|
|
1. {ਸੋਫ਼ਰ ਦਾ ਤਰਕ} PS ਤਦ ਸੋਫ਼ਰ ਨਅਮਾਤੀ ਨੇ ਆਖਿਆ, “ਕੀ ਇਨ੍ਹਾਂ ਸਾਰੀਆਂ ਗੱਲਾਂ ਦਾ ਵਧੀਕ ਉੱਤਰ ਨਾ ਦਿੱਤਾ ਜਾਵੇ?
|
1. Then answered H6030 Zophar H6691 the Naamathite H5284 , and said H559 ,
|
2. ਕੀ ਬਕਵਾਸੀ ਮਨੁੱਖ ਧਰਮੀ ਠਹਿਰਾਇਆ ਜਾਵੇ?
|
2. Should not H3808 the multitude H7230 of words H1697 be answered H6030 ? and should H518 a man H376 full of talk H8193 be justified H6663 ?
|
3. ਕੀ ਤੇਰੀਆਂ ਗੱਪਾਂ ਮਨੁੱਖਾਂ ਨੂੰ ਚੁੱਪ ਕਰਾ ਸਕਦੀਆਂ ਹਨ? ਜਦ ਤੂੰ ਮਖ਼ੌਲ ਕਰੇ ਤਾਂ ਕੀ ਕੋਈ ਤੈਨੂੰ ਸ਼ਰਮਿੰਦਾ ਨਾ ਕਰੇ?
|
3. Should thy lies H907 make men H4962 hold their peace H2790 ? and when thou mockest H3932 , shall no H369 man make thee ashamed H3637 ?
|
4. ਤੂੰ ਤਾਂ ਕਹਿੰਦਾ ਹੈਂ, ਮੇਰੀ ਸਿੱਖਿਆ ਪਵਿੱਤਰ ਹੈ, ਅਤੇ ਮੈਂ ਤੇਰੀਆਂ ਅੱਖਾਂ ਵਿੱਚ ਸ਼ੁੱਧ ਹਾਂ।
|
4. For thou hast said H559 , My doctrine H3948 is pure H2134 , and I am H1961 clean H1249 in thine eyes H5869 .
|
5. ਕਾਸ਼ ਕਿ ਪਰਮੇਸ਼ੁਰ ਆਪ ਬੋਲੇ, ਅਤੇ ਤੇਰੇ ਵਿਰੁੱਧ ਆਪਣਾ ਮੂੰਹ ਖੋਲ੍ਹੇ,
|
5. But H199 oh that H4310 God H433 would H5414 speak H1696 , and open H6605 his lips H8193 against H5973 thee;
|
6. ਅਤੇ ਬੁੱਧ ਦੇ ਭੇਤ ਤੈਨੂੰ ਦੱਸੇ! ਉਹ ਤਾਂ ਸਮਝ ਵਿੱਚ ਬਹੁ-ਗੁਣਾ ਹੈ, ਤੂੰ ਜਾਣ ਲੈ ਕਿ ਪਰਮੇਸ਼ੁਰ ਤੇਰੇ ਦੋਸ਼ ਦੇ ਅਨੁਸਾਰ ਸਜ਼ਾ ਨਹੀਂ ਦਿੰਦਾ ਹੈ। PEPS
|
6. And that he would show H5046 thee the secrets H8587 of wisdom H2451 , that H3588 they are double H3718 to that which is H8454 ! Know H3045 therefore that H3588 God H433 exacteth H5382 of thee less than thine iniquity H4480 H5771 deserveth .
|
7. “ਕੀ ਤੂੰ ਖੋਜ ਕਰਕੇ ਪਰਮੇਸ਼ੁਰ ਦਾ ਭੇਤ ਲੱਭ ਸਕਦਾ ਹੈਂ, ਜਾਂ ਸਰਬ ਸ਼ਕਤੀਮਾਨ ਨੂੰ ਸੰਪੂਰਨਤਾਈ ਤੱਕ ਪਾ ਸਕਦਾ ਹੈਂ?
|
7. Canst thou by searching H2714 find out H4672 God H433 ? canst thou find out H4672 the Almighty H7706 unto H5704 perfection H8503 ?
|
8. ਉਹ ਅਕਾਸ਼ ਤੋਂ ਉੱਚਾ ਹੈ, ਉਹ ਪਤਾਲ ਨਾਲੋਂ ਵੀ ਡੂੰਘਾ ਹੈ, ਤੂੰ ਕੀ ਕਰ ਸਕਦਾ ਹੈਂ?
|
8. It is as high H1363 as heaven H8064 ; what H4100 canst thou do H6466 ? deeper H6013 than hell H4480 H7585 ; what H4100 canst thou know H3045 ?
|
9. ਉਸ ਦਾ ਨਾਪ ਧਰਤੀ ਤੋਂ ਵੀ ਤੋਂ ਲੰਮਾ, ਅਤੇ ਸਮੁੰਦਰ ਨਾਲੋਂ ਵੀ ਚੌੜਾ ਹੈ। PEPS
|
9. The measure H4055 thereof is longer H752 than the earth H4480 H776 , and broader H7342 than H4480 the sea H3220 .
|
10. “ਜੇਕਰ ਪਰਮੇਸ਼ੁਰ ਵਿੱਚੋਂ ਦੀ ਲੰਘ ਕੇ, ਉਹਨਾਂ ਨੂੰ ਗ਼ੁਲਾਮ ਬਣਾ ਲਵੇ, ਅਤੇ ਨਿਆਂ ਲਈ ਬੁਲਾਵੇ, ਤਾਂ ਕੌਣ ਉਸ ਨੂੰ ਰੋਕ ਸਕਦਾ ਹੈ?
|
10. If H518 he cut off H2498 , and shut up H5462 , or gather together H6950 , then who H4310 can hinder H7725 him?
|
11. ਉਹ ਤਾਂ ਨਿਕੰਮੇ ਮਨੁੱਖਾਂ ਦੇ ਭੇਦ ਨੂੰ ਜਾਣਦਾ ਹੈ, ਅਤੇ ਕੀ ਉਹ ਬਦੀ ਨੂੰ ਵੇਖ ਕੇ ਉਸ ਉੱਤੇ ਧਿਆਨ ਨਾ ਦੇਵੇਗਾ।
|
11. For H3588 he H1931 knoweth H3045 vain H7723 men H4962 : he seeth H7200 wickedness H205 also ; will he not H3808 then consider H995 it ?
|
12. ਜਦ ਜੰਗਲੀ ਗਧੇ ਦਾ ਬੱਚਾ ਮਨੁੱਖ ਨੂੰ ਜੰਮੇ ਤਦ ਹੀ ਮੂਰਖ ਨੂੰ ਬੁੱਧੀ ਪ੍ਰਾਪਤ ਹੁੰਦੀ ਹੈ l PEPS
|
12. For vain H5014 man H376 would be wise H3823 , though man H120 be born H3205 like a wild ass H6501 's colt H5895 .
|
13. “ਜੇ ਤੂੰ ਆਪਣੇ ਦਿਲ ਨੂੰ ਸੁਧਾਰੇਂ, ਅਤੇ ਪਰਮੇਸ਼ੁਰ ਦੇ ਅੱਗੇ ਆਪਣੇ ਹੱਥ ਅੱਡੇਂ,
|
13. If H518 thou H859 prepare H3559 thine heart H3820 , and stretch out H6566 thine hands H3709 toward H413 him;
|
14. ਜੇ ਤੇਰੇ ਹੱਥ ਵਿੱਚ ਜੋ ਬਦੀ ਹੋਵੇ, ਉਸ ਨੂੰ ਦੂਰ ਕਰੇਂ, ਅਤੇ ਬੁਰਿਆਈ ਤੇਰੇ ਤੰਬੂ ਵਿੱਚ ਨਾ ਵੱਸੇ,
|
14. If H518 iniquity H205 be in thine hand H3027 , put it far away H7368 , and let not H408 wickedness H5766 dwell H7931 in thy tabernacles H168 .
|
15. ਤਦ ਤੂੰ ਜ਼ਰੂਰ ਆਪਣਾ ਮੂੰਹ ਬੇਦਾਗ਼ ਚੁੱਕੇਂਗਾ, ਅਤੇ ਸਥਿਰ ਹੋ ਕੇ ਕਦੇ ਨਾ ਡਰੇਂਗਾ।
|
15. For H3588 then H227 shalt thou lift up H5375 thy face H6440 without spot H4480 H3971 ; yea , thou shalt be H1961 steadfast H3332 , and shalt not H3808 fear H3372 :
|
16. ਤੂੰ ਤਾਂ ਆਪਣਾ ਕਸ਼ਟ ਭੁੱਲ ਜਾਵੇਂਗਾ, ਅਤੇ ਉਸ ਨੂੰ ਲੰਘ ਗਏ ਪਾਣੀ ਵਾਂਗੂੰ ਯਾਦ ਕਰੇਂਗਾ,
|
16. Because H3588 thou H859 shalt forget H7911 thy misery H5999 , and remember H2142 it as waters H4325 that pass away H5674 :
|
17. ਅਤੇ ਤੇਰਾ ਜੀਵਨ ਦੁਪਹਿਰ ਤੋਂ ਵੀ ਤੇਜਵਾਨ ਹੋਵੇਗਾ, ਹਨ੍ਹੇਰਾ ਸਵੇਰ ਦੇ ਚਾਨਣ ਵਾਂਗੂੰ ਹੋਵੇਗਾ।
|
17. And thine age H2465 shall be clearer H6965 than the noonday H4480 H6672 ; thou shalt shine forth H5774 , thou shalt be H1961 as the morning H1242 .
|
18. ਤੂੰ ਸੁਰੱਖਿਅਤ ਹੋਵੇਗਾ ਕਿਉਂਕਿ ਤੈਨੂੰ ਆਸ ਹੋਵੇਗੀ ਅਤੇ ਤੂੰ ਆਪਣੇ ਚੁਫ਼ੇਰੇ ਵੇਖ ਕੇ ਸ਼ਾਂਤੀ ਨਾਲ ਲੇਟੇਂਗਾ।
|
18. And thou shalt be secure H982 , because H3588 there H3426 is hope H8615 ; yea , thou shalt dig H2658 about thee, and thou shalt take thy rest H7901 in safety H983 .
|
19. ਜਦ ਤੂੰ ਲੰਮਾ ਪਵੇਂਗਾ ਤਾਂ ਕੋਈ ਤੈਨੂੰ ਨਹੀਂ ਡਰਾਵੇਗਾ, ਅਤੇ ਬਹੁਤੇ ਤੇਰੇ ਮੂੰਹ ਵੱਲ ਤੱਕਣਗੇ।
|
19. Also thou shalt lie down H7257 , and none H369 shall make thee afraid H2729 ; yea, many H7227 shall make suit H2470 unto H6440 thee.
|
20. ਪਰ ਦੁਸ਼ਟਾਂ ਦੀਆਂ ਅੱਖਾਂ ਧੁੰਦਲੀਆਂ ਪੈ ਜਾਣਗੀਆਂ, ਅਤੇ ਉਨ੍ਹਾਂ ਦੇ ਬਚਾਓ ਦਾ ਕੋਈ ਸਥਾਨ ਨਾ ਬਚੇਗਾ, ਅਤੇ ਪ੍ਰਾਣ ਤਿਆਗਣਾ ਹੀ ਉਨ੍ਹਾਂ ਦੀ ਆਸ ਹੋਵੇਗਾ!” PE
|
20. But the eyes H5869 of the wicked H7563 shall fail H3615 , and they shall not escape H4498 H6 H4480 , and their hope H8615 shall be as the giving up H4646 of the ghost H5315 .
|