Bible Versions
Bible Books

Romans 3:1 (PAV) Punjabi Old BSI Version

1 ਸੋ ਯਹੂਦੀ ਦਾ ਕੀ ਵਾਧਾ ਅਤੇ ਸੁੰਨਤ ਦੀ ਕੀ ਲਾਭ ਹੈॽ
2 ਹਰ ਪਰਕਾਰ ਕਰਕੇ ਬਹੁਤ ਪਹਿਲੋਂ ਤਾਂ ਇਹ ਜੋ ਪਰਮੇਸ਼ੁਰ ਦੀਆਂ ਬਾਣੀਆਂ ਉਨ੍ਹਾਂ ਨੂੰ ਸੋਂਪੀਆਂ ਗਈਆਂ
3 ਫੇਰ ਭਾਵੇਂ ਕਈ ਬੇ ਵਫ਼ਾ ਨਿੱਕਲੇ ਤਾਂ ਕੀ ਹੋਇਆॽ ਭਲਾ, ਓਹਨਾਂ ਦੀ ਬੇ ਵਫ਼ਾਈ ਪਰਮੇਸ਼ੁਰ ਦੀ ਵਫ਼ਾਦਾਰੀ ਨੂੰ ਅਵਿਰਥਾ ਕਰ ਸੱਕਦੀ ਹੈ
4 ਕਦੇ ਨਹੀਂ! ਸਗੋਂ ਪਰਮੇਸ਼ੁਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ ਜਿਵੇਂ ਲਿਖਿਆ ਹੋਇਆ ਹੈ ਤੂੰ ਆਪਣੇ ਬੋਲ ਵਿੱਚ ਧਰਮੀ ਠਹਿਰੇਂ ਅਤੇ ਆਪਣੇ ਨਿਆਉਂ ਵਿੱਚ ਜਿੱਤ ਜਾਵੇਂ।।
5 ਪਰ ਜੇ ਸਾਡਾ ਕੁਧਰਮ ਪਰਮੇਸ਼ੁਰ ਦੇ ਧਰਮ ਨੂੰ ਪਰਗਟ ਕਰਦਾ ਹੈ ਤਾਂ ਕੀ ਆਖੀਏॽ ਭਲਾ, ਪਰਮੇਸ਼ੁਰ ਅਨਿਆਈ ਹੈ ਜਿਹੜਾ ਕ੍ਰੋਧ ਪਾਉਂਦਾ ਹੈॽ (ਮੈਂ ਲੋਕਾਂ ਵਾਂਙੁ ਆਖਦਾ ਹਾਂ
6 ਕਦੇ ਨਹੀਂ! ਤਾਂ ਫੇਰ ਪਰਮੇਸ਼ੁਰ ਜਗਤ ਦਾ ਨਿਆਉਂ ਕਿਵੇਂ ਕਰੇਗਾॽ
7 ਪਰ ਜੇ ਪਰਮੇਸ਼ੁਰ ਦਾ ਸਤ ਮੇਰੇ ਕੁਸਤ ਕਰਕੇ ਉਹ ਦੀ ਵਡਿਆਈ ਵਾਫ਼ਰ ਕਰਦਾ ਹੈ ਤਾਂ ਕਾਹ ਨੂੰ ਮੈਂ ਅਜੇ ਤੀਕ ਪਾਪੀ ਵਾਂਙੁ ਦੋਸ਼ੀ ਠਹਿਰਾਇਆ ਜਾਂਦਾ ਹਾਂॽ
8 ਅਤੇ ਇਹ ਕਿਉਂ ਨਾ ਬੋਲੀਏ, ਜਿਵੇਂ ਸਾਡੇ ਉੱਤੇ ਊਜ ਲਾਈ ਜਾਂਦੀ ਹੈ ਅਰ ਜਿਵੇਂ ਕਈ ਆਖਦੇ ਹਨ ਜੋ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ, ਕਿ ਆਓ, ਬੁਰਿਆਈ ਕਰੀਏ ਭਈ ਇਸ ਤੋਂ ਭਲਿਆਈ ਨਿੱਕਲੇ। ਸੋ ਇਹੋ ਜਿਹਿਆਂ ਉੱਤੇ ਦੰਡ ਦੀ ਆਗਿਆ ਜਥਾਰਥ ਹੈ।।
9 ਤਾਂ ਫੇਰ ਕੀॽ ਭਲਾ, ਅਸੀਂ ਓਹਨਾਂ ਨਾਲੋਂ ਚੰਗੇ ਹਾਂॽ ਰਤਾ ਭੀ ਨਹੀਂ! ਕਿਉਂ ਜੋ ਅਸੀਂ ਤਾਂ ਅੱਗੇ ਆਖ ਬੈਠੇ ਹਾਂ ਸੋ ਯਹੂਦੀ ਅਤੇ ਯੂਨਾਨੀ ਸਾਰਿਆਂ ਦੇ ਸਾਰੇ ਪਾਪ ਦੇ ਹੇਠ ਹਨ
10 ਜਿਵੇਂ ਲਿਖਿਆ ਹੋਇਆ ਹੈ, - ਕੋਈ ਧਰਮੀ ਨਹੀਂ, ਇੱਕ ਵੀ ਨਹੀਂ
11 ਕੋਈ ਸਮਝਣ ਵਾਲਾ ਨਹੀਂ, ਕੋਈ ਪਰਮੇਸ਼ੁਰ ਦਾ ਤਾਲਿਬ ਨਹੀਂ।
12 ਓਹ ਸਭ ਕੁਰਾਹੇ ਪੈ ਗਏ, ਓਹ ਸਾਰੇ ਦੇ ਸਾਰੇ ਨਿਕੰਮੇ ਹੋਏ ਹੋਏ ਹਨ, ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ
13 ਓਹਨਾਂ ਦਾ ਸੰਘ ਖੁਲ੍ਹੀ ਹੋਈ ਕਬਰ ਹੈ, ਓਹਨਾਂ ਨੇ ਆਪਣੀਆਂ ਜੀਭਾਂ ਨਾਲ ਵਲ ਛਲ ਕੀਤਾ ਹੈ, ਓਹਨਾਂ ਦੇ ਬੁੱਲਾਂ ਹੇਠ ਜ਼ਹਿਰੀ ਸੱਪਾਂ ਦੀ ਵਿਸ ਹੈ
14 ਉਹਨਾਂ ਦਾ ਮੁਖ ਸਰਾਪ ਅਤੇ ਕੁੜੱਤਣ ਨਾਲ ਭਰਿਆ ਹੋਇਆ ਹੈ,
15 ਓਹਨਾਂ ਦੇ ਪੈਰ ਲਹੂ ਵਹਾਉਣ ਲਈ ਚਲਾਕ ਹਨ,
16 ਓਹਨਾਂ ਦੇ ਰਾਹਾਂ ਵਿੱਚ ਨਾਸ ਅਤੇ ਬਿਪਤਾ ਹੈ,
17 ਅਤੇ ਓਹਨਾਂ ਨੇ ਸ਼ਾਂਤੀ ਦਾ ਰਾਹ ਨਾ ਪਛਾਣਿਆ,
18 ਓਹਨਾਂ ਦੀਆਂ ਅੱਖਾਂ ਦੇ ਅੱਗੇ ਪਰਮੇਸ਼ੁਰ ਦਾ ਭੈ ਹੈ ਨਹੀਂ ।।
19 ਹੁਣ ਅਸੀਂ ਜਾਣਦੇ ਹਾਂ ਭਈ ਸ਼ਰਾ ਜੋ ਕੁਝ ਆਖਦੀ ਹੈ ਸੋ ਸ਼ਰਾ ਵਾਲਿਆਂ ਨੂੰ ਆਖਦੀ ਹੈ ਤਾਂ ਜੋ ਹਰੇਕ ਦਾ ਮੂੰਹ ਬੰਦ ਹੋ ਜਾਵੇ ਅਤੇ ਸਾਰਾ ਸੰਸਾਰ ਪਰਮੇਸ਼ੁਰ ਦੇ ਨਿਆਉਂ ਦੇ ਹੇਠ ਜਾਵੇ
20 ਇਸ ਲਈ ਜੋ ਉਹ ਦੇ ਅੱਗੇ ਸ਼ਰਾ ਦੇ ਕਰਮਾਂ ਤੋਂ ਕੋਈ ਸਰੀਰ ਧਰਮੀ ਨਹੀਂ ਠਹਿਰੇਗਾ ਕਿਉਂ ਜੋ ਸ਼ਰਾ ਦੇ ਰਾਹੀਂ ਪਾਪ ਦੀ ਪਛਾਣ ਹੀ ਹੁੰਦੀ ਹੈ।।
21 ਪਰ ਹੁਣ ਸ਼ਰਾ ਦੇ ਬਾਝੋਂ ਪਰਮੇਸ਼ੁਰ ਦਾ ਧਰਮ ਪਰਗਟ ਹੋਇਆ ਹੈ ਅਤੇ ਸ਼ਰਾ ਅਤੇ ਨਬੀ ਉਹ ਦੀ ਸਾਖੀ ਦਿੰਦੇ ਹਨ
22 ਅਰਥਾਤ ਪਰਮੇਸ਼ੁਰ ਦਾ ਉਹ ਧਰਮ ਜਿਹੜਾ ਯਿਸੂ ਮਸੀਹ ਉੱਤੇ ਨਿਹਚਾ ਕਰਨ ਤੋਂ ਪਾਈਦਾ ਹੈ। ਇਹ ਉਨ੍ਹਾਂ ਸਭਨਾਂ ਦੇ ਲਈ ਜਿਹੜੇ ਨਿਹਚਾ ਕਿਉਂ ਕਰਦੇ ਹਨ ਜੋ ਕੁਝ ਭਿੰਨ ਭੇਦ ਨਹੀਂ ਹੈ
23 ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ
24 ਸੋ ਉਹ ਦੀ ਕਿਰਪਾ ਨਾਲ ਉਸ ਨਿਸਤਾਰੇ ਦੇ ਕਾਰਨ ਜੋ ਮਸੀਹ ਯਿਸੂ ਤੋਂ ਹੁੰਦਾ ਹੈ ਓਹ ਮੁਖ਼ਤ ਧਰਮੀ ਗਿਣੇ ਜਾਂਦੇ ਹਨ
25 ਜਿਹ ਨੂੰ ਪਰਮੇਸ਼ੁਰ ਨੇ ਉਹ ਦੇ ਲਹੂ ਉੱਤੇ ਨਿਹਚਾ ਕਰਨ ਨਾਲ ਪ੍ਰਾਸਚਿੱਤ ਠਹਿਰਾਇਆ ਤਾਂ ਜੋ ਪਰਮੇਸ਼ੁਰ ਆਪਣੇ ਧਰਮ ਨੂੰ ਪਰਗਟ ਕਰੇ ਇਸ ਲਈ ਜੋ ਉਹ ਨੇ ਆਪਣੀ ਖਿਮਾ ਨਾਲ ਪਿੱਛਲੇ ਸਮੇਂ ਦੇ ਕੀਤੇ ਹੋਏ ਪਾਪਾਂ ਤੋਂ ਅੱਖੀਆਂ ਫੇਰ ਲਈਆਂ
26 ਹਾਂ, ਇਸ ਵਰਤਮਾਨ ਸਮੇਂ ਵਿੱਚ ਭੀ ਆਪਣੇ ਧਰਮ ਨੂੰ ਪਰਗਟ ਕਰੇ ਤਾਂ ਜੋ ਉਹ ਆਪ ਧਰਮੀ ਰਹੇ ਅਤੇ ਨਾਲੇ ਉਹ ਨੂੰ ਧਰਮੀ ਠਹਿਰਾਵੇ ਜਿਹੜਾ ਯਿਸੂ ਉੱਤੇ ਨਿਹਚਾ ਕਰੇ।।
27 ਸੋ ਹੁਣ ਘਮੰਡ ਕਿੱਥੇॽ ਉਹ ਤਾਂ ਰਹਿ ਗਿਆ। ਕਿਹੋ ਜਿਹੀ ਬਿਧੀ ਨਾਲॽ ਭਲਾ, ਕਰਮਾਂ ਦੀ ਨਹੀਂ। ਸਗੋਂ ਨਿਹਚਾ ਦੀ ਬਿਧੀ ਨਾਲ
28 ਇਸ ਲਈ ਅਸੀਂ ਇਹ ਵਿਚਾਰਦੇ ਹਾਂ ਭਈ ਮਨੁੱਖ ਸ਼ਰਾ ਦੇ ਕਰਮਾਂ ਦੇ ਬਾਝੋਂ ਨਿਹਚਾ ਹੀ ਨਾਲ ਧਰਮੀ ਠਹਿਰਾਇਆ ਜਾਂਦਾ ਹੈ
29 ਅਥਵਾ ਕੀ ਪਰਮੇਸ਼ੁਰ ਨਿਰਾ ਯਹੂਦੀਆਂ ਦਾ ਹੈ ਅਤੇ ਪਰਾਈਆਂ ਕੌਮਾਂ ਦਾ ਨਹੀਂॽ ਆਹੋ, ਪਰਾਈਆਂ ਕੌਮਾਂ ਦਾ ਭੀ ਹੈ
30 ਕਿਉਂ ਜੋ ਪਰਮੇਸ਼ੁਰ ਇੱਕੋ ਹੈ ਜਿਹੜਾ ਸੁੰਨਤੀਆਂ ਨੂੰ ਨਿਹਚਾ ਤੋਂ ਅਤੇ ਅਸੁੰਨਤੀਆਂ ਨੂੰ ਨਿਹਚਾ ਹੀ ਦੇ ਕਾਰਨ ਧਰਮੀ ਠਹਿਰਾਵੇਗਾ
31 ਉਪਰੰਤ ਕੀ ਅਸੀਂ ਸ਼ਰਾ ਨੂੰ ਨਿਹਚਾ ਦੇ ਕਾਰਨ ਅਵਿਰਥਾ ਕਰਦੇ ਹਾਂॽ ਕਦੇ ਨਹੀਂ, ਸਗੋਂ ਸ਼ਰਾ ਨੂੰ ਕਾਇਮ ਰੱਖਦੇ ਹਾਂ।।
1 What G3588 T-NSN advantage G4053 A-NSN then G3767 CONJ hath the G3588 T-GSM Jew G2453 A-GSM ? or G2228 PRT what G3588 T-NSF profit G5622 N-NSF is there of circumcision G4061 N-GSF ?
2 Much G4183 A-NSN every G3956 A-ASM way G5158 N-ASM : chiefly G4412 ADV , because G1063 CONJ that G3754 CONJ unto them were committed G4100 V-API-3P the G3588 T-APN oracles G3051 N-APN of God G2316 N-GSM .
3 For G1063 CONJ what G5101 I-NSN if G1487 COND some G5100 X-NPM did not believe G569 V-AAI-3P ? shall their G3588 T-NSF unbelief G570 N-NSF make the faith of God without effect G2673 V-FAI-3S ?
4 God forbid G1096 V-2ADO-3S : yea , let God G2316 N-NSM be G1096 V-PNM-3S true G227 A-NSM , but G1161 CONJ every G3956 A-NSM man G444 N-NSM a liar G5583 N-NSM ; as G2531 ADV it is written G1125 V-RPI-3S , That G3704 ADV thou mightest be justified G1344 V-APS-2S in G1722 PREP thy G3588 T-DPM sayings G3056 N-DPM , and G2532 CONJ mightest overcome G3528 V-AAS-2S when thou G4571 P-2AS art judged G2919 V-PPN .
5 But G1161 CONJ if G1487 COND our G3588 T-NSF unrighteousness G93 N-NSF commend G4921 V-PAI-3S the righteousness G1343 N-ASF of God G2316 N-GSM , what G5101 I-ASN shall we G3588 T-NSM say G2046 V-FAI-1P ? Is God G2316 N-NSM unrighteous G94 A-NSM who G3588 T-ASF taketh G2018 V-PAP-NSM vengeance ? I G3709 N-ASF ( V-PAI-1S speak G3004 V-PAI-1S as G2596 PREP a man G444 N-ASM )
6 God forbid G1096 V-2ADO-3S : for then G1893 CONJ how G4459 ADV-I shall God G2316 N-NSM judge G2919 V-PAI-3S the G3588 T-ASM world G2889 N-ASM ?
7 For G1063 CONJ if G1487 COND the G3588 T-NSF truth G225 N-NSF of God G2316 N-GSM hath more abounded G4052 V-AAI-3S through G1722 PREP my G1699 S-1DSN lie G5582 N-DSN unto G1519 PREP his G3588 T-ASF glory G1391 N-ASF ; why G5101 I-ASN yet G2089 ADV am I also G2504 P-1NS-C judged G2919 V-PPI-1S as G5613 ADV a sinner G268 A-NSM ?
8 And G2532 CONJ not G3361 PRT-N rather , ( ADV as ADV we be slanderously reported G987 V-PPI-1P , and G2532 CONJ as G2531 ADV some G5100 X-NPM affirm G5346 V-PXI-3P that we G2248 P-1AP say , ) Let us G3004 V-PAN do G4160 V-AAS-1P evil G2556 A-APN , that G3588 T-NPN good G18 A-NPN may come G2064 V-2AAS-3S ? whose G3739 R-GPM damnation G2917 N-NSN is G2076 V-PXI-3S just G1738 A-NSN .
9 What G5101 I-NSN then G3767 CONJ ? are we better G4284 V-PNI-1P than they ? No G3756 PRT-N , in no wise G3843 ADV : for G1063 CONJ we have before proved G4256 V-ADI-1P both G5037 PRT Jews G2453 A-APM and G2532 CONJ Gentiles G1672 N-APM , that they are G1511 V-PXN all G3956 A-APM under G5259 PREP sin G266 N-ASF ;
10 As G2531 ADV it is written G1125 V-RPI-3S , There is G2076 V-PXI-3S none G3756 PRT-N righteous G1342 A-NSM , no , not G3761 ADV one G1520 A-NSM :
11 There is G2076 V-PXI-3S none G3756 PRT-N that understandeth G4920 V-PAP-NSM , there is G2076 V-PXI-3S none G3756 PRT-N that G3588 T-ASM seeketh after G1567 V-PAP-NSM God G2316 N-ASM .
12 They are all G3956 A-NPM gone out of the way G1578 V-AAI-3P , they are together G260 ADV become unprofitable G889 V-API-3P ; there is G2076 V-PXI-3S none G3756 PRT-N that doeth G4160 V-PAP-NSM good G5544 N-ASF , no G2076 V-PXI-3S , not G3756 PRT-N one G1520 A-GSM .
13 Their G3588 T-NSM throat G2995 N-NSM is an open G455 V-RPP-NSM sepulcher G5028 N-NSM ; with their G3588 T-DPF tongues G1100 N-DPF they have used deceit G1387 V-IAI-3P ; the poison G2447 N-NSM of asps G785 N-GPF is under G5259 PREP their G3588 T-APN lips G5491 N-APN :
14 Whose G3739 R-GPM mouth G4750 N-NSN is full G1073 V-PAI-3S of cursing G685 N-GSF and G2532 CONJ bitterness G4088 N-GSF :
15 Their G3588 T-NPM feet G4228 N-NPM are swift G3691 A-NPM to shed G1632 V-AAN blood G129 N-ASN :
16 Destruction G4938 N-NSN and G2532 CONJ misery G5004 N-NSF are in G1722 PREP their G3588 T-DPF ways G3598 N-DPF :
17 And G2532 CONJ the way G3598 N-ASF of peace G1515 N-GSF have they not G3756 PRT-N known G1097 V-2AAI-3P :
18 There is G2076 V-PXI-3S no G3756 PRT-N fear G5401 N-NSM of God G2316 N-GSM before G561 ADV their G3588 T-GPM eyes G3788 N-GPM .
19 Now G1161 CONJ we know G1492 V-RAI-1P that G3754 CONJ what things soever G3745 K-APN the G3588 T-NSM law G3551 N-NSM saith G3004 V-PAI-3S , it saith G2980 V-PAI-3S to them G3588 T-DPM who are under G1722 PREP the G3588 T-DSM law G3551 N-DSM : that G2443 CONJ every G3956 A-NSN mouth G4750 N-NSN may be stopped G5420 V-2APS-3S , and G2532 CONJ all G3956 A-NSM the G3588 T-NSM world G2889 N-NSM may become G1096 V-2ADS-3S guilty G5267 A-NSM before God G2316 N-DSM .
20 Therefore G1360 CONJ by G1537 PREP the deeds G2041 N-GPN of the law G3551 N-GSM there shall no G3756 PRT-N flesh G4561 N-NSF be justified G1344 V-FPI-3S in his sight G1799 ADV : for G1063 CONJ by G1223 PREP the law G3551 N-GSM is the knowledge G1922 N-NSF of sin G266 N-GSF .
21 But G1161 CONJ now G3570 ADV the righteousness G1343 N-NSF of God G2316 N-GSM without G5565 ADV the law G3551 N-GSM is manifested G5319 V-RPI-3S , being witnessed G3140 V-PPP-NSF by G5259 PREP the G3588 T-GSM law G3551 N-GSM and G2532 CONJ the G3588 T-GPM prophets G4396 N-GPM ;
22 Even G1161 CONJ the righteousness G1343 N-NSF of God G2316 N-GSM which is by G1223 PREP faith G4102 N-GSF of Jesus G2424 N-GSM Christ G5547 N-GSM unto G1519 PREP all G3956 A-APM and G2532 CONJ upon G1909 PREP all G3956 A-APM them that believe G4100 V-PAP-APM : for G1063 CONJ there is G2076 V-PXI-3S no G3756 PRT-N difference G1293 N-NSF :
23 For G1063 CONJ all G3956 A-NPM have sinned G264 V-2AAI-3P , and G2532 CONJ come short G5302 V-PPI-3P of G3588 T-GSF the G3588 T-GSF glory G1391 N-GSF of God G2316 N-GSM ;
24 Being justified G1344 V-PPP-NPM freely G1432 ADV by his G848 grace G5485 N-DSF through G1223 PREP the G3588 T-GSF redemption G629 N-GSF that G3588 T-GSF is in G1722 PREP Christ G5547 N-DSM Jesus G2424 N-DSM :
25 Whom G3588 T-NSM God G2316 N-NSM hath set forth G4388 V-2AMI-3S to be a propitiation G2435 N-ASN through G1223 PREP faith G4102 N-GSF in G1722 PREP his G848 blood G129 N-DSN , to declare G1732 N-ASF his G3588 T-GSF righteousness G1343 N-GSF for G1223 PREP the G3588 T-ASF remission G3929 N-ASF of G3588 T-GPN sins G265 N-GPN that are past G4266 V-RAP-GPN , through G1722 PREP the G3588 T-GSF forbearance G463 of God G2316 N-NSM ;
26 To G4314 PREP declare G1732 N-ASF , I G3588 T-DSM say , at G1722 PREP this G3568 ADV time G2540 N-DSM his G3588 T-GSF righteousness G1343 N-GSF : that G3588 T-ASN he G3588 T-ASN might be G1511 V-PXN just G1342 A-ASM , and G2532 CONJ the justifier G1344 V-PAP-ASM of him G3588 T-DSF which believeth G4102 N-GSF in Jesus G2424 N-GSM .
27 Where G3588 T-NSF is boasting G2746 N-NSF then G3767 CONJ ? It is excluded G1576 V-API-3S . By G1223 PREP what G4169 I-GSM law G3551 N-GSM ? of works G2041 N-GPN ? Nay G3780 PRT-N : but G235 CONJ by G1223 PREP the law G3551 N-GSM of faith G4102 N-GSF .
28 Therefore G3767 CONJ we conclude G3049 V-PNI-1P that a man G444 N-ASM is justified G1344 V-PPN by faith G4102 N-DSF without G5565 ADV the deeds G2041 N-GPN of the law G3551 N-GSM .
29 Is he PRT the G3588 T-NSM God G2316 N-NSM of the Jews G2453 A-GPM only G3440 ADV ? is he CONJ not G1161 CONJ also G2532 CONJ of the Gentiles G1484 N-GPN ? Yes G3483 PRT , of the Gentiles G1484 N-GPN also G2532 CONJ :
30 Seeing G1897 CONJ it is one G1520 A-NSM God G2316 N-NSM , which G3739 R-NSM shall justify G1344 V-FAI-3S the circumcision G4061 N-ASF by G1537 PREP faith G4102 N-GSF , and G2532 CONJ uncircumcision G203 N-ASF through G1223 PREP faith G4102 N-GSF .
31 Do we then G3767 CONJ make void G2673 V-PAI-1P the law G3551 N-ASM through G1223 PREP faith G4102 N-GSF ? God forbid G1096 V-2ADO-3S : yea G235 CONJ , we establish G2476 V-PAI-1P the law G3551 N-ASM .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×