Bible Versions
Bible Books

Numbers 33:1 (PAV) Punjabi Old BSI Version

1 ਏਹ ਇਸਰਾਏਲੀਆਂ ਦੇ ਸਫ਼ਰ ਹਨ ਜਦ ਓਹ ਮਿਸਰ ਦੇਸ ਤੋਂ ਆਪਣੀਆਂ ਸੈਨਾਂ ਅਨੁਸਾਰ ਮੂਸਾ ਅਰ ਹਾਰੂਨ ਦੀ ਅਗਵਾਈ ਨਾਲ ਨਿੱਕਲੇ
2 ਅਤੇ ਮੂਸਾ ਨੇ ਉਨ੍ਹਾਂ ਦੇ ਸਫਰਾਂ ਨੂੰ ਉਨ੍ਹਾਂ ਦੀਆਂ ਮੰਜਲਾਂ ਅਨੁਸਾਰ ਯਹੋਵਾਹ ਦੇ ਹੁਕਮ ਨਾਲ ਲਿਖਿਆ ਸੋ ਉਨ੍ਹਾਂ ਦੇ ਸਫ਼ਰ ਦੀਆਂ ਮੰਜਿਲਾਂ ਏਹ ਹਨ-
3 ਉਨ੍ਹਾਂ ਨੇ ਰਾਮਸੇਸ ਤੋਂ ਪਹਿਲੇ ਮਹੀਨੇ ਦੇ ਪੰਦਰਵੇਂ ਦਿਨ ਕੂਚ ਕੀਤਾ। ਪਸਹ ਦੇ ਇੱਕ ਦਿਨ ਪਿੱਛੋਂ ਇਸਰਾਏਲੀ ਜ਼ਬਰਦਸਤੀ ਨਾਲ ਸਾਰੇ ਮਿਸਰੀਆਂ ਦੇ ਵੇਖਦਿਆਂ ਤੋਂ ਨਿੱਕਲ ਗਏ
4 ਜਦੋਂ ਮਿਸਰੀ ਸਾਰੇ ਪਲੋਠਿਆਂ ਨੂੰ ਜਿਨ੍ਹਾਂ ਨੂੰ ਯਹੋਵਾਹ ਨੇ ਉਨ੍ਹਾਂ ਦੇ ਵਿੱਚ ਸਾਰਿਆ ਸੀ ਦੱਬ ਰਹੇ ਸਨ ਅਤੇ ਯਹੋਵਾਹ ਨੇ ਉਨ੍ਹਾਂ ਦੇ ਦੇਵਤਿਆਂ ਦਾ ਫੈਂਸਲਾ ਕਰ ਕੇ ਉਨ੍ਹਾਂ ਨੂੰ ਸਜ਼ਾ ਦਿੱਤੀ
5 ਤਾਂ ਇਸਰਾਏਲੀਆਂ ਨੇ ਰਾਮਸੇਸ ਤੋਂ ਕੂਚ ਸੁੱਕੋਥ ਵਿੱਚ ਆਪਣੇ ਡੇਰੇ ਲਾਏ
6 ਤਾਂ ਉਨ੍ਹਾਂ ਨੇ ਸੁੱਕੋਥ ਤੋਂ ਕੂਚ ਕਰ ਕੇ ਏਥਾਮ ਵਿੱਚ ਡੇਰੇ ਲਾਏ ਜਿਹੜਾ ਉਜਾੜ ਦੀ ਹੱਦ ਉੱਤੇ ਹੈ
7 ਫੇਰ ਏਥਾਮ ਤੋਂ ਕੂਚ ਕਰ ਕੇ ਓਹ ਪੀ-ਹਹੀਰੋਥ ਨੂੰ ਮੁੜੇ ਜਿਹੜਾ ਬਆਲਸਫੋਨ ਦੇ ਅੱਗੇ ਹੈ ਅਤੇ ਮਿਗਦੋਲ ਦੇ ਅੱਗੇ ਉਨ੍ਹਾਂ ਨੇ ਡੇਰੇ ਲਾਏ
8 ਤਾਂ ਹਹੀਰੋਥ ਦੇ ਅੱਗੋਂ ਕੂਚ ਕਰ ਕੇ ਓਹ ਸਮੁੰਦਰ ਦੇ ਵਿੱਚੋਂ ਦੀ ਲੰਘ ਕੇ ਉਜਾੜ ਵਿੱਚ ਆਏ ਅਤੇ ਉਨ੍ਹਾਂ ਨੇ ਏਥਾਮ ਦੀ ਉਜਾੜ ਵਿੱਚ ਤਿੰਨ ਦਿਨ ਦਾ ਸਫ਼ਰ ਕਰ ਕੇ ਮਾਰਾਹ ਵਿੱਚ ਡੇਰੇ ਲਾਏ
9 ਅਤੇ ਮਾਰਾਹ ਤੋਂ ਕੂਚ ਕਰ ਕੇ ਓਹ ਏਲੀਮ ਨੂੰ ਆਏ ਜਿੱਥੇ ਪਾਣੀ ਦੇ ਬਾਰਾਂ ਸੋਤੇ ਅਰ ਸੱਤਰ ਖਜੂਰ ਦੇ ਬਿਰਛ ਸਨ, ਸੋ ਉੱਥੇ ਉਨ੍ਹਾਂ ਨੇ ਡੇਰੇ ਲਾਏ
10 ਫੇਰ ਉਨ੍ਹਾਂ ਨੇ ਏਲੀਮ ਤੋਂ ਕੂਚ ਕਰ ਕੇ ਲਾਲ ਸਮੁੰਦਰ ਕੋਲ ਡੇਰੇ ਲਾਏ
11 ਅਤੇ ਲਾਲ ਸਮੁੰਦਰ ਤੋਂ ਕੂਚ ਕਰ ਕੇ ਸੀਨ ਦੀ ਉਜਾੜ ਵਿੱਚ ਡੇਰੇ ਲਾਏ
12 ਤਾਂ ਸੀਨ ਦੀ ਉਜਾੜ ਤੋਂ ਕੂਚ ਕਰ ਕੇ ਦਾਫ਼ਕਾਹ ਵਿੱਚ ਡੇਰੇ ਲਾਏ
13 ਤਾਂ ਦਾਫ਼ਕਾਹ ਤੋਂ ਕੂਚ ਕਰ ਕੇ ਆਲੂਸ਼ ਵਿੱਚ ਡੇਰੇ ਲਾਏ
14 ਤਾਂ ਆਲੂਸ਼ ਤੋਂ ਕੂਚ ਕਰ ਕੇ ਰਫੀਦਿਮ ਵਿੱਚ ਡੇਰੇ ਲਾਏ ਪਰ ਉੱਥੇ ਲੋਕਾਂ ਦੇ ਪੀਣ ਲਈ ਪਾਣੀ ਨਹੀਂ ਸੀ
15 ਫੇਰ ਰਫੀਦਿਮ ਤੋਂ ਕੂਚ ਕਰ ਕੇ ਸੀਨਈ ਦੀ ਉਜਾੜ ਵਿੱਚ ਡੇਰੇ ਲਾਏ
16 ਅਤੇ ਸੀਨਈ ਦੀ ਉਜਾੜ ਤੋਂ ਕੂਚ ਕਰ ਕੇ ਕਿਬਰੋਥ- ਹੱਤਅਵਾਹ ਵਿੱਚ ਡੇਰੇ ਲਾਏ
17 ਤਾਂ ਕਿਬਰੋਥ- ਹੱਤਅਵਾਹ ਤੋਂ ਕੂਚ ਕਰ ਕੇ ਹਸੇਰੋਥ ਵਿੱਚ ਡੇਰੇ ਲਾਏ
18 ਤਾਂ ਹਸੇਰੋਥ ਤੋਂ ਕੂਚ ਕਰ ਕੇ ਰਿਥਮਾਹ ਵਿੱਚ ਡੇਰੇ ਲਾਏ
19 ਅਤੇ ਰਿਥਮਾਹ ਤੋਂ ਕੂਚ ਕਰ ਕੇ ਰਿੰਮੋਨ-ਪਾਰਸ ਵਿੱਚ ਡੇਰੇ ਲਾਏ
20 ਅਤੇ ਰਿੰਮੋਨ-ਪਾਰਸ ਤੋਂ ਕੂਚ ਕਰ ਕੇ ਲਿਬਨਾਹ ਵਿੱਚ ਡੇਰੇ ਲਾਏ
21 ਤਾਂ ਲਿਬਨਾਹ ਤੋਂ ਕੂਚ ਕਰ ਕੇ ਰਿੱਸਾਹ ਵਿੱਚ ਡੇਰੇ ਲਾਏ
22 ਤਾਂ ਰਿੱਸਾਹ ਤੋਂ ਕੂਚ ਕਰ ਕੇ ਕਹੇਲਾਥਾਹ ਵਿੱਚ ਡੇਰੇ ਲਾਏ
23 ਅਤੇ ਕਹੇਲਾਥਾਹ ਤੋਂ ਕੂਚ ਕਰ ਕੇ ਸ਼ਾਫ਼ਰ ਪਹਾੜ ਵਿੱਚ ਡੇਰੇ ਲਾਏ
24 ਤਾਂ ਸ਼ਾਫ਼ਰ ਪਹਾੜ ਤੋਂ ਕੂਚ ਕਰ ਕੇ ਹਰਾਦਾਹ ਵਿੱਚ ਡੇਰੇ ਲਾਏ
25 ਤਾਂ ਹਰਾਦਾਹ ਤੋਂ ਕੂਚ ਕਰ ਕੇ ਮਕਹੇਲੋਥ ਵਿੱਚ ਡੇਰੇ ਲਾਏ
26 ਫੇਰ ਮਕਹੇਲੋਥ ਤੋਂ ਕੂਚ ਕਰ ਕੇ ਤਾਹਥ ਵਿੱਚ ਡੇਰੇ ਲਾਏ
27 ਅਤੇ ਤਾਹਥ ਤੋਂ ਕੂਚ ਕਰ ਕੇ ਥਾਰਹ ਵਿੱਚ ਡੇਰੇ ਲਾਏ
28 ਅਤੇ ਥਾਰਹ ਤੋਂ ਕੂਚ ਕਰ ਕੇ ਮਿਥਕਾਹ ਵਿੱਚ ਡੇਰੇ ਲਾਏ
29 ਤਾਂ ਮਿਥਕਾਹ ਤੋਂ ਕੂਚ ਕਰ ਕੇ ਹਸ਼ਮੋਨਾਹ ਵਿੱਚ ਡੇਰੇ ਲਾਏ
30 ਤਾਂ ਹਸ਼ਮੋਨਾਹ ਤੋਂ ਕੂਚ ਕਰ ਕੇ ਮੋਸੇਰੋਥ ਵਿੱਚ ਡੇਰੇ ਲਾਏ
31 ਅਤੇ ਮੋਸੇਰੋਥ ਤੋਂ ਕੂਚ ਕਰ ਕੇ ਬਨੇ-ਯਆਕਾਨ ਵਿੱਚ ਡੇਰੇ ਲਾਏ
32 ਤਾਂ ਬਨੇ-ਯਆਕਾਨ ਤੋਂ ਕੂਚ ਕਰ ਕੇ ਹੋਰ-ਹਗਿਦਗਾਦ ਵਿੱਚ ਡੇਰੇ ਲਾਏ
33 ਫੇਰ ਹੋਰ-ਹਗਿਦਗਾਦ ਤੋਂ ਕੂਚ ਕਰ ਕੇ ਯਾਟਬਾਥਾਹ ਵਿੱਚ ਡੇਰੇ ਲਾਏ
34 ਅਤੇ ਯਾਟਬਾਥਾਹ ਤੋਂ ਕੂਚ ਕਰ ਕੇ ਅਬਰੋਨਾਹ ਵਿੱਚ ਡੇਰੇ ਲਾਏ
35 ਤਾਂ ਅਬਰੋਨਾਹ ਤੋਂ ਕੂਚ ਕਰ ਕੇ ਅਸਯੋਨ-ਗਬਰ ਵਿੱਚ ਡੇਰੇ ਲਾਏ
36 ਤਾਂ ਅਸਯੋਨ-ਗਬਰ ਤੋਂ ਕੂਚ ਕਰ ਕੇ ਸੀਨ ਦੀ ਉਜਾੜ ਵਿੱਚ ਜਿਹੜੀ ਕਾਦੇਸ਼ ਹੈ ਡੇਰੇ ਲਾਏ
37 ਅਤੇ ਕਾਦੇਸ਼ ਤੋਂ ਕੂਚ ਕਰ ਕੇ ਹੋਰ ਨਾਮੇ ਪਹਾੜ ਵਿੱਚ ਅਦੋਮ ਦੇਸ ਦੀ ਹੱਦ ਉੱਤੇ ਡੇਰੇ ਲਾਏ
38 ਅਤੇ ਹਾਰੂਨ ਜਾਜਕ ਹੋਰ ਪਹਾੜ ਉੱਤੇ ਯਹੋਵਾਹ ਦੇ ਹੁਕਮ ਨਾਲ ਚੜ੍ਹਿਆ ਅਤੇ ਉੱਥੇ ਉਹ ਮਰ ਗਿਆ। ਇਸਰਾਏਲੀਆਂ ਦੇ ਮਿਸਰ ਦੇਸ ਤੋਂ ਨਿੱਕਲਣ ਦੇ ਚਾਲੀਵੇਂ ਵਰਹੇ ਦੇ ਪੰਜਵੇਂ ਮਹੀਨੇ ਦੇ ਪਹਿਲੇ ਦਿਨ ਉਹ ਮਰ ਗਿਆ
39 ਅਤੇ ਹਾਰੂਨ ਇੱਕ ਸੌ ਤੇਈ ਵਰਿਹਾਂ ਦਾ ਸੀ ਜਦ ਉਹ ਹੋਰ ਪਹਾੜ ਉੱਤੇ ਮਰ ਗਿਆ।।
40 ਕਨਾਨੀਆਂ ਦੇ ਰਾਜਾ ਅਰਾਦ ਨੇ ਜੋ ਕਨਾਨ ਦੇਸ ਦੇ ਦੱਖਣ ਵੱਲ ਰਹਿੰਦਾ ਸੀ ਇਸਰਾਏਲੀਆਂ ਦੇ ਆਉਣ ਦੀ ਖਬਰ ਸੁਣੀ
41 ਅਤੇ ਉਨ੍ਹਾਂ ਨੇ ਹੋਰ ਪਹਾੜ ਤੋਂ ਕੂਚ ਕਰ ਕੇ ਸਲਮੋਨਾਹ ਵਿੱਚ ਡੇਰੇ ਲਾਏ
42 ਤਾਂ ਸਲਮੋਨਾਹ ਤੋਂ ਕੂਚ ਕਰ ਕੇ ਫੂਨੋਨ ਵਿੱਚ ਡੇਰੇ ਲਾਏ
43 ਤਾਂ ਫੂਨੋਨ ਤੋਂ ਕੂਚ ਕਰ ਕੇ ਓਬੋਥ ਵਿੱਚ ਡੇਰੇ ਲਾਏ
44 ਅਤੇ ਓਬੋਥ ਤੋਂ ਕੂਚ ਕਰ ਕੇ ਇਯੇ-ਅਬਾਰੀਮ ਵਿੱਚ ਮੋਆਬ ਦੀ ਸਰਹੱਦ ਉੱਤੇ ਡੇਰੇ ਲਾਏ
45 ਤਾਂ ਈਯੇ ਤੋਂ ਕੂਚ ਕਰ ਕੇ ਦੀਬੋਨ-ਗਾਦ ਵਿੱਚ ਡੇਰੇ ਲਾਏ
46 ਅਤੇ ਦੀਬੋਨ-ਗਾਦ ਤੋਂ ਕੂਚ ਕਰ ਕੇ ਅਲਮੋਨ- ਦਿਬਲਾਤੈਮਾਹ ਵਿੱਚ ਡੇਰੇ ਲਾਏ
47 ਅਤੇ ਅਲਮੋਨ-ਦਿਬਲਾਤੈਮਾਹ ਤੋਂ ਕੂਚ ਕਰ ਕੇ ਅਬਾਰੀਮ ਦੇ ਪਹਾੜਾਂ ਵਿੱਚ ਨਬੋ ਦੇ ਅੱਗੇ ਡੇਰੇ ਲਾਏ
48 ਅਬਾਰੀਮ ਦੇ ਪਹਾੜਾ ਤੋਂ ਕੂਚ ਕਰ ਕੇ ਮੋਆਬ ਦੇ ਮਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਡੇਰੇ ਲਾਏ
49 ਅਤੇ ਉਨ੍ਹਾਂ ਨੇ ਯਰਦਨ ਉੱਤੇ ਬੈਤ-ਯਸ਼ਿਮੋਥ ਤੋਂ ਆਬੇਲ-ਸ਼ਿੱਟੀਮ ਤੀਕ ਮੋਆਬ ਦੇ ਮਦਾਨ ਵਿੱਚ ਡੇਰੇ ਲਾਏ।।
50 ਯਹੋਵਾਹ ਮੂਸਾ ਨੂੰ ਮੋਆਬ ਦੇ ਮਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਬੋਲ੍ਹਿਆ,
51 ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਤੁਸੀਂ ਯਰਦਨ ਦੇ ਪਾਰ ਕਨਾਨ ਦੀ ਧਰਤੀ ਵਿੱਚ ਲੰਘੋ
52 ਤਾਂ ਤੁਸੀਂ ਉਸ ਧਰਤੀ ਦੇ ਸਾਰੇ ਵਸਨੀਕਾਂ ਨੂੰ ਆਪਣੇ ਅੱਗਿਓਂ ਕੱਢ ਦਿਓ, ਨਾਲੇ ਉਨ੍ਹਾਂ ਦੇ ਸਾਰੇ ਉੱਕਰੇ ਹੋਏ ਪੱਥਰਾਂ ਨੂੰ ਨਾਸ ਕਰੋ ਅਤੇ ਉਨ੍ਹਾਂ ਦੇ ਢਾਲੇ ਹੋਏ ਬੁੱਤਾਂ ਨੂੰ ਵੀ ਨਾਸ ਕਰੋ ਅਤੇ ਉਨ੍ਹਾਂ ਦੇ ਸਾਰੇ ਉੱਚੇ ਅਸਥਾਨਾਂ ਨੂੰ ਢਾਹ ਸੁੱਟੋ
53 ਅਤੇ ਤੁਸੀਂ ਉਸ ਦੇਸ ਉੱਤੇ ਕਬਜ਼ਾ ਕਰ ਕੇ ਉਸ ਵਿੱਚ ਵੱਸੋ ਕਿਉਂ ਜੋ ਮੈਂ ਉਹ ਦੇਸ ਤੁਹਾਨੂੰ ਦਿੱਤਾ ਹੈ ਕਿ ਤੁਸੀਂ ਉਸ ਉੱਤੇ ਕਬਜ਼ਾ ਕਰੋ
54 ਤੁਸੀਂ ਗੁਣਾ ਪਾ ਕੇ ਉਸ ਦੇਸ ਨੂੰ ਆਪਣੇ ਟੱਬਰਾਂ ਅਨੁਸਾਰ ਮਿਲਖ ਕਰ ਲਓ। ਬਹੁਤਿਆਂ ਲਈ ਤੁਸੀਂ ਵੱਡੀ ਮਿਲਖ ਦਿਓ ਅਤੇ ਥੋੜਿਆਂ ਲਈ ਛੋਟੀ ਮਿਲਖ ਦਿਓ। ਜਿੱਥੇ ਕਿਸੇ ਦਾ ਗੁਣਾ ਪਵੇ ਉੱਥੇ ਉਸ ਦੀ ਮਿਲਖ ਹੋਵੇ। ਆਪਣੇ ਪਿਉ ਦਾਦਿਆਂ ਦਿਆਂ ਗੋਤਾਂ ਅਨੁਸਾਰ ਤੁਸੀਂ ਆਪਣੀ ਮਿਲਖ ਲਿਓ
55 ਪਰ ਜੇ ਤੁਸੀਂ ਉਸ ਦੇਸ ਦੇ ਵਸਨੀਕਾਂ ਨੂੰ ਆਪਣੇ ਅੱਗੋਂ ਨਾ ਕੱਢੋ ਤਾਂ ਐਉਂ ਹੋਵੇਗਾ ਕਿ ਓਹ ਜਿਨ੍ਹਾਂ ਨੂੰ ਤੁਸੀਂ ਰਹਿਣ ਦਿਓਗੇ ਤੁਹਾਡੀਆਂ ਅੱਖਾਂ ਵਿੱਚ ਤਿਣ ਅਰ ਤੁਹਾਡੀਆਂ ਪਸਲੀਆਂ ਵਿੱਚ ਕੰਡੇ ਹੋਣਗੇ ਅਤੇ ਓਹ ਤੁਹਾਨੂੰ ਉਸ ਦੇਸ ਵਿੱਚ ਜਿੱਥੇ ਤੁਸੀਂ ਵੱਸਦੇ ਹੋ ਦੁਖ ਦੇਣਗੇ
56 ਤਾਂ ਐਉਂ ਹੋਵੇਗਾ ਕਿ ਜਿਵੇਂ ਮੈਂ ਉਨ੍ਹਾਂ ਨਾਲ ਕਰਨਾ ਧਾਰਿਆ ਉਹੀ ਤੁਹਾਡੇ ਨਾਲ ਕਰਾਂਗਾ!।।
1 These H428 PMP are the journeys H4550 of the children H1121 of Israel H3478 , which H834 RPRO went forth H3318 VQQ3MP out of the land H776 M-NFS of Egypt H4714 EFS with their armies H6635 under the hand H3027 B-CFS of Moses H4872 and Aaron H175 .
2 And Moses H4872 wrote H3789 their goings out H4161 according to their journeys H4550 by H5921 PREP the commandment H6310 of the LORD H3068 EDS : and these H428 W-PMP are their journeys H4550 according to their goings out H4161 .
3 And they departed H5265 from Rameses H7486 in the first H7223 month H2320 BD-NMS , on the fifteenth H2568 day H3117 NMS of the first H7223 month H2320 LD-NMS ; on the morrow H4283 after the passover H6453 the children H1121 of Israel H3478 went out H3318 VQQ3MP with a high H7311 VQPFS hand H3027 in the sight H5869 of all H3605 NMS the Egyptians H4714 .
4 For the Egyptians H4714 buried H6912 all H3605 NMS their firstborn H1060 CMS , which H834 RPRO the LORD H3068 EDS had smitten H5221 among them : upon their gods H430 also the LORD H3068 EDS executed H6213 VQQ3MS judgments H8201 .
5 And the children H1121 of Israel H3478 removed H5265 from Rameses H7486 , and pitched H2583 in Succoth H5523 .
6 And they departed H5265 from Succoth H5523 , and pitched H2583 W-VQY3MP in Etham H864 , which H834 RPRO is in the edge H7097 of the wilderness H4057 D-NMS .
7 And they removed H5265 from Etham H864 , and turned again H7725 unto H5921 PREP Pi H6367 - hahiroth , which H834 RPRO is before H5921 PREP Baal H1189 - zephon : and they pitched H2583 before H6440 CMP Migdol H4024 .
8 And they departed H5265 from before H6440 M-CMP Pi H6367 - hahiroth , and passed through H5674 the midst H8432 of the sea H3220 D-NMS into the wilderness H4057 , and went H1980 W-VQY3MP three H7969 BMS days H3117 NMP \' journey H1870 NMS in the wilderness H4057 of Etham H864 , and pitched H2583 in Marah H4785 .
9 And they removed H5265 from Marah H4785 , and came H935 W-VQY3MP unto Elim H362 : and in Elim H362 were twelve H8147 MFS fountains H5869 of water H4325 OMD , and threescore and ten H7657 W-MMP palm trees H8558 ; and they pitched H2583 W-VQY3MP there H8033 ADV .
10 And they removed H5265 from Elim H362 , and encamped H2583 by H5921 PREP the Red H5488 sea H3220 .
11 And they removed H5265 from the Red H5488 NMS sea H3220 , and encamped H2583 in the wilderness H4057 of Sin H5512 .
12 And they took their journey H5265 out of the wilderness H4057 of Sin H5512 , and encamped H2583 in Dophkah H1850 .
13 And they departed H5265 from Dophkah H1850 , and encamped H2583 in Alush H442 .
14 And they removed H5265 from Alush H442 , and encamped H2583 at Rephidim H7508 , where H8033 ADV was H1961 VQQ3MS no H3808 W-NPAR water H4325 OMD for the people H5971 to drink H8354 .
15 And they departed H5265 from Rephidim H7508 , and pitched H2583 in the wilderness H4057 of Sinai H5514 .
16 And they removed H5265 from the desert H4057 of Sinai H5514 , and pitched H2583 at Kibroth H6914 - hattaavah .
17 And they departed H5265 from Kibroth H6914 - hattaavah , and encamped H2583 at Hazeroth H2698 .
18 And they departed H5265 from Hazeroth H2698 , and pitched H2583 in Rithmah H7575 .
19 And they departed H5265 from Rithmah H7575 , and pitched H2583 at Rimmon H7428 - parez .
20 And they departed H5265 from Rimmon H7428 - parez , and pitched H2583 in Libnah H3841 .
21 And they removed H5265 from Libnah H3841 , and pitched H2583 at Rissah H7446 .
22 And they journeyed H5265 from Rissah H7446 , and pitched H2583 in Kehelathah H6954 .
23 And they went H5265 from Kehelathah H6954 , and pitched H2583 in mount H2022 Shapher H8234 .
24 And they removed H5265 from mount H2022 Shapher H8234 , and encamped H2583 in Haradah H2732 .
25 And they removed H5265 from Haradah H2732 , and pitched H2583 in Makheloth H4722 .
26 And they removed H5265 from Makheloth H4722 , and encamped H2583 at Tahath H8480 .
27 And they departed H5265 from Tahath H8480 , and pitched H2583 at Tarah H8646 .
28 And they removed H5265 from Tarah H8646 , and pitched H2583 in Mithcah H4989 .
29 And they went H5265 from Mithcah H4989 , and pitched H2583 in Hashmonah H2832 .
30 And they departed H5265 from Hashmonah H2832 , and encamped H2583 at Moseroth H4149 .
31 And they departed H5265 from Moseroth H4149 , and pitched H2583 in Bene H1142 - jaakan .
32 And they removed H5265 from Bene H1142 - jaakan , and encamped H2583 at Horhagidgad H2735 .
33 And they went H5265 from Horhagidgad H2735 , and pitched H2583 in Jotbathah H3193 .
34 And they removed H5265 from Jotbathah H3193 , and encamped H2583 at Ebronah H5684 .
35 And they departed H5265 from Ebronah H5684 , and encamped H2583 at Ezion H6100 - gaber .
36 And they removed H5265 from Ezion H6100 - gaber , and pitched H2583 W-VQY3MP in the wilderness H4057 of Zin H6790 , which H1931 PPRO-3FS is Kadesh H6946 .
37 And they removed H5265 from Kadesh H6946 , and pitched H2583 in mount H2022 Hor H2023 , in the edge H7097 of the land H776 GFS of Edom H123 .
38 And Aaron H175 the priest H3548 went up H5927 W-VHY3MS into H413 PREP mount H2022 Hor H2023 at H5921 PREP the commandment H6310 of the LORD H3068 EDS , and died H4191 W-VQY3MS there H8033 ADV , in the fortieth H705 year H8141 B-CFS after the children H1121 of Israel H3478 were come out H3318 of the land H776 M-NFS of Egypt H4714 EFS , in the first H259 B-NMS day of the fifth H2549 month H2320 BD-NMS .
39 And Aaron H175 was a hundred H3967 W-BFS and twenty H6242 W-MMP and three H7969 MFS years H8141 NFS old H1121 when he died H4194 in mount H2022 Hor H2023 .
40 And king H4428 NMS Arad H6166 the Canaanite H3669 , which H1931 W-PPRO-3MS dwelt H3427 VQPMS in the south H5045 in the land H776 B-GFS of Canaan H3667 EMS , heard H8085 of the coming H935 B-VQFC of the children H1121 of Israel H3478 LMS .
41 And they departed H5265 from mount H2022 Hor H2023 , and pitched H2583 in Zalmonah H6758 .
42 And they departed H5265 from Zalmonah H6758 , and pitched H2583 in Punon H6325 .
43 And they departed H5265 from Punon H6325 , and pitched H2583 in Oboth H88 .
44 And they departed H5265 from Oboth H88 , and pitched H2583 in Ije H5863 - abarim , in the border H1366 of Moab H4124 .
45 And they departed H5265 from Iim H5864 , and pitched H2583 in Dibon H1769 - gad .
46 And they removed H5265 from Dibon H1769 - gad , and encamped H2583 in Almon H5963 - diblathaim .
47 And they removed H5265 from Almon H5963 - diblathaim , and pitched H2583 in the mountains H2022 of Abarim H5682 , before H6440 L-CMP Nebo H5015 .
48 And they departed H5265 from the mountains H2022 of Abarim H5682 , and pitched H2583 in the plains H6160 of Moab H4124 by H5921 PREP Jordan H3383 LFS near Jericho H3405 .
49 And they pitched H2583 W-VQY3MP by H5921 PREP Jordan H3383 D-EFS , from Beth H1020 - jesimoth even unto H5704 PREP Abel H63 - shittim in the plains H6160 of Moab H4124 .
50 And the LORD H3068 EDS spoke H1696 W-VPY3MS unto H413 PREP Moses H4872 in the plains H6160 of Moab H4124 by H5921 PREP Jordan H3383 LFS near Jericho H3405 , saying H559 L-VQFC ,
51 Speak H1696 VPFC unto H413 PREP the children H1121 of Israel H3478 , and say H559 unto H413 PREP them , When H3588 CONJ ye H859 PPRO-2MS are passed over H5674 Jordan H3383 D-EFS into H413 PREP the land H776 GFS of Canaan H3667 LMS ;
52 Then ye shall drive out H3423 all H3605 NMS the inhabitants H3427 of the land H776 D-GFS from before H6440 you , and destroy H6 all H3605 NMS their pictures H4906 , and destroy H6 all H3605 NMS their molten H4541 images H6754 and quite pluck down H8045 all H3605 NMS their high places H1116 :
53 And ye shall dispossess H3423 the inhabitants of the land H776 D-GFS , and dwell H3427 therein : for H3588 CONJ I have given H5414 VQQ1MS you the land H776 D-GFS to possess H3423 it .
54 And ye shall divide H5157 the land H776 D-GFS by lot H1486 for an inheritance among your families H4940 : and to the more H7227 ye shall give the more H7235 inheritance H5159 , and to the fewer H4592 ye shall give the less H4591 inheritance H5159 : every man\'s inheritance shall be H1961 VQY3MS in the place where H413 PREP his lot H1486 D-NMS falleth H3318 VQY3MS ; according to the tribes H4294 of your fathers H1 ye shall inherit H5157 .
55 But if H518 W-PART ye will not H3808 NADV drive out H3423 the inhabitants H3427 of the land H776 D-GFS from before H6440 you ; then it shall come to pass H1961 W-VQQ3MS , that those which H834 RPRO ye let remain H3498 of H4480 them shall be pricks H7899 in your eyes H5869 , and thorns H6976 in your sides H6654 , and shall vex H6887 you in H5921 PREP the land H776 D-GFS wherein H834 RPRO ye H859 PPRO-2MS dwell H3427 .
56 Moreover it shall come to pass H1961 W-VQQ3MS , that I shall do H6213 L-VQFC unto you , as H834 K-RPRO I thought H1819 to do H6213 unto them .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×