|
|
1. ਸ਼ਾਊਲ ਤੀਹ ਵਰਿਹਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਜਾਂ ਉਸ ਨੇ ਇਸਰਾਏਲ ਉੱਤੇ ਦੋ ਵਰਹੇ ਰਾਜ ਕਰ ਲਿਆ
|
1. Saul H7586 reigned H4427 one H1121 year H8141 ; and when he had reigned H4427 two H8147 years H8141 over H5921 Israel H3478 ,
|
2. ਤਾਂ ਸ਼ਾਊਲ ਨੇ ਇਸਰਾਏਲ ਦੇ ਤਿੰਨ ਹਜ਼ਾਰ ਮਨੁੱਖ ਆਪਣੇ ਲਈ ਚੁਣ ਲਏ। ਦੋ ਹਜ਼ਾਰ ਮਿਕਮਾਸ਼ ਵਿੱਚ ਅਤੇ ਬੈਤੇਲ ਦੇ ਪਹਾੜ ਵਿੱਚ ਸ਼ਾਊਲ ਨਾਲ ਰਹੇ ਅਤੇ ਇੱਕ ਹਜ਼ਾਰ ਬਿਨਯਾਮੀਨ ਦੇ ਗਿਬਆਹ ਵਿੱਚ ਯੋਨਾਥਾਨ ਦੇ ਨਾਲ ਰਹੇ ਅਤੇ ਉਹ ਨੇ ਬਾਕੀ ਦਿਆਂ ਸਭਨਾਂ ਨੂੰ ਆਪੋ ਆਪਣੇ ਡੇਰੇ ਵੱਲ ਵਿਦਿਆ ਕੀਤਾ
|
2. Saul H7586 chose H977 him three H7969 thousand H505 men of Israel H4480 H3478 ; whereof two thousand H505 were H1961 with H5973 Saul H7586 in Michmash H4363 and in mount H2022 Bethel H1008 , and a thousand H505 were H1961 with H5973 Jonathan H3083 in Gibeah H1390 of Benjamin H1144 : and the rest H3499 of the people H5971 he sent H7971 every man H376 to his tent H168 .
|
3. ਯੋਨਾਥਾਨ ਨੇ ਫਲਿਸਤੀਆਂ ਦੇ ਪਾਹਰੂਆਂ ਨੂੰ ਜੋ ਗਿਬਆਹ ਵਿੱਚ ਸਨ ਮਾਰਿਆ ਅਤੇ ਇਹ ਗੱਲ ਫਲਿਸਤੀਆਂ ਨੇ ਸੁਣੀ ਅਤੇ ਸ਼ਾਊਲ ਨੇ ਤੁਰ੍ਹੀ ਫੁੰਕਵਾ ਕੇ ਸਾਰੇ ਦੇਸ ਵਿੱਚ ਇਹ ਡੌਂਡੀ ਸੁਣਾਈ ਜੋ ਇਬਰਾਨੀ ਸੁਣ ਲੈਣ!
|
3. And Jonathan H3083 smote H5221 H853 the garrison H5333 of the Philistines H6430 that H834 was in Geba H1387 , and the Philistines H6430 heard H8085 of it . And Saul H7586 blew H8628 the trumpet H7782 throughout all H3605 the land H776 , saying H559 , Let the Hebrews H5680 hear H8085 .
|
4. ਅਤੇ ਇਹ ਗੱਲ ਸਾਰੇ ਇਸਰਾਏਲ ਨੇ ਸੁਣੀ ਜੋ ਸ਼ਾਊਲ ਨੇ ਫਲਿਸਤੀਆਂ ਦੀ ਇੱਕ ਚੌਂਕੀ ਦੇ ਸਿਪਾਹੀ ਮਾਰ ਸੁੱਟੇ ਅਤੇ ਇਸਰਾਏਲੀ ਵੀ ਫਲਿਸਤੀਆਂ ਦੀ ਨਿਗਾਹ ਵਿੱਚ ਘਿਣਾਉਣੇ ਹੋ ਗਏ ਅਤੇ ਸ਼ਾਊਲ ਕੋਲ ਗਿਲਗਾਲ ਵਿੱਚ ਇਕੱਠੇ ਹੋਏ।।
|
4. And all H3605 Israel H3478 heard H8085 say H559 that Saul H7586 had smitten H5221 H853 a garrison H5333 of the Philistines H6430 , and that Israel H3478 also H1571 was had in abomination H887 with the Philistines H6430 . And the people H5971 were called together H6817 after H310 Saul H7586 to Gilgal H1537 .
|
5. ਫਲਿਸਤੀ ਵੀ ਇਸਰਾਏਲ ਨਾਲ ਲੜਨ ਨੂੰ ਇਕੱਠੇ ਹੋਏ। ਉਨ੍ਹਾਂ ਤੇ ਤੀਹ ਹਜ਼ਾਰ ਰਥ ਅਤੇ ਛੇ ਹਜ਼ਾਰ ਘੋੜ ਚੜ੍ਹੇ ਸਨ ਅਤੇ ਢੇਰ ਸਾਰੇ ਲੋਕ ਜਿਵੇਂ ਸਮੁੰਦਰ ਦੇ ਕੰਢੇ ਦੀ ਰੇਤ ਹੈ। ਸੋ ਉਹ ਚੜ੍ਹ ਆਏ ਅਤੇ ਬੈਤ-ਆਵਨ ਦੀ ਚੜ੍ਹਦੀ ਵੱਲ ਮਿਕਮਾਸ਼ ਵਿੱਚ ਡੇਰੇ ਲਾਏ
|
5. And the Philistines H6430 gathered themselves together H622 to fight H3898 with H5973 Israel H3478 , thirty H7970 thousand H505 chariots H7393 , and six H8337 thousand H505 horsemen H6571 , and people H5971 as the sand H2344 which H834 is on H5921 the sea H3220 shore H8193 in multitude H7230 : and they came up H5927 , and pitched H2583 in Michmash H4363 , eastward H6926 from Beth H1007 -aven.
|
6. ਜਾਂ ਇਸਰਾਏਲੀਆਂ ਨੇ ਡਿੱਠਾ ਜੋ ਅਸੀਂ ਭੀੜ ਵਿੱਚ ਫਾਥੇ ਹਾਂ ਕਿਉਂ ਜੋ ਲੋਕ ਔਖੇ ਸਨ ਤਾਂ ਕੁੰਦਰਾਂ, ਝਾੜੀਆਂ, ਪੱਥਰਾਂ, ਗੜ੍ਹਾਂ ਅਤੇ ਟੋਇਆਂ ਵਿੱਚ ਜਾ ਲੁੱਕੇ
|
6. When the men H376 of Israel H3478 saw H7200 that H3588 they were in a strait H6887 , ( for H3588 the people H5971 were distressed H5065 ,) then the people H5971 did hide themselves H2244 in caves H4631 , and in thickets H2337 , and in rocks H5553 , and in high places H6877 , and in pits H953 .
|
7. ਅਤੇ ਕਈ ਇਬਰਾਨੀ ਯਰਦਨੋਂ ਪਾਰ ਗਾਦ ਅਤੇ ਗਿਲਆਦ ਦੇ ਦੇਸ ਨੂੰ ਚੱਲੇ ਗਏ ਪਰ ਸ਼ਾਊਲ ਗਿਲਗਾਲ ਵਿੱਚ ਹੀ ਰਿਹਾ ਅਤੇ ਓਹ ਸਭ ਲੋਕ ਜੋ ਉਸ ਦੇ ਮਗਰ ਸਨ ਸੋ ਕੰਬਦੇ ਪਏ ਸਨ।।
|
7. And some of the Hebrews H5680 went over H5674 H853 Jordan H3383 to the land H776 of Gad H1410 and Gilead H1568 . As for Saul H7586 , he was yet H5750 in Gilgal H1537 , and all H3605 the people H5971 followed H310 him trembling H2729 .
|
8. ਓਹ ਉੱਥੇ ਸਮੂਏਲ ਦੇ ਠਹਿਰਾਏ ਹੋਏ ਵੇਲੇ ਦੇ ਅਨੁਸਾਰ ਸੱਤਾਂ ਦਿਨਾਂ ਤੋੜੀ ਠਹਿਰੇ ਰਹੇ ਪਰ ਸਮੂਏਲ ਗਿਲਗਾਲ ਵਿੱਚ ਨਾ ਆਇਆ ਅਰ ਸਾਰੇ ਲੋਕ ਉਹ ਦੇ ਕੋਲੋਂ ਖਿੰਡ ਗਏ
|
8. And he tarried H3176 seven H7651 days H3117 , according to the set time H4150 that H834 Samuel H8050 had appointed : but Samuel H8050 came H935 not H3808 to Gilgal H1537 ; and the people H5971 were scattered H6327 from H4480 H5921 him.
|
9. ਤਦ ਸ਼ਾਊਲ ਨੇ ਆਖਿਆ, ਹੋਮ ਦੀ ਬਲੀ ਅਤੇ ਸੁਖ ਸਾਂਦ ਦੀ ਭੇਟ ਮੇਰੇ ਕੋਲ ਲੈ ਆਓ ਅਤੇ ਉਹ ਨੇ ਹੋਮ ਦੀ ਬਲੀ ਚੜ੍ਹਾਈ
|
9. And Saul H7586 said H559 , Bring hither H5066 a burnt offering H5930 to H413 me , and peace offerings H8002 . And he offered H5927 the burnt offering H5930 .
|
10. ਅਤੇ ਅਜਿਹਾ ਹੋਇਆ ਜੋ ਜਿਸ ਵੇਲੇ ਉਹ ਹੋਮ ਦੀ ਬਲੀ ਚੜ੍ਹਾ ਚੁੱਕਾ ਤਾਂ ਵੇਖੋ, ਸਮੂਏਲ ਵੀ ਅੱਪੜ ਪਿਆ ਅਤੇ ਸ਼ਾਊਲ ਉਸ ਦੇ ਮਿਲਣ ਨੂੰ ਉਸ ਦੀ ਸੁਖਸਾਂਦ ਪੁੱਛਣ ਨਿੱਕਲਿਆ।।
|
10. And it came to pass H1961 , that as soon as he had made an end H3615 of offering H5927 the burnt offering H5930 , behold H2009 , Samuel H8050 came H935 ; and Saul H7586 went out H3318 to meet H7125 him , that he might salute H1288 him.
|
11. ਤਾਂ ਸਮੂਏਲ ਨੇ ਪੁੱਛਿਆ, ਤੁਸੀਂ ਕੀ ਕੀਤਾ? ਸ਼ਾਊਲ ਬੋਲਿਆ, ਜੋ ਮੈਂ ਡਿੱਠਾ ਭਈ ਲੋਕ ਮੇਰੇ ਕੋਲੋਂ ਖਿੰਡ ਗਏ ਹਨ ਅਤੇ ਤੂੰ ਠਹਿਰਾਏ ਹੋਏ ਦਿਨਾਂ ਵਿੱਚ ਨਾ ਆਇਆ ਅਤੇ ਫਲਿਸਤੀ ਮਿਕਮਾਸ਼ ਵਿੱਚ ਇਕੱਠੇ ਹੋਏ
|
11. And Samuel H8050 said H559 , What H4100 hast thou done H6213 ? And Saul H7586 said H559 , Because H3588 I saw H7200 that H3588 the people H5971 were scattered H5310 from H4480 H5921 me , and that thou H859 camest H935 not H3808 within the days H3117 appointed H4150 , and that the Philistines H6430 gathered themselves together H622 at Michmash H4363 ;
|
12. ਤਾਂ ਮੈਂ ਆਖਿਆ ਜੋ ਫਲਿਸਤੀ ਮੇਰੇ ਉੱਤੇ ਗਿਲਗਾਲ ਵਿੱਚ ਆਣ ਪੈਣਗੇ ਅਤੇ ਮੈਂ ਹੁਣ ਤੀਕੁਰ ਯਹੋਵਾਹ ਦੀ ਕਿਰਪਾ ਦੀ ਬੇਨਤੀ ਨਹੀਂ ਕੀਤੀ ਏਸ ਲਈ ਮੈਂ ਬੇ ਵਸ ਹੋ ਕੇ ਹੋਮ ਦੀ ਬਲੀ ਚੜ੍ਹਾਈ
|
12. Therefore said H559 I , The Philistines H6430 will come down H3381 now H6258 upon H413 me to Gilgal H1537 , and I have not H3808 made supplication H2470 unto H6440 the LORD H3068 : I forced myself H662 therefore , and offered H5927 a burnt offering H5930 .
|
13. ਤਾਂ ਸਮੂਏਲ ਨੇ ਸ਼ਾਊਲ ਨੂੰ ਆਖਿਆ, ਤੈਂ ਮੂਰਖਤਾਈ ਕੀਤੀ ਹੈ ਕਿਉਂ ਜੋ ਤੈਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਗਿਆ ਦੀ ਰਾਖੀ ਨਹੀਂ ਕੀਤੀ ਜੋ ਉਸ ਨੇ ਤੈਨੂੰ ਦਿੱਤੀ ਸੀ, ਨਹੀਂ ਤਾਂ ਯਹੋਵਾਹ ਹੁਣ ਤੋਂ ਸਦੀਪਕ ਤੋੜੀ ਤੇਰਾ ਰਾਜ ਇਸਰਾਏਲ ਵਿੱਚ ਠਹਿਰਾ ਦਿੰਦਾ
|
13. And Samuel H8050 said H559 to H413 Saul H7586 , Thou hast done foolishly H5528 : thou hast not H3808 kept H8104 H853 the commandment H4687 of the LORD H3068 thy God H430 , which H834 he commanded H6680 thee: for H3588 now H6258 would the LORD H3068 have established H3559 H853 thy kingdom H4467 upon H413 Israel H3478 forever H5704 H5769 .
|
14. ਪਰ ਹੁਣ ਤਾਂ ਤੇਰਾ ਰਾਜ ਨਾ ਠਹਿਰੇਗਾ ਕਿਉਂ ਜੋ ਯਹੋਵਾਹ ਨੇ ਇੱਕ ਆਪਣੇ ਮਨ ਦੇ ਅਨੁਸਾਰੀ ਮਨੁੱਖ ਨੂੰ ਭਾਲਿਆ ਅਤੇ ਯਹੋਵਾਹ ਨੇ ਆਪਣੇ ਲੋਕਾਂ ਦੇ ਪਰਧਾਨ ਬਣਨ ਲਈ ਉਹ ਨੂੰ ਆਗਿਆ ਕੀਤੀ ਕਿਉਂ ਜੋ ਤੈਂ ਯਹੋਵਾਹ ਦੀ ਆਗਿਆ ਨੂੰ ਜੋ ਉਸ ਨੇ ਤੈਨੂੰ ਦਿੱਤੀ ਸੀ ਨਹੀਂ ਮੰਨਿਆ
|
14. But now H6258 thy kingdom H4467 shall not H3808 continue H6965 : the LORD H3068 hath sought H1245 him a man H376 after his own heart H3824 , and the LORD H3068 hath commanded H6680 him to be captain H5057 over H5921 his people H5971 , because H3588 thou hast not H3808 kept H8104 that H853 which H834 the LORD H3068 commanded H6680 thee.
|
15. ਤਾਂ ਸਮੂਏਲ ਉੱਠਿਆ ਅਰ ਗਿਲਗਾਲ ਤੋਂ ਬਿਨਯਾਮੀਨ ਦੇ ਸ਼ਹਿਰ ਗਿਬਆਹ ਨੂੰ ਚੜ੍ਹ ਗਿਆ। ਤਦ ਸ਼ਾਊਲ ਨੇ ਉਨ੍ਹਾਂ ਲੋਕਾਂ ਨੂੰ ਜੋ ਉਹ ਦੇ ਕੋਲ ਸਨ ਗਿਣਿਆ ਅਤੇ ਓਹ ਮਨੁੱਖ ਛੇਕੁ ਸੌ ਸਨ
|
15. And Samuel H8050 arose H6965 , and got him up H5927 from H4480 Gilgal H1537 unto Gibeah H1390 of Benjamin H1144 . And Saul H7586 numbered H6485 H853 the people H5971 that were present H4672 with H5973 him , about six H8337 hundred H3967 men H376 .
|
16. ਅਤੇ ਸ਼ਾਊਲ ਅਤੇ ਉਹ ਦਾ ਪੁੱਤ੍ਰ ਯੋਨਾਥਾਨ ਅਤੇ ਉਨ੍ਹਾਂ ਦੇ ਨਾਲ ਦੇ ਲੋਕ ਬਿਨਯਾਮੀਨ ਦੇ ਗਿਬਆਹ ਵਿੱਚ ਆ ਰਹੇ ਅਤੇ ਫਲਿਸਤੀ ਮਿਕਮਾਸ਼ ਵਿੱਚ ਡੇਰੇ ਲਾਈ ਬੈਠੇ ਸਨ।
|
16. And Saul H7586 , and Jonathan H3083 his son H1121 , and the people H5971 that were present H4672 with H5973 them, abode H3427 in Gibeah H1387 of Benjamin H1144 : but the Philistines H6430 encamped H2583 in Michmash H4363 .
|
17. ਲੁਟੇਰੇ ਫਲਿਸਤੀਆਂ ਦੇ ਦਲ ਤੋਂ ਤਿੰਨ ਟੋਲੀਆਂ ਹੋ ਕੇ ਨਿੱਕਲੇ। ਇੱਕ ਟੋਲੀ ਤਾਂ ਸ਼ੂਆਲ ਦੇ ਦੇਸ ਨੂੰ ਓਫਰਾਹ ਦੇ ਰਾਹ ਵੱਲ ਗਈ
|
17. And the spoilers H7843 came out H3318 of the camp H4480 H4264 of the Philistines H6430 in three H7969 companies H7218 : one H259 company H7218 turned H6437 unto H413 the way H1870 that leadeth to Ophrah H6084 , unto H413 the land H776 of Shual H7777 :
|
18. ਦੂਜੀ ਟੋਲੀ ਬੈਤ-ਹੋਰੋਨ ਦੇ ਰਾਹ ਆਈ ਅਤੇ ਤੀਜੀ ਟੋਲੀ ਉਸ ਬੰਨੇ ਦੇ ਰਾਹ ਤੁਰੀ ਜਿਹੜਾ ਸਬੋਈਮ ਦੀ ਖੱਡ ਦੇ ਉੱਤੇ ਉਜਾੜ ਦੇ ਪਾਸੇ ਸੀ।।
|
18. And another H259 company H7218 turned H6437 the way H1870 to Beth H1032 -horon : and another H259 company H7218 turned H6437 to the way H1870 of the border H1366 that looketh H8259 to H5921 the valley H1516 of Zeboim H6650 toward the wilderness H4057 .
|
19. ਉਸ ਵੇਲੇ ਇਸਰਾਏਲ ਦੇ ਸਾਰੇ ਦੇਸ ਵਿੱਚ ਇੱਕ ਲੁਹਾਰ ਵੀ ਨਹੀਂ ਲੱਭਦਾ ਸੀ ਕਿਉਂ ਜੋ ਫਲਿਸਤੀਆਂ ਨੇ ਆਖਿਆ ਸੀ ਕਿ ਅਜਿਹਾ ਨਾ ਹੋਵੇ ਜੋ ਇਬਰਾਨੀ ਲੋਕ ਤਲਵਾਰਾਂ ਅਤੇ ਬਰਛੇ ਆਪਣੇ ਲਈ ਬਣਾਉਣ
|
19. Now there was no H3808 blacksmith H2796 found H4672 throughout all H3605 the land H776 of Israel H3478 : for H3588 the Philistines H6430 said H559 , Lest H6435 the Hebrews H5680 make H6213 them swords H2719 or H176 spears H2595 :
|
20. ਸਗੋਂ ਸਾਰੇ ਇਸਰਾਏਲੀ ਫਲਿਸਤੀਆਂ ਦੇ ਕੋਲ ਸੱਭੇ ਆਪੋ ਆਪਣੇ ਹਲ ਫਾਲੇ ਅਤੇ ਆਪਣੀ ਕਹੀ ਅਤੇ ਆਪਣਾ ਕੁਹਾੜਾ ਅਤੇ ਆਪਣੀ ਦਾਤੀ ਤਿੱਖੇ ਕਰਾਉਣ ਲਈ ਲਹਿ ਜਾਂਦੇ ਸਨ
|
20. But all H3605 the Israelites H3478 went down H3381 to the Philistines H6430 , to sharpen H3913 every man H376 H853 his share H4282 , and his colter H855 , and his axe H7134 , and his mattock H4281 .
|
21. ਪਰ ਦਾਤੀਆਂ, ਹਲ ਫਾਲਾਂ, ਤੁੰਗਲੀਆਂ ਅਤੇ ਕੁਹਾੜਿਆ ਦੇ ਲਈ ਅਤੇ ਪਰਾਇਣ ਦੀਆਂ ਆਰਾਂ ਨੂੰ ਤਿੱਖਿਆਂ ਕਰਨ ਲਈ ਉਨ੍ਹਾਂ ਕੋਲ ਰੇਤੀਆਂ ਤਾਂ ਸਨ
|
21. Yet they had H1961 a file H6477 H6310 for the mattocks H4281 , and for the colters H855 , and for the forks H7969 H7053 , and for the axes H7134 , and to sharpen H5324 the goads H1861 .
|
22. ਸੋ ਅਜਿਹਾ ਹੋਇਆ ਜੋ ਲੜਾਈ ਦੇ ਦਿਨ ਉਨ੍ਹਾਂ ਲੋਕਾਂ ਦੇ ਵਿੱਚੋਂ ਜੋ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ ਕਿਸੇ ਦੇ ਹੱਥ ਵਿੱਚ ਇੱਕ ਤਲਵਾਰ ਅਤੇ ਇੱਕ ਬਰਛੀ ਵੀ ਨਹੀਂ ਸੀ ਪਰ ਓਹ ਸ਼ਾਊਲ ਅਤੇ ਉਹ ਦੇ ਪੁੱਤ੍ਰ ਯੋਨਾਥਾਨ ਦੇ ਕੋਲ ਸਨ
|
22. So it came to pass H1961 in the day H3117 of battle H4421 , that there was neither H3808 sword H2719 nor spear H2595 found H4672 in the hand H3027 of any H3605 of the people H5971 that H834 were with H854 Saul H7586 and Jonathan H3083 : but with Saul H7586 and with Jonathan H3083 his son H1121 was there found H4672 .
|
23. ਤਦ ਫਲਿਸਤੀਆਂ ਦੀ ਚੌਂਕੀ ਮਿਕਮਾਸ਼ ਦੇ ਦਰੇ ਤੋੜੀ ਅੱਪੜ ਪਈ।।
|
23. And the garrison H4673 of the Philistines H6430 went out H3318 to H413 the passage H4569 of Michmash H4363 .
|