Bible Books

:

1. {ਕੁਧਰਮੀ ਨਿਆਈਂ ਅਤੇ ਵਿਧਵਾ ਦਾ ਦ੍ਰਿਸ਼ਟਾਂਤ} PS ਫਿਰ ਯਿਸੂ ਉਨ੍ਹਾਂ ਨਾਲ ਦ੍ਰਿਸ਼ਟਾਂਤ ਵਿੱਚ ਗੱਲਾਂ ਕਰ ਕੇ ਕਹਿਣ ਲੱਗਾ ਕਿ ਸਦਾ ਪ੍ਰਾਰਥਨਾ ਵਿੱਚ ਲੱਗੇ ਰਹੋ ਅਤੇ ਹਿੰਮਤ ਨਾ ਹਾਰੋ।
1. And G1161 he spake G3004 a G2532 parable G3850 unto them G846 to this end, that men ought G1163 always G3842 to pray G4336 , and G2532 not G3361 to faint G1573 ;
2. ਕਿਸੇ ਨਗਰ ਵਿੱਚ ਇੱਕ ਹਾਕਮ ਰਹਿੰਦਾ ਸੀ, ਜਿਸ ਨੂੰ ਨਾ ਪਰਮੇਸ਼ੁਰ ਦਾ ਡਰ ਸੀ ਅਤੇ ਨਾ ਕਿਸੇ ਮਨੁੱਖ ਦੀ ਪਰਵਾਹ।
2. Saying G3004 , There was G2258 in G1722 a G5100 city G4172 a G5100 judge G2923 , which feared G5399 not G3361 God G2316 , neither G2532 G3361 regarded G1788 man G444 :
3. ਅਤੇ ਉਸੇ ਨਗਰ ਵਿੱਚ ਇੱਕ ਵਿਧਵਾ ਰਹਿੰਦੀ ਸੀ ਜੋ ਉਸ ਦੇ ਕੋਲ ਇਹ ਕਹਿੰਦੀ ਆਉਂਦੀ ਸੀ ਕਿ ਮੇਰੇ ਵੈਰੀ ਤੋਂ ਮੇਰਾ ਬਦਲਾ ਲੈ ਦਿਹ।
3. And G1161 there was G2258 a widow G5503 in G1722 that G1565 city G4172 ; and G2532 she came G2064 unto G4314 him G846 , saying G3004 , Avenge G1556 me G3165 of G575 mine G3450 adversary G476 .
4. ਕਾਫੀ ਸਮੇਂ ਤੱਕ ਹਾਕਮ ਨੇ ਉਸ ਵਿਧਵਾ ਦੀ ਗੱਲ ਨਾ ਸੁਣੀ ਪਰ ਪਿੱਛੋਂ ਆਪਣੇ ਮਨ ਵਿੱਚ ਸੋਚਣ ਲੱਗਾ ਕਿ ਮੈਂ ਨਾ ਤਾਂ ਪਰਮੇਸ਼ੁਰ ਦਾ ਡਰ ਮੰਨਦਾ ਹਾਂ ਅਤੇ ਨਾ ਮਨੁੱਖ ਦੀ ਪਰਵਾਹ ਕਰਦਾ ਹਾਂ।
4. And G2532 he would G2309 not G3756 for a while G1909 G5550 : but G1161 afterward G3326 G5023 he said G2036 within G1722 himself G1438 , Though G1499 I fear G5399 not G3756 God G2316 , nor G2532 G3756 regard G1788 man G444 ;
5. ਤਾਂ ਵੀ ਇਹ ਵਿਧਵਾ ਮੈਨੂੰ ਸ਼ਿਕਾਇਤ ਕਰਦੀ ਹੈ ਇਸ ਲਈ ਮੈਂ ਉਸ ਦਾ ਬਦਲਾ ਉਸ ਨੂੰ ਲੈ ਦਿਆਂਗਾ, ਇਹ ਨਾ ਹੋਵੇ ਜੋ ਉਹ ਵਾਰ-ਵਾਰ ਕੇ ਮੈਨੂੰ ਤੰਗ ਕਰੇ।
5. Yet G1065 because this G5026 widow G5503 troubleth G3930 G2873 me G3427 , I will avenge G1556 her G846 , lest G3363 by her continual G1519 G5056 coming G2064 she weary G5299 me G3165 .
6. ਪ੍ਰਭੂ ਨੇ ਆਖਿਆ, ਸੁਣੋ ਕਿ ਇਹ ਬੇਇਨਸਾਫ਼ ਹਾਕਮ ਕੀ ਕਹਿੰਦਾ ਹੈ।
6. And G1161 the G3588 Lord G2962 said G2036 , Hear G191 what G5101 the G3588 unjust G93 judge G2923 saith G3004 .
7. ਫੇਰ ਭਲਾ, ਪਰਮੇਸ਼ੁਰ ਆਪਣੇ ਚੁਣਿਆਂ ਹੋਇਆਂ ਦਾ ਬਦਲਾ ਨਾ ਲਵੇਗਾ, ਜਿਹੜੇ ਰਾਤ-ਦਿਨ ਉਸ ਦੀ ਦੁਹਾਈ ਦਿੰਦੇ ਹਨ, ਭਾਵੇਂ ਉਹ ਉਹਨਾਂ ਦੇ ਨਿਆਂ ਵਿੱਚ ਦੇਰੀ ਕਰੇ?
7. And G1161 shall not G3364 God G2316 avenge G4160 G1557 his own G848 elect G1588 , which cry G994 day G2250 and G2532 night G3571 unto G4314 him G846 , though G2532 he bear long G3114 with G1909 them G846 ?
8. ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਛੇਤੀ ਹੀ ਉਨ੍ਹਾਂ ਦਾ ਬਦਲਾ ਲਵੇਗਾ। ਪਰ ਜਦ ਮਨੁੱਖ ਦਾ ਪੁੱਤਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਵਿਸ਼ਵਾਸ ਪਾਵੇਗਾ?। PS
8. I tell G3004 you G5213 that G3754 he will avenge G4160 G1557 them G846 speedily G1722 G5034 . Nevertheless G4133 when the G3588 Son G5207 of man G444 cometh G2064 , shall G687 he find G2147 faith G4102 on G1909 the G3588 earth G1093 ?
9. {ਫ਼ਰੀਸੀ ਅਤੇ ਚੁੰਗੀ ਲੈਣ ਵਾਲੇ ਦਾ ਦ੍ਰਿਸ਼ਟਾਂਤ} PS ਉਸ ਨੇ ਬਹੁਤਿਆਂ ਨੂੰ ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਸਨ ਕਿ ਅਸੀਂ ਧਰਮੀ ਹਾਂ ਅਤੇ ਦੂਸਰਿਆਂ ਨੂੰ ਤੁੱਛ ਜਾਣਦੇ ਸਨ, ਇਹ ਦ੍ਰਿਸ਼ਟਾਂਤ ਵੀ ਦਿੱਤਾ,
9. And G1161 he spake G2036 G2532 this G5026 parable G3850 unto G4314 certain G5100 which trusted G3982 in G1909 themselves G1438 that G3754 they were G1526 righteous G1342 , and G2532 despised G1848 others G3062 :
10. ਕਿ ਦੋ ਆਦਮੀ ਪ੍ਰਾਰਥਨਾ ਕਰਨ ਲਈ ਹੈਕਲ ਭਵਨ ਵਿੱਚ ਗਏ, ਇੱਕ ਫ਼ਰੀਸੀ ਅਤੇ ਦੂਜਾ ਚੂੰਗੀ ਲੈਣ ਵਾਲਾ ਸੀ।
10. Two G1417 men G444 went up G305 into G1519 the G3588 temple G2411 to pray G4336 ; the G3588 one G1520 a Pharisee G5330 , and G2532 the G3588 other G2087 a publican G5057 .
11. ਫ਼ਰੀਸੀ ਨੇ ਖੜ੍ਹ ਕੇ ਆਪਣੇ ਮਨ ਵਿੱਚ ਇਹ ਪ੍ਰਾਰਥਨਾ ਕੀਤੀ ਕਿ ਹੇ ਪਰਮੇਸ਼ੁਰ! ਮੈਂ ਤੇਰਾ ਸ਼ੁਕਰ ਕਰਦਾ ਹਾਂ ਕਿ ਮੈਂ ਦੂਸਰਿਆਂ ਵਰਗਾ ਨਹੀਂ ਹਾਂ ਜੋ ਲੁਟੇਰੇ, ਕੁਧਰਮੀ ਅਤੇ ਵਿਭਚਾਰੀ ਹਨ ਅਤੇ ਨਾ ਇਸ ਚੂੰਗੀ ਲੈਣ ਵਾਲੇ ਵਰਗਾ ਹਾਂ!
11. The G3588 Pharisee G5330 stood G2476 and prayed G4336 thus G5023 with G4314 himself G1438 , God G2316 , I thank G2168 thee G4671 , that G3754 I am G1510 not G3756 as G5618 other G3062 men G444 are, extortioners G727 , unjust G94 , adulterers G3432 , or G2228 even G2532 as G5613 this G3778 publican G5057 .
12. ਮੈਂ ਹਫ਼ਤੇ ਵਿੱਚ ਦੋ ਵਾਰੀ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸਵੰਧ ਦਿੰਦਾ ਹਾਂ।
12. I fast G3522 twice G1364 in the G3588 week G4521 , I give tithes G586 of all G3956 that G3745 I possess G2932 .
13. ਪਰ ਉਸ ਚੂੰਗੀ ਲੈਣ ਵਾਲੇ ਨੇ ਕੁਝ ਦੂਰ ਖੜ੍ਹੇ ਹੋ ਕੇ ਇਹ ਵੀ ਨਾ ਚਾਹਿਆ ਜੋ ਆਪਣੀਆਂ ਅੱਖਾਂ ਅਕਾਸ਼ ਦੇ ਵੱਲ ਚੁੱਕੇ, ਸਗੋਂ ਆਪਣੀ ਛਾਤੀ ਪਿੱਟਦਾ ਅਤੇ ਇਹ ਕਹਿੰਦਾ ਸੀ ਕਿ ਹੇ ਪਰਮੇਸ਼ੁਰ! ਮੈਂ ਪਾਪੀ ਹਾਂ। ਮੇਰੇ ਉੱਤੇ ਦਯਾ ਕਰ!
13. And G2532 the G3588 publican G5057 , standing G2476 afar off G3113 , would G2309 not G3756 lift up G1869 so much as G3761 his eyes G3778 unto G1519 heaven G3772 , but G235 smote G5180 upon G1519 his G848 breast G4738 , saying G3004 , God G2316 be merciful G2433 to me G3427 a sinner G268 .
14. ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਫ਼ਰੀਸੀ ਨਹੀਂ ਪਰ ਇਹ ਚੂੰਗੀ ਲੈਣ ਵਾਲਾ ਧਰਮੀ ਠਹਿਰ ਕੇ ਆਪਣੇ ਘਰ ਗਿਆ ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਪਰ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ। PS
14. I tell G3004 you G5213 , this man G3778 went down G2597 to G1519 his G848 house G3624 justified G1344 rather than G2228 the other G1565 : for G3754 every one G3956 that exalteth G5312 himself G1438 shall be abased G5013 ; and G1161 he that humbleth G5013 himself G1438 shall be exalted G5312 .
15. {ਬੱਚਿਆਂ ਨੂੰ ਬਰਕਤ} (ਮੱਤੀ 19:13-15; ਮਰਕੁਸ 10:13-16) PS ਫਿਰ ਲੋਕ ਆਪਣੇ ਬੱਚਿਆਂ ਨੂੰ ਵੀ ਯਿਸੂ ਦੇ ਕੋਲ ਲਿਆਏ ਤਾਂ ਜੋ ਉਹ ਉਨ੍ਹਾਂ ਉੱਤੇ ਹੱਥ ਰੱਖੇ ਪਰ ਚੇਲਿਆਂ ਨੇ ਇਹ ਵੇਖ ਕੇ ਉਨ੍ਹਾਂ ਨੂੰ ਝਿੜਕਿਆ।
15. And G1161 they brought G4374 unto him G846 also G2532 infants G1025 , that G2443 he would touch G680 them G846 : but G1161 when his disciples G3101 saw G1492 it, they rebuked G2008 them G846 .
16. ਪਰ ਯਿਸੂ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ, ਛੋਟਿਆਂ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਨ੍ਹਾਂ ਨੂੰ ਮਨ੍ਹਾ ਨਾ ਕਰੋ, ਕਿਉਂ ਜੋ ਪਰਮੇਸ਼ੁਰ ਦਾ ਰਾਜ ਇਹੋ ਜਿਹਿਆਂ ਦਾ ਹੈ।
16. But G1161 Jesus G2424 called G4341 them G846 unto him, and said G2036 , Suffer G863 little children G3813 to come G2064 unto G4314 me G3165 , and G2532 forbid G2967 them G846 not G3361 : for G1063 of such G5108 is G2076 the G3588 kingdom G932 of God G2316 .
17. ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਕੋਈ ਪਰਮੇਸ਼ੁਰ ਦੇ ਰਾਜ ਨੂੰ ਛੋਟੇ ਬੱਚੇ ਦੀ ਤਰ੍ਹਾਂ ਕਬੂਲ ਨਾ ਕਰੇ ਉਹ ਉਸ ਵਿੱਚ ਕਦੇ ਨਾ ਵੜੇਗਾ। PS
17. Verily G281 I say G3004 unto you G5213 , Whosoever G3739 G1437 shall not G3361 receive G1209 the G3588 kingdom G932 of God G2316 as G5613 a little child G3813 shall in no wise G3364 enter G1525 therein G1519 G846 .
18. {ਧਨੀ ਵਿਅਕਤੀ ਅਤੇ ਸਦੀਪਕ ਜੀਵਨ} (ਮੱਤੀ 19:16-30; ਮਰਕੁਸ 10:17-31) PS ਇੱਕ ਅਧਿਕਾਰੀ ਨੇ ਉਸ ਅੱਗੇ ਬੇਨਤੀ ਕਰ ਕੇ ਆਖਿਆ, ਉੱਤਮ ਗੁਰੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ?
18. And G2532 a certain G5100 ruler G758 asked G1905 him G846 , saying G3004 , Good G18 Master G1320 , what G5101 shall I do G4160 to inherit G2816 eternal G166 life G2222 ?
19. ਯਿਸੂ ਨੇ ਉਸ ਨੂੰ ਕਿਹਾ, ਤੂੰ ਮੈਨੂੰ ਉੱਤਮ ਕਿਉਂ ਆਖਦਾ ਹੈਂ? ਉੱਤਮ ਕੋਈ ਨਹੀਂ ਪਰ ਕੇਵਲ ਇੱਕੋ ਪਰਮੇਸ਼ੁਰ।
19. And G1161 Jesus G2424 said G2036 unto him G846 , Why G5101 callest G3004 thou me G3165 good G3762 ? none G3762 is good G18 , save G1508 one G1520 , that is, God G2316 .
20. ਤੂੰ ਹੁਕਮਾਂ ਨੂੰ ਜਾਣਦਾ ਹੈਂ, ਵਿਭਚਾਰ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਆਪਣੇ ਮਾਤਾ-ਪਿਤਾ ਦਾ ਆਦਰ ਕਰ।
20. Thou knowest G1492 the G3588 commandments G1785 , Do not G3361 commit adultery G3431 , Do not G3361 kill G5407 , Do not G3361 steal G2813 , Do not G3361 bear false witness G5576 , Honor G5091 thy G4675 father G3962 and G2532 thy G4675 mother G3384 .
21. ਉਸ ਨੇ ਯਿਸੂ ਨੂੰ ਉੱਤਰ ਦਿੱਤਾ, ਮੈਂ ਆਪਣੇ ਬਚਪਨ ਤੋਂ ਹੀ ਇਨ੍ਹਾਂ ਸਭ ਗੱਲਾਂ ਨੂੰ ਮੰਨਦਾ ਆਇਆ ਹਾਂ।
21. And G1161 he G3588 said G2036 , All G3956 these G5023 have I kept G5442 from G1537 my G3450 youth G3503 up.
22. ਯਿਸੂ ਨੇ ਸੁਣ ਕੇ ਉਸ ਨੂੰ ਆਖਿਆ, ਅਜੇ ਤੇਰੇ ਵਿੱਚ ਇੱਕ ਗੱਲ ਦੀ ਕਮੀ ਹੈ। ਜੋ ਕੁਝ ਤੇਰਾ ਹੈ ਵੇਚ ਅਤੇ ਕੰਗਾਲਾਂ ਨੂੰ ਦੇ, ਤਾਂ ਤੈਨੂੰ ਸਵਰਗ ਵਿੱਚ ਧਨ ਮਿਲੇਗਾ ਅਤੇ ਕੇ ਮੇਰੇ ਪਿੱਛੇ ਹੋ ਤੁਰ।
22. Now G1161 when Jesus G2424 heard G191 these things G5023 , he said G2036 unto him G846 , Yet G2089 lackest G3007 thou G4671 one thing G1520 : sell G4453 all G3956 that G3745 thou hast G2192 , and G2532 distribute G1239 unto the poor G4434 , and G2532 thou shalt have G2192 treasure G2344 in G1722 heaven G3772 : and G2532 come G1204 , follow G190 me G3427 .
23. ਪਰ ਉਹ ਇਹ ਸੁਣ ਕੇ ਬਹੁਤ ਉਦਾਸ ਹੋਇਆ ਕਿਉਂ ਜੋ ਉਹ ਵੱਡਾ ਧਨਵਾਨ ਆਦਮੀ ਸੀ।
23. And G1161 when he G3588 heard G191 this G5023 , he was G1096 very sorrowful G4036 : for G1063 he was G2258 very G4970 rich G4145 .
24. ਯਿਸੂ ਨੇ ਉਸ ਨੂੰ ਵੇਖ ਕੇ ਆਖਿਆ ਜੋ ਧਨਵਾਨ ਹਨ ਉਨ੍ਹਾਂ ਦਾ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਬਹੁਤ ਔਖਾ ਹੋਵੇਗਾ!
24. And G1161 when Jesus G2424 saw G1492 that he G846 was G1096 very sorrowful G4036 , he said G2036 , How G4459 hardly G1423 shall they that have G2192 riches G5536 enter G1525 into G1519 the G3588 kingdom G932 of God G2316 !
25. ਕਿਉਂ ਜੋ ਸੂਈ ਦੇ ਨੱਕੇ ਵਿੱਚੋਂ ਦੀ ਊਠ ਦਾ ਵੜਨਾ, ਧਨਵਾਨ ਦਾ ਪਰਮੇਸ਼ੁਰ ਦੇ ਰਾਜ ਵਿੱਚ ਵੜਨ ਨਾਲੋਂ ਸੌਖਾ ਹੈ।
25. For G1063 it is G2076 easier G2123 for a camel G2574 to go G1525 through G1223 a needle G4476 's eye G5168 , than G2228 for a rich man G4145 to enter G1525 into G1519 the G3588 kingdom G932 of God G2316 .
26. ਤਾਂ ਸੁਣਨ ਵਾਲਿਆਂ ਨੇ ਕਿਹਾ, ਤਾਂ ਫਿਰ ਕੌਣ ਮੁਕਤੀ ਪਾ ਸਕਦਾ ਹੈ?
26. And G1161 they that heard G191 it said G2036 , Who G5101 then G2532 can G1410 be saved G4982 ?
27. ਤਾਂ ਉਸ ਨੇ ਆਖਿਆ ਕਿ ਜਿਹੜੀਆਂ ਗੱਲਾਂ ਮਨੁੱਖਾਂ ਤੋਂ ਨਹੀਂ ਹੋ ਸਕਦੀਆਂ ਹਨ ਉਹ ਪਰਮੇਸ਼ੁਰ ਤੋਂ ਹੋ ਸਕਦੀਆਂ ਹਨ।
27. And G1161 he G3588 said G2036 , The things which are impossible G102 with G3844 men G444 are G2076 possible G1415 with G3844 God G2316 .
28. ਤਦ ਪਤਰਸ ਨੇ ਕਿਹਾ, ਵੇਖ, ਅਸੀਂ ਆਪਣਾ ਸਭ ਕੁਝ ਛੱਡ ਕੇ ਤੇਰੇ ਪਿੱਛੇ ਹੋ ਤੁਰੇ ਹਾਂ।
28. Then G1161 Peter G4074 said G2036 , Lo G2400 , we G2249 have left G863 all G3956 , and G2532 followed G190 thee G4671 ,
29. ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਅਜਿਹਾ ਕੋਈ ਨਹੀਂ ਕਿ ਜਿਸ ਨੇ ਘਰ, ਪਤਨੀ, ਭਰਾਵਾਂ, ਮਾਤਾ-ਪਿਤਾ ਬਾਲ ਬੱਚਿਆਂ ਨੂੰ ਪਰਮੇਸ਼ੁਰ ਦੇ ਰਾਜ ਦੇ ਲਈ ਛੱਡਿਆ ਹੈ,
29. And G1161 he G3588 said G2036 unto them G846 , Verily G281 I say G3004 unto you G5213 , There is G2076 no man G3762 that G3739 hath left G863 house G3614 , or G2228 parents G1118 , or G2228 brethren G80 , or G2228 wife G1135 , or G2228 children G5043 , for the kingdom of God's sake G1752 G3588 G932 G2316 ,
30. ਜੋ ਇਸ ਸਮੇਂ ਬਹੁਤ ਗੁਣਾ ਅਤੇ ਆਉਣ ਵਾਲੇ ਜੁੱਗ ਵਿੱਚ ਸਦੀਪਕ ਜੀਵਨ ਨਾ ਪਾਵੇ l PS
30. Who G3739 shall not G3364 receive G618 manifold more G4179 in G1722 this G5129 present time G2540 , and G2532 in G1722 the G3588 world G165 to come G2064 life G2222 everlasting G166 .
31. {ਆਪਣੀ ਮੌਤ ਦੇ ਬਾਰੇ ਯਿਸੂ ਤੀਸਰੀ ਬਾਰ ਭਵਿੱਖਬਾਣੀ ਕਰਦਾ ਹੈ} (ਮੱਤੀ 20:17-19; ਮਰਕੁਸ 10:32-34) PS ਉਸ ਨੇ ਬਾਰਾਂ ਚੇਲਿਆਂ ਨੂੰ ਲੈ ਕੇ ਉਨ੍ਹਾਂ ਨੂੰ ਆਖਿਆ, ਵੇਖੋ ਅਸੀਂ ਯਰੂਸ਼ਲਮ ਨੂੰ ਜਾਂਦੇ ਹਾਂ ਅਤੇ ਸਭ ਜੋ ਕੁਝ ਨਬੀਆਂ ਦੇ ਰਾਹੀਂ ਲਿਖਿਆ ਹੋਇਆ ਹੈ, ਉਹ ਮਨੁੱਖ ਦੇ ਪੁੱਤਰ ਦੇ ਹੱਕ ਵਿੱਚ ਪੂਰਾ ਕੀਤਾ ਜਾਵੇਗਾ।
31. Then G1161 he took G3880 unto him the G3588 twelve G1427 , and said G2036 unto G4314 them G846 , Behold G2400 , we go up G305 to G1519 Jerusalem G2414 , and G2532 all things G3956 that are written G1125 by G1223 the G3588 prophets G4396 concerning the G3588 Son G5207 of man G444 shall be accomplished G5055 .
32. ਕਿਉਂਕਿ ਉਹ ਪਰਾਈਆਂ ਕੌਮਾਂ ਦੇ ਹੱਥ ਫੜਵਾਇਆ ਜਾਵੇਗਾ ਅਤੇ ਉਹ ਉਸ ਦਾ ਮਜ਼ਾਕ ਉਡਾਣਗੇ ਅਤੇ ਉਸ ਦੀ ਬੇਇੱਜ਼ਤੀ ਕੀਤੀ ਜਾਵੇਗੀ ਅਤੇ ਉਸ ਉੱਪਰ ਥੁੱਕਿਆ ਜਾਵੇਗਾ।
32. For G1063 he shall be delivered G3860 unto the G3588 Gentiles G1484 , and G2532 shall be mocked G1702 , and G2532 spitefully entreated G5195 , and G2532 spitted on G1716 :
33. ਅਤੇ ਉਸ ਨੂੰ ਕੋਰੜੇ ਮਾਰਨਗੇ, ਨਾਲੇ ਉਸ ਨੂੰ ਮਾਰ ਸੁੱਟਣਗੇ ਅਤੇ ਉਹ ਤੀਜੇ ਦਿਨ ਫੇਰ ਜੀ ਉੱਠੇਗਾ।
33. And G2532 they shall scourge G3146 him, and put him to death G615 G846 : and G2532 the G3588 third G5154 day G2250 he shall rise again G450 .
34. ਉਨ੍ਹਾਂ ਨੇ ਇਨ੍ਹਾਂ ਗੱਲਾਂ ਵਿੱਚੋਂ ਕੁਝ ਨਾ ਸਮਝਿਆ ਅਤੇ ਇਹ ਗੱਲ ਉਨ੍ਹਾਂ ਤੋਂ ਗੁਪਤ ਰਹੀ ਅਤੇ ਜਿਹੜੀਆਂ ਗੱਲਾਂ ਦੱਸੀਆਂ ਜਾਂਦੀਆਂ ਸਨ, ਉਹ ਉਨ੍ਹਾਂ ਨੂੰ ਸਮਝ ਨਾ ਸਕੇ। PS
34. And G2532 they G846 understood G4920 none G3762 of these things G5130 : and G2532 this G5124 saying G4487 was G2258 hid G2928 from G575 them G846 , neither G2532 G3756 knew G1097 they the things which were spoken G3004 .
35. {ਅੰਨ੍ਹੇ ਭਿਖਾਰੀ ਨੂੰ ਚੰਗਾ ਕਰਨਾ} (ਮੱਤੀ 20:29-34; ਮਰਕੁਸ 10:46-52) PS ਇਸ ਤਰ੍ਹਾਂ ਹੋਇਆ ਕਿ ਜਦ ਯਿਸੂ ਯਰੀਹੋ ਦੇ ਨੇੜੇ ਪਹੁੰਚਿਆ ਤਾਂ ਇੱਕ ਅੰਨ੍ਹਾ ਸੜਕ ਦੇ ਕਿਨਾਰੇ ਬੈਠਾ ਭੀਖ ਮੰਗਦਾ ਸੀ।
35. And G1161 it came to pass G1096 , that as he G846 was come nigh G1448 unto G1519 Jericho G2410 , a certain G5100 blind man G5185 sat G2521 by G3844 the G3588 way side G3598 begging G4319 :
36. ਅਤੇ ਉਸ ਨੇ ਭੀੜ ਲੰਘਦੀ ਸੁਣ ਕੇ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ?
36. And G1161 hearing G191 the multitude G3793 pass by G1279 , he asked G4441 what G5101 it G5124 meant G1498 .
37. ਲੋਕਾਂ ਨੇ ਉਸ ਨੂੰ ਦੱਸਿਆ ਜੋ ਯਿਸੂ ਨਾਸਰੀ ਇੱਥੋਂ ਲੰਘ ਰਿਹਾ ਹੈ।
37. And G1161 they told G518 him G846 , that G3754 Jesus G2424 of Nazareth G3480 passeth by G3928 .
38. ਤਦ ਉਸ ਨੇ ਪੁਕਾਰ ਕੇ ਕਿਹਾ, ਹੇ ਯਿਸੂ ਦਾਊਦ ਦੇ ਪੁੱਤਰ, ਮੇਰੇ ਉੱਤੇ ਦਯਾ ਕਰੋ।
38. And G2532 he cried G994 , saying G3004 , Jesus G2424 , thou son G5207 of David G1138 , have mercy G1653 on me G3165 .
39. ਜਿਹੜੇ ਅੱਗੇ ਜਾਂਦੇ ਸਨ, ਉਨ੍ਹਾਂ ਨੇ ਉਸ ਨੂੰ ਝਿੜਕਿਆ ਕਿ ਚੁੱਪ ਕਰ, ਪਰ ਉਹ ਸਗੋਂ ਹੋਰ ਵੀ ਉੱਚੀ ਅਵਾਜ਼ ਦੇ ਕੇ ਬੋਲਿਆ, ਹੇ ਦਾਊਦ ਦੇ ਪੁੱਤਰ, ਮੇਰੇ ਉੱਤੇ ਦਯਾ ਕਰੋ!
39. And G2532 they which went before G4254 rebuked G2008 him G846 , that G2443 he should hold his peace G4623 : but G1161 he G846 cried G2896 so much G4183 the more G3123 , Thou son G5207 of David G1138 , have mercy G1653 on me G3165 .
40. ਤਦ ਯਿਸੂ ਨੇ ਰੁੱਕ ਕੇ ਉਸ ਨੂੰ ਆਪਣੇ ਕੋਲ ਲਿਆਉਣ ਦੀ ਆਗਿਆ ਦਿੱਤੀ ਅਤੇ ਜਦ ਉਹ ਉਸ ਕੋਲ ਆਇਆ ਤਾਂ ਉਸ ਨੂੰ ਪੁੱਛਿਆ,
40. And G1161 Jesus G2424 stood G2476 , and commanded G2753 him G846 to be brought G71 unto G4314 him G846 : and G1161 when he G846 was come near G1448 , he asked G1905 him G846 ,
41. ਤੂੰ ਕੀ ਚਾਹੁੰਦਾ ਹੈਂ ਜੋ ਮੈਂ ਤੇਰੇ ਲਈ ਕਰਾਂ? ਉਸ ਨੇ ਕਿਹਾ, ਪ੍ਰਭੂ ਜੀ ਮੈਂ ਵੇਖਣ ਲੱਗ ਜਾਵਾਂ!
41. Saying G3004 , What G5101 wilt G2309 thou that I shall do G4160 unto thee G4671 ? And G1161 he G3588 said G2036 , Lord G2962 , that G2443 I may receive my sight G308 .
42. ਤਦ ਯਿਸੂ ਨੇ ਉਸ ਨੂੰ ਕਿਹਾ, ਸੁਜਾਖਾ ਹੋ ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।
42. And G2532 Jesus G2424 said G2036 unto him G846 , Receive thy sight G308 : thy G4675 faith G4102 hath saved G4982 thee G4571 .
43. ਅਤੇ ਉਸੇ ਸਮੇਂ ਉਹ ਵੇਖਣ ਲੱਗ ਪਿਆ ਅਤੇ ਪਰਮੇਸ਼ੁਰ ਦੀ ਵਡਿਆਈ ਕਰਦਾ ਹੋਇਆ ਉਸ ਦੇ ਮਗਰ ਤੁਰ ਪਿਆ ਅਤੇ ਸਭ ਲੋਕਾਂ ਨੇ ਵੇਖ ਕੇ ਪਰਮੇਸ਼ੁਰ ਦੀ ਉਸਤਤ ਕੀਤੀ। PE
43. And G2532 immediately G3916 he received his sight G308 , and G2532 followed G190 him G846 , glorifying G1392 God G2316 : and G2532 all G3956 the G3588 people G2992 , when they saw G1492 it, gave G1325 praise G136 unto God G2316 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×