Bible Versions
Bible Books

Ephesians 6:1 (ERVPA) Easy to Read - Punjabi

1 ਬਚਿਓ, ਤ੍ਤੁਹਾਨੂੰ ਆਪਣੇ ਮਾਪਿਆਂ ਦੀ ਆਗਿਆ ਦੀ ਪਾਲਣਾ ਉਵੇਂ ਹੀ ਕਰਨੀ ਚਾਹੀਦੀ ਹੈ ਜਿਵੇਂ ਪ੍ਰਭੂ ਤੁਹਾਥੋਂ ਚਾਹੁੰਦਾ ਹੈ। ਇਹੀ ਗੱਲ ਕਰਨ ਲਈ ਸਹੀ ਹੈ।
2 ਹੁਕਮ ਆਖਦਾ ਹੈ; “ਤੁਹਾਨੂੰ ਆਪਣੇ ਮਾਤਾ ਅਤੇ ਪਿਤਾ ਨੂੰ ਸਤਿਕਾਰਨਾ ਚਾਹੀਦਾ ਹੈ।” ਇਹ ਪਹਿਲਾ ਹੁਕਮ ਹੈ ਜਿਸਦੇ ਨਾਲ ਇੱਕ ਆਉਂਦਾ ਹੋਇਆ ਵਾਦਾ ਹੈ।
3 ਉਹ ਵਾਦਾ ਹੈ; “ਫ਼ੇਰ ਤੁਹਾਡੇ ਲਈ ਸਭ ਕੁਝ ਚੰਗਾ ਹੋਵੇਗਾ। ਅਤੇ ਤੁਸੀਂ ਧਰਤੀ ਉੱਤੇ ਲੰਮੀ ਉਮਰ ਬਿਤਾਓਗੇ।”
4 ਪਿਤਾਓ, ਆਪਣੇ ਬਚਿਆਂ ਨੂੰ ਗੁੱਸੇ ਨਾ ਕਰੋ। ਪ੍ਰਭੂ ਦੀ ਸਿਖਲਾਈ ਅਤੇ ਉਪਦੇਸ਼ ਅਨੁਸਾਰ ਆਪਣੇ ਬਚਿਆਂ ਦਾ ਪਾਲਣ ਪੋਸ਼ਣ ਕਰੋ।
5 ਗੁਲਾਮੋ ਧਰਤੀ ਉੱਤੇ ਆਪਣੇ ਮਾਲਕਾਂ ਦੀ ਆਗਿਆ ਮੰਨੋ। ਆਦਰ ਅਤੇ ਡਰ ਨਾਲ ਉਨ੍ਹਾਂ ਦੇ ਆਦੇਸ਼ਾਂ ਦੀ ਪਾਲਣਾ ਕਰੋ। ਅਤੇ ਇਹ ਗੱਲ ਸੱਚੇ ਦਿਲੋਂ ਕਰੋ ਜਿਵੇਂ ਤੁਸੀਂ ਮਸੀਹ ਦੀ ਆਗਿਆ ਦਾ ਪਾਲਣ ਕਰਦੇ ਹੋ।
6 ਜਦੋਂ ਤੁਹਾਡੇ ਮਾਲਕ ਤੁਹਾਨੂੰ ਦੇਖ ਰਹੇ ਹੁੰਦੇ ਹਨ। ਤੁਹਾਨੂੰ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਨ ਤੋਂ ਕਿਤੇ ਵਧੇਰੇ ਸੰਤੁਸ਼ਟ ਕਰਨਾ ਚਾਹੀਦਾ। ਤੁਹਾਨੂੰ ਉਨ੍ਹਾਂ ਦੀ ਸੇਵਾ ਉਵੇਂ ਹੀ ਕਰਨੀ ਚਾਹੀਦੀ ਹੈ ਜਿਵੇਂ ਤੁਸੀਂ ਮਸੀਹ ਦੀ ਸੇਵਾ ਕਰਦੇ ਹੋ। ਤੁਹਾਨੂੰ ਆਪਣੇ ਪੂਰੇ ਦਿਲੋਂ ਉਹੀ ਕਰਨਾ ਚਾਹੀਦਾ ਹੈ ਜੋ ਪਰਮੇਸ਼ੁਰ ਚਾਹੁੰਦਾ ਹੈ।
7 ਆਪਣਾ ਕੰਮ ਕਰੋ ਅਤੇ ਇਸਦੇ ਕਰਨ ਵਿੱਚ ਖੁਸ਼ੀ ਮਹਿਸੂਸ ਕਰੋ। ਇਸ ਤਰ੍ਹਾਂ ਕੰਮ ਕਰੋ ਜਿਵੇਂ ਕਿ ਤੁਸੀਂ ਪ੍ਰਭੂ ਦੀ ਸੇਵਾ ਕਰ ਰਹੇ ਹੋ ਅਤੇ ਨਾਕਿ ਜਿਵੇਂ ਤੁਸੀਂ ਮਨੁੱਖਾਂ ਦੀ ਸੇਵਾ ਕਰ ਰਹੇ ਹੋ।
8 ਯਾਦ ਰਖੋ ਕਿ ਪ੍ਰਭੂ ਹਰ ਉਸ ਵਿਅਕਤੀ ਨੂੰ ਫ਼ਲ ਦੇਵੇਗਾ ਜੋ ਚੰਗੀਆਂ ਕਰਨੀਆਂ ਕਰਦਾ ਹੈ। ਹਰ ਵਿਅਕਤੀ ਨੂੰ ਉਸ ਦੀਆਂ ਚੰਗੀਆਂ ਕਰਨੀਆਂ ਲਈ, ਲਿਹਾਜ ਕੀਤੇ ਬਿਨਾ ਕਿ ਉਹ ਇੱਕ ਗੁਲਾਮ ਹੈ ਜਾ ਅਜ਼ਾਦ ਆਦਮੀ, ਫ਼ਲ ਦਿੱਤਾ ਜਾਏਗਾ।
9 This verse may not be a part of this translation
10 ਆਪਣਾ ਪੱਤਰ ਖਤਮ ਕਰਦਿਆਂ ਹੋਇਆਂ ਮੈਂ ਦੱਸਦਾ ਹਾਂ ਕਿ ਤੁਹਾਨੂੰ ਪ੍ਰਭੂ ਵਿੱਚ ਉਸਦੀ ਮਹਾਨ ਸ਼ਕਤੀ ਵਿੱਚ ਤਕਡ਼ੇ ਹੋਣਾ ਚਾਹੀਦਾ ਹੈ।
11 ਪਰਮੇਸ਼ੁਰ ਦੀ ਢਾਲ ਪਹਿਨ ਲਵੋ ਤਾਂ ਜੋ ਤੁਸੀਂ ਸ਼ੈਤਾਨ ਦੀਆਂ ਸ਼ੈਤਾਨੀ ਚਾਲਾਂ ਦੇ ਖਿਲਾਫ਼ ਲਡ਼ ਸਕੋ।
12 ਸਾਡੀ ਲਡ਼ਾਈ ਧਰਤੀ ਦੇ ਲੋਕਾਂ ਦੇ ਖਿਲਾਫ਼ ਨਹੀਂ ਹੈ। ਅਸੀਂ ਇਸ ਹਨੇਰੀ ਦੁਨੀਆਂ ਦੇ ਹਾਕਮਾਂ, ਅਧਿਕਾਰੀਆਂ ਅਤੇ ਸ਼ਕਤੀਆਂ ਨਾਲ ਲਡ਼ ਰਹੇ ਹਾਂ। ਅਸੀਂ ਬਦੀ ਦੀਆਂ ਆਤਮਕ ਤਾਕਤਾਂ ਜਿਹਡ਼ੀਆਂ ਸਵਰਗੀ ਥਾਵਾਂ ਵਿੱਚ ਹਨ ਦੇ ਵਿਰੁੱਧ ਲਡ਼ ਰਹੇ ਹਾਂ।
13 ਇਸ ਲਈ ਤੁਹਾਡੇ ਕੋਲ ਪਰਮੇਸ਼ੁਰ ਦੇ ਪੂਰੇ ਕਵਚ ਹੋਣੇ ਚਾਹੀਦੇ ਹਨ। ਫ਼ੇਰ ਬਦੀ ਵਾਲੇ ਦਿਨ ਤੁਸੀਂ ਮਜ਼ਬੂਤੀ ਨਾਲ ਡਟਕੇ ਖਲੋ ਸਕੋਂਗੇ। ਅਤੇ ਜਦੋਂ ਤੁਸੀਂ ਪੂਰੀ ਲਡ਼ਾਈ ਖਤਮ ਕਰ ਲਈ ਹੋਵੇਗੀ ਤੁਸੀਂ ਫ਼ੇਰ ਵੀ ਸਥਿਰ ਖਲੋਤੇ ਹੋਵੋਂਗੇ।
14 ਇਸ ਲਈ ਮਜ਼ਬੂਤੀ ਨਾਲ ਖਲੋਵੋ ਅਤੇ ਆਪਣੀ ਕਮਰ ਦੁਆਲੇ ਸੱਚ ਦੀ ਪੇਟੀ ਬੰਨ੍ਹ ਲਵੋ। ਅਤੇ ਆਪਣੀ ਛਾਤੀ ਉੱਤੇ ਸਹੀ ਜੀਵਨ ਦੀ ਰੱਖਿਆ ਪਾ ਲਵੋ।
15 ਸ਼ਾਂਤੀ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਆਪਣੇ ਪੈਰਾਂ ਵਿੱਚ ਰਜ਼ਾਮੰਦੀ ਦੀ ਜੁੱਤੀ ਪਾ ਲਵੋ। ਜਿਸ ਨਾਲ ਤੁਸੀਂ ਮਜਬੂਤੀ ਨਾਲ ਖਲੋ ਸਕਦੇ ਹੋ।
16 ਅਤੇ ਵਿਸ਼ਵਾਸ ਦੀ ਢਾਲ ਦਾ ਵੀ ਇਸਤੇਮਾਲ ਕਰੋ। ਇਸ ਨਾਲ, ਤੁਸੀਂ ਦੁਸ਼ਟ ਦੇ ਸਾਰੇ ਅਗਨੀ ਬਾਣਾਂ ਨੂੰ ਰੋਕ ਸਕਦੇ ਹੋ।
17 ਪਰਮੇਸ਼ੁਰ ਦੀ ਮੁਕਤੀ ਦਾ ਟੋਪ ਪ੍ਰਾਪਤ ਕਰੋ। ਅਤੇ ਆਤਮਾ ਦੀ ਤਲਵਾਰ ਫ਼ਡ਼ ਲਵੋ। ਉਹ ਤਲਵਾਰ ਪਰਮੇਸ਼ੁਰ ਦੀ ਸਿਖਿਆ ਹੈ।
18 ਹਮੇਸ਼ਾ ਆਤਮਾ ਵਿੱਚ ਪ੍ਰਾਰਥਨਾਵਾਂ ਕਰਦੇ ਰਹੋ। ਆਪਣੀ ਹਰ ਜ਼ਰੂਰਤ ਪੂਰੀ ਕਰਨ ਲਈ ਹਰ ਤਰ੍ਹਾਂ ਦੀਆਂ ਪ੍ਰਾਰਥਨਾਵਾਂ ਨਾਲ ਪ੍ਰਾਰਥਨਾ ਕਰੋ। ਤੁਹਾਨੂੰ ਇਹ ਹਰ ਸਮੇਂ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਹੌਂਸਲਾ ਨਾ ਗੁਆਓ। ਹਮੇਸ਼ਾ ਪਰਮੇਸ਼ੁਰ ਦੇ ਸਮੂਹ ਲੋਕਾਂ ਲਈ ਪ੍ਰਾਰਥਨਾ ਕਰੋ।
19 ਮੇਰੇ ਲਈ ਵੀ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ ਕਿ ਜਦੋਂ ਮੈਂ ਬੋਲਾਂ ਪਰਮੇਸ਼ੁਰ ਮੈਨੂੰ ਸ਼ਬਦ ਪ੍ਰਦਾਨ ਕਰੇ। ਤਾਂ ਕਿ ਮੈਂ ਬਿਨਾ ਕਿਸੇ ਡਰ ਦੇ ਖੁਸ਼ਖਬਰੀ ਦੇ ਗੁਪਤ ਸੱਚ ਬਾਰੇ ਦੱਸ ਸਕਾਂ।
20 ਮੈਨੂੰ ਉਸ ਖੁਸ਼ਖਬਰੀ ਬਾਰੇ ਬੋਲਣ ਦਾ ਕੰਮ ਸੌਂਪਿਆ ਗਿਆ ਹੈ। ਇਹੀ ਗੱਲ ਮੈਂ ਹੁਣ ਇਥੇ ਇਸ ਕੈਦ ਵਿੱਚ ਕਰ ਰਿਹਾ ਹਾਂ। ਮੇਰੇ ਲਈ ਪ੍ਰਾਰਥਨਾ ਕਰੋ ਕਿ ਮੈਂ ਲੋਕਾਂ ਵਿੱਚ ਇਸ ਖੁਸ਼ਖਬਰੀ ਦਾ ਪ੍ਰਚਾਰ ਬਿਨਾ ਡਰ ਤੋਂ ਕਰ ਸਕਾਂ ਜਿਸ ਢੰਗ ਨਾਲ ਮੈਨੂੰ ਕਰਨਾ ਚਾਹੀਦਾ ਹੈ।
21 ਮੈਂ ਤੁਹਾਡੇ ਕੋਲ ਤੁਖਿਕੁਸ ਸਾਡੇ ਭਰਾ ਨੂੰ ਭੇਜ ਰਿਹਾ ਹਾਂ ਜਿਸਨੂੰ ਅਸੀਂ ਪਿਆਰ ਕਰਦੇ ਹਾਂ। ਉਹ ਪ੍ਰਭੂ ਦੇ ਕਾਰਜ ਦਾ ਵਫ਼ਾਦਾਰ ਨੌਕਰ ਹੈ। ਉਹ ਤੁਹਾਨੂੰ ਉਸ ਹਰ ਗੱਲ ਦੀ ਜਾਣਕਾਰੀ ਦੇਵੇਗਾ ਜਿਹਡ਼ੀ ਮੇਰੇ ਨਾਲ ਇਥੇ ਵਾਪਰ ਰਹੀ ਹੈ। ਫ਼ੇਰ ਤੁਹਾਨੂੰ ਮੇਰੀ ਸੁਖ ਸਾਂਦ ਬਾਰੇ ਅਤੇ ਮੈਂ ਕੀ ਕਰ ਰਿਹਾ ਹਾਂ ਬਾਰੇ ਪਤਾ ਲੱਗੇਗਾ।
22 ਇਹੀ ਕਾਰਣ ਹੈ ਕਿ ਮੈਂ ਉਸ ਨੂੰ ਘੱਲ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਡੀ ਸੁਖਸਾਂਦ ਬਾਰੇ ਜਾਣ ਲਵੋ। ਮੈਂ ਉਸਨੂੰ ਤੁਹਾਨੂੰ ਹੌਂਸਲਾ ਦੇਣ ਲਈ ਘੱਲ ਰਿਹਾ ਹਾਂ।
23 ਪਰਮੇਸ਼ੁਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਸ਼ਾਂਤੀ ਅਤੇ ਪਿਆਰ ਵਿਸ਼ਵਾਸ ਸਮੇਤ ਤੁਹਾਡੇ ਨਾਲ ਹੋਵੇ।
24 ਪਰਮੇਸ਼ੁਰ ਦੀ ਕਿਰਪਾ ਉਨ੍ਹਾਂ ਸਾਰਿਆਂ ਨਾਲ ਹੋਵੇ ਜਿਹਡ਼ੇ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਪਿਆਰ ਕਰਦੇ ਹਨ, ਉਹ ਪਿਆਰ ਜੋ ਕਦੀ ਨਹੀਂ ਮੁਕ੍ਕਦਾ।
1 Children G5043 N-NPN , obey G5219 V-PAM-2P your G3588 T-DPM parents G1118 N-DPM in G1722 PREP the Lord G2962 N-DSM : for G1063 CONJ this G5124 D-NSN is G2076 V-PXI-3S right G1342 A-NSN .
2 Honor G5091 V-PAM-2S thy G3588 T-ASM father G3962 N-ASM and G2532 CONJ mother G3384 N-ASF ; which G3748 R-NSF is G2076 V-PXI-3S the first G4413 A-NSF commandment G1785 N-NSF with G1722 PREP promise G1860 N-DSF ;
3 That G2443 CONJ it may be G1096 V-2ADS-3S well G2095 ADV with thee G4671 P-2DS , and G2532 CONJ thou mayest G2071 V-FXI-2S live long G3118 A-NSM on G1909 PREP the G3588 T-GSF earth G1093 N-GSF .
4 And G2532 CONJ , ye fathers G3962 N-NPM , provoke not your children to wrath G3949 V-PAM-2P : but G235 CONJ bring them up G1625 V-PAM-2P in G1722 PREP the nurture G3809 N-DSF and G2532 CONJ admonition G3559 N-DSF of the Lord G2962 N-GSM .
5 Servants G1401 N-NPM , be obedient G5219 V-PAM-2P to them that are your masters G2962 N-DPM according G2596 PREP to the flesh G4561 N-ASF , with G3326 PREP fear G5401 N-GSM and G2532 CONJ trembling G5156 N-GSM , in G1722 PREP singleness G572 N-DSF of G3588 T-GSF your G3588 T-GSF heart G2588 N-GSF , as G5613 ADV unto Christ G5547 N-DSM ;
6 Not G3361 PRT-N with G2596 PREP eyeservice G3787 N-ASF , as G5613 ADV menpleasers G441 A-NPM ; but G235 CONJ as G5613 ADV the G3588 T-GSM servants G1401 N-NPM of Christ G5547 N-GSM , doing G4160 V-PAP-NPM the G3588 T-ASN will G2307 N-ASN of God G2316 N-GSM from G1537 PREP the heart G5590 N-GSF ;
7 With G3326 PREP good will G2133 N-GSF doing service G1398 V-PAP-NPM , as G5613 ADV to the G3588 T-DSM Lord G2962 N-DSM , and G2532 CONJ not G3756 PRT-N to men G444 N-DPM :
8 Knowing G1492 V-RAP-NPM that G3754 CONJ whatsoever G3739 R-ASN good thing G18 A-ASN any man G1538 A-NSM doeth G4160 V-AAS-3S , the same G5124 D-ASN shall he receive G2865 V-FDI-3S of G3844 PREP the G3588 T-GSM Lord G2962 N-GSM , whether G1535 CONJ he be bond G1401 N-NSM or G1535 CONJ free G1658 A-NSM .
9 And G2532 CONJ , ye masters G2962 N-NPM , do G4160 V-PAM-2P the G3588 T-APN same things G846 P-APN unto G4314 PREP them G846 P-APM , forbearing G447 V-PAP-NPM threatening G547 N-ASF : knowing G1492 V-RAP-NPM that G3754 CONJ your G3588 T-NSM Master G2962 N-NSM also G2532 CONJ is G2076 V-PXI-3S in G1722 PREP heaven G3772 N-DPM ; neither G3756 PRT-N is G2076 V-PXI-3S there respect of persons G4382 N-NSF with G3844 PREP him G846 P-GPM .
10 Finally G3063 A-NSN , my G3450 P-1GS brethren G80 N-VPM , be strong G1743 V-PPM-2P in G1722 PREP the Lord G2962 N-DSM , and G2532 CONJ in G1722 PREP the G3588 T-DSN power G2904 N-DSN of G3588 T-GSF his G3588 T-GSF might G2479 N-GSF .
11 Put on G1746 V-AMM-2P the G3588 T-ASF whole armor G3833 N-ASF of God G2316 N-GSM , that G3588 T-ASN ye G3588 T-ASN may be able G1410 V-PNN to stand G2476 V-2AAN against G4314 PREP the G3588 T-APF wiles G3180 N-APF of G3588 T-GSM the G3588 T-GSM devil G1228 A-GSM .
12 For G3754 CONJ we G2254 P-1DP wrestle G2076 V-PXI-3S not G3756 PRT-N against G4314 PREP flesh G4561 N-ASF and G2532 CONJ blood G129 N-ASN , but G235 CONJ against G4314 PREP principalities G746 N-APF , against G4314 PREP powers G1849 N-APF , against G4314 PREP the G3588 T-APM rulers G2888 N-APM of G3588 T-GSN the G3588 T-GSN darkness G4655 N-GSN of G3588 T-GSM this G3588 T-GSM world G165 N-GSM , against G4314 PREP spiritual G4152 A-APN wickedness G4189 N-GSF in G1722 PREP high G2032 A-DPN places .
13 Wherefore G1223 PREP take unto G353 V-2AAM-2P you G3588 T-ASF the G3588 T-ASF whole armor G3833 N-ASF of God G2316 N-GSM , that G2443 CONJ ye may be able G1410 V-ADS-2P to withstand G436 V-2AAN in G1722 PREP the G3588 T-DSF evil G4190 A-DSF day G2250 N-DSF , and G2532 CONJ having done G2716 V-ADP-NPM all G537 A-APN , to stand G2476 V-2AAN .
14 Stand G2476 V-2AAM-2P therefore G3767 CONJ , having your G3588 T-ASF loins G3751 N-ASF girt about G4024 V-AMP-NPM with G1722 PREP truth G225 N-DSF , and G2532 CONJ having on G1746 V-AMP-NPM the G3588 T-ASM breastplate G2382 N-ASM of righteousness G1343 N-GSF ;
15 And G2532 CONJ your feet G4228 N-APM shod G5265 V-AMP-NPM with G1722 PREP the preparation G2091 N-DSF of G3588 T-GSN the G3588 T-GSN gospel G2098 N-GSN of peace G1515 N-GSF ;
16 Above G1909 PREP all G3956 A-DPN , taking G353 V-2AAP-NPM the G3588 T-ASM shield G2375 N-ASM of faith G4102 N-GSF , wherewith G1722 PREP ye shall be able G1410 V-FDI-2P to quench G4570 V-AAN all G3956 A-APN the G3588 T-APN fiery G4448 V-RPP-APN darts G956 N-APN of G3588 T-GSM the G3588 T-GSM wicked G4190 A-GSM .
17 And G2532 CONJ take G1209 V-ADN the G3588 T-ASF helmet G4030 N-ASF of salvation G4992 A-GSN , and G2532 CONJ the G3588 T-ASF sword G3162 N-ASF of G3588 T-GSN the G3588 T-GSN Spirit G4151 N-GSN , which is G3603 the word G4487 N-NSN of God G2316 N-GSM :
18 Praying G4336 V-PNP-NPM always G1223 PREP with G1722 PREP all G3956 A-GSF prayer G4335 N-GSF and G2532 CONJ supplication G1162 N-GSF in G1722 PREP the Spirit G4151 N-DSN , and G2532 CONJ watching G69 V-PAP-NPM thereunto G1519 PREP with G1722 PREP all G3956 A-DSM perseverance G4343 N-DSF and G2532 CONJ supplication G1162 N-DSF for G4012 PREP all G3956 A-DSF saints G40 A-GPM ;
19 And G2532 CONJ for G5228 PREP me G1700 P-1GS , that G2443 CONJ utterance G3056 N-NSM may be given G1325 V-APS-3S unto me G3427 P-1DS , that I G1722 PREP may open G457 N-DSF my G3588 T-GSN mouth G4750 N-GSN boldly G1722 PREP , to make known G1107 V-AAN the G3588 T-ASN mystery G3466 N-ASN of G3588 T-GSN the G3588 T-GSN gospel G2098 N-GSN ,
20 For G5228 PREP which G3739 R-GSN I am an ambassador G4243 V-PAI-1S in G1722 PREP bonds G254 N-DSF : that G2443 CONJ therein G1722 PREP I may speak boldly G3955 V-ADS-1S , as G5613 ADV I G3165 P-1AS ought G1163 V-PQI-3S to speak G2980 V-AAN .
21 But G1161 CONJ that G2443 CONJ ye G5210 P-2NP also G2532 CONJ may know G1492 V-RAS-2P my affairs G2596 PREP , and how G5101 I-ASN I do G4238 V-PAI-1S , Tychicus G5190 N-NSM , a beloved G27 A-NSM brother G80 N-NSM and G2532 CONJ faithful G4103 A-NSM minister G1249 N-NSM in G1722 PREP the Lord G2962 N-DSM , shall make known G1107 V-FAI-3S to you G5213 P-2DP all things G3956 A-APN :
22 Whom G3739 R-ASM I have sent G3992 V-AAI-1S unto G4314 PREP you G5209 P-2AP for G1519 PREP the same purpose G846 P-ASN , that G2443 CONJ ye G3588 T-APN might know G1097 V-2AAS-2P our affairs G4012 PREP , and G2532 CONJ that he might comfort G3870 V-AAS-3S your G3588 T-APF hearts G2588 N-APF .
23 Peace G1515 N-NSF be to the G3588 T-DPM brethren G80 N-DPM , and G2532 CONJ love G26 N-NSF with G3326 PREP faith G4102 N-GSF , from G575 PREP God G2316 N-GSM the Father G3962 N-GSM and G2532 CONJ the Lord G2962 N-GSM Jesus G2424 N-GSM Christ G5547 N-GSM .
24 Grace G5485 N-NSF be with G3326 PREP all G3956 A-GPM them that love G25 V-PAP-GPM our G3588 T-ASM Lord G2962 N-ASM Jesus G2424 N-ASM Christ G5547 N-ASM in G1722 PREP sincerity G861 N-DSF . Amen G281 HEB .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×