Bible Versions
Bible Books

Hebrews 2:1 (ERVPA) Easy to Read - Punjabi

1 ਇਸ ਲਈ ਸਾਨੂੰ ਬਹੁਤ ਧਿਆਨ ਨਾਲ ਉਨ੍ਹਾਂ ਗੱਲਾਂ ਨੂੰ ਮੰਨਣਾ ਚਾਹੀਦਾ ਹੈ ਜਿਨ੍ਹਾਂ ਦੀ ਸਾਨੂੰ ਸਿਖਿਆ ਦਿੱਤੀ ਗਈ ਸੀ। ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਸੱਚ ਦੇ ਮਾਰਗ ਤੋਂ ਦੂਰ ਨਾ ਹੋ ਜਾਈਏ।
2 ਜਿਹਡ਼ੇ ਉਪਦੇਸ਼ (ਸ਼ਰ੍ਹਾ) ਪਰਮੇਸ਼ੁਰ ਦੇ ਦੂਤਾਂ ਰਾਹੀਂ ਦੋਤ੍ਤੇ ਇਮ੍ਹਾ ਮੀ ਸੱਚ ਸਾਬਤ ਕੀਤੇ ਗਏ ਸਨ। ਅਤੇ ਜਦੋਂ ਵੀ ਲੋਕ ਉਸ ਉਪਦੇਸ਼ ਦੇ ਖਿਲਾਫ਼ ਗਏ ਅਤੇ ਉਸ ਉਪਦੇਸ਼ ਦੀ ਅਵਗਿਆ ਕ੍ਕੀਤੀ, ਉਨ੍ਹਾਂ ਨੇ ਢੁਕਵੀਂ ਸਜ਼ਾ ਪ੍ਰਾਪਤ ਕੀਤੀ।
3 ਜਿਹਡ਼ੀ ਮੁਕਤੀ ਸਾਨੂੰ ਮਿਲੀ ਹੈ ਉਹ ਬਹੁਤ ਮਹਾਨ ਹੈ। ਇਸ ਲਈ ਜੇਕਰ ਅਸੀਂ ਅਜਿਹਾ ਸੋਚਕੇ ਜੀਵਨ ਵਤੀਤ ਕਰੀਏ ਕਿ ਇਸ ਮੁਕਤੀ ਦਾ ਕੋਈ ਮਹੱਤਵ ਨਹੀਂ, ਤਾਂ ਅਸੀਂ ਸਜ਼ਾ ਪਾਉਣ ਲਈ ਬੰਧਿਤ ਹਾਂ। ਇਹ ਪ੍ਰਭੂ ਹੀ ਸਿ ਜਿਸਨੇ ਲੋਕਾਂ ਨੂੰ ਇਸ ਮੁਕਤੀ ਬਾਰੇ ਸਭ ਤੋਂ ਪਹਿਲਾਂ ਦਸਿਆ। ਅਤੇ ਜਿਹਡ਼ੇ ਲੋਕਾਂ ਨੇ ਉਸਨੂੰ ਸੁਣਿਆ, ਸਾਨੂੰ ਇਸ ਗੱਲ ਦਾ ਸਬੂਤ ਦਿੱਤਾ ਕਿ ਇਹ ਮੁਕਤੀ ਸੱਚੀ ਹੈ।
4 ਪਰਮੇਸ਼ੁਰ ਨੇ ਵੀ ਇਸਦਾ ਸਬੂਤ ਕਰਿਸ਼ਮਿਆਂ, ਮਹਾਨ ਨਿਸ਼ਾਨਾਂ ਅਤੇ ਕਈ ਤਰ੍ਹਾਂ ਦੇ ਅਚੰਭਿਆਂ ਰਾਹੀਂ ਦਿੱਤਾ। ਅਤੇ ਉਸਨੇ ਇਸਦਾ ਸਬੂਤ ਲੋਕਾਂ ਨੂੰ ਪਵਿੱਤਰ ਆਤਮਾ ਵੱਲੋਂ ਦਿੱਤੀਆਂ ਦਾਤਾਂ ਰਾਹੀਂ ਵੀ ਦਿੱਤਾ। ਉਸਨੇ ਇਹ ਦਾਤਾਂ ਆਪਣੀ ਰਜ਼ਾ ਅਨੁਸਾਰ ਦਿੱਤੀਆਂ।
5 ਪਰਮੇਸ਼ੁਰ ਨੇ ਆਉਣ ਵਾਲੀ ਨਵੀਂ ਦੁਨੀਆਂ ਉੱਪਰ ਹਕੂਮਤ ਕਰਨ ਲਈ ਦੂਤਾਂ ਦੀ ਚੋਣ ਨਹੀਂ ਕੀਤੀ। ਇਹ ਭਵਿਖ ਦੀ ਦੁਨੀਆਂ ਹੀ ਅਜਿਹੀ ਦੁਨੀਆ ਹੈ ਜਿਸ ਬਾਰੇ ਅਸੀਂ ਗੱਲਾਂ ਕਰਦੇ ਰਹੇ ਹਾਂ।
6 ਇਹ ਪੋਥੀਆਂ ਵਿੱਚ ਇੱਕ ਜਗ਼੍ਹਾ ਤੇ ਲਿਖਿਆ ਗਿਆ ਹੈ, “ਪਰਮੇਸ਼ੁਰ, ਤੂੰ ਮਨੁੱਖ ਦਾ ਧਿਆਨ ਕਿਉਂ ਰਖਦਾ ਹੈ? ਤੂੰ ਕਿਉਂ ਮਨੁੱਖ ਦੇ ਪੁੱਤਰ ਦੀ ਚਿੰਤਾ ਕਰਦਾ ਹੈ। ਕੀ ਉਹ ਇੰਨਾ ਹੀ ਮਹੱਤਵਪੂਰਣ ਹੈ?
7 ਥੋਡ਼ੇ ਜਿਹੇ ਸਮੇਂ ਲਈ, ਤੂੰ ਉਸਨੂੰ ਦੂਤਾਂ ਨਾਲੋਂ ਨੀਵਾਂ ਕਰ ਦਿੱਤਾ। ਤੂੰ ਉਸਨੂੰ ਮਹਿਮਾ ਅਤੇ ਇੱਜ਼ਤ ਤਾਜ ਵਾਂਗ ਦਿੱਤੀ ਹੈ।
8 ਤੂੰ ਹਰ ਚੀਜ਼ ਨੂੰ ਉਸਦੇ ਅਧੀਨ ਕਰ ਦਿੱਤਾ।” ਜ਼ਬੂਰ 8:4-6 ਜੇ ਪਰਮੇਸ਼ੁਰ ਨੇ ਸਭ ਕੁਝ ਉਸਦੇ ਕਾਬੂ ਹੇਠਾਂ ਕਰ ਦਿੱਤਾ ਤਾਂ ਕੋਈ ਅਜਿਹੀ ਚੀਜ਼ ਨਹੀਂ ਬਚੀ ਜਿਸ ਉੱਤੇ ਉਸਦੀ ਹਕੂਮਤ ਨਹੀਂ ਸੀ। ਪਰ ਅਸੀਂ ਹਾਲੇ ਉਸਨੂੰ ਹਰ ਚੀਜ਼ ਉਪਰ ਹਕੂਮਤ ਕਰਦਿਆਂ ਨਹੀਂ ਦੇਖਦੇ।
9 ਥੋਡ਼ੇ ਪਲਾਂ ਲਈ, ਯਿਸੂ ਨੂੰ ਦੂਤਾਂ ਤੋਂ ਨੀਵਾਂ ਕੀਤਾ ਗਿਆ ਸੀ। ਪਰ ਹੁਣ ਅਸੀਂ ਉਸਨੂੰ ਮਹਿਮਾ ਅਤੇ ਸਤਿਕਾਰ ਤਾਜ ਦੀ ਤਰ੍ਹਾਂ ਪਹਿਨੇ ਹੋਏ ਦੇਖਦੇ ਹਾਂ, ਕਿਉਂਕਿ ਉਸਨੇ ਦੁਖ ਝੱਲੇ ਅਤੇ ਕਾਲਵਸ੍ਸ ਹੋ ਗਿਆ। ਪਰਮੇਸ਼ੁਰ ਦੀ ਕਿਰਪਾ ਦੇ ਕਾਰਣ ਯਿਸੂ ਹਰ ਮਨੁੱਖ ਲਈ ਮਰਿਆ।
10 ਪਰਮੇਸ਼ੁਰ ਹੀ ਹੈ ਜਿਸਨੇ ਸਾਰੀਆਂ ਚੀਜ਼ਾਂ ਸਾਜੀਆਂ ਅਤੇ ਇਹ ਸਮੂਹ ਚੀਜ਼ਾਂ ਉਸਦੀ ਮਹਿਮਾ ਲਈ ਸਥਿਰ ਹਨ। ਪਰਮੇਸ਼ੁਰ ਨੇ ਆਪਣੀ ਮਹਿਮਾ ਸਾਂਝੀ ਕਰਨ ਲਈ ਕਈ ਪੁੱਤਰ ਹੋਣ ਦੀ ਇੱਛਾ ਕੀਤੀ। ਇਸ ਲਈ ਪਰਮੇਸ਼ੁਰ ਨੇ ਉਹੀ ਕੀਤਾ ਜੋ ਉਹ ਕਰਨਾ ਲੋਚਦਾ ਸੀ। ਉਸਨੇ ਯਿਸੂ ਨੂੰ ਸੰਪੂਰਨ ਬਣਾਇਆ ਜਿਹਡ਼ਾ ਉਨ੍ਹਾਂ ਲੋਕਾਂ ਨੂੰ ਮੁਕਤੀ ਵੱਲ ਲੈ ਜਾਂਦਾ ਹੈ। ਪਰਮੇਸ਼ੁਰ ਨੇ ਯਿਸੂ ਨੂੰ ਯਿਸੂ ਦੇ ਕਸ਼ਟਾਂ ਰਾਹੀਂ ਸੰਪੂਰਨ ਮੁਕਤੀਦਾਤਾ ਬਣਾਇਆ।
11 ਉਹ ਇੱਕ ਜਿਹਡ਼ਾ ਲੋਕਾਂ ਨੂੰ ਪਵਿੱਤਰ ਬਣਾਉਂਦਾ ਹੈ ਅਤੇ ਉਹ ਲੋਕ ਜਿਹਡ਼ੇ ਪਵਿੱਤਰ ਬਣਾਏ ਜਾਂਦੇ ਹਨ, ਇੱਕੋ ਹੀ ਪਰਿਵਾਰ ਦੇ ਹਨ। ਇਸ ਲਈ ਉਹ ਉਨ੍ਹਾਂ ਲੋਕਾਂ ਨੂੰ ਆਪਣੇ ਭਰਾ ਅਤੇ ਭੈਣਾਂ ਆਖਦਿਆਂ ਕੋਈ ਦੋਸ਼ੀ ਮਹਿਸੂਸ ਨਹੀਂ ਕਰਦਾ।
12 ਯਿਸੂ ਆਖਦਾ ਹੈ, “ਹੇ ਪਰਮੇਸ਼ੁਰ, ਮੈਂ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਤੇਰੇ ਬਾਰੇ ਦੱਸਾਂਗਾ। ਤੇਰੇ ਸਾਰੇ ਲੋਕਾਂ ਦੇ ਸਨਮੁਖ ਮੈਂ ਤੇਰੇ ਗੁਣ ਗਾਵਾਂਗਾ।” ਜ਼ਬੂਰ 22:22
13 ਉਹ ਵੀ ਆਖਦਾ ਹੈ, “ਮੈਂ ਆਪਣਾ ਭਰੋਸਾ ਪਰਮੇਸ਼ੁਰ ਵਿੱਚ ਰਖਾਂਗਾ।” ਯਸਾਯਾਹ 8:17 ਅਤੇ ਉਹ ਆਖਦਾ ਹੈ, “ਮੈਂ ਇਥੇ ਹਾਂ। ਅਤੇ ਉਹ ਸਾਰੇ ਬੱਚੇ ਮੇਰੇ ਨਾਲ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਮੈਨੂੰ ਦਿੱਤਾ ਹੈ।” ਯਸਾਯਾਹ 8:18
14 ਉਹ ਬੱਚੇ ਭੌਤਿਕ ਸ਼ਰੀਰਾਂ ਵਾਲੇ ਲੋਕ ਹਨ। ਇਸ ਲਈ ਯਿਸੂ ਖੁਦ ਉਨ੍ਹਾਂ ਵਰਗਾ ਬਣ ਗਿਆ ਅਤੇ ਉਹ ਉਸੇ ਅਨੁਭਵ ਰਾਹੀਂ ਲੰਘਿਆ ਜਿਸ ਰਾਹੀਂ ਉਹ ਵੀ ਲੰਘਦੇ ਹਨ। ਯਿਸੂ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਹ ਮਰਕੇ ਉਸਦਾ ਵਿਨਾਸ਼ ਕਰ ਸਕੇ ਜਿਸ ਕੋਲ ਮੌਤ ਦੀ ਸ਼ਕਤੀ ਹੈ। ਉਹ ਇੱਕ ਸ਼ੈਤਾਨ ਹੈ।
15 ਯਿਸੂ ਉਨ੍ਹਾਂ ਲੋਕਾਂ ਜਿਹਾ ਇਸ ਲਈ ਬਣਿਆ ਅਤੇ ਮਰਿਆ ਤਾਂ ਜੋ ਉਹ ਉਨ੍ਹਾਂ ਨੂੰ ਮੁਕਤ ਕਰ ਸਕੇ। ਉਹ ਮੌਤ ਦੇ ਭੈ ਕਾਰਣ ਜ਼ਿੰਦਗੀ ਭਰ ਲਈ ਗੁਲਾਮਾਂ ਵਰਗੇ ਸਨ।
16 ਇਹ ਗੱਲ ਸਾਫ਼ ਹੈ ਕਿ ਇਹ ਦੂਤ ਨਹੀਂ ਹਨ ਜਿਨ੍ਹਾਂ, ਦੀ ਸਹਾਇਤਾ ਯਿਸੂ ਕਰਦਾ ਹੈ। ਯਿਸੂ ਉਨ੍ਹਾਂ ਲੋਕਾਂ ਦੀ ਸਹਾਇਤਾ ਕਰਦਾ ਹੈ ਜਿਹਡ਼ੇ ਅਬਰਾਹਾਮ ਦੀ ਔਲਾਦ ਹਨ।
17 ਇਸੇ ਕਾਰਣ ਯਿਸੂ ਨੂੰ ਇੱਕ ਸਰਦਾਰ ਜਾਜਕ ਬਣਨ ਦੀ ਖਾਤਿਰ ਹਰ ਤਰ੍ਹਾਂ ਆਪਣੇ ਭਰਾਵਾਂ ਅਤੇ ਭੈਣਾਂ ਵਰਗਾ ਬਣਨਾ ਪੈਣ ਸੀ ਜੋ ਕਿ ਪਰਮੇਸ਼ੁਰ ਦੀ ਸੇਵਾ ਵਿੱਚ ਮਿਹਰਬਾਨ ਅਤੇ ਵਫ਼ਾਦਾਰ ਹੈ। ਤਾਂ ਫ਼ੇਰ ਯਿਸੂ ਲੋਕਾਂ ਦੇ ਪਾਪਾਂ ਨੂੰ ਬਖਸ਼ ਸਕੇ।
18 ਅਤੇ ਹੁਣ ਯਿਸੂ ਉਨਹਆਂ ਲੋਕਾਂ ਦੀ ਸਹਾਇਤਾ ਕਰ ਸਕਦਾ ਹੈ ਜੋ ਭਰਮਾਏ ਗਏ ਹਨ। ਯਿਸੂ ਇਹ ਲਈ ਸਹਾਇਤਾ ਕਰ ਸਕਣ ਦੇ ਯੋਗ ਹੈ ਕਿਉਂ ਜੋ ਉਹ ਤਸੀਹਿਆਂ ਰਾਹੀਂ ਗੁਜਰਿਆ ਅਤੇ ਭਰਮਾਇਆ ਗਿਆ ਸੀ।
1 Therefore G1223 PREP we G2248 P-1AP ought G1163 V-PQI-3S to give the G3588 T-DPN more earnest heed G4337 V-PAN to the things which we have heard G191 V-APP-DPN , lest at any time G3379 ADV we should let them slip G3901 V-2AAS-1P .
2 For G1063 CONJ if G1487 COND the G3588 T-NSM word G3056 N-NSM spoken G2980 V-APP-NSM by G1223 PREP angels G32 N-GPM was G1096 V-2ADI-3S steadfast G949 A-NSM , and G2532 CONJ every G3956 A-NSF transgression G3847 N-NSF and G2532 CONJ disobedience G3876 N-NSF received G2983 V-2AAI-3S a just G1738 A-ASF recompense of reward G3405 N-ASF ;
3 How G4459 ADV-I shall we G2249 P-1NP escape G1628 V-FDI-1P , if we neglect G272 V-AAP-NPM so great G5082 D-GSF salvation G4991 N-GSF ; which G3748 R-NSF at the first began G2983 V-2AAP-NSF to be spoken G2980 V-PPN by G1223 PREP the G3588 T-GSM Lord G2962 N-GSM , and G2532 was confirmed G950 V-API-3S unto G1519 PREP us G2248 P-1AP by G5259 PREP them that heard G191 V-AAP-GPM him ;
4 God G2316 N-GSM also bearing them witness G4901 V-PAP-GSM , both G5037 PRT with signs G4592 N-DPN and G2532 CONJ wonders G5059 N-DPN , and G2532 CONJ with divers G4164 A-DPF miracles G1411 N-DPF , and G2532 CONJ gifts G3311 N-DPM of the Holy G40 A-GSN Ghost G4151 N-GSN , according G2596 PREP to his own G848 will G2308 N-ASF ?
5 For G1063 CONJ unto the angels G32 N-DPM hath he not G3756 PRT-N put in subjection G5293 V-AAI-3S the G3588 T-ASF world G3625 N-ASF to come G3195 V-PAP-ASF , whereof G4012 PREP we speak G2980 V-PAI-1P .
6 But G1161 CONJ one G5100 X-NSM in a certain place G4225 PRT testified G1263 V-ADI-3S , saying G3004 V-PAP-NSM , What G5101 I-NSN is G2076 V-PXI-3S man G444 N-NSM , that G3754 CONJ thou art mindful G3403 V-PNI-2S of him G846 P-GSM ? or G2228 PRT the son G5207 N-NSM of man G444 N-GSM , that G3754 CONJ thou visitest G1980 V-PNI-2S him G846 P-ASM ?
7 Thou madest G1642 V-AAI-2S him G846 P-ASM a little lower G5100 X-ASN than G3844 PREP the angels G32 N-APM ; thou crownedst G4737 V-AAI-2S him G846 P-ASM with glory G1391 N-DSF and G2532 CONJ honor G5092 N-DSF , and G2532 CONJ didst set G2525 him G846 P-ASM over G1909 the G3588 works G2041 of thy G4675 hands G5495 :
8 Thou hast put all things in subjection G5293 V-AAI-2S under G5270 ADV his G3588 T-GPM feet G4228 N-GPM . For G3588 T-DSM in that he put all in subjection under G5293 V-AAN him G846 P-DSM , he left G863 V-AAI-3S nothing G3762 A-ASN that is not put under G506 A-ASN him G846 P-DSM . But G1161 CONJ now G3568 ADV we see G3708 V-PAI-1P not yet G3768 ADV all things G3956 A-APN put under G5293 V-RPP-APN him G846 P-DSM .
9 But G1161 CONJ we see G991 V-PAI-1P Jesus G2424 N-ASM , who was made a little lower G1642 V-RPP-ASM than G3844 PREP the angels G32 N-APM for G1223 PREP the G3588 T-ASN suffering G3804 N-ASN of death G2288 N-GSM , crowned G4737 V-RPP-ASM with glory G1391 N-DSF and G2532 CONJ honor G5092 N-DSF ; that G3704 ADV he by the grace G5485 N-DSF of God G2316 N-GSM should taste G1089 V-ADS-3S death G2288 N-GSM for G5228 PREP every man G3956 A-GSM .
10 For G1063 CONJ it became G4241 V-IAI-3S him G846 P-DSM , for G1223 PREP whom G3739 R-ASM are all things G3956 A-NPN , and G2532 CONJ by G1223 PREP whom G3739 R-GSM are all things G3956 A-NPN , in bringing G71 V-2AAP-ASM many G4183 A-APM sons G5207 N-APM unto G1519 PREP glory G1391 N-ASF , to make the captain of their salvation perfect G5048 V-AAN through G1223 PREP sufferings G3804 N-GPN .
11 For G3588 T-NSM both G5037 PRT he that sanctifieth G37 V-PAP-NSM and G2532 CONJ they who are sanctified G37 V-PPP-NPM are all G3956 A-NPM of G1537 PREP one G1520 A-GSM : for G1223 PREP which G3739 R-ASF cause G156 N-ASF he is not G3756 PRT-N ashamed G1870 V-PNI-3S to call G2564 V-PAN them G846 P-APM brethren G80 N-APM ,
12 Saying G3004 V-PAP-NSM , I will declare G518 V-FAI-1S thy G3588 T-ASN name G3686 N-ASN unto my G3588 T-DPM brethren G80 N-DPM , in G1722 PREP the midst G3319 A-DSN of the church G1577 N-GSF will I sing praise G5214 V-FAI-1S unto thee G4571 P-2AS .
13 And G2532 CONJ again G3825 ADV , I G1473 P-1NS will put my trust G2071 V-FXI-1S in G1909 PREP him G846 P-DSM . And G2532 CONJ again G3825 ADV , Behold G2400 V-2AAM-2S I G1473 P-1NS and G2532 CONJ the G3588 T-NPN children G3813 N-NPN which G3588 T-NSM God G2316 N-NSM hath given G1325 V-AAI-3S me G3427 P-1DS .
14 Forasmuch G1893 CONJ then G3767 CONJ as the G3588 T-NPN children G3813 N-NPN are partakers G2841 V-RAI-3S of flesh G4561 N-GSF and G2532 CONJ blood G129 N-GSN , he G846 P-NSM also G2532 CONJ himself likewise G3898 ADV took part G3348 V-2AAI-3S of G3588 T-GPN the G3588 T-GPN same G846 P-GPN ; that G2443 CONJ through G1223 PREP death G2288 N-GSM he might destroy G2673 V-AAS-3S him that had G2192 V-PAP-ASM the G3588 T-ASN power G2904 N-ASN of death G2288 N-GSM , that is G5123 , the G3588 T-ASM devil G1228 A-ASM ;
15 And G2532 CONJ deliver G525 V-AAS-3S them G5128 D-APM who G3745 K-NPM through fear G5401 N-DSM of death G2288 N-GSM were G2258 V-IXI-3P all G3956 A-GSM their G3588 T-GSM lifetime G2198 V-PAN subject to G1777 A-NPM bondage G1397 N-GSF .
16 For G1063 CONJ verily G1222 ADV he took not on V-PNI-3S him the nature of angels G32 N-GPM ; but G235 CONJ he took on G1949 V-PNI-3S him the seed G4690 N-GSN of Abraham G11 N-PRI .
17 Wherefore G3606 ADV in G2596 PREP all things G3956 A-APN it behooved G3784 V-IAI-3S him G3588 T-DPM to be made like unto G3666 V-APN his brethren G80 N-DPM , that G2443 CONJ he might be G1096 V-2ADS-3S a merciful G1655 A-NSM and G2532 CONJ faithful G4103 A-NSM high priest G749 N-NSM in things G4314 PREP pertaining to God G2316 N-ASM , to make reconciliation for G2433 V-PPN the G3588 T-APF sins G266 N-APF of G3588 T-GSM the G3588 T-GSM people G2992 N-GSM .
18 For G1063 CONJ in G1722 PREP that G3739 R-DSN he G846 P-NSM himself hath suffered G3958 V-2RAI-3S being tempted G3985 V-APP-NSM , he is able G1410 V-PNI-3S to succor G997 V-AAN them that are tempted G3985 V-PPP-DPM .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×