Bible Versions
Bible Books

2 Corinthians 7:1 (ERVPA) Easy to Read - Punjabi

1 ਪਿਆਰੇ ਮਿੱਤਰੋ, ਸਾਡੇ ਕੋਲ ਇਹ ਵਾਅਦੇ ਹਨ। ਇਸ ਲਈ ਸਾਨੂੰ ਆਪਣੇ ਆਪ ਨੂੰ ਹਰ ਚੀਜ਼ ਤੋਂ ਸ਼ੁਧ੍ਧ ਕਰ ਲੈਣਾ ਚਾਹੀਦਾ ਹੈ ਜੋ ਸਾਡੇ ਸ਼ਰੀਰ ਜਾਂ ਆਤਮੇ ਨੂੰ ਅਸ਼ੁਧ ਬਣਾਉਂਦੀ ਹੈ। ਸਾਨੂੰ ਆਪਣੇ ਜੀਵਨ ਢੰਗ ਵਿੱਚ ਸੰਪੂਰਣ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਅਸੀਂ ਪਰਮੇਸ਼ੁਰ ਡਾ ਆਦਰ ਕਰਦੇ ਹਾਂ।
2 ਸਾਡੇ ਲਈ ਆਪਣੇ ਦਿਲ ਖੋਲ੍ਹ ਦਿਓ। ਅਸੀਂ ਕਿਸੇ ਦਾ ਬੁਰਾ ਨਹੀਂ ਕੀਤਾ। ਅਸੀਂ ਕਿਸੇ ਵਿਅਕਤੀ (ਦੇ ਵਿਸ਼ਵਾਸ) ਨੂੰ ਤਬਾਹ ਨਹੀਂ ਕੀਤਾ, ਅਤੇ ਕਿਸ ਨੂੰ ਵੀ ਧੋਖਾ ਨਹੀਂ ਦਿੱਤਾ।
3 ਇਹ ਗੱਲ ਮੈਂ ਤੁਹਾਨੂੰ ਕਸੂਰਵਾਰ ਠਹਿਰਾਉਣ ਲਈ ਨਹੀਂ ਆਖ ਰਿਹਾ। ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਹੈ ਕਿ ਅਸੀਂ ਤੁਹਾਨੂੰ ਇੰਨਾ ਪਿਆਰ ਕਰਦੇ ਹਾਂ ਕਿ ਤੁਹਾਡੇ ਲਈ ਜਿਉਂ ਦੇ ਇਛੁੱਕ ਹਾਂ ਅਤੇ ਇਥ੍ਥੋ ਤੱਕ ਕਿ ਤੁਹਾਡੇ ਨਾਲ ਮਰਨ ਦੇ ਵੀ।
4 ਮੈਨੂੰ ਤੁਹਾਡੇ ਉੱਪਰ ਪੂਰਾ ਭਰੋਸਾ ਹੈ। ਮੈਨੂੰ ਤੁਹਾਡੇ ਉੱਪਰ ਬਹੁਤ ਮਾਣ ਹੈ। ਮੈਂ ਤੁਹਾਡੇ ਕੋਲੋਂ ਬਹੁਤ ਹੌਂਸਲਾ ਪ੍ਰਾਪਤ ਕੀਤਾ ਹੈ। ਅਤੇ ਮੈਂ ਆਪਣੇ ਸਾਰੇ ਦੁੱਖਾਂ ਵਿੱਚ ਬਹੁਤ ਖੁਸ਼ ਹਾਂ।
5 ਜਦੋਂ ਅਸੀਂ ਮਕਦੂਨਿਯਾ ਵਿੱਚ ਆਏ ਸੀ ਤਾਂ ਸਾਨੂੰ ਕੋਈ ਅਰਾਮ ਨਹੀਂ ਮਿਲਿਆ। ਸਾਨੂੰ ਸਾਰੇ ਪਾਸੇ ਔਕਡ਼ਾਂ ਦਿਖਾਈ ਦਿੰਦੀਆਂ ਸਨ। ਸਾਡੇ ਬਾਹਰ ਲਡ਼ਾਈਆਂ ਸਨ ਅਤੇ ਸਾਡੇ ਅੰਦਰ ਡਰ।
6 ਪਰ ਪਰਮੇਸ਼ੁਰ ਦੁਖੀਆਂ ਨੂੰ ਸੁਖ ਦਿੰਦਾ ਹੈ। ਅਤੇ ਪਰਮੇਸ਼ੁਰ ਨੇ ਤੀਤੁਸ ਦੇ ਆਉਣ ਤੇ ਸਾਨੂੰ ਦਿਲਾਸਾ ਦਿੱਤਾ।
7 ਉਸਦੀ ਆਮਦ ਨੇ ਸਾਨੂੰ ਦਿਲਾਸਾ ਦਿੱਤਾ ਅਤੇ ਨਾਲੇ ਜਿਹਾਡ਼ਾ ਦਿਲਾਸਾ ਤੁਸੀਂ ਉਸਨੂੰ ਦਿੱਤਾ, ਤੀਤੁਸ ਨੇ ਸਾਨੂੰ ਦਸਿਆ ਕਿ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ। ਉਸਨੇ ਦਸਿਆ ਕਿ ਤੁਸੀਂ ਆਪਣੇ ਗਲਤ ਕੀਤੇ ਲਈ ਮਾਫ਼ੀ ਚਾਹੁੰਦੇ ਸੀ। ਅਤੇ ਤੀਤੁਸ ਨੇ ਮੈਨੂੰ ਤੁਹਾਡੀ ਮੇਰੇ ਲਈ ਚਿੰਤਾ ਬਾਰੇ ਵੀ ਦਸਿਆ। ਇਹ ਸੁਣਕੇ ਮੈਨੂੰ ਬਹੁਤ ਖੁਸ਼ੀ ਹੋਈ।
8 ਹਾਲਾਂ ਕਿ ਮੈਂ ਤੁਹਾਨੂੰ ਆਪਣੀ ਚਿੱਠੀ ਰਾਹੀਂ ਉਦਾਸ ਕੀਤਾ ਹੈ, ਪਰ ਮੈਨੂੰ ਇਸ ਵਾਸਤੇ ਕੋਈ ਖੇਦ ਨਹੀਂ। ਮੈਨੂੰ ਪਤਾ ਹੈ ਕਿ ਤੁਸੀਂ ਮੇਰੀ ਚਿੱਠੀ ਰਾਹੀਂ ਉਦਾਸ ਹੋ ਗਏ ਅਤੇ ਇਸ ਲਈ ਦੁਖ ਮਹਿਸੂਸ ਕੀਤਾ। ਪਰ ਇਸ ਨੇ ਤੁਹਾਨੂੰ ਬਹੁਤ ਥੇਡ਼ੇ ਚਿਰ ਲਈ ਉਦਾਸ ਕੀਤਾ।
9 ਹੁਣ ਮੈਂ ਖੁਸ਼ ਹਾਂ। ਇਸ ਲੀ ਨਹੀਂ ਕਿ ਮੈਂ ਤੁਹਾਨੂੰ ਉਦਾਸੀ ਦੇਣ ਦਾ ਕਾਰਣ ਬਣਿਆ ਹਾਂ, ਪਰ ਕਿਉਂ ਜੁ ਇਸ ਰਾਹੀਂ ਤੁਹਾਡੇ ਦਿਲ ਬਦਲ ਗਏ ਹਨ। ਤੁਸੀਂ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਉਦਾਸੀ ਨੂੰ ਲਿਆ। ਇਸ ਲਈ ਅਸੀਂ ਤੁਹਾਨੂੰ ਕਿਸੇ ਤਰ੍ਹਾਂ ਵੀ ਦੁਖ ਨਹੀਂ ਪਹੁੰਚਾਇਆ।
10 ਉਦਾਸੀ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਵਿਅਕਤੀ ਨੂੰ ਆਪਣੇ ਹਿਰਦੇ ਅਤੇ ਜੀਵਨ ਨੂੰ ਤਬਦੀਲ ਕਰਾਉਂਦੀ ਹੈ। ਇਹ ਵਿਅਕਤੀ ਨੂੰ ਮੁਕਤੀ ਵੱਲ ਲੈ ਜਾਂਦੀ ਹੈ, ਅਤੇ ਇਸ ਗੱਲ ਦਾ ਸਾਨੂੰ ਕੋਈ ਦੁਖ ਨਹੀਂ ਹੋ ਸਕਦਾ। ਜਿਹਡ਼ੀ ਉਦਾਸੀ ਦੁਨੀਆਂ ਦਿੰਦੀ ਹੈ ਉਹ ਲੋਕਾਂ ਲਈ ਮੌਤ ਲਿਆਉਂਦੀ ਹੈ।
11 ਤੁਹਾਨੂੰ ਗਮ ਮਿਲਿਆ ਜਿਹਡ਼ਾ ਪਰਮੇਸ਼ੁਰ ਚਾਹੁੰਦਾ ਸੀ। ਹੁਣ ਦੇਖੋ ਇਸ ਗਮ ਨੇ ਤੁਹਾਨੂੰ ਕੀ ਦਿੱਤਾ ਹੈ। ਇਸ ਗਮ ਨੇ ਤੁਹਾਨੂੰ ਬਹੁਤ ਗੰਭੀਰ ਬਣਾਇਆ ਹੈ। ਇਸਨੇ ਤੁਹਾਨੂੰ ਇਸ ਯੋਗ ਬਣਾਇਆ ਕਿ ਤੁਸੀਂ ਆਪਣੇ ਨਿਰਦੋਸ਼ ਹੋਣ ਦਾ ਪ੍ਰਮਾਣ ਦੇ ਸਕੋਂ। ਇਸਨੇ ਤੁਹਾਡੇ ਅੰਦਰ ਗੁੱਸਾ ਅਤੇ ਡਰ ਪੈਦਾ ਕੀਤਾ। ਇਸਨੇ ਤੁਹਾਨੂੰ ਮੇਰੇ ਬਾਰੇ ਫ਼ਿਕਰਮੰਦ ਬਣਾਇਆ। ਇਸਨੇ ਤੁਹਾਡੇ ਅੰਦਰ ਨਿਆਂ ਦੇਣ ਦੀ ਇੱਛਾ ਨੂੰ ਪੈਦਾ ਕੀਤਾ ਹੈ। ਤੁਸੀਂ ਇਸ ਗੱਲ ਦਾ ਪ੍ਰਮਾਣ ਦੇ ਦਿੱਤਾ ਹੈ ਕਿ ਤੁਸੀਂ ਉਸ ਸਮਸਿਆ ਬ੍ਬਾਰੇ ਕਿਸੇ ਵੀ ਪਖੋਂ ਗੁਨਾਹਗਾਰ ਨਹੀਂ ਸੀ। ਮੈਂ ਇਹ ਪੱਤਰ ਗਲਤ ਕੰਮ ਲਈ ਨਹੀਂ ਲਿਖਿਆ ਅਤੇ ਨਾ ਹੀ ਉਸ ਲਈ ਜਿਸਨੂੰ ਸਦਮਾ ਲਗਿਆ।
12 ਪਰ ਮੈਂ ਉਹ ਪੱਤਰ ਤੁਹਾਨੂੰ ਇਸ ਲਈ ਲਿਖਿਆ ਸੀ ਕਿ ਤੁਸੀਂ ਪਰਮੇਸ਼ੁਰ ਦੇ ਸਨਮੁਖ ਇਹ ਦੇਖ ਸਕੋਂ ਕਿ ਤੁਹਾਨੂੰ ਸਾਡੀ ਕਿੰਨੀ ਪਰਵਾਹ ਹੈ।
13 ਇਹੀ ਕਾਰਣ ਹੈ ਕਿ ਸਾਨੂੰ ਸੁਖ ਮਿਲਿਆ। ਸਾਨੂੰ ਇਹ ਗੱਲ ਦੀ ਹੋਰ ਵੀ ਖੁਸ਼ੀ ਹੋਈ ਕਿ ਤੀਤੁਸ ਇੰਨਾ ਖੁਸ਼ ਪਾਇਆ ਗਿਆ ਸੀ। ਤੁਸੀਂ ਸਾਰਿਆਂ ਨੇ ਉਸਨੂੰ ਬਹੁਤ ਸੁਖ ਦਿੱਤਾ।
14 ਮੈਂ ਤੀਤੁਸ ਨੂੰ ਤੁਹਾਡੇ ਬਾਰੇ ਅਭਿਮਾਨ ਜਤਾਇਆ ਸੀ। ਅਤੇ ਤੁਸੀਂ ਇਹ ਦਰਸ਼ਾ ਦਿੱਤਾ ਕਿ ਮੈਂ ਠੀਕ ਸੀ। ਅਸੀਂ ਸਰਿਆਂ ਨੇ ਜੋ ਕੁਝ ਵੀ ਤੁਹਾਨੂੰ ਆਖਿਆ ਉਹ ਸੱਚ ਸੀ। ਅਤੇ ਤੁਸੀਂ ਇਸ ਗੱਲ ਦਾ ਸਬੂਤ ਦੇ ਦਿੱਤਾ ਹੈ। ਕਿ ਜਿਨ੍ਹਾਂ ਗੱਲਾਂ ਬਾਰੇ ਅਸੀਂ ਤੀਤੁਸ ਨੂੰ ਅਭਿਮਾਨ ਜਤਾਇਆ ਸੀ ਉਹ ਠੀਕ ਸਨ।
15 ਜਦੋਂ ਵੀ ਉਹ ਯਾਦ ਕਰਦਾ ਹੈ ਕਿ ਤੁਸੀਂ ਸਾਰੇ ਉਸਨੂੰ ਮੰਨਣ ਲਈ ਤਿਆਰ ਸੀ ਤੁਹਾਡੇ ਵੱਲ ਉਸਦਾ ਪਿਆਰ ਵਧ ਜਾਂਦਾ ਹੈ। ਤੁਸੀਂ ਉਸਨੂੰ ਆਦਰ ਅਤੇ ਭੈਅ ਨਾਲ ਜੀ ਆਇਆਂ ਆਖਿਆ ਸੀ
16 ਮੈਂ ਬਹੁਤ ਖੁਸ਼ ਹਾਂ ਕਿ ਮੈਂ ਤੁਹਾਡੇ ਤੇ ਪੂਰਾ ਭਰੋਸਾ ਕਰ ਸਕਦਾ ਹਾਂ।
1 Having G2192 V-PAP-NPM therefore G3767 CONJ these G3588 T-APF promises G1860 N-APF , dearly beloved G27 A-VPM , let us cleanse G2511 V-AAS-1P ourselves G1438 F-3APM from G575 PREP all G3956 A-GSM filthiness G3436 N-GSM of the flesh G4561 N-GSF and G2532 CONJ spirit G4151 N-GSN , perfecting G2005 V-PAP-NPM holiness G42 N-ASF in G1722 PREP the fear G5401 N-DSM of God G2316 N-GSM .
2 Receive G5562 V-AAM-2P us G2248 P-1AP ; we have wronged G91 V-AAI-1P no man G3762 A-ASM , we have corrupted G5351 V-AAI-1P no man G3762 A-ASM , we have defrauded G4122 V-AAI-1P no man G3762 A-ASM .
3 I speak G3004 V-PAI-1S not G3756 PRT-N this to G4314 PREP condemn G2633 N-ASF you : for G1063 CONJ I have said before G4280 V-RAI-1S , that G3754 CONJ ye are G2075 V-PXI-2P in G1722 PREP our G3588 T-DPF hearts G2588 N-DPF to die G4880 V-2AAN and G2532 CONJ live with G4800 V-PAN you .
4 Great G4183 A-NSF is my G3427 P-1DS boldness of speech G3954 N-NSF toward G4314 PREP you G5209 P-2AP , great G4183 A-NSF is my G3427 P-1DS glorying G2746 N-NSF of G5228 PREP you G5216 P-2GP : I G3588 T-DSF am filled G4137 V-RPI-1S with comfort G3874 N-DSF , I G3588 T-DSF am exceeding G5248 V-PMI-1S joyful G5479 N-DSF in G1909 PREP all G3956 A-DSF our G3588 T-DSF tribulation G2347 N-DSF .
5 For G1063 CONJ , when G2532 CONJ we G2257 P-1GP were come G2064 V-2AAP-GPM into G1519 PREP Macedonia G3109 N-ASF , our G3588 T-NSF flesh G4561 N-NSF had G2192 V-RAI-3S no G3762 A-ASF rest G425 N-ASF , but G235 CONJ we were troubled G2346 V-PPP-NPM on G1722 PREP every side G3956 A-DSN ; without G1855 ADV were fightings G3163 N-NPF , within G2081 ADV were fears G5401 N-NPM .
6 Nevertheless G235 CONJ God G2316 N-NSM , that G3588 T-APM comforteth G3870 V-PAP-NSM those that are cast down G5011 A-APM , comforted G3870 V-AAI-3S us G2248 P-1AP by G1722 PREP the G3588 T-DSF coming G3952 N-DSF of Titus G5103 N-GSM ;
7 And G1161 CONJ not G3756 PRT-N by G1722 PREP his G3588 T-DSF coming G3952 N-DSF only G3440 ADV , but G235 CONJ by G1722 PREP the G3588 T-DSF consolation G3874 N-DSF wherewith G3739 R-DSF he was comforted G3870 V-API-3S in G1909 PREP you G5213 P-2DP , when he told G312 V-PAP-NSM us G3588 T-ASF your G5216 P-2GP earnest desire G1972 N-ASF , your G5216 P-2GP mourning G3602 N-ASM , your G5216 P-2GP fervent mind G2205 N-ASM toward G5228 PREP me G1700 P-1GS ; so that G5620 CONJ I G3165 P-1AS rejoiced G5463 V-2AON the more G3123 ADV .
8 For G3754 CONJ though G1499 I made you sorry G3076 V-AAI-1S with G1722 PREP a letter G1992 N-DSF , I do not G3756 PRT-N repent G3338 V-PNI-1S , though G1499 I did repent G3338 V-INI-1S : for G1063 CONJ I perceive G991 V-PAI-1S that G3754 CONJ the G3588 T-DSF same G3588 T-NSF epistle G1992 N-NSF hath made you sorry G3076 V-AAI-3S , though G1499 it were but for G4314 PREP a season G5610 N-ASF .
9 Now G3568 ADV I rejoice G5463 V-PAI-1S , not G3756 PRT-N that G3754 CONJ ye were made sorry G3076 V-API-2P , but G235 CONJ that G3754 CONJ ye sorrowed G3076 V-API-2P to G1519 PREP repentance G3341 N-ASF : for G1063 CONJ ye were made sorry G3076 V-API-2P after a godly manner G2596 PREP , that G2443 CONJ ye might receive damage G2210 V-APS-2P by G1537 PREP us G2257 P-1GP in G1722 PREP nothing G3367 A-DSN .
10 For G1063 CONJ godly G2596 PREP sorrow G3077 N-NSF worketh G2716 V-PNI-3S repentance G3341 N-ASF to G1519 PREP salvation G4991 N-ASF not to be repented of G3588 T-NSF : but G1161 CONJ the G3588 T-NSF sorrow G3077 N-NSF of G3588 T-GSM the G3588 T-GSM world G2889 N-GSM worketh G2716 V-PNI-3S death G2288 N-ASM .
11 For G1063 CONJ behold G2400 V-2AAM-2S this G5124 D-NSN selfsame thing G846 P-NSN , that ye G5209 P-2AP sorrowed G3076 V-APN after a godly sort G2596 PREP , what G4214 Q-ASF carefulness G4710 N-ASF it wrought G2716 V-ADI-3S in you G5213 P-2DP , yea G235 CONJ , what clearing of yourselves G627 N-ASF , yea G235 CONJ , what indignation G24 N-ASF , yea G235 CONJ , what fear G5401 N-ASM , yea G235 CONJ , what vehement desire G1972 N-ASF , yea G235 CONJ , what zeal G2205 N-ASM , yea G235 CONJ , what revenge G1557 N-ASF ! In G1722 PREP all G3956 A-DSN things ye have approved G4921 V-AAI-2P yourselves G1438 F-3APM to be G1511 V-PXN clear G53 A-APM in G1722 PREP this matter G4229 N-DSN .
12 Wherefore G686 PRT , though G1499 I wrote G1125 V-AAI-1S unto you G5213 P-2DP , I did it not G3756 PRT-N for G3588 T-GSM his G3588 T-GSM cause G1752 ADV that had done the wrong G91 V-AAP-GSM , nor G3761 ADV for G3588 T-GSM his G3588 T-GSM cause G1752 ADV that suffered wrong G91 V-APP-GSM , but G235 CONJ that G3588 T-ASF our G3588 T-ASF care G4710 N-ASF for G5228 PREP you G5216 P-2GP in the G3588 T-GSM sight G1799 ADV of G3588 T-GSM God G2316 N-GSM might appear G5319 V-APN unto G4314 PREP you G5209 P-2AP .
13 Therefore G1223 PREP we were comforted G3870 V-RPI-1P in G1909 PREP your G3588 T-DSF comfort G3874 N-DSF : yea , and G1161 CONJ exceedingly G4056 ADV the more G3123 ADV joyed G5463 V-2AOI-1P we for G1909 PREP the G3588 T-DSF joy G5479 N-DSF of Titus G5103 N-GSM , because G3754 CONJ his G3588 T-NSN spirit G4151 N-NSN was refreshed G373 V-RPI-3S by G575 PREP you G5216 P-2GP all G3956 A-GPM .
14 For G3754 CONJ if I have boasted any thing G1536 to him G846 P-DSM of G5228 PREP you G5216 P-2GP , I am not ashamed G2617 V-API-1S ; but G235 CONJ as G5613 ADV we spake G2980 V-AAI-1P all things G3956 A-APN to you G5213 P-2DP in G1722 PREP truth G225 N-DSF , even G2532 CONJ so G3779 ADV our G3588 T-NSF boasting G2746 N-NSF , which G3588 T-NSF I made before G1909 PREP Titus G5103 N-GSM , is found G1096 V-AOI-3S a truth G225 N-NSF .
15 And G2532 CONJ his G3588 T-NPN inward affection G4698 N-NPN is G2076 V-PXI-3S more abundant G4056 ADV toward G1519 PREP you G5209 P-2AP , whilst he remembereth G363 V-PMP-GSM the G3588 T-NPN obedience G5218 N-ASF of G3588 T-ASF you G3588 T-ASF all G3956 A-GPM , how G5613 ADV with G3326 PREP fear G5401 N-GSM and G2532 CONJ trembling G5156 N-GSM ye received G1209 V-ADI-2P him G846 P-ASM .
16 I rejoice G5463 V-PAI-1S therefore G3767 that G3754 CONJ I have confidence G2292 V-PAI-1S in G1722 PREP you G5213 P-2DP in G1722 PREP all G3956 A-DSN things .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×