Bible Versions
Bible Books

Deuteronomy 6:1 (PAV) Punjabi Old BSI Version

1 ਏਹ ਓਹ ਹੁਕਮਨਾਮਾ, ਬਿਧੀਆਂ, ਅਤੇ ਕਨੂਨ ਹਨ ਜਿਨ੍ਹਾਂ ਦਾ ਤੁਹਾਨੂੰ ਸਿਖਾਲਣ ਦਾ ਹੁਕਮ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ ਤਾਂ ਜੋ ਤੁਸੀਂ ਏਹਨਾਂ ਨੂੰ ਉਸ ਧਰਤੀ ਵਿੱਚ ਪੂਰਾ ਕਰੋ ਜਿੱਥੇ ਨੂੰ ਤੁਸੀਂ ਉਹ ਦੇ ਉੱਤੇ ਕਬਜ਼ਾ ਕਰਨ ਲਈ ਲੰਘਦੇ ਹੋ
2 ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਡਰੋ ਅਤੇ ਉਸ ਦੀਆਂ ਸਾਰੀਆਂ ਬਿਧੀਆਂ ਅਤੇ ਹੁਕਮਾਂ ਨੂੰ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਜੀਵਨ ਭਰ ਮੰਨੋ, ਤੁਸੀਂ, ਤੁਹਾਡੇ ਪੁੱਤ੍ਰ ਅਤੇ ਤੁਹਾਡੇ ਪੋਤ੍ਰੇ ਤਾਂ ਜੋ ਤੁਹਾਡੇ ਦਿਨ ਲੰਮੇ ਹੋਣ
3 ਹੇ ਇਸਰਾਏਲ, ਸੁਣੋ ਅਤੇ ਏਵੇਂ ਹੀ ਕਰਨ ਦਾ ਜਤਨ ਕਰੋ ਤਾਂ ਜੋ ਤੁਹਾਡਾ ਭਲਾ ਹੋਵੇ ਅਤੇ ਤੁਸੀਂ ਬਹੁਤ ਵਧੋ ਜਿਵੇਂ ਯਹੋਵਾਹ ਤੁਹਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ ਨੇ ਤੁਹਾਡੇ ਨਾਲ ਉਸ ਧਰਤੀ ਵਿੱਚ ਜਿੱਥੇ ਦੁੱਧ ਅਤੇ ਸ਼ਹਿਤ ਵੱਗਦਾ ਹੈ ਬਚਨ ਕੀਤਾ।।
4 ਹੇ ਇਸਰਾਏਲ, ਸੁਣੋ! ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ
5 ਤੁਸੀਂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ
6 ਅਤੇ ਇਹ ਗੱਲਾਂ ਜਿਨ੍ਹਾ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ
7 ਤੁਸੀਂ ਓਹਨਾਂ ਨੂੰ ਆਪਣੇ ਬੱਚਿਆ ਨੂੰ ਸਿਖਲਾਓ ਤੁਸੀਂ ਆਪਣੇ ਘਰ ਬੈਠਿਆ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ
8 ਤੁਸੀਂ ਓਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥ ਉੱਤੇ ਬੰਨ੍ਹੋ ਅਤੇ ਓਹ ਤੁਹਾਡਿਆਂ ਨੇਤ੍ਰਾਂ ਦੇ ਵਿਚਕਾਰ ਤਵੀਤ ਜਿਹੀਆਂ ਹੋਣ
9 ਤੁਸੀਂ ਓਹਨਾਂ ਨੂੰ ਆਪਣੇ ਘਰ ਦੀਆਂ ਚੁਗਾਠਾਂ ਉੱਤੇ ਅਤੇ ਆਪਣੇ ਫਾਟਕਾਂ ਉੱਤੇ ਲਿਖੋ।।
10 ਐਉਂ ਹੋਵੇਗਾ ਕਿ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸ ਧਰਤੀ ਵਿੱਚ ਜਿਹ ਦੇ ਤੁਹਾਨੂੰ ਦੇਣ ਦੀ ਸੌਂਹ ਤੁਹਾਡੇ ਪਿਉ ਦਾਦਿਆਂ ਨਾਲ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਖਾਧੀ ਸੀ ਲਿਆਵੇਗਾ, ਨਾਲੇ ਵੱਡੇ ਅਤੇ ਚੰਗੇ ਸ਼ਹਿਰ ਦੇਵੇਗਾ ਜਿਹੜੇ ਤੁਸਾਂ ਨਹੀਂ ਬਣਾਏ
11 ਅਤੇ ਚੰਗੀਆਂ ਚੀਜ਼ਾਂ ਨਾਲ ਭਰੇ ਹੋਏ ਘਰ ਜਿਹੜੇ ਤੁਸਾਂ ਨਹੀਂ ਭਰੇ ਅਤੇ ਪੁੱਟੇ ਹੋਏ ਹੌਦ ਜਿਹੜੇ ਤੁਸਾਂ ਨਹੀਂ ਪੁੱਟੇ, ਅੰਗੂਰੀ ਬਾਗ ਅਤੇ ਜ਼ੈਤੂਨ ਦੇ ਬਿਰਛ ਜਿਹੜੇ ਤੁਸਾਂ ਨਹੀਂ ਲਾਏ ਜਿਨ੍ਹਾਂ ਤੋਂ ਤੁਸੀਂ ਖਾਓਗੇ ਅਤੇ ਰੱਜ ਜਾਓਗੇ
12 ਤਾਂ ਤੁਸੀਂ ਚੌਕਸ ਰਹਿਓ, ਮਤੇ ਤੁਸੀਂ ਯਹੋਵਾਹ ਨੂੰ ਵਿੱਸਰ ਜਾਓ ਜਿਹੜਾ ਤੁਹਾਨੂੰ ਮਿਸਰ ਦੇਸ ਤੋਂ ਗੁਲਾਮੀ ਦੇ ਘਰ ਤੋਂ ਕੱਢ ਲਿਆਇਆ
13 ਯਹੋਵਾਹ ਆਪਣੇ ਪਰਮੇਸ਼ੁਰ ਤੋਂ ਡਰੋ, ਉਸ ਦੀ ਉਪਾਸਨਾ ਕਰੋ ਅਤੇ ਉਸ ਦੇ ਨਾਮ ਦੀ ਸੌਂਹ ਖਾਓ
14 ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਨਾ ਜਾਇਓ ਅਰਥਾਤ ਉਨ੍ਹਾਂ ਲੋਕਾਂ ਦੇ ਦੇਵਤਿਆਂ ਦੇ ਪਿੱਛੇ ਜਿਹੜੇ ਤੁਹਾਡੇ ਆਲੇ ਦੁਆਲੇ ਹਨ
15 ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਜਿਹੜਾ ਤੁਹਾਡੇ ਵਿੱਚ ਇੱਕ ਅਣਖ ਵਾਲਾ ਪਰਮੇਸ਼ੁਰ ਹੈ ਅਜੇਹਾ ਨਾ ਹੋਵੇ ਕਿ ਯਹੋਵਾਹ ਤੁਹਾਡੇ ਪਰਮੇਸ਼ੁਰ ਦਾ ਕ੍ਰੋਧ ਤੁਹਾਡੇ ਉੱਤੇ ਭੜਕੇ ਅਤੇ ਉਹ ਤੁਹਾਨੂੰ ਜ਼ਮੀਨ ਉੱਤੋਂ ਮਿਟਾ ਦੇਵੇ।।
16 ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਨਾ ਪਰਤਾਓ ਜਿਵੇਂ ਤੁਸਾਂ ਮੱਸਾਹ ਵਿੱਚ ਕੀਤਾ ਸੀ
17 ਤੁਸੀਂ ਜ਼ਰੂਰ ਹੀ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ, ਉਸ ਦੀਆਂ ਸਾਖੀਆਂ, ਅਤੇ ਉਸ ਦੀਆਂ ਬਿਧੀਆਂ ਦੀ ਪਾਲਨਾ ਕਰੋ ਜਿਨ੍ਹਾਂ ਦਾ ਉਸ ਤੁਹਾਨੂੰ ਹੁਕਮ ਦਿੱਤਾ ਸੀ
18 ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਸਤ ਅਤੇ ਸ਼ੁੱਭ ਕੰਮ ਹੈ ਉਹੀ ਕਰੋ ਤੁਸੀਂ ਤਾਂ ਜੋ ਤੁਹਾਡਾ ਭਲਾ ਹੋਵੇ ਅਤੇ ਤੁਸੀਂ ਉਸ ਚੰਗੀ ਧਰਤੀ ਦੇ ਵਿੱਚ ਜਾ ਕੇ ਉਸ ਉੱਤੇ ਕਬਜ਼ਾ ਕਰੋ ਜਿਸ ਦੀ ਸੌਂਹ ਯਹੋਵਾਹ ਨੇ ਤੁਹਾਡੇ ਪਿਉ ਦਾਦਿਆਂ ਨਾਲ ਖਾਧੀ ਸੀ
19 ਅਤੇ ਉਹ ਤੁਹਾਡੇ ਸਾਰੇ ਵੈਰੀਆਂ ਨੂੰ ਤੁਹਾਡੇ ਅੱਗੋਂ ਕੱਢ ਦੇਵੇਗਾ ਜਿਵੇਂ ਯਹੋਵਾਹ ਨੇ ਬਚਨ ਕੀਤਾ ਸੀ।।
20 ਜਦ ਅੱਗੇ ਨੂੰ ਤੁਹਾਡੇ ਪੁੱਤ੍ਰ ਤੁਹਾਥੋਂ ਪੁੱਛਣ ਕਿ ਓਹ ਸਾਖੀਆਂ, ਬਿਧੀਆਂ ਅਤੇ ਕਨੂਨ ਕਿਹੜੇ ਹਨ ਜਿਨ੍ਹਾਂ ਦਾ ਯਹੋਵਾਹ ਸਾਡੇ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਸੀ?
21 ਤਾਂ ਤੁਸੀਂ ਆਪਣੇ ਪੁੱਤ੍ਰਾਂ ਨੂੰ ਆਖੋ ਭਈ ਅਸੀਂ ਮਿਸਰ ਵਿੱਚ ਫ਼ਿਰਊਨ ਦੇ ਗੁਲਾਮ ਸਾਂ ਅਤੇ ਯਹੋਵਾਹ ਸਾਨੂੰ ਮਿਸਰ ਤੋਂ ਬਲਵੰਤ ਹੱਥ ਨਾਲ ਕੱਢ ਲਿਆਇਆ
22 ਯਹੋਵਾਹ ਨੇ ਮਿਸਰ ਵਿੱਚ ਫ਼ਿਰਊਨ ਅਤੇ ਉਸ ਦੇ ਸਾਰੇ ਘਰਾਣੇ ਨਾਲ ਸਾਡੇ ਵੇਖਦਿਆਂ ਤੇ ਵੱਡੇ ਅਤੇ ਦੁਖ ਦਾਇਕ ਨਿਸ਼ਾਨ ਅਤੇ ਅਚੰਭੇ ਵਿਖਾਲੇ ਸਨ
23 ਅਤੇ ਸਾਨੂੰ ਉੱਥੋਂ ਕੱਢ ਲਿਆਇਆ ਤਾਂ ਜੋ ਉਹ ਸਾਨੂੰ ਅੰਦਰ ਲਿਆਵੇ ਅਤੇ ਉਹ ਧਰਤੀ ਸਾਨੂੰ ਦੇਵੇ ਜਿਹ ਦੀ ਸੌਂਹ ਉਸ ਨੇ ਸਾਡੇ ਪਿਉ ਦਾਦਿਆਂ ਨਾਲ ਖਾਧੀ ਸੀ
24 ਯਹੋਵਾਹ ਨੇ ਏਹਨਾਂ ਸਾਰੀਆਂ ਬਿਧੀਆਂ ਦੇ ਪੂਰਾ ਕਰਨ ਦਾ ਸਾਨੂੰ ਹੁਕਮ ਦਿੱਤਾ ਸੀ ਕਿ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਆਪਣੀ ਭਲਿਆਈ ਦੇ ਕਾਰਨ ਜੀਵਨ ਭਰ ਡਰੀਏ ਤਾਂ ਜੋ ਉਹ ਸਾਨੂੰ ਜੀਉਂਦਾ ਰੱਖੇ ਜਿਵੇਂ ਅੱਜ ਦੇ ਦਿਨ ਰੱਖਿਆ ਹੈ
25 ਏਹ ਸਾਡਾ ਧਰਮ ਹੋਵੇਗਾ ਕਿ ਅਸੀਂ ਏਹਨਾਂ ਸਾਰਿਆਂ ਹੁਕਮਾਂ ਨੂੰ ਜਿਨ੍ਹਾਂ ਦਾ ਉਸ ਨੇ ਹੁਕਮ ਦਿੱਤਾ ਸੀ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਚੰਗੀ ਤਰਾਂ ਮੰਨੀਏ।।
1 Now these H2063 are the commandments H4687 , the statutes H2706 , and the judgments H4941 , which H834 RPRO the LORD H3068 EDS your God H430 commanded H6680 VPQ3MS to teach H3925 you , that ye might do H6213 L-VQFC them in the land H776 B-NFS whither H834 RPRO ye H859 PPRO-2MS go H5674 to possess H3423 it :
2 That H4616 L-CONJ thou mightest fear H3372 the LORD H3068 EDS thy God H430 CMP-2MS , to keep H8104 L-VQFC all H3605 NMS his statutes H2708 and his commandments H4687 , which H834 RPRO I H595 PPRO-1MS command H6680 thee , thou H859 PPRO-2MS , and thy son H1121 , and thy son H1121 W-CMS \'s son H1121 , all H3605 NMS the days H3117 CMP of thy life H2416 ; and that H4616 thy days H3117 may be prolonged H748 .
3 Hear H8085 therefore , O Israel H3478 , and observe H8104 to do H6213 L-VQFC it ; that H834 RPRO it may be well H3190 with thee , and that H834 RPRO ye may increase H7235 mightily H3966 ADV , as H834 RPRO the LORD H3068 EDS God H430 CDP of thy fathers H1 hath promised H1696 VPQ3MS thee , in the land H776 GFS that floweth H2100 with milk H2461 NMS and honey H1706 .
4 Hear H8085 VQI2MS , O Israel H3478 : The LORD H3068 EDS our God H430 is one H259 LORD H3068 EDS :
5 And thou shalt love H157 the LORD H3068 EDS thy God H430 CMP-2MS with all H3605 B-CMS thine heart H3824 , and with all H3605 WB-CMS thy soul H5315 , and with all H3605 WB-CMS thy might H3966 .
6 And these H428 D-DPRO-3MP words H1697 AMP , which H834 RPRO I H595 PPRO-1MS command H6680 thee this day H3117 D-AMS , shall be H1961 W-VQQ3MS in H5921 PREP thine heart H3824 :
7 And thou shalt teach them diligently H8150 unto thy children H1121 , and shalt talk H1696 of them when thou sittest H3427 in thine house H1004 , and when thou walkest H1980 by the way H1870 , and when thou liest down H7901 , and when thou risest up H6965 .
8 And thou shalt bind H7194 them for a sign H226 L-CMS upon H5921 PREP thine hand H3027 CFS-2MS , and they shall be H1961 W-VQQ3MS as frontlets H2903 between H996 PREP thine eyes H5869 CMD-2MS .
9 And thou shalt write H3789 them upon H5921 PREP the posts H4201 of thy house H1004 , and on thy gates H8179 .
10 And it shall be H1961 W-VQQ3MS , when H3588 CONJ the LORD H3068 EDS thy God H430 CMP-2MS shall have brought H935 thee into H413 PREP the land H776 D-GFS which H834 RPRO he swore H7650 unto thy fathers H1 , to Abraham H85 , to Isaac H3327 , and to Jacob H3290 , to give H5414 thee great H1419 and goodly H2896 cities H5892 GFP , which H834 RPRO thou buildedst H1129 not H3808 NADV ,
11 And houses H1004 full H4392 of all H3605 NMS good H2898 things , which H834 RPRO thou filledst H4390 not H3808 NADV , and wells H953 digged H2672 , which H834 RPRO thou diggedst H2672 not H3808 NADV , vineyards H3754 and olive trees H2132 , which H834 RPRO thou plantedst H5193 not H3808 NADV ; when thou shalt have eaten H398 W-VQQ2MS and be full H7646 ;
12 Then beware H8104 VNI2MS lest H6435 CONJ thou forget H7911 the LORD H3068 EDS , which H834 RPRO brought thee forth H3318 out of the land H776 M-NFS of Egypt H4714 EFS , from the house H1004 of bondage H5650 .
13 Thou shalt fear H3372 the LORD H3068 EDS thy God H430 CMP-2MS , and serve H5647 him , and shalt swear H7650 by his name H8034 .
14 Ye shall not H3808 NADV go H1980 after H310 PREP other H312 AMP gods H430 EDP , of the gods H430 NAME-4MP of the people H5971 which H834 RPRO are round about H5439 you ;
15 ( CONJ For CONJ the LORD H3068 EDS thy God H430 CMP-2MS is a jealous H7067 God H410 EDS among H7130 you) lest H6435 CONJ the anger H639 CMS of the LORD H3068 EDS thy God H430 CMP-2MS be kindled H2734 against thee , and destroy H8045 thee from off H5921 M-PREP the face H6440 CMP of the earth H127 D-NFS .
16 Ye shall not H3808 NADV tempt H5254 the LORD H3068 EDS your God H430 , as H834 K-RPRO ye tempted H5254 him in Massah H4532 .
17 Ye shall diligently keep H8104 the commandments H4687 of the LORD H3068 EDS your God H430 , and his testimonies H5713 , and his statutes H2706 , which H834 RPRO he hath commanded H6680 thee .
18 And thou shalt do H6213 that which is right H3477 and good H2896 in the sight H5869 B-CMP of the LORD H3068 EDS : that H4616 L-CONJ it may be well H3190 with thee , and that thou mayest go in H935 W-VQQ2MS and possess H3423 the good H2896 land H776 D-GFS which H834 RPRO the LORD H3068 EDS swore H7650 unto thy fathers H1 ,
19 To cast out H1920 all H3605 NMS thine enemies H341 VQPMP-2MS from before H6440 M-CMP-2MS thee , as H834 K-RPRO the LORD H3068 NAME-4MS hath spoken H1696 VPQ3MS .
20 And when H3588 CONJ thy son H1121 asketh H7592 thee in time to come H4279 NMS , saying H559 L-VQFC , What H4100 IGAT mean the testimonies H5713 , and the statutes H2706 , and the judgments H4941 , which H834 RPRO the LORD H3068 EDS our God H430 hath commanded H6680 VPQ3MS you ?
21 Then thou shalt say H559 unto thy son H1121 , We were H1961 Pharaoh H6547 \'s bondmen H5650 NMP in Egypt H4714 ; and the LORD H3068 EDS brought us out H3318 of Egypt H4714 M-TFS with a mighty H2389 hand H3027 :
22 And the LORD H3068 EDS showed H5414 W-VQQ3MS signs H226 and wonders H4159 , great H1419 AMP and sore H7451 , upon Egypt H4714 , upon Pharaoh H6547 , and upon all H3605 WB-CMS his household H1004 NMS-3MS , before our eyes H5869 :
23 And he brought us out H3318 VHQ3MS from thence H8033 M-ADV , that H4616 L-CONJ he might bring us in , to give H5414 us the land H776 D-GFS which H834 RPRO he swore H7650 unto our fathers H1 .
24 And the LORD H3068 EDS commanded H6680 us to do H6213 L-VQFC all H3605 NMS these H428 D-DPRO-3MP statutes H2706 , to fear H3372 the LORD H3068 EDS our God H430 , for our good H2896 always H3605 NMS , that he might preserve us alive H2421 , as it is at this H2088 D-PMS day H3117 D-NMP .
25 And it shall be H1961 VQY2MS our righteousness H6666 , if H3588 CONJ we observe H8104 to do H6213 L-VQFC all H3605 NMS these H2063 D-DFS commandments H4687 before H6440 L-CMP the LORD H3068 EDS our God H430 , as H834 K-RPRO he hath commanded H6680 us .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×