|
|
1. ਹੇ ਯਹੋਵਾਹ, ਤੂੰ ਆਪਣੇ ਕ੍ਰੋਧ ਨਾਲ ਮੈਨੂੰ ਦਬਕਾ ਨਾ ਦੇਹ, ਨਾ ਆਪਣੇ ਤੇਜ਼ ਕੋਪ ਨਾਲ ਮੈਨੂੰ ਤਾੜ ।
|
1. To the chief Musician H5329 on Neginoth H5058 upon H5921 Sheminith H8067 , A Psalm H4210 of David H1732 . O LORD H3068 , rebuke H3198 me not H408 in thine anger H639 , neither H408 chasten H3256 me in thy hot displeasure H2534 .
|
2. ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ ਕਿਉਂ ਜੋ ਮੈਂ ਕੁਮਲਾ ਰਿਹਾ ਹਾਂ। ਹੇ ਯਹੋਵਾਹ, ਮੈਨੂੰ ਚੰਗਿਆਂ ਕਰ ਕਿਉਂ ਜੋ ਮੇਰੀਆਂ ਹੱਡੀਆਂ ਬਿਆਕਲ ਹਨ।
|
2. Have mercy H2603 upon me , O LORD H3068 ; for H3588 I H589 am weak H536 : O LORD H3068 , heal H7495 me; for H3588 my bones H6106 are vexed H926 .
|
3. ਮੇਰੀ ਜਾਨ ਵੀ ਅੱਤ ਬਿਆਕਲ ਹੈ, ਅਤੇ ਤੂੰ ਯਹੋਵਾਹ, ਕਦੋ ਤੀਕॽ
|
3. My soul H5315 is also sore H3966 vexed H926 : but thou H859 , O LORD H3068 , how long H5704 H4970 ?
|
4. ਹੇ ਯਹੋਵਾਹ, ਮੁੜ ਆ, ਮੇਰੀ ਜਾਨ ਨੂੰ ਛੁਡਾ, ਆਪਣੀ ਦਯਾ ਦੇ ਕਾਰਨ ਮੈਨੂੰ ਬਚਾ,
|
4. Return H7725 , O LORD H3068 , deliver H2502 my soul H5315 : oh save H3467 me for thy mercies' sake H4616 H2617 .
|
5. ਕਿਉਂ ਜੋ ਮੌਤ ਵਿੱਚ ਤੇਰਾ ਸਿਮਰਨ ਨਹੀਂ, ਪਤਾਲ ਵਿੱਚ ਕੌਣ ਤੇਰਾ ਧੰਨਵਾਦ ਕਰੇਗਾॽ
|
5. For H3588 in death H4194 there is no H369 remembrance H2143 of thee : in the grave H7585 who H4310 shall give thee thanks H3034 ?
|
6. ਮੈਂ ਧਾਹਾਂ ਮਾਰਦਾ ਮਾਰਦਾ ਥੱਕ ਗਿਆ। ਸਾਰੀ ਰਾਤ ਮੈਂ ਆਪਣੇ ਵਿਛਾਉਣੇ ਉੱਤੇ ਹੜ੍ਹ ਵਗਾ ਲੈਂਦਾ ਹਾਂ, ਆਪਣੇ ਅੰਝੂਆ ਨਾਲ ਮੈਂ ਆਪਣਾ ਮੰਜਾ ਭਿਉਂਦਾ ਹਾਂ।
|
6. I am weary H3021 with my groaning H585 ; all H3605 the night H3915 make I my bed H4296 to swim H7811 ; I water H4529 my couch H6210 with my tears H1832 .
|
7. ਮੇਰੀਆਂ ਅੱਖਾਂ ਸੋਗ ਦੇ ਮਾਰੇ ਗਲ ਗਈਆਂ, ਓਹ ਮੇਰੇ ਵਿਰੋਧੀਆਂ ਦੇ ਕਾਰਨ ਚੁੰਨ੍ਹੀਆਂ ਹੋ ਗਈਆਂ ਹਨ।
|
7. Mine eye H5869 is consumed H6244 because of grief H4480 H3708 ; it waxeth old H6275 because of all H3605 mine enemies H6887 .
|
8. ਹੇ ਤੁਸੀਂ ਸਾਰੇ ਕੁਕਰਮੀਓ, ਮੇਰੇ ਕੋਲੋਂ ਦੂਰ ਹੋ ਜਾਓ, ਕਿਉਂ ਜੋ ਯਹੋਵਾਹ ਨੇ ਮੇਰੇ ਰੋਣ ਦੀ ਅਵਾਜ਼ ਸੁਣ ਲਈ ਹੈ,
|
8. Depart H5493 from H4480 me, all H3605 ye workers H6466 of iniquity H205 ; for H3588 the LORD H3068 hath heard H8085 the voice H6963 of my weeping H1065 .
|
9. ਯਹੋਵਾਹ ਨੇ ਮੇਰੀ ਬੇਨਤੀ ਸੁਣ ਲਈ ਹੈ, ਯਹੋਵਾਹ ਮੇਰੀ ਪ੍ਰਾਰਥਨਾ ਕਬੂਲ ਕਰੇਗਾ।
|
9. The LORD H3068 hath heard H8085 my supplication H8467 ; the LORD H3068 will receive H3947 my prayer H8605 .
|
10. ਮੇਰੇ ਸਾਰੇ ਵੈਰੀ ਲੱਜਿਆਵਾਨ ਅਰ ਅੱਤ ਬਿਆਕਲ ਹੋਣਗੇ, ਓਹ ਮੁੜ ਜਾਣਗੇ ਅਤੇ ਅਚਣਚੇਤ ਲੱਜਿਆਵਾਨ ਹੋ ਜਾਣਗੇ ।।
|
10. Let all H3605 mine enemies H341 be ashamed H954 and sore H3966 vexed H926 : let them return H7725 and be ashamed H954 suddenly H7281 .
|