Bible Versions
Bible Books

1 Timothy 6:1 (ERVPA) Easy to Read - Punjabi

1 ਉਹ ਜਿਹਡ਼ੇ ਗੁਲਾਮ ਹਨ ਉਨ੍ਹਾਂ ਨੂੰਆਪਣੇ ਮਾਲਕਾਂ ਨੂੰ ਪੂਰੀ ਇੱਜ਼ਤ ਦੇਣੀ ਚਾਹੀਦੀ ਹੈ। ਜਦੋਂ ਉਹ ਅਜਿਹਾ ਕਰਦੇ ਹਨ, ਤਾਂ ਪਰਮੇਸ਼ੁਰ ਦੇ ਨਾਂ ਅਤੇ ਸਾਡੇ ਉਪਦੇਸ਼ ਦੀ ਆਲੋਚਨਾ ਨਹੀਂ ਹੋਵੇਗੀ।
2 ਕਈਆਂ ਗੁਲਾਮਾਂ ਦੇ ਮਾਲਕ ਨਿਹਚਾਵਾਨ ਹੁੰਦੇ ਹਨ। ਇਸ ਲਈ ਗੁਲਾਮ ਅਤੇ ਮਾਲਕ ਭਰਾ-ਭਰਾ ਹਨ। ਪਰ ਗੁਲਾਮਾਂ ਨੂੰ ਇਸ ਗੱਲੋਂ ਉਨ੍ਹਾਂ ਦੀ ਘੱਟ ਇੱਜ਼ਤ ਨਹੀਂ ਕਰਨੀ ਚਾਹੀਦੀ। ਨਹੀਂ। ਉਨ੍ਹਾਂ ਗੁਲਾਮਾਂ ਨੂੰ ਤਾਂ ਸਗੋਂ ਉਨ੍ਹਾਂ ਨਿਹਚਾਵਾਨ ਮਾਲਕਾਂ ਦੀ ਹੋਰ ਵਧੇਰੇ ਚੰਗੀ ਸੇਵਾ ਕਰਨੀ ਚਾਹੀਦੀ ਹੈ। ਕਿਉਂ? ਕਿਉਂਕਿ ਜਿਹਡ਼ੇ ਵਿਅਕਤੀ ਅਪਣੀ ਚੰਗੀ ਸੇਵਾ ਦੇ ਲਾਭ ਦੇ ਆਨੰਦ ਮਾਣਦੇ ਹਨ ਉਹ ਸ਼ਰਧਾਲੂ ਹਨ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਹਨ। ਇਹੀ ਸੱਚ ਹਨ ਜਿਨ੍ਹਾਂ ਦੇ ਤੁਹਾਨੂੰ ਉਪਦੇਸ਼ ਦੇਣੇ ਚਾਹੀਦੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਨੂੰ ਕਰਨ ਦੀ ਸਲਾਹ ਦੇਣੀ ਚਾਹੀਦੀ ਹੈ।
3 ਕੁਝ ਲੋਕ ਝੂਠੀਆਂ ਗੱਲਾਂ ਦੇ ਉਪਦੇਸ਼ ਦਿੰਦੇ ਹਨ। ਉਹ ਲੋਕ ਸਾਡੇ ਪ੍ਰਭੂ ਯਿਸੂ ਮਸੀਹ ਦੇ ਉਪਦੇਸ਼ ਨਾਲ ਸਹਿਮਤ ਨਹੀਂ ਹੁੰਦੇ। ਅਤੇ ਉਹ ਅਜਿਹੇ ਉਪਦੇਸ਼ ਨਾਲ ਸਹਿਮਤ ਨਹੀਂ ਹੋਣਗੇ ਜਿਹਡ਼ੇ ਪਰਮੇਸ਼ੁਰ ਦੀ ਸੱਚੀ ਸੇਵਾ ਨਾਲ ਸਹਿਮਤ ਹੁੰਦੇ ਹਨ।
4 ਜਿਹਡ਼ਾ ਵਿਅਕਤੀ ਝੂਠੀਆਂ ਗੱਲਾਂ ਦੇ ਉਪਦੇਸ਼ ਦਿੰਦਾ ਹੈ ਹੰਕਾਰ ਨਾਲ ਭਰਿਆ ਹੋਇਆ ਹੈ ਅਤੇ ਉਹ ਕੁਝ ਵੀ ਨਹੀਂ ਜਾਣਦਾ। ਅਜਿਹੇ ਵਿਅਕਤੀ ਨੂੰ ਦਲੀਲਬਾਜੀ ਕਰਨ ਦੀ ਬੁਰੀ ਇੱਛਾ ਹੁੰਦੀ ਹੈ ਅਤੇ ਸ਼ਬਦਾਂ ਬਾਰੇ ਲਡ਼ਨ ਦੀ ਜੋ ਈਰਖਾ, ਮਤਭੇਦ, ਬੇਇੱਜ਼ਤੀ ਦੇ ਸ਼ਬਦ, ਅਤੇ ਭਰਿਸ਼ਟ ਸ਼ੰਕਾਵਾਂ ਲਿਆਉਂਦੀ ਹੈ।
5 ਅਤੇ ਇਸ ਨਾਲ ਉਨ੍ਹਾਂ ਲੋਕਾਂ ਦੀ ਦਲੀਲਬਾਜ਼ੀ ਵੀ ਸਾਮ੍ਹਣੇ ਆਉਂਦੀ ਹੈ ਜਿਨ੍ਹਾਂ ਦੇ ਦਿਮਾਗ ਬਦੀ ਨਾਲ ਭਰੇ ਹੋਏ ਹਨ। ਉਨ੍ਹਾਂ ਲੋਕਾਂ ਨੇ ਸੱਚ ਨੂੰ ਗੁਆ ਲਿਆ ਹੈ। ਉਹ ਸੋਚਦੇ ਹਨ ਕਿ ਪਰਮੇਸ਼ੁਰ ਦੀ ਸੇਵਾ ਕਰਨੀ ਅਮੀਰ ਬਣਨ ਦਾ ਸਾਧਣ ਹੈ।
6 ਹਾਂ, ਇਹ ਸੱਚ ਹੈ ਕਿ ਪਰਮੇਸ਼ੁਰ ਦੀ ਸੇਵਾ ਕਰਨੀ ਉਸਨੂੰ ਅਮੀਰ ਬਣਾ ਦਿੰਦੀ ਹੈ ਜੋ ਸੇਵਾ ਕਰਦਾ ਹੈ ਜੇਕਰ ਉਹ ਉਸ ਨਾਲ ਸੰਤੁਸ਼ਟ ਹੈ ਜੋ ਉਸ ਕੋਲ ਹੈ।
7 ਜਦੋਂ ਅਸੀਂ ਇਸ ਦੁਨੀਆਂ ਵਿੱਚ ਆਏ, ਅਸੀਂ ਕੁਝ ਨਹੀਂ ਲਿਆਏ। ਜਦੋਂ ਅਸੀਂ ਮਰਾਂਗੇ, ਉਦੋਂ ਵੀ ਅਸੀਂ ਆਪਣੇ ਨਾਲ ਕੁਝ ਵੀ ਲੈਕੇ ਨਹੀਂ ਜਾਵਾਂਗੇ।
8 ਇਸ ਲਈ ਜੇ ਸਾਡੇ ਕੋਲ ਖਾਣ ਪਹਿਨਣ ਨੂੰ ਹੈ ਤਾਂ ਅਸੀਂ ਉਸ ਨਾਲ ਸੰਤੁਸ਼ਟ ਹੋਵਾਂਗੇ।
9 This verse may not be a part of this translation
10 ਪੈਸੇ ਨਾਲ ਪਿਆਰ ਸਭ ਤਰ੍ਹਾਂ ਦੀਆਂ ਬੁਰਾਈਆਂ ਦਾ ਕਾਰਣ ਹੈ। ਕੁਝ ਲੋਕਾਂ ਨੇ ਅਧਿਕਤਮ ਪੈਸੇ ਕੁਮਾਉਣ ਦੇ ਚਕ੍ਕਰ ਵਿੱਚ ਸੱਚੇ ਵਿਸ਼ਵਾਸ ਨੂੰ ਛੱਡ ਦਿੱਤਾ ਹੈ। ਪਰ ਉਹ ਆਪਣੇ ਆਪ ਨੂੰ ਬਹੁਤ ਸਾਰੇ ਦਰਦਾਂ ਭਰੇ ਅਨੁਭਵਾਂ ਨਾਲ ਸੱਟ ਮਾਰ ਲੈਂਦੇ ਹਨ।
11 ਪਰ ਤੂੰ ਇੱਕ ਪਰਮੇਸ਼ੁਰ ਦਾ ਬੰਦਾ ਹੈ। ਤੁਹਾਨੂੰ ਉਨ੍ਹਾਂ ਸਾਰੀਆਂ ਗੱਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸਹੀ ਢੰਗ ਵਿੱਚ ਜਿਉਣ ਦੀ ਕੋਸ਼ਿਸ਼ ਕਰੋ, ਅਤੇ ਪਰਮੇਸ਼ੁਰ ਦੀ ਸੇਵਾ ਕਰੋ; ਵਿਸ਼ਵਾਸ,ਪ੍ਰੇਮ, ਸਬਰ, ਅਤੇ ਸਜ੍ਜਨਤਾ ਰਖੋ।
12 ਆਪਣੇ ਵਿਸ਼ਵਾਸ ਨੂੰ ਬਣਾਈ ਰਖਨਾ ਦੌਡ਼ ਦੌਡ਼ਨ ਵਾਂਗ ਹੈ। ਉਸ ਦੌਡ਼ ਨੂੰ ਜਿੱਤਣ ਲਈ ਪੂਰਾ ਤਾਣ ਲਾ ਦਿਉ। ਇਸ ਗੱਲ ਨੂੰ ਯਕੀਨੀ ਬਣਾਉ ਕਿ ਤੁਸੀਂ ਉਹ ਜੀਵਨ ਪ੍ਰਾਪਤ ਕਰ ਲਵੋ ਜਿਹਡ਼ਾ ਸਦੀਵੀ ਹੈ। ਤੁਹਾਨੂੰ ਉਸ ਜੀਵਨ ਨੂੰ ਪ੍ਰਾਪਤ ਕਰਨ ਲਈ ਸੱਦਾ ਦਿੱਤਾ ਗਿਆ ਸੀ। ਅਤੇ ਤੁਸੀਂ ਬਹੁਤ ਸਾਰੇ ਲੋਕਾਂ ਅੱਗੇ ਮਸੀਹ ਬਾਰੇ ਮਹਾਨ ਸੱਚ ਸਵਿਕਾਰ ਕਰ ਲਿਆ ਹੈ।
13 ਮੈਂ ਤੁਹਾਨੂੰ ਪਰਮੇਸ਼ੁਰ ਅਤੇ ਮਸੀਹ ਯਿਸੂ ਦੇ ਸਨਮੁਖ ਇੱਕ ਹੁਕਮ ਦਿੰਦਾ ਹਾਂ। ਮਸੀਹ ਯਿਸੂ ਹੀ ਹੈ ਜਿਸਨੇ ਉਹ ਮਹਾਨ ਸੱਚ ਉਦੋਂ ਸਵਿਕਾਰ ਕੀਤਾ ਸੀ ਅਦੋਂ ਉਹ ਪੁੰਤਿਯੁਸ ਪਿਲਾਤੁਸ ਦੇ ਸਾਮ੍ਹਣੇ ਖਢ਼ਾ ਸੀ। ਅਤੇ ਪਰਮੇਸ਼ੁਰ ਹੀ ਹੈ ਜਿਹਡ਼ਾ ਹਰ ਇੱਕ ਨੂੰ ਜੀਵਨ ਦਿੰਦਾ ਹੈ।
14 ਹੁਣ ਮੈਂ ਤੁਹਾਨੂੰ ਦੱਸਦਾ ਹਾਂ; ਉਹੀ ਗੱਲਾਂ ਕਰੋ ਜੋ ਕਰਨ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਸੀ। ਉਹ ਗੱਲਾਂ ਸਾਰੀ ਸ਼ੁਧਤਾ ਨਾਲ ਕਰੋ ਅਤੇ ਇਸ ਢੰਗ ਨਾਲ ਕਰੋ ਕਿ ਕੋਈ ਵੀ ਉਦੋਂ ਤੱਕ ਤੁਹਾਡੇ ਉੱਤੇ ਇਲਜ਼ਾਮ ਨਾ ਲਾ ਸਕੇ ਜਦੋਂ ਤੱਕ ਕਿ ਸਾਡਾ ਪ੍ਰਭੂ ਯਿਸੂ ਮਸੀਹ ਵਾਪਸ ਨਹੀਂ ਜਾਂਦਾ।
15 ਉਹ ਉਦੋਂ ਆਵੇਗਾ ਜਦੋਂ ਪਰਮੇਸ਼ੁਰ ਫ਼ੈਸਲਾ ਕਰੇਗਾ ਕਿ ਇਹੀ ਸਹੀ ਸਮਾਂ ਹੈ। ਪਰਮੇਸ਼ੁਰ ਧੰਨ ਹੈ ਅਤੇ ਸਿਰਫ਼ ਇੱਕ ਸ਼ਾਸਕ ਹੈ। ਪਰਮੇਸ਼ੁਰ ਬਾਦਸ਼ਾਹਾਂ ਦਾ ਬਾਦਸ਼ਾਹ ਅਤੇ ਪ੍ਰਭੂਆਂ ਦਾ ਪ੍ਰਭੂ ਹੈ।
16 ਪ੍ਰਭੂ ਕਦੀ ਨਹੀਂ ਮਰਦਾ ਪਰਮੇਸ਼ੁਰ ਆਪਣੀ ਪ੍ਰਚੰਡ ਰੋਸ਼ਨੀ ਵਿੱਚ ਰਹਿੰਦਾ ਹੈ ਕਿ ਲੋਕ ਉਸਦੇ ਨੇਡ਼ੇ ਨਹੀਂ ਜਾ ਸਕਦੇ। ਕਿਸੇ ਵੀ ਵਿਅਕਤੀ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਦੇਖਿਆ। ਕੋਈ ਵੀ ਵਿਅਕਤੀ ਪਰਮੇਸ਼ੁਰ ਦੇ ਦੇਖ ਸਕਣ ਦੇ ਸਮਰਥ ਨਹੀਂ ਹੈ। ਪਰਮੇਸ਼ੁਰ ਦੀ ਸਦਾ ਉਸਤਤਿ ਅਤੇ ਸ਼ਕਤੀ ਹੋਵੇ। ਆਮੀਨ।
17 ਇਹ ਆਦੇਸ਼ ਉਨ੍ਹਾਂ ਲੋਕਾਂ ਨੂੰ ਦਿਉ ਜਿਹਡ਼ੇ ਇਸ ਦੁਨੀਆਂ ਦੀ ਦੌਲਤ ਨਾਲ ਮਾਲਾ ਮਾਲ ਹਨ। ਉਨ੍ਹਾਂ ਨੂੰ ਆਖੋ ਕਿ ਗੁਮਾਨ ਨਾ ਕਰਨ। ਉਨ੍ਹਾਂ ਅਮੀਰ ਲੋਕਾਂ ਨੂੰ ਆਖੋ ਕਿ ਪਰਮੇਸ਼ੁਰ ਵਿੱਚ ਆਸ ਰੱਖਣ, ਅਪਣੀ ਦੌਲਤ ਵਿੱਚ ਨਹੀਂ। ਦੌਲਤ ਦਾ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ। ਪਰ ਪਰਮੇਸ਼ੁਰ ਅਮੀਰੀ ਨਾਲ ਸਾਡਾ ਧਿਆਨ ਰਖਦਾ ਹੈ। ਉਹ ਸਾਨੂੰ ਭੋਗਣ ਲਈ ਹਰ ਸ਼ੈਅ ਦਿੰਦਾ ਹੈ।
18 ਅਮੀਰਾਂ ਨੂੰ ਚੰਗੇ ਕੰਮ ਕਰਨ ਲਈ ਆਖੋ। ਉਨ੍ਹਾਂ ਨੂੰ ਚੰਗੇ ਕੰਮਾਂ ਵਿੱਚ ਅਮੀਰ ਹੋਣ ਲਈ ਆਖੋ। ਅਤੇ ਉਨ੍ਹਾਂ ਨੂੰ ਖੁਸ਼ੀ ਨਾਲ ਦਾਨ ਕਰਨ ਅਤੇ ਦੌਲਤ ਸਾਂਝੀ ਕਰਨ ਲਈ ਆਖੋ।
19 ਅਜਿਹਾ ਕਰਦਿਆਂ ਉਹ ਆਪਣੇ ਲਈ ਸਵਰਗ ਵਿੱਚ ਇੱਕ ਖਜ਼ਾਨਾ ਜੋਡ਼ ਰਹੇ ਹੋਣਗੇ। ਉਹ ਖਜ਼ਾਨਾ ਉਨ੍ਹਾਂ ਦੇ ਭਵਿਖਮਈ ਜੀਵਨ ਲਈ ਇੱਕ ਪਕ੍ਕੀ ਬੁਨਿਆਦ ਹੋਵੇਗਾ। ਫ਼ੇਰ ਉਹ ਅਜਿਹਾ ਜੀਵਨ ਹਾਸਿਲ ਕਰਨ ਦੇ ਯੋਗ ਹੋ ਜਾਣਗੇ ਜਿਹਡ਼ਾ ਸੱਚਾ ਹੈ।
20 ਤਿਮੋਥਿਉਸ, ਪਰਮੇਸ਼ੁਰ ਨੇ ਤੈਨੂੰ ਬਹੁਤ ਸਾਰੀਆਂ ਚੀਜ਼ਾਂ ਸੌਂਪੀਆਂ ਹਨ। ਇਨ੍ਹਾਂ ਚੀਜ਼ਾਂ ਦੀ ਰਖਵਾਲੀ ਕਰ। ਉਨ੍ਹਾਂ ਲੋਕਾਂ ਤੋਂ ਦੂਰ ਰਹੋ ਜਿਹਡ਼ੇ ਮੂਰਖਮਈ ਗੱਲਾਂ ਆਖਦੇ ਹਨ, ਜਿਹਡ਼ੀਆਂ ਪਰਮੇਸ਼ੁਰ ਵੱਲੋਂ ਨਹੀਂ ਹਨ। ਉਨ੍ਹਾਂ ਲੋਕਾਂ ਤੋਂ ਦੂਰ ਰਹਿ ਜਿਹਡ਼ੇ ਦਲੀਲਬਾਜ਼ੀ ਕਰਦੇ ਹਨ ਜਿਸਨੂੰ ਉਹ “ਗਿਆਨ” ਆਖਦੇ ਹਨ ਪਰ ਇਹ ਅਸਲ ਵਿੱਚ ਇਹ ਗਿਆਨ ਨਹੀਂ ਹੈ।
21 ਕੁਝ ਲੋਕ ਆਖਦੇ ਹਨ ਕਿ ਉਨ੍ਹਾਂ ਕੋਲ ਉਹ “ਗਿਆਨ” ਹੈ। ਉਨ੍ਹਾਂ ਲੋਕਾਂ ਨੇ ਸੱਚੇ ਵਿਸ਼ਵਾਸ ਨੂੰ ਛੱਡ ਦਿੱਤਾ ਹੈ। ਪਰਮੇਸ਼ੁਰ ਦੀ ਕਿਰਪਾ ਤੁਹਾਡੇ ਸਾਰਿਆਂ ਨਾਲ ਹੋਵੇ।
1 Let as many G3745 K-NPM servants G1401 N-NPM as are G1526 V-PXI-3P under G5259 PREP the yoke G2218 N-ASM count G2233 V-PNM-3P their own G2398 A-APM masters G1203 N-APM worthy G514 A-APM of all G3956 A-GSF honor G5092 N-GSF , that G2443 CONJ the G3588 T-NSN name G3686 N-NSN of God G2316 N-GSM and G2532 CONJ his doctrine G1319 N-NSF be not G3361 PRT-N blasphemed G987 V-PPS-3S .
2 And G1161 CONJ they that have G2192 V-PAP-NPM believing G4103 A-APM masters G1203 N-APM , let them not G3361 PRT-N despise G2706 V-PAM-3P them , because G3754 CONJ they are G1526 V-PXI-3P brethren G80 N-NPM ; but G235 CONJ rather G3123 ADV do them service G1398 V-PAM-3P , because G3754 CONJ they are G1526 V-PXI-3P faithful G4103 A-NPF and G2532 CONJ beloved G27 A-NPM , partakers G482 V-PNP-NPM of G3588 T-GSF the G3588 T-GSF benefit G2108 N-GSF . These things G5023 D-APN teach G1321 V-PAM-2S and G2532 CONJ exhort G3870 V-PAM-2S .
3 If any man G1536 teach otherwise G2085 V-PAI-3S , and G2532 CONJ consent G4334 V-PNI-3S not G3361 PRT-N to wholesome G5198 V-PAP-DPM words G3056 N-DPM , even the words G3588 T-DPM of G3588 T-GSM our G3588 T-GSM Lord G2962 N-GSM Jesus G2424 N-GSM Christ G5547 N-GSM , and G2532 CONJ to the G3588 T-GSM doctrine G1319 N-DSF which is according G2596 PREP to godliness G2150 N-ASF ;
4 He is proud G5187 V-RPI-3S , knowing G1987 V-PNP-NSM nothing G3367 A-ASN , but G235 CONJ doting G3552 V-PAP-NSM about G4012 PREP questions G2214 N-APF and G2532 CONJ strifes of words G3055 N-APF , whereof G1537 PREP cometh G1096 V-PNI-3S envy G5355 N-NSM , strife G2054 N-NSF , railings G988 N-NPF , evil G4190 A-NPF surmisings G5283 N-NPF .
5 Perverse disputings G3859 N-NPF of men G444 N-GPM of G3588 T-ASM corrupt G1311 V-RPP-GPM minds G3563 N-ASM , and G2532 CONJ destitute G650 V-RPP-GPM of G3588 T-GSF the G3588 T-GSF truth G225 N-GSF , supposing G3543 V-PAP-GPM that gain G4200 N-ASM is G1511 V-PXN godliness G2150 N-ASF : from G575 PREP such G5108 D-GPM withdraw thyself G868 V-PNM-2S .
6 But G1161 CONJ godliness G2150 N-NSF with G3326 PREP contentment G841 N-GSF is G2076 V-PXI-3S great G3173 A-NSM gain G4200 N-NSM .
7 For G1063 CONJ we brought G1533 V-AAI-1P nothing G3762 A-ASN into G1519 PREP this world G2889 N-ASM , and it is certain G1212 A-NSN we G3761 ADV can G1410 V-PNI-1P carry nothing out G1627 V-2AAN .
8 And G1161 CONJ having G2192 V-PAP-NPM food G1305 N-APF and G2532 CONJ raiment G4629 N-APN let us be therewith content G714 V-FPI-1P .
9 But G1161 CONJ they that will G1014 V-PNP-NPM be rich G4147 V-PAN fall G1706 V-PAI-3P into G1519 PREP temptation G3986 N-ASM and G2532 CONJ a snare G3803 N-ASF , and G2532 CONJ into many G4183 A-APF foolish G453 A-APF and G2532 CONJ hurtful G983 A-APF lusts G1939 N-APF , which G3748 R-NPF drown G1036 V-PAI-3P men G444 N-APM in G1519 PREP destruction G3639 N-ASM and G2532 CONJ perdition G684 N-ASF .
10 For G1063 CONJ the G3588 T-NSF love of money G5365 N-NSF is G2076 V-PXI-3S the root G4491 N-NSF of G3588 T-GPN all G3956 A-GPN evil G2556 A-GPN : which G3739 R-GSF while some G5100 X-NPM coveted after G3713 V-PMP-NPM , they have erred G635 V-API-3P from G575 PREP the G3588 T-GSF faith G4102 N-GSF , and G2532 CONJ pierced themselves through G4044 V-AAI-3P with many G4183 A-DPF sorrows G3601 N-DPF .
11 But G1161 CONJ thou G4771 P-2NS , O G5599 INJ man G444 N-VSM of God G2316 N-GSM , flee G5343 V-PAM-2S these things G5023 D-APN ; and G1161 CONJ follow after G1377 V-PAM-2S righteousness G1343 N-ASF , godliness G2150 N-ASF , faith G4102 N-ASF , love G26 N-ASF , patience G5281 N-ASF , meekness G4236 N-ASF .
12 Fight G75 V-PNM-2S the G3588 T-ASM good G2570 A-ASM fight G73 N-ASM of faith G4102 N-GSF , lay hold on G1949 V-2ADM-2S eternal G166 A-GSF life G2222 N-GSF , whereunto G1519 PREP thou art also G2532 CONJ called G2564 V-API-2S , and G2532 CONJ hast professed G3670 V-AAI-2S a good G2570 A-ASF profession G3671 N-ASF before G1799 ADV many G4183 A-GPM witnesses G3144 N-GPM .
13 I give thee charge G3853 V-PAI-1S in the G3588 T-GSM sight G1799 ADV of God G2316 N-GSM , who G3588 T-APN quickeneth G2227 V-PAP-GSM all things G3956 A-APN , and G2532 CONJ before Christ G5547 N-GSM Jesus G2424 N-GSM , who before G1909 PREP Pontius G4194 N-GSM Pilate G4091 N-GSM witnessed G3140 V-AAP-GSM a good G2570 A-ASF confession G3671 N-ASF ;
14 That thou G4571 P-2AS keep G5083 V-AAN this commandment G1785 N-ASF without spot G784 A-ASF , unrebukable G423 A-ASF , until G3360 ADV the G3588 T-GSF appearing G2015 N-GSF of G3588 T-GSM our G3588 T-GSM Lord G2962 N-GSM Jesus G2424 N-GSM Christ G5547 N-GSM :
15 Which G3739 R-ASF in his G2398 A-DPM times G2540 N-DPM he shall show G1166 V-FAI-3S , who G3588 T-NSM is the G3588 T-NSM blessed G3107 A-NSM and G2532 CONJ only G3441 A-NSM Potentate G1413 N-NSM , the G3588 T-NSM King G935 N-NSM of kings G936 V-PAP-GPM , and G2532 CONJ Lord G2962 N-NSM of lords G2961 V-PAP-GPM ;
16 Who G3588 T-NSM only G3441 A-NSM hath G2192 V-PAP-NSM immortality G110 N-ASF , dwelling G3611 V-PAP-NSM in the light G5457 N-ASN which no man can approach unto G676 A-ASN ; whom G3739 R-ASM no G3762 A-NSM man G444 N-GPM hath seen G1492 V-2AAI-3S , nor G3761 ADV can G1410 V-PNI-3S see G1492 V-2AAN : to whom G3739 R-DSM be honor G5092 N-NSF and G2532 CONJ power G2904 N-NSN everlasting G166 A-NSN . Amen G281 HEB .
17 Charge G3853 V-PAM-2S them that are rich G4145 A-DPM in G1722 PREP this world G3568 ADV , that they be not highminded G5309 V-PAN ; nor G3366 CONJ trust G1679 V-RAN in G1909 PREP uncertain G83 N-DSF riches G4149 N-GSM , but G235 CONJ in G1722 PREP the G3588 T-DSM living G2198 V-PAP-DSM God G2316 N-DSM , who giveth G3930 V-PAP-DSM us G2254 P-1DP richly G4146 ADV all things G3956 A-APN to G1519 PREP enjoy G619 N-ASF ;
18 That they do good G14 V-PAN , that they be rich G4147 V-PAN in G1722 PREP good G2570 A-DPN works G2041 N-DPN , ready to distribute G2130 A-APM , willing to communicate G2843 A-APM ;
19 Laying up in store G597 V-PAP-APM for themselves G1438 F-3DPM a good G2570 A-ASM foundation G2310 N-ASM against G1519 PREP the G3588 T-ASN time to come G3195 V-PAP-ASN , that G2443 CONJ they G3588 T-GSF may lay hold on G1949 V-2ADS-3P eternal G166 A-GSF life G2222 N-GSF .
20 O G5599 INJ Timothy G5095 N-VSM , keep G5442 V-AAM-2S that which is committed to thy trust G3872 , avoiding G1624 V-PMP-NSM profane G952 A-APF and vain babblings G2757 N-APF , and G2532 CONJ oppositions G477 N-APF of G3588 T-GSF science G1108 N-GSF falsely so called G5581 A-GSF :
21 Which G3739 R-ASF some G5100 X-NPM professing G1861 V-PNP-NPM have erred G795 V-AAI-3P concerning G4012 PREP the G3588 T-ASF faith G4102 N-ASF . Grace G5485 N-NSF be with G3326 PREP thee G4675 P-2GS . Amen G281 HEB .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×