|
|
1. {ਬੁੱਧਵਾਨਾਂ ਦੀਆਂ ਤੀਹ ਕਹਾਉਤਾਂ} PS ਵੱਡੇ ਧਨ ਨਾਲੋਂ ਨੇਕਨਾਮੀ ਚੁਣਨੀ ਚਾਹੀਦੀ ਹੈ, ਅਤੇ ਸੋਨੇ ਚਾਂਦੀ ਨਾਲੋਂ ਕਿਰਪਾ ਚੰਗੀ ਹੈ।
|
1. A good name H8034 is rather to be chosen H977 than great H7227 riches H4480 H6239 , and loving H2896 favor H2580 rather than silver H4480 H3701 and gold H4480 H2091 .
|
2. ਧਨੀ ਅਤੇ ਕੰਗਾਲ ਇੱਕ ਸਮਾਨਤਾ ਹੈ, ਕਿ ਉਨ੍ਹਾਂ ਸਭਨਾਂ ਦਾ ਸਿਰਜਣਹਾਰ ਯਹੋਵਾਹ ਹੈ।
|
2. The rich H6223 and poor H7326 meet together H6298 : the LORD H3068 is the maker H6213 of them all H3605 .
|
3. ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁੱਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।
|
3. A prudent H6175 man foreseeth H7200 the evil H7451 , and hideth himself H5641 : but the simple H6612 pass on H5674 , and are punished H6064 .
|
4. ਨਮਰਤਾ ਅਤੇ ਯਹੋਵਾਹ ਦਾ ਭੈਅ ਮੰਨਣ ਦਾ ਫਲ ਧਨ, ਆਦਰ ਅਤੇ ਜੀਵਨ ਹੈ।
|
4. By H6118 humility H6038 and the fear H3374 of the LORD H3068 are riches H6239 , and honor H3519 , and life H2416 .
|
5. ਟੇਢਿਆਂ ਦੇ ਰਾਹ ਵਿੱਚ ਕੰਡੇ ਅਤੇ ਫਾਹੀਆਂ ਹੁੰਦੀਆਂ ਹਨ, ਜਿਹੜਾ ਆਪਣੀ ਜਾਨ ਦੀ ਰੱਖਿਆ ਕਰਦਾ ਹੈ ਉਹ ਉਨ੍ਹਾਂ ਤੋਂ ਦੂਰ ਰਹਿੰਦਾ ਹੈ।
|
5. Thorns H6791 and snares H6341 are in the way H1870 of the froward H6141 : he that doth keep H8104 his soul H5315 shall be far H7368 from H4480 them.
|
6. ਬੱਚੇ ਨੂੰ ਉਸ ਰਾਹ ਦੀ ਸਿੱਖਿਆ ਦੇ ਜਿਸ ਵਿੱਚ ਉਸ ਨੂੰ ਚੱਲਣਾ ਚਾਹੀਦਾ ਹੈ, ਤਾਂ ਉਹ ਬੁੱਢਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।
|
6. Train up H2596 a child H5288 in H5921 the way H1870 he should go H6310 : and H1571 when H3588 he is old H2204 , he will not H3808 depart H5493 from H4480 it.
|
7. ਧਨਵਾਨ ਕੰਗਾਲਾਂ ਉੱਤੇ ਹੁਕਮ ਚਲਾਉਂਦਾ ਹੈ, ਅਤੇ ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ।
|
7. The rich H6223 ruleth H4910 over the poor H7326 , and the borrower H3867 is servant H5650 to the lender H376 H3867 .
|
8. ਜਿਹੜਾ ਬੁਰਾਈ ਬੀਜਦਾ ਹੈ ਉਹ ਬਿਪਤਾ ਹੀ ਵੱਢੇਗਾ, ਅਤੇ ਉਹ ਦੇ ਕਹਿਰ ਦੀ ਲਾਠੀ ਟੁੱਟ ਜਾਵੇਗੀ।
|
8. He that soweth H2232 iniquity H5766 shall reap H7114 vanity H205 : and the rod H7626 of his anger H5678 shall fail H3615 .
|
9. ਜਿਹੜਾ ਭਲਿਆਈ ਦੀ ਨਿਗਾਹ ਕਰਦਾ ਹੈ ਉਹ ਮੁਬਾਰਕ ਹੈ, ਕਿਉਂ ਜੋ ਉਹ ਗਰੀਬ ਨੂੰ ਆਪਣੀ ਰੋਟੀ ਵਿੱਚੋਂ ਦਿੰਦਾ ਹੈ।
|
9. He H1931 that hath a bountiful H2896 eye H5869 shall be blessed H1288 ; for H3588 he giveth H5414 of his bread H4480 H3899 to the poor H1800 .
|
10. ਠੱਠਾ ਕਰਨ ਵਾਲੇ ਨੂੰ ਕੱਢ ਦੇ ਤਾਂ ਝਗੜਾ ਮੁੱਕ ਜਾਵੇਗਾ, ਨਾਲੇ ਬਹਿਸ ਅਤੇ ਨਿਰਾਦਰ ਮਿਟ ਜਾਣਗੇ।
|
10. Cast out H1644 the scorner H3887 , and contention H4066 shall go out H3318 ; yea, strife H1779 and reproach H7036 shall cease H7673 .
|
11. ਜਿਹੜਾ ਮਨ ਦੀ ਸ਼ੁੱਧਤਾ ਨਾਲ ਪ੍ਰੇਮ ਰੱਖਦਾ ਹੈ, ਜਿਹ ਦੇ ਬੁੱਲ ਦਯਾਵਾਨ ਹਨ, ਰਾਜਾ ਉਹ ਦਾ ਮਿੱਤਰ ਹੋਵੇਗਾ।
|
11. He that loveth H157 pureness H2890 of heart H3820 , for the grace H2580 of his lips H8193 the king H4428 shall be his friend H7453 .
|
12. ਯਹੋਵਾਹ ਦੀ ਨਿਗਾਹ ਗਿਆਨ ਦੀ ਰੱਖਿਆ ਕਰਦੀ ਹੈ, ਪਰ ਧੋਖੇਬਾਜ਼ ਦੀਆਂ ਗੱਲਾਂ ਨੂੰ ਉਹ ਉਲਟ ਪੁਲਟ ਕਰ ਦਿੰਦਾ ਹੈ।
|
12. The eyes H5869 of the LORD H3068 preserve H5341 knowledge H1847 , and he overthroweth H5557 the words H1697 of the transgressor H898 .
|
13. ਆਲਸੀ ਆਖਦਾ ਹੈ ਭਈ ਬਾਹਰ ਤਾਂ ਸ਼ੇਰ ਹੈ, ਮੈਂ ਗਲੀਆਂ ਵਿੱਚ ਪਾੜਿਆ ਜਾਂਵਾਂਗਾ!
|
13. The slothful H6102 man saith H559 , There is a lion H738 without H2351 , I shall be slain H7523 in H8432 the streets H7339 .
|
14. ਪਰਾਈ ਔਰਤ ਦਾ ਮੂੰਹ ਇੱਕ ਡੂੰਘਾ ਟੋਆ ਹੈ, ਉਹ ਦੇ ਵਿੱਚ ਉਹ ਡਿੱਗਦਾ ਹੈ ਜਿਸ ਉੱਤੇ ਯਹੋਵਾਹ ਕ੍ਰੋਧਿਤ ਹੈ।
|
14. The mouth H6310 of strange women H2114 is a deep H6013 pit H7745 : he that is abhorred H2194 of the LORD H3068 shall fall H5307 therein H8033 .
|
15. ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ, ਤਾੜਨ ਦੀ ਸੋਟੀ ਉਹ ਨੂੰ ਉਸ ਤੋਂ ਦੂਰ ਕਰ ਦਿੰਦੀ ਹੈ।
|
15. Foolishness H200 is bound H7194 in the heart H3820 of a child H5288 ; but the rod H7626 of correction H4148 shall drive it far H7368 from H4480 him.
|
16. ਜਿਹੜਾ ਆਪਣਾ ਧਨ ਵਧਾਉਣ ਲਈ ਗਰੀਬ ਉੱਤੇ ਅਨ੍ਹੇਰ ਕਰਦਾ, ਅਤੇ ਜੋ ਧਨਵਾਨ ਨੂੰ ਭੇਂਟ ਦਿੰਦਾ ਹੈ ਉਹਨਾਂ ਨੂੰ ਘਾਟਾ ਹੀ ਹੁੰਦਾ ਹੈ।
|
16. He that oppresseth H6231 the poor H1800 to increase H7235 his riches, and he that giveth H5414 to the rich H6223 , shall surely H389 come to want H4270 .
|
17. ਕੰਨ ਲਾ ਕੇ ਬੁੱਧਵਾਨਾਂ ਦੇ ਬਚਨ ਸੁਣ, ਅਤੇ ਮੇਰੇ ਗਿਆਨ ਵੱਲ ਆਪਣਾ ਮਨ ਲਾ,
|
17. Bow down H5186 thine ear H241 , and hear H8085 the words H1697 of the wise H2450 , and apply H7896 thine heart H3820 unto my knowledge H1847 .
|
18. ਜੇ ਤੂੰ ਆਪਣੇ ਮਨ ਵਿੱਚ ਉਹਨਾਂ ਦੀ ਪਾਲਣਾ ਕਰੇਂ ਅਤੇ ਓਹ ਸਭ ਤੇਰੇ ਮੂੰਹ ਵਿੱਚੋਂ ਨਿੱਕਲਣ, ਤਾਂ ਇਹ ਮਨ ਭਾਉਣੀ ਗੱਲ ਹੈ।
|
18. For H3588 it is a pleasant H5273 thing if H3588 thou keep H8104 them within H990 thee ; they shall withal H3162 be fitted H3559 in H5921 thy lips H8193 .
|
19. ਮੈਂ ਅੱਜ ਦੇ ਦਿਨ ਓਹ ਤੈਨੂੰ, ਹਾਂ, ਤੈਨੂੰ ਹੀ ਸਿਖਾ ਦਿੱਤੀਆਂ ਹਨ, ਭਈ ਤੇਰਾ ਭਰੋਸਾ ਯਹੋਵਾਹ ਉੱਤੇ ਹੋਵੇ।
|
19. That thy trust H4009 may be H1961 in the LORD H3068 , I have made known H3045 to thee this day H3117 , even H637 to thee H859 .
|
20. ਭਲਾ, ਮੈਂ ਤੇਰੇ ਲਈ ਤੀਹ ਕਹਾਉਤਾਂ ਉਪਦੇਸ਼ ਅਤੇ ਗਿਆਨ ਲਈ ਨਹੀਂ ਲਿਖੀਆਂ,
|
20. Have not H3808 I written H3789 to thee excellent things H7991 in counsels H4156 and knowledge H1847 ,
|
21. ਭਈ ਮੈਂ ਤੈਨੂੰ ਸਚਿਆਈ ਦੇ ਬਚਨਾਂ ਦੀ ਖਰਿਆਈ ਸਿਖਾਵਾਂ, ਕਿ ਤੂੰ ਸਚਿਆਈ ਦੇ ਬਚਨ ਆਪਣੇ ਘੱਲਣ ਵਾਲਿਆਂ ਕੋਲ ਲੈ ਜਾਵੇਂ? PEPS
|
21. That I might make thee know H3045 the certainty H7189 of the words H561 of truth H571 ; that thou mightest answer H7725 the words H561 of truth H571 to them that send H7971 unto thee?
|
22. ਕੰਗਾਲ ਨੂੰ ਨਾ ਲੁੱਟ ਕਿਉਂ ਜੋ ਉਹ ਗਰੀਬ ਹੈ, ਅਤੇ ਨਾ ਦੁਖੀਏ ਉੱਤੇ ਫਾਟਕ ਵਿੱਚ ਅਨ੍ਹੇਰ ਕਰ,
|
22. Rob H1497 not H408 the poor H1800 , because H3588 he H1931 is poor H1800 : neither H408 oppress H1792 the afflicted H6041 in the gate H8179 :
|
23. ਕਿਉਂ ਜੋ ਯਹੋਵਾਹ ਉਨ੍ਹਾਂ ਦਾ ਮੁਕੱਦਮਾ ਲੜੇਗਾ, ਅਤੇ ਉਹਨਾਂ ਦੇ ਲੁੱਟਣ ਵਾਲਿਆਂ ਦੀ ਜਾਨ ਨੂੰ ਲੁੱਟੇਗਾ। PEPS
|
23. For H3588 the LORD H3068 will plead H7378 their cause H7379 , and spoil H6906 the soul H5315 of H853 those that spoiled H6906 them.
|
24. ਕ੍ਰੋਧੀ ਦਾ ਸਾਥੀ ਨਾ ਬਣੀਂ ਅਤੇ ਛੇਤੀ ਗੁੱਸਾ ਕਰਨ ਵਾਲੇ ਦੇ ਨਾਲ ਨਾ ਤੁਰੀਂ,
|
24. Make no H408 friendship H7462 with H854 an angry H639 man H1167 ; and with H854 a furious H2534 man H376 thou shalt not H3808 go H935 :
|
25. ਕਿਤੇ ਅਜਿਹਾ ਨਾ ਹੋਵੇ ਜੋ ਤੂੰ ਉਹ ਦੀ ਚਾਲ ਸਿੱਖ ਲਵੇਂ, ਅਤੇ ਤੇਰੀ ਜਾਨ ਫਾਹੀ ਵਿੱਚ ਫਸ ਜਾਵੇ। PEPS
|
25. Lest H6435 thou learn H502 his ways H734 , and get H3947 a snare H4170 to thy soul H5315 .
|
26. ਜਿਹੜੇ ਹੱਥ ਤੇ ਹੱਥ ਮਾਰਦੇ ਅਤੇ ਕਰਜ਼ਾਈ ਦੇ ਜ਼ਮਾਨਤੀ ਬਣਦੇ ਹਨ, ਤੂੰ ਉਹਨਾਂ ਦੇ ਵਿੱਚ ਨਾ ਹੋ।
|
26. Be H1961 not H408 thou one of them that strike H8628 hands H3709 , or of them that are sureties H6148 for debts H4859 .
|
27. ਜੇ ਤੇਰੇ ਕੋਲ ਭਰਨ ਨੂੰ ਕੁਝ ਨਾ ਹੋਵੇ, ਤਾਂ ਉਹ ਤੇਰੇ ਵਿਛਾਉਣੇ ਨੂੰ ਤੇਰੇ ਹੇਠੋਂ ਖਿੱਚ ਲੈ ਜਾਵੇਗਾ। PEPS
|
27. If H518 thou hast nothing H369 to pay H7999 , why H4100 should he take away H3947 thy bed H4904 from under H4480 H8478 thee?
|
28. ਜਿਹੜੇ ਪੁਰਾਣੇ ਬੰਨੇ ਤੇਰੇ ਵੱਡਿਆਂ ਨੇ ਲਾਏ ਸਨ, ਉਹਨਾਂ ਨੂੰ ਤੂੰ ਨਾ ਸਰਕਾ। PEPS
|
28. Remove H5253 not H408 the ancient H5769 landmark H1366 , which H834 thy fathers H1 have set H6213 .
|
29. ਜੇ ਤੂੰ ਕਿਸੇ ਨੂੰ ਉਹ ਦੇ ਕੰਮ ਵਿੱਚ ਨਿਪੁੰਨ ਵੇਖਦਾ ਹੈਂ? ਉਹ ਰਾਜੇ ਦੇ ਸਨਮੁਖ ਖੜ੍ਹਾ ਹੋਵੇਗਾ, ਉਹ ਛੋਟਿਆਂ ਦੇ ਅੱਗੇ ਖੜ੍ਹਾ ਨਾ ਹੋਵੇਗਾ। PE
|
29. Seest H2372 thou a man H376 diligent H4106 in his business H4399 ? he shall stand H3320 before H6440 kings H4428 ; he shall not H1077 stand H3320 before H6440 mean H2823 men .
|