Bible Versions
Bible Books

Psalms 137 (PAV) Punjabi Old BSI Version

1 ਉੱਥੇ ਬਾਬਲ ਦੀਆਂ ਨਦੀਆਂ ਕੋਲ, ਅਸੀਂ ਜਾ ਬੈਠੇ, ਨਾਲੇ ਰੋਣ ਲੱਗੇ ਪਏ, ਜਦ ਅਸਾਂ ਸੀਯੋਨ ਨੂੰ ਚੇਤੇ ਕੀਤਾ।
2 ਉਹ ਦੇ ਵਿੱਚ ਬੇਦ-ਮਜਨੂਆਂ ਉੱਤੇ ਅਸਾਂ ਆਪਣੀਆਂ ਬਰਬਤਾਂ ਨੂੰ ਟੰਗ ਦਿੱਤਾ,
3 ਕਿਉਂ ਜੋ ਉੱਥੇ ਸਾਨੂੰ ਬੰਧੂਆਂ ਕਰਨ ਵਾਲਿਆਂ ਨੇ ਸਾਥੋਂ ਗੀਤ ਦਾ, ਅਤੇ ਸਾਡੇ ਮਖੌਲ ਕਰਨ ਵਾਲਿਆਂ ਨੇ ਖੁਸ਼ੀ ਦਾ ਸੁਆਲ ਕੀਤਾ, ਭਈ ਸੀਯੋਨ ਦੇ ਗੀਤਾਂ ਵਿੱਚੋਂ ਸਾਡੇ ਲਈ ਕੋਈ ਗੀਤ ਗਾਓ!
4 ਅਸੀਂ ਯਹੋਵਾਹ ਦਾ ਗੀਤ ਪਰਾਏ ਦੇਸ ਵਿੱਚ ਕਿੱਕੁਰ ਗਾਈਏ?
5 ਹੇ ਯਰੂਸ਼ਲਮ, ਜੇ ਮੈਂ ਤੈਨੂੰ ਭੁੱਲ ਜਾਵਾਂ, ਤਾਂ ਮੇਰਾ ਸੱਜਾ ਹੱਥ ਭੁੱਲ ਜਾਵੇ, -
6 ਮੇਰੀ ਜੀਭ ਤਾਲੂ ਨਾਲ ਜਾ ਲੱਗੇ, - ਜੇ ਮੈਂ ਤੈਨੂੰ ਚੇਤੇ ਨਾ ਰੱਖਾਂ, ਜੇ ਮੈਂ ਯਰੂਸ਼ਲਮ ਨੂੰ ਆਪਣੇ ਉੱਤਮ ਅਨੰਦ ਤੋਂ ਉੱਚਾ ਨਾ ਰੱਖਾ!
7 ਹੇ ਯਹੋਵਾਹ, ਅਦੋਮ ਦੇ ਵੰਸ ਦੇ ਵਿਰੁੱਧ ਯਰੂਸ਼ਲਮ ਦੇ ਦਿਨ ਨੂੰ ਚੇਤੇ ਰੱਖ, ਜਿਹੜੇ ਆਖਦੇ ਸਨ, ਉਹ ਨੂੰ ਢਾਹ ਦਿਓ, ਉਹ ਨੂੰ ਨੀਂਹ ਤੀਕ ਢਾਹ ਦਿਓ!
8 ਹੇ ਬਾਬਲ ਦੀਏ ਧੀਏ, ਜਿਹੜੀ ਉੱਜੜਨ ਵਾਲੀ ਹੈ, ਧੰਨ ਉਹ ਹੈ ਜੋ ਤੈਨੂੰ ਬਦਲਾ ਦੇਵੇ, ਜਿਵੇਂ ਤੈਂ ਸਾਨੂੰ ਬਦਲਾ ਦਿੱਤਾ ਹੈ!
9 ਧੰਨ ਉਹ ਹੈ ਜੋ ਤੇਰੇ ਬਾਲਕ ਨੂੰ ਫੜ ਕੇ ਚਟਾਨ ਉੱਤੇ ਪਟਕ ਦੇਵੇ! ।।
1 By H5921 PREP the rivers H5104 of Babylon H894 LFS , there H8033 ADV we sat down H3427 , yea H1571 CONJ , we wept H1058 , when we remembered H2142 Zion H6726 .
2 We hanged H8518 our harps H3658 upon H5921 PREP the willows H6155 in the midst H8432 thereof .
3 For H3588 CONJ there H8033 ADV they that carried us away captive H7617 required H7592 of us a song H1697 CMP ; and they that wasted H8437 us required of us mirth H8057 , saying , Sing H7891 us one of the songs H7892 of Zion H6726 .
4 How H349 shall we sing H7891 the LORD H3068 EDS \'s song H7892 in H5921 PREP a strange H5236 land H127 ?
5 If H518 PART I forget H7911 thee , O Jerusalem H3389 , let my right hand H3225 forget H7911 her cunning .
6 If H518 PART I do not H3808 NADV remember H2142 thee , let my tongue H3956 CMS-1MS cleave H1692 to the roof of my mouth H2441 ; if H518 PART I prefer H5927 not H3808 NADV Jerusalem H3389 above H5921 PREP my chief H7218 NMS joy H8057 .
7 Remember H2142 VQI2MS , O LORD H3068 EDS , the children H1121 L-CMP of Edom H123 in the day H3117 NMS of Jerusalem H3389 ; who said H559 D-VQPMP , Raze H6168 it , raze H6168 it , even to H5704 PREP the foundation H3247 thereof .
8 O daughter H1323 CFS of Babylon H894 LFS , who art to be destroyed H7703 ; happy H835 CMP shall he be , that rewardeth H7999 thee as thou hast served H7945 us .
9 Happy H835 CMP shall he be , that taketh H270 and dasheth H5310 thy little ones H5768 against H413 PREP the stones H5553 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×