕਦਾ ਹੈॽ ਤੂੰ ਮੈਨੂੰ ਗੁੱਝੇ ਪਾਪਾਂ ਤੋਂ ਬਰੀ ਕਰ,
13 ਨਾਲੇ ਆਪਣੇ ਦਾਸ ਨੂੰ ਹੰਕਾਰਾਂ ਤੋਂ ਰੋਕ ਰੱਖ, ਓਹ ਮੇਰੇ ਉੱਤੇ ਹਕੂਮਤ ਨਾ ਕਰਨ, ਤਾਂ ਮੈਂ ਪੂਰਾ ਉਤਰਾਂਗਾ, ਅਤੇ ਵੱਡੇ ਅਪਰਾਧ ਤੋਂ ਬਰੀ ਠਹਿਰਾਂਗਾ।
14 ਹੇ ਯਹੋਵਾਹ, ਮੇਰੀ ਚਟਾਨ ਅਰ ਮੇਰੇ ਛੁਡਾਉਣ ਵਾਲੇ, ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ, ਤੇਰੇ ਹਜ਼ੂਰ ਮੰਨਣ ਜੋਗ ਹੋਵੇ।।
1 To the chief Musician H5329 , A Psalm H4210 of David H1732 . The heavens H8064 D-NMD declare H5608 the glory H3519 of God H410 EDS ; and the firmament H7549 showeth H5046 VHPMS his handiwork H4639 .
2 Day H3117 NMS unto day H3117 NUM-MS uttereth H5042 speech H562 , and night H3915 unto night H3915 showeth H2331 knowledge H1847 .
3 There is no H369 ADV speech H562 nor H369 W-NPAR language H1697 NMP , where their voice H6963 is not H1097 ADV heard H8085 .
4 Their line H6957 is gone out H3318 VQQ3MS through all H3605 B-CMS the earth H776 D-GFS , and their words H4405 to the end H7097 of the world H8398 NFS . In them hath he set H7760 a tabernacle H168 NMS for the sun H8121 ,
5 Which H1931 W-PPRO-3MS is as a bridegroom H2860 coming out H3318 VQPMS of his chamber H2646 , and rejoiceth H7797 as a strong man H1368 to run H7323 a race H734 .
6 His going forth H4161 is from the end H7097 M-CMS of the heaven H8064 D-NMD , and his circuit H8622 unto H5921 PREP the ends H7098 of it : and there is nothing H369 W-NPAR hid H5641 VNQ3MS from the heat H2535 thereof .
7 The law H8451 CFS of the LORD H3068 EDS is perfect H8549 , converting H7725 the soul H5315 : the testimony H5715 of the LORD H3068 EDS is sure H539 , making wise H2449 the simple H6612 .
8 The statutes H6490 of the LORD H3068 EDS are right H3477 AMP , rejoicing H8055 the heart H3820 NMS : the commandment H4687 CFS of the LORD H3068 EDS is pure H1249 , enlightening H215 the eyes H5869 .
9 The fear H3374 CFS of the LORD H3068 EDS is clean H2889 , enduring H5975 forever H5703 L-NMS : the judgments H4941 of the LORD H3068 EDS are true H571 CFS and righteous H6663 altogether H3162 ADV .
10 More to be desired H2530 are they than gold H2091 , yea , than much H7227 AMS fine gold H6337 : sweeter H4966 also than honey H1706 and the honeycomb H5317 .
11 Moreover H1571 CONJ by them is thy servant H5650 warned H2094 : and in keeping H8104 of them there is great H7227 AMS reward H6118 .
12 Who H4310 IPRO can understand H995 VQY3MS his errors H7691 ? cleanse H5352 thou me from secret H5641 faults .
13 Keep back H2820 thy servant H5650 also H1571 CONJ from presumptuous H2086 sins ; let them not H408 ADV have dominion H4910 over me : then H227 ADV shall I be upright H8552 , and I shall be innocent H5352 from the great H7227 AMS transgression H6588 .
14 Let the words H561 CMP of my mouth H6310 CMS-1MS , and the meditation H1902 of my heart H3820 NMS-1MS , be H1961 acceptable H7522 in thy sight H6440 L-CMP-2MS , O LORD H3068 EDS , my strength H6697 , and my redeemer H1350 .