Bible Versions
Bible Books

Exodus 24:1 (PAV) Punjabi Old BSI Version

1 ਉਸ ਨੇ ਮੂਸਾ ਨੂੰ ਆਖਿਆ, ਯਹੋਵਾਹ ਕੋਲ ਉਤਾਹਾਂ ਤੂੰ ਅਤੇ ਹਾਰੂਨ ਅਤੇ ਨਾਦਾਬ ਅਤੇ ਅਬੀਹੂ ਅਤੇ ਇਸਰਾਏਲ ਦੇ ਬਜ਼ੁਰਗਾਂ ਵਿੱਚੋਂ ਸੱਤ੍ਰ ਅਤੇ ਤੁਸੀਂ ਦੂਰੋਂ ਮੱਥਾ ਟੇਕੋ
2 ਪਰ ਮੂਸਾ ਇਕੱਲਾ ਯਹੋਵਾਹ ਕੋਲ ਨੇੜੇ ਆਵੇ ਅਰ ਏਹ ਨੇੜੇ ਨਾ ਆਉਣ ਅਤੇ ਲੋਕ ਵੀ ਉਹ ਦੇ ਨਾਲ ਉਤਾਹਾਂ ਨਾ ਆਉਣ
3 ਸੋ ਮੂਸਾ ਆਇਆ ਅਰ ਯਹੋਵਾਹ ਦੀਆਂ ਸਾਰੀਆਂ ਗੱਲਾਂ ਅਤੇ ਸਾਰੇ ਨਿਆਉਂ ਲੋਕਾਂ ਨੂੰ ਦੱਸੇ ਤਾਂ ਸਾਰੇ ਲੋਕਾਂ ਨੇ ਇੱਕ ਅਵਾਜ਼ ਨਾਲ ਬੋਲ ਕੇ ਉੱਤ੍ਰ ਦਿੱਤਾ, ਸਾਰੀਆਂ ਗੱਲਾਂ ਜਿਹੜੀਆਂ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ
4 ਤਾਂ ਮੂਸਾ ਨੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਲਿਖੀਆਂ ਅਤੇ ਸਵੇਰ ਨੂੰ ਉੱਠ ਕੇ ਪਹਾੜ ਹੇਠ ਇੱਕ ਜਗਵੇਦੀ ਅਤੇ ਬਾਰਾਂ ਥੰਮ੍ਹ ਇਸਰਾਏਲ ਦੇ ਬਾਰਾਂ ਗੋਤਾਂ ਅਨੁਸਾਰ ਬਣਾਏ
5 ਉਸ ਨੇ ਇਸਰਾਏਲ ਦੇ ਗਭਰੂਆਂ ਨੂੰ ਘੱਲਿਆ ਅਤੇ ਉਨ੍ਹਾਂ ਨੇ ਯਹੋਵਾਹ ਲਈ ਹੋਮ ਦੀਆਂ ਬਲੀਆਂ ਅਤੇ ਸੁਖ ਸਾਂਦ ਦੀਆਂ ਬਲੀਆਂ ਬਲਦਾਂ ਤੋਂ ਚੜ੍ਹਾਈਆਂ
6 ਫੇਰ ਮੂਸਾ ਨੇ ਅੱਧਾ ਲਹੂ ਲੈ ਕੇ ਭਾਂਡਿਆ ਵਿੱਚ ਰੱਖਿਆ ਅਤੇ ਬਾਕੀ ਦਾ ਅੱਧਾ ਲਹੂ ਜਗਵੇਦੀ ਦੇ ਉੱਤੇ ਛਿੜਕਿਆ
7 ਅਰ ਉਸ ਨੇ ਨੇਮ ਦੀ ਪੋਥੀ ਲੈਕੇ ਲੋਕਾਂ ਦੇ ਕੰਨਾਂ ਵਿੱਚ ਪੜ੍ਹਕੇ ਸੁਣਾਈ ਅਤੇ ਉਨ੍ਹਾਂ ਨੇ ਆਖਿਆ,ਅਸੀਂ ਸਭ ਕੁਝ ਜੋ ਯਹੋਵਾਹ ਬੋਲਿਆ ਹੈ ਕਰਾਂਗੇ ਅਤੇ ਮੰਨਾਂਗੇ
8 ਉਪਰੰਤ ਮੂਸਾ ਨੇ ਲਹੂ ਲੈਕੇ ਲੋਕਾਂ ਉੱਤੇ ਛਿੜਕਿਆ ਅਰ ਆਖਿਆ, ਵੇਖੋ ਏਹ ਲਹੂ ਉਸ ਨੇਮ ਦਾ ਹੈ ਜਿਹੜਾ ਯਹੋਵਾਹ ਨੇ ਇਨ੍ਹਾਂ ਸਾਰੀਆਂ ਗੱਲਾਂ ਵਿੱਚ ਤੁਹਾਡੇ ਨਾਲ ਬੰਨ੍ਹਿਆ ਹੈ।।
9 ਤਾਂ ਮੂਸਾ ਅਰ ਹਾਰੂਨ ਅਰ ਨਾਦਾਬ ਅਰ ਅਬੀਹੂ ਅਰ ਇਸਰਾਏਲ ਦੇ ਸੱਤ੍ਰ ਬਜ਼ੁਰਗ ਉਤਾਹਾਂ ਗਏ
10 ਫੇਰ ਉਨ੍ਹਾਂ ਨੇ ਇਸਰਾਏਲ ਦੇ ਪਰਮੇਸ਼ੁਰ ਨੂੰ ਡਿੱਠਾ ਅਤੇ ਉਸ ਦੇ ਪੈਰਾਂ ਹੇਠ ਨੀਲਮ ਦੇ ਪੱਥਰਾਂ ਦਾ ਫਰਸ਼ ਜਿਹਾ ਸੀ ਅਤੇ ਉਸ ਦੀ ਚਮਕਹਾਟ ਅਕਾਸ਼ ਹੀ ਵਰਗੀ ਸੀ
11 ਉਸ ਨੇ ਆਪਣਾ ਹੱਥ ਇਸਰਾਏਲੀਆਂ ਦੇ ਭਲੇ ਪੁਰਸ਼ਾਂ ਉੱਤੇ ਨਾ ਪਾਇਆ ਸੋ ਉਨ੍ਹਾਂ ਨੇ ਪਰਮੇਸ਼ੁਰ ਦਾ ਦਰਸ਼ਣ ਕੀਤਾ ਅਰ ਉਨ੍ਹਾਂ ਨੇ ਖਾਧਾ ਪੀਤਾ
12 ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਮੇਰੇ ਕੋਲ ਪਹਾੜ ਉੱਤੇ ਅਤੇ ਉੱਥੇ ਰਹੁ ਤਾਂ ਜੋ ਮੈਂ ਤੈਨੂੰ ਪੱਥਰ ਦੀਆਂ ਪੱਟੀਆਂ ਅਤੇ ਬਿਵਸਥਾ ਅਤੇ ਹੁਕਮ ਜਿਹੜੇ ਮੈਂ ਉਨ੍ਹਾਂ ਦੀ ਸਿਖ਼ਸ਼ਾ ਲਈ ਲਿਖੇ ਹਨ ਦੇਵਾਂ
13 ਸੋ ਮੂਸਾ ਅਤੇ ਉਸ ਦਾ ਸੇਵਕ ਯਹੋਸ਼ੁਆ ਉੱਠੇ ਅਰ ਮੂਸਾ ਪਰਮੇਸ਼ੁਰ ਦੇ ਪਹਾੜ ਉੱਤੇ ਗਿਆ
14 ਅਰ ਉਸ ਨੇ ਬਜ਼ੁਰਗਾਂ ਨੂੰ ਆਖਿਆ,ਤੁਸੀਂ ਸਾਡੇ ਲਈ ਏਥੇ ਠਹਿਰੋ ਜਦ ਤੀਕ ਅਸੀਂ ਤੁਹਾਡੇ ਕੋਲ ਨਾ ਮੁੜ ਆਈਏ ਅਤੇ ਵੇਖੋ ਹਾਰੂਨ ਅਤੇ ਹੂਰ ਤੁਹਾਡੇ ਨਾਲ ਹਨ। ਜੇ ਕਿਸੇ ਦੀ ਕੋਈ ਗੱਲ ਹੋਵੇ ਤਾਂ ਉਨ੍ਹਾਂ ਦੇ ਕੋਲ ਜਾਵੇ
15 ਸੋ ਮੂਸਾ ਪਹਾੜ ਉੱਤੇ ਚੜ੍ਹਿਆ ਅਤੇ ਬੱਦਲ ਪਹਾੜ ਉੱਤੇ ਛਾ ਗਿਆ
16 ਅਰ ਯਹੋਵਾਹ ਦਾ ਪਰਤਾਪ ਸੀਨਈ ਪਹਾੜ ਉੱਤੇ ਠਹਿਰਿਆ ਅਤੇ ਬੱਦਲ ਉਸ ਉੱਤੇ ਛੇ ਦਿਨ ਛਾਇਆ ਰਿਹਾ ਤਾਂ ਸੱਤਵੇਂ ਦਿਨ ਉਸ ਨੇ ਬੱਦਲ ਦੇ ਵਿੱਚੋਂ ਮੂਸਾ ਨੂੰ ਸੱਦਿਆ
17 ਯਹੋਵਾਹ ਦੇ ਤੇਜ ਦਾ ਦਰਸ਼ਣ ਭਸਮ ਕਰਨ ਵਾਲੀ ਅੱਗ ਵਾਂਙੁ ਪਹਾੜ ਦੀ ਟੀਸੀ ਉੱਤੇ ਇਸਰਾਏਲੀਆਂ ਦੀਆਂ ਅੱਖਾਂ ਵਿੱਚ ਸੀ
18 ਅਤੇ ਮੂਸਾ ਬੱਦਲ ਦੇ ਵਿਚਕਾਰ ਚੱਲਿਆ ਗਿਆ ਅਰ ਪਹਾੜ ਉੱਤੇ ਚੜ੍ਹ ਗਿਆ ਤਾਂ ਮੂਸਾ ਪਹਾੜ ਉੱਤੇ ਚਾਲੀ ਦਿਨ ਅਰ ਚਾਲੀ ਰਾਤਾਂ ਰਿਹਾ।।
1 And he said H559 VQQ3MS unto H413 PREP Moses H4872 , Come up H5927 unto H413 PREP the LORD H3068 EDS , thou H859 PPRO-2MS , and Aaron H175 , Nadab H5070 , and Abihu H30 , and seventy H7657 W-MMP of the elders H2205 of Israel H3478 ; and worship H7812 ye afar off H7350 .
2 And Moses H4872 alone H905 L-CMS-3MS shall come near H5066 the LORD H3068 EDS : but they H1992 W-PPRO-3MP shall not H3808 NADV come nigh H5066 ; neither H3808 NADV shall the people H5971 go up H5927 with H5973 PREP-3MS him .
3 And Moses H4872 came H935 W-VQY3MS and told H5608 the people H5971 all H3605 NMS the words H1697 CMP of the LORD H3068 EDS , and all H3605 NMS the judgments H4941 : and all H3605 NMS the people H5971 answered H6030 W-VQY3MS with one H259 MMS voice H6963 CMS , and said H559 W-VQY3MP , All H3605 NMS the words H1697 AMP which H834 RPRO the LORD H3068 EDS hath said H1696 VPQ3MS will we do H6213 .
4 And Moses H4872 wrote H3789 all H3605 NMS the words H1697 CMP of the LORD H3068 EDS , and rose up early H7925 in the morning H1242 B-NMS , and built H1129 W-VQY3MS an altar H4196 NMS under H8478 NMS the hill H2022 , and twelve H8147 pillars H4676 , according to the twelve H8147 tribes H7626 of Israel H3478 LMS .
5 And he sent H7971 W-VQY3MS young men H5288 of the children H1121 of Israel H3478 , which offered H5927 burnt offerings H5930 NFP , and sacrificed H2076 peace H8002 offerings H2077 of oxen H6499 unto the LORD H3068 L-EDS .
6 And Moses H4872 took H3947 W-VQY3MS half H2677 of the blood H1818 , and put H7760 W-VQY3MS it in basins H101 ; and half H2677 of the blood H1818 he sprinkled H2236 on H5921 PREP the altar H4196 .
7 And he took H3947 W-VQY3MS the book H5612 CMS of the covenant H1285 D-NFS , and read H7121 W-VQY3MS in the audience H241 of the people H5971 : and they said H559 W-VQY3MP , All H3605 NMS that H834 RPRO the LORD H3068 EDS hath said H1696 VPQ3MS will we do H6213 , and be obedient H8085 .
8 And Moses H4872 took H3947 W-VQY3MS the blood H1818 , and sprinkled H2236 it on H5921 PREP the people H5971 , and said H559 W-VQY3MS , Behold H2009 IJEC the blood H1818 of the covenant H1285 D-NFS , which H834 RPRO the LORD H3068 EDS hath made H3772 with H5973 PREP-3MP you concerning H5921 PREP all H3605 NMS these H428 words H1697 AMP .
9 Then went up H5927 W-VHY3MS Moses H4872 , and Aaron H175 , Nadab H5070 , and Abihu H30 , and seventy H7657 W-MMP of the elders H2205 of Israel H3478 LMS :
10 And they saw H7200 W-VQY3MP the God H430 CDP of Israel H3478 : and there was under H8478 his feet H7272 as it were a paved H3840 work H4639 of a sapphire stone H5601 , and as it were the body H6106 of heaven H8064 D-NMD in his clearness H2892 .
11 And upon H413 W-PREP the nobles H678 of the children H1121 of Israel H3478 he laid H7971 VQQ3MS not H3808 NADV his hand H3027 CFS-3MS : also they saw H2372 God H430 D-EDP , and did eat H398 W-VQY3MP and drink H8354 .
12 And the LORD H3068 EDS said H559 W-VQY3MS unto H413 PREP Moses H4872 , Come up H5927 to H413 PREP me into the mount H2022 D-NMS-3FS , and be H1961 W-VQI2MS there H8033 ADV : and I will give H5414 thee tables H3871 of stone H68 , and a law H8451 , and commandments H4687 which H834 RPRO I have written H3789 ; that thou mayest teach H3384 them .
13 And Moses H4872 rose up H6965 W-VQY3MS , and his minister H8334 Joshua H3091 : and Moses H4872 went up H5927 W-VHY3MS into H413 PREP the mount H2022 CMS of God H430 .
14 And he said H559 VQQ3MS unto H413 W-PREP the elders H2205 , Tarry H3427 ye here H2088 for us , until H5704 PREP we come again H7725 unto H413 you : and , behold H2009 IJEC , Aaron H175 and Hur H2354 are with H5973 PREP-3MP you : if any H4310 IPRO man H1167 have any matters H1697 NMP to do , let him come H5066 unto H413 them .
15 And Moses H4872 went up H5927 W-VHY3MS into H413 PREP the mount H2022 , and a cloud H6051 covered H3680 W-VQY3MS the mount H2022 .
16 And the glory H3519 of the LORD H3068 EDS abode H7931 upon H5921 PREP mount H2022 CMS Sinai H5514 , and the cloud H6051 covered H3680 it six H8337 days H3117 NMP : and the seventh H7637 D-ONUM day H3117 B-AMS he called H7121 W-VQY3MS unto H413 PREP Moses H4872 out of the midst H8432 of the cloud H6051 .
17 And the sight H4758 of the glory H3519 of the LORD H3068 EDS was like devouring H398 fire H784 on the top H7218 B-NMS of the mount H2022 in the eyes H5869 of the children H1121 of Israel H3478 LMS .
18 And Moses H4872 went H935 W-VQY3MS into the midst H8432 B-NMS of the cloud H6051 , and got him up H5927 W-VHY3MS into H413 PREP the mount H2022 : and Moses H4872 was H1961 W-VQY3MS in the mount H2022 forty H705 MMP days H3117 NMS and forty H705 W-MMP nights H3915 NMS .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×