Bible Versions
Bible Books

Romans 14:1 (ERVPA) Easy to Read - Punjabi

1 ਉਹ ਮਨੁੱਖ ਜਿਹਡ਼ਾ ਨਿਹਚਾ ਵਿੱਚ ਕਮਜ਼ੋਰ ਹੋਵੇ ਉਸਨੂੰ ਆਪਣੀ ਸੰਗਤ ਵਿੱਚ ਰਲਾਉਣ ਤੋਂ ਮਨਾ ਨਾ ਕਰੋ ਤੇ ਨਾ ਹੀ ਉਸ ਨਾਲ ਉਸਦੇ ਅਲੱਗ ਵਿਚਾਰਾਂ ਬਾਰੇ ਬਹਿਸ ਕਰੋ।
2 ਕੋਈ ਇੱਕ ਮਨੁੱਖ ਸੋਚਦਾ ਹੈ ਕਿ ਉਹ ਜਿਹੋ ਜਿਹਾ ਚਾਹੇ ਭੋਜਨ ਖਾ ਸਕਦਾ ਹੈ। ਪਰ ਦੂਜਾ ਵਿਅਕਤੀ ਜੋ ਆਪਣੇ ਵਿਸ਼ਵਾਸ ਵਿੱਚ ਕਮਜ਼ੋਰ ਹੈ ਉਹ ਇਹ ਸੋਚਦਾ ਹੈ ਕਿ ਉਸਨੂੰ ਸਿਰਫ਼ ਸਬਜ਼ੀਆਂ ਹੀ ਖਾਣੀਆਂ ਚਾਹੀਦੀਆਂ ਹਨ।
3 ਜਿਹਡ਼ਾ ਵਿਅਕਤੀ ਇਹ ਜਾਣਦਾ ਹੈ ਕਿ ਉਹ ਕਿਸੇ ਵੀ ਭਾਂਤ ਦਾ ਭੋਜਨ ਖਾ ਸਕਦਾ ਹੈ ਉਸਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਦੂਜੇ ਵਿਅਕਤੀ ਨਾਲੋਂ ਚੰਗਾ ਹੈ ਜੋ ਕੇਵਲ ਸਬਜ਼ੀਆਂ ਖਾਂਦਾ ਹੈ। ਅਤੇ ਜਿਹਡ਼ਾ ਵਿਅਕਤੀ ਕੇਵਲ ਸਬਜ਼ੀਆਂ ਖਾਂਦਾ ਹੈ ਉਸਨੂੰ ਇਹ ਨਹੀ ਸੋਚਣਾ ਚਾਹੀਦਾ ਕਿ ਉਹ ਵਿਅਕਤੀ, ਜੋ ਸਭ ਕੁਝ ਖਾਂਦਾ ਹੈ, ਗਲਤ ਹੈ। ਪਰਮੇਸ਼ੁਰ ਨੇ ਉਸ ਵਿਅਕਤੀ ਨੂੰ ਕਬੂਲ ਲਿਆ ਹੈ।
4 ਦੂਜੇ ਵਿਅਕਤੀ ਦੇ ਨੌਕਰ ਦਾ ਨਿਰਣਾ ਕਰਨ ਵਾਲਾ ਤੂੰ ਕੌਣ ਹੈ? ਸਿਰਫ਼ ਉਸਦੇ ਮਾਲਕ ਨੂੰ ਇਹੀ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਗਲਤ ਹੈ ਜਾਂ ਸਹੀ। ਅਤੇ ਪ੍ਰਭੂ ਦਾ ਸੇਵਕ ਸਹੀ ਹੋਵੇਗਾ ਕਿਉਂਕਿ ਪ੍ਰਭੂ ਉਸਨੂੰ ਸਹੀ ਬਨਾਉਣ ਦੇ ਸਮਰਥ ਹੈ।
5 ਇੱਕ ਵਿਅਕਤੀ ਵਿਸ਼ਵਾਸ ਕਰਦਾ ਹੈ ਕਿ ਸ਼ਾਇਦ ਇੱਕ ਦਿਨ ਦੂਜੇ ਦਿਨ ਨਾਲੋਂ ਚੰਗਾ ਹੈ। ਦੂਜਾ ਵਿਅਕਤੀ ਵਿਸ਼ਵਾਸ ਕਰ ਸਕਦਾ ਹੈ ਕਿ ਹਰ ਦਿਨ ਉਹੀ ਹੈ। ਹਰ ਇੱਕ ਨੂੰ ਆਪਣੇ ਨਿਹਚੇ ਬਾਰੇ ਆਪਣੇ ਖੁਦ ਦੇ ਮਨ ਵਿੱਚ ਮਜ਼ਬੂਤ ਹੋਣਾ ਚਾਹੀਦਾ ਹੈ।
6 ਜਿਹਡ਼ਾ ਵਿਅਕਤੀ ਵਿਸ਼ਵਾਸ ਕਰਦਾ ਹੈ ਕਿ ਇੱਕ ਦਿਨ ਦੂਜੇ ਨਾਲੋਂ ਚੰਗਾ ਹੈ ਉਹ ਇਹ ਪ੍ਰਭੂ ਲਈ ਕਰ ਰਿਹਾ ਹੈ। ਅਤੇ ਜਿਹਡ਼ਾ ਮਨੁੱਖ ਹਰ ਭਾਂਤ ਦਾ ਭੋਜਨ ਖਾਂਦਾ ਹੈ ਉਹ ਪ੍ਰਭੂ ਦੇ ਲਈ ਖਾਂਦਾ ਹੈ ਅਤੇ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ। ਜਿਹਡ਼ਾ ਮਨੁੱਖ ਖਾਸ ਭੋਜਨ ਖਾਣ ਤੋਂ ਇਨਕਾਰ ਕਰਦਾ ਹੈ ਉਹ ਪ੍ਰਭੂ ਲਈ ਹੀ ਕਰਦਾ ਹੈ ਅਤੇ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ।
7 ਹਾਂ, ਅਸੀਂ ਸਾਰੇ ਪ੍ਰਭੂ ਕਾਰਣ ਉਸ ਲਈ ਹੀ ਜਿਉਂਦੇ ਹਾਂ। ਅਸੀਂ ਨਾ ਆਪਣੇ ਲਈ ਜਿਉਂਦੇ ਨਾ ਮਰਦੇ ਹਾਂ।
8 ਜੇਕਰ ਅਸੀਂ ਜਿਉਂਦੇ ਹਾਂ ਤਾਂ ਅਸੀਂ ਪ੍ਰਭੂ ਲਈ ਜਿਉਂਦੇ ਹਾਂ। ਅਤੇ ਜੇਕਰ ਅਸੀਂ ਮਰੀਏ, ਅਸੀਂ ਪ੍ਰਭੂ ਲਈ ਮਰੀਏ। ਜੀਵਿਤ ਜਾਂ ਮੁਰਦਾ, ਅਸੀਂ ਪ੍ਰਭੂ ਨਾਲ ਸੰਬੰਧਿਤ ਹਾਂ।
9 ਮਸੀਹ ਮਰਿਆ ਅਤੇ ਮੁਰਦੇ ਤੋਂ ਉਠਾਇਆ ਗਿਆ। ਤਾਂ ਜੋ ਸ਼ਾਇਦ ਉਹ ਮੁਰਦਿਆਂ ਅਤੇ ਜਿਉਂਦਿਆਂ ਦੋਹਾਂ ਦਾ ਪ੍ਰਭੂ ਹੋ ਸਕੇ।
10 ਤੂੰ ਆਪਣੇ ਭਰਾ ਬਾਰੇ ਕਿਉਂ ਨਿਰਣਾ ਕਰਦਾ ਹੈਂ? ਜਾਂ ਫ਼ਿਰ ਤੂੰ ਆਪਣੇ ਭਰਾ ਨੂੰ ਕਿਉਂ ਤੁਛ ਜਾਣਦਾ ਹੈਂ? ਅਸੀਂ ਸਾਰੇ ਪਰਮੇਸ਼ੁਰ ਦੇ ਨਿਆਂ ਦੇ ਅੱਗੇ ਖਢ਼ੇ ਹੋਵਾਂਗੇ ਤੇ ਹਾਜ਼ਰ ਹੋਣਾ ਪਵੇਗਾ ਫ਼ਿਰ ਸਾਡਾ ਨਿਆਂ ਹੋਵੇਗਾ।
11 ਪੋਥੀਆਂ ਵਿੱਚ ਵੀ ਇਹ ਆਖਿਆ ਗਿਆ ਹੈ ਕਿ; “ਹਰ ਮਨੁੱਖ ਮੇਰੇ ਅੱਗੇ ਨਿਵੇਗਾ ਹਰ ਮਨੁੱਖ ਇਹ ਆਖੇਗਾ; ਕਿ ਮੈਂ ਪਰਮੇਸ਼ੁਰ ਹਾਂ, ਮੈਂ ਜਿਉਂਦਾ ਪ੍ਰਭੂ ਹਾਂ ਅਤੇ ਮੈਂ ਆਖਦਾ ਹਾਂ ਕਿ ਇਹ ਇਵੇਂ ਹੀ ਵਾਪਰੇਗਾ। ਯਾਸਾਯਾਹ 45:23
12 ਇਸ ਕਰਕੇ ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।
13 ਇਸ ਲਈ ਸਾਨੂੰ ਇੱਕ ਦੂਜੇ ਦਾ ਨਿਰਣਾ ਨਹੀਂ ਕਰਨਾ ਚਾਹੀਦਾ। ਪਰ ਸਾਨੂੰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਸਾਨੂੰ ਕਦੇ ਵੀ ਅਜਿਹਾ ਨਹੀਂ ਕਰਨਾ ਚਾਹੀਦਾ ਜੋ ਸਾਡੇ ਭੈਣਾਂ ਭਰਾਵਾਂ ਤੋਂ ਪਾਪ ਕਰਾਉਣ ਜਾਂ ਉਨ੍ਹਾਂ ਨੂੰ ਆਤਮਕ ਤੌਰ ਤੇ ਵਧਣ ਤੋਂ ਰੋਕੇ।
14 ਮੈਂ ਪ੍ਰਭੂ ਯਿਸੂ ਵਿੱਚ ਹਾਂ। ਮੈਨੂੰ ਪਤਾ ਹੈ ਕਿ ਅਜਿਹਾ ਕੋਈ ਭੋਜਨ ਨਹੀਂ ਜੋ ਖਾਣ ਲਈ ਗਲਤ ਨਹੀਂ ਹੈ ਪਰ ਜੇਕਰ ਕੋਈ ਕਿਸੇ ਵਸਤ ਨੂੰ ਗਲਤ ਮੰਨਦਾ ਹੈ, ਉਹ ਉਸ ਲਈ ਗਲਤ ਹੈ।
15 ਜੇਕਰ ਤੇਰੇ ਭੋਜਨ ਕਾਰਣ ਤੇਰਾ ਭਰਾ ਨਾਰਾਜ਼ ਹੁੰਦਾ ਹੈ ਤਾਂ ਇਸਦਾ ਭਾਵ ਤੂੰ ਅਜੇ ਪ੍ਰੇਮ ਨਾਲ ਨਹੀਂ ਚਲਦਾ। ਆਪਣੇ ਭਰਾ ਦੀ ਆਸਥਾ ਉਹ ਭੋਜਨ ਖਾਕੇ ਨਸ਼ਟ ਨਾ ਕਰੋ ਜਿਹਡ਼ਾ ਉਹ ਖਾਣ ਲਈ ਗਲਤ ਸਮਝਦਾ ਹੈ। ਉਸਦੀ ਨਿਹਚਾ ਨੂੰ ਨਸ਼ਟ ਨਾ ਕਰੋ। ਮਸੀਹ ਨੇ ਉਸ ਲਈ ਆਪਣੀ ਜਾਨ ਦਿੱਤੀ।
16 ਜਿਸ ਚੀਜ਼ ਨੂੰ, ਤੁਸੀਂ ਚੰਗੀ ਸਮਝਦੇ ਹੋ ਦੂਸਰਿਆਂ ਨੂੰ ਗਲਤ ਆਖਣ ਦਾ ਅਵਸਰ ਨਾ ਦਿਉ।
17 ਪਰਮੇਸ਼ੁਰ ਦੇ ਰਾਜ ਵਿੱਚ ਖਾਣਾ-ਪੀਣਾ ਮਹੱਤਵਪੂਰਣ ਨਹੀਂ ਸਗੋਂ ਉਥੇ ਇਹ ਚੀਜ਼ਾਂ ਮਹੱਤਵਯੋਗ ਹਨ। ਧਰਮੀ ਜੀਵਨ, ਸ਼ਾਂਤੀ ਅਤੇ ਪਵਿੱਤਰ ਆਤਮਾ ਵਿੱਚ ਆਨੰਦ।
18 ਜਿਹਡ਼ਾ ਮਨੁੱਖ ਇਸ ਤਰੀਕੇ ਨਾਲ ਮਸੀਹ ਦੀ ਸੇਵਾ ਕਰਦਾ ਹੈ ਉਹ ਪਰਮੇਸ਼ੁਰ ਨੂੰ ਭਾਉਂਦਾ ਹੈ। ਉਹ ਵਿਅਕਤੀ ਦੂਜਿਆਂ ਲੋਕਾਂ ਦੁਆਰਾ ਵੀ ਕਬੂਲਿਆ ਜਾਵੇਗਾ।
19 ਇਸ ਲਈ ਸਾਨੂੰ ਉਨ੍ਹਾਂ ਗੱਲਾਂ ਨੂੰ ਕਰਨ ਲਈ ਸਖਤ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹਡ਼ੀਆਂ ਸ਼ਾਂਤੀ ਅਤੇ ਆਪਸੀ ਸਹਾਇਤਾ ਲਿਆਉਣ।
20 ਭੋਜਨ ਖਾਣ ਨੂੰ ਪਰਮੇਸ਼ੁਰ ਦਾ ਕੰਮ ਨਸ਼ਟ ਕਰਨ ਦੀ ਆਗਿਆ ਨਾ ਦਿਉ। ਸਭ ਭੋਜਨ ਖਾਣ ਲਈ ਚੰਗੇ ਹਨ। ਪਰ ਉਹ ਭੋਜਨ ਖਾਣ ਲਈ ਗਲਤ ਹੈ ਜਿਹਡ਼ਾ ਭੋਜਨ ਦੂਜੇ ਵਿਅਕਤੀ ਨੂੰ ਪਾਪ ਵਿੱਚ ਡੇਗਣ ਦਾ ਕਾਰਣ ਬਣੇ।
21 ਇਸਤੋਂ ਚੰਗਾ ਹੈ ਕਿ ਮਾਸ ਨਾ ਖਾਧਾ ਜਾਵੇ ਜਾਂ ਮੈ ਨਾ ਪੀਤੀ ਜਾਵੇ ਜਾਂ ਕੁਝ ਅਜਿਹਾ ਨਾ ਕੀਤਾ ਜਾਵੇ, ਜੋ ਤੁਹਾਡੇ ਭੈਣ ਜਾਂ ਭਰਾ ਨੂੰ ਪਾਪ ਵਿੱਚ ਡੇਗਣ ਦਾ ਕਾਰਣ ਬਣੇ।
22 ਇਨ੍ਹਾਂ ਗੱਲਾਂ ਬਾਰੇ ਤੁਹਾਡੀ ਦ੍ਰਿਢ਼ਤਾ ਤੁਹਾਡੇ ਅਤੇ ਪਰਮੇਸ਼ੁਰ ਵਿੱਚ ਗੁਪਤ ਰਖੀ ਹੋਣੀ ਚਾਹੀਦੀ ਹੈ। ਧੰਨ ਹੈ ਉਹ ਵਿਅਕਤੀ ਜੋ ਉਹੀ ਕਰਦਾ ਹੈ ਜੋ ਉਹ, ਦੋਸ਼ੀ ਮਹਿਸੂਸ ਕੀਤੇ ਬਿਨਾ, ਸਹੀ ਸੋਚਕੇ ਕਰਦਾ।
23 ਪਰ ਜੇਕਰ ਕੋਈ ਵਿਅਕਤੀ ਇਸ ਬਾਰੇ ਨਿਸ਼ਚਿਤ ਹੋਏ ਬਿਨਾ ਕੁਝ ਖਾਂਦਾ ਹੈ ਕਿ ਉਹ ਸਹੀ ਹੈ, ਫ਼ਿਰ ਉਹ ਵਿਅਕਤੀ ਆਪਣੇ ਆਪ ਨੂੰ ਦੋਸ਼ੀ ਨਿਰਣਿਤ ਕਰਦਾ ਹੈ। ਕਿਉਂ? ਕਿਉਂਕਿ ਉਸ ਮਨੁੱਖ ਨੇ ਵਿਸ਼ਵਾਸ ਨਹੀਂ ਕੀਤਾ ਕਿ ਇਹ ਸਹੀ ਸੀ। ਇਸ ਲਈ ਜੇਕਰ ਕੋਈ ਮਨੁੱਖ ਬਿਨਾ ਨਿਸ਼ਚੇ ਕੁਝ ਕਰਦਾ ਹੈ ਤਾਂ ਇਹ ਪਾਪ ਹੈ।
1 Him that is weak G770 V-PAP-ASM in the G3588 T-DSF faith G4102 N-DSF receive G4355 V-PMM-2P ye , but not G3361 PRT-N to G1519 PREP doubtful G1261 N-GPM disputations G1253 N-APF .
2 For one G3739 R-NSM believeth G4100 V-PAI-3S that he may eat G5315 V-2AAN all things G3956 A-APN : another G3588 T-NSM , who is weak G770 V-PAP-NSM , eateth G2068 V-PAI-3S herbs G3001 N-APN .
3 Let not G3361 PRT-N him that eateth G2068 V-PAP-NSM despise G1848 V-PAM-3S him that eateth not G2068 V-PAP-ASM ; and G2532 CONJ let not G3361 PRT-N him which eateth not G2068 V-PAP-NSM judge G2919 V-PAM-3S him that eateth G2068 V-PAP-ASM : for G3588 T-NSM God G2316 N-NSM hath received G4355 V-2AMI-3S him G846 P-ASM .
4 Who G5101 I-NSM art G1488 V-PXI-2S thou G4771 P-2NS that judgest G2919 V-PAP-NSM another man G245 A-ASM \'s servant G3610 N-ASM ? to his own G2398 A-DSM master G2962 N-DSM he standeth G4739 V-PAI-3S or G2228 PRT falleth G4098 V-PAI-3S . Yea G1161 CONJ , he shall be holden up G2476 V-FPI-3S : for G3588 T-NSM God G2316 N-NSM is G2076 V-PXI-3S able G1415 A-NSM to make him stand G2476 V-AAN .
5 One man G3739 R-NSM esteemeth G2919 V-PAI-3S one day above another G2250 N-ASF : another G3739 R-NSM esteemeth G2919 V-PAI-3S every G3956 A-ASF day G2250 N-ASF alike . Let every man G1538 A-NSM be fully persuaded G4135 V-PPM-3S in G1722 PREP his own G2398 A-DSM mind G3563 N-DSM .
6 He that regardeth G5426 V-PAP-NSM the G3588 T-ASF day G2250 N-ASF , regardeth G5426 V-PAI-3S it unto the Lord G2962 N-DSM ; and G2532 CONJ he that regardeth not G5426 V-PAP-NSM the G3588 T-ASF day G2250 N-ASF , to the Lord G2962 N-DSM he doth not G3756 PRT-N regard G5426 V-PAI-3S it G3588 T-NSM . He that eateth G2068 V-PAP-NSM , eateth G2068 V-PAI-3S to the Lord G2962 N-DSM , for G1063 CONJ he giveth God thanks G2168 V-PAI-3S ; and G2532 CONJ he that eateth not G2068 V-PAP-NSM to the Lord G2962 N-DSM he eateth G2068 V-PAI-3S not G3756 PRT-N , and G2532 CONJ giveth God thanks G2168 V-PAI-3S .
7 For G1063 CONJ none G3762 A-NSM of us G2257 P-1GP liveth G2198 V-PAI-3S to himself G1438 F-3DSM , and G2532 CONJ no man G3762 A-NSM dieth G599 V-PAI-3S to himself G1438 F-3DSM .
8 For G1063 CONJ whether G1437 COND we G5037 PRT live G2198 V-PAS-1P , we live G2198 V-PAI-1P unto the G3588 T-DSM Lord G2962 N-DSM ; and G5037 PRT whether G1437 COND we die G599 V-PAS-1P , we die G599 V-PAI-1P unto the G3588 T-DSM Lord G2962 N-DSM : whether G1437 COND we live G2198 V-PAS-1P therefore G3767 CONJ , or G5037 PRT die G599 V-PAS-1P , we are G2070 V-PXI-1P the G3588 T-GSM Lord G2962 N-GSM \'s .
9 For G1063 CONJ to G1519 PREP this end G5124 D-ASN Christ G5547 N-NSM both G2532 CONJ died G599 V-2AAI-3S , and G2532 CONJ rose G450 V-2AAI-3S , and G2532 CONJ revived G326 , that G2443 CONJ he might be Lord G2961 V-AAS-3S both G2532 CONJ of the dead G3498 A-GPM and G2532 CONJ living G2198 V-AAI-3S .
10 But G1161 CONJ why G5101 I-ASN dost thou G4771 P-2NS judge G2919 V-PAI-2S thy G3588 T-ASM brother G80 N-ASM ? or G2228 PRT why G5101 I-ASN dost thou G4771 P-2NS set at naught G1848 V-PAI-2S thy G3588 T-ASM brother G80 N-ASM ? for G1063 CONJ we shall all G3956 A-NPM stand before G3936 V-FDI-1P the G3588 T-DSN judgment seat G968 N-DSN of Christ G5547 N-GSM .
11 For G1063 CONJ it is written G1125 V-RPI-3S , As I G1473 P-1NS live G2198 V-PAI-1S , saith G3004 V-PAI-3S the Lord G2962 N-NSM , every G3956 A-NSN knee G1119 N-NSN shall bow G2578 V-FAI-3S to me G1698 P-1DS , and G2532 CONJ every G3956 A-NSF tongue G1100 N-NSF shall confess G1843 V-FMI-3S to God G2316 N-DSM .
12 So G686 PRT then G3767 CONJ every one G1538 A-NSM of us G2257 P-1GP shall give G1325 V-FAI-3S account G3056 N-ASM of G4012 PREP himself G3588 T-DSM to God G2316 N-DSM .
13 Let us not therefore judge G2919 V-PAS-1P one another G240 C-APM any more G3371 ADV : but G235 CONJ judge G2919 V-AAM-2P this G5124 D-ASN rather G3123 ADV , that no man G3361 PRT-N put G5087 V-PAN a stumblingblock G4348 N-ASN or G2228 PRT an occasion to fall G4625 N-ASN in his brother G80 N-DSM \'s way .
14 I know G1492 V-RAI-1S , and G2532 CONJ am persuaded G3982 V-RPI-1S by G1722 PREP the Lord G2962 N-DSM Jesus G2424 N-DSM , that G3754 CONJ there is nothing G3762 A-NSN unclean G2839 A-NSN of G1223 PREP itself G1438 : but G1508 to him that esteemeth G3049 V-PNP-DSM any thing G5100 X-ASN to be G1511 V-PXN unclean G2839 A-ASN , to him G1565 D-DSM it is unclean G2839 A-NSN .
15 But G1161 CONJ if G1487 COND thy G3588 T-NSM brother G80 N-NSM be grieved G3076 V-PPI-3S with G1223 PREP thy meat G1033 N-ASN , now walkest thou not G3765 ADV charitably G2596 PREP . Destroy G622 V-PAM-2S not G3361 PRT-N him G1565 D-ASM with thy G3588 T-DSN meat G1033 N-DSN , for G5228 PREP whom G3739 R-GSM Christ G5547 N-NSM died G599 V-2AAI-3S .
16 Let not G3361 PRT-N then G3767 CONJ your G3588 T-ASN good G18 A-ASN be evil spoken of G987 V-PPM-3S :
17 For G1063 CONJ the G3588 T-NSF kingdom G932 N-NSF of God G2316 N-GSM is G2076 V-PXI-3S not G3756 PRT-N meat G1035 N-NSF and G2532 CONJ drink G4213 N-NSF ; but G235 CONJ righteousness G1343 N-NSF , and G2532 CONJ peace G1515 N-NSF , and G2532 CONJ joy G5479 N-NSF in G1722 PREP the Holy G40 A-DSN Ghost G4151 N-DSN .
18 For G1063 CONJ he that in G1722 PREP these things G5125 D-DPN serveth G1398 V-PAP-NSM Christ G5547 N-DSM is acceptable G2101 A-NSM to God G2316 N-DSM , and G2532 CONJ approved G1384 A-NSM of men G444 N-DPM .
19 Let us therefore follow after G1377 V-PAS-1P the G3588 T-GSF things G3588 T-APN which make for peace G1515 N-GSF , and G2532 CONJ things G3588 T-GSF wherewith one may edify G3619 N-GSF another G240 C-APM .
20 For G1752 ADV meat G1033 N-GSN destroy G2647 V-PAM-2S not G3361 PRT-N the G3588 T-ASN work G2041 N-ASN of God G2316 N-GSM . All things G3956 A-NPN indeed G3303 PRT are pure G2513 A-NPN ; but G235 CONJ it G3588 T-DSM is evil G2556 A-NSN for that man G444 N-DSM who G3588 T-DSM eateth G2068 V-PAP-DSM with G1223 PREP offense G4348 N-GSN .
21 It G3588 T-NSN is good G2570 A-NSN neither G3361 PRT-N to eat G5315 V-2AAN flesh G2907 N-APN , nor G3366 CONJ to drink G4095 V-2AAN wine G3631 N-ASM , nor G3366 CONJ any thing whereby G1722 PREP thy G3588 T-NSM brother G80 N-NSM stumbleth G4350 V-PAI-3S , or G2228 PRT is offended G4624 V-PPI-3S , or G2228 PRT is made weak G770 V-PAI-3S .
22 Hast G2192 V-PAI-2S thou G4771 P-2NS faith G4102 N-ASF ? have G2192 V-PAM-2S it to G2596 PREP thyself G4572 F-2ASM before G1799 ADV God G2316 N-GSM . Happy G3107 A-NSM is he G3588 T-NSM that G3588 T-NSM condemneth G2919 V-PAP-NSM not G3361 PRT-N himself G1438 F-3ASM in G1722 PREP that thing which G3739 R-DSN he alloweth G1381 V-PAI-3S .
23 And G1161 CONJ he that doubteth G1252 V-PMP-NSM is damned G2632 V-RPI-3S if G1437 COND he eat G5315 V-2AAS-3S , because G3754 CONJ he eateth not G3756 PRT-N of G1537 PREP faith G4102 N-GSF : for G1161 CONJ whatsoever G3956 A-NSN is not G3756 PRT-N of G1537 PREP faith G4102 N-GSF is G2076 V-PXI-3S sin G266 N-NSF .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×