Bible Versions
Bible Books

Jeremiah 45:1 (PAV) Punjabi Old BSI Version

1 ਉਹ ਬਚਨ ਜਿਹੜਾ ਯਿਰਮਿਯਾਹ ਨਬੀ ਨੇਰੀਯਾਹ ਦੇ ਪੁੱਤ੍ਰ ਬਾਰੂਕ ਨੂੰ ਬੋਲਿਆ, ਜਦ ਉਸ ਨੇ ਇਨ੍ਹਾਂ ਗੱਲਾਂ ਨੂੰ ਯਿਰਮਿਯਾਹ ਦੇ ਮੂੰਹੋਂ ਪੋਥੀ ਵਿੱਚ ਯਹੂਦਾਹ ਦੇ ਪਾਤਸ਼ਾਹ ਯੋਸ਼ਈਯਾਹ ਦੇ ਪੁੱਤ੍ਰ ਯਹੋਯਾਕੀਮ ਦੇ ਚੌਥੇ ਵਰ੍ਹੇ ਲਿਖਿਆ ਕਿ
2 ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਤੇਰੇ ਵਿਖੇ, ਹੇ ਬਾਰੂਕ, ਇਉਂ ਆਖਦਾ ਹੈ,
3 ਤੈਂ ਆਖਿਆ ਕਿ ਹਾਇ ਮੇਰੇ ਉੱਤੇ! ਕਿਉਂ ਜੋ ਯਹੋਵਾਹ ਨੇ ਮੇਰੇ ਦੁਖ ਨਾਲ ਝੋਰਾ ਵਧਾ ਦਿੱਤਾ ਹੈ! ਮੈਂ ਧਾਹਾਂ ਮਾਰਦਾ ਮਾਰਦਾ ਥੱਕ ਗਿਆ, ਮੈਨੂੰ ਅਰਾਮ ਨਹੀਂ ਲੱਭਾ
4 ਤੂੰ ਉਹ ਨੂੰ ਇਉਂ ਆਖੇਂਗਾ, ਯਹੋਵਾਹ ਇਉਂ ਫ਼ਰਮਾਉਂਦਾ ਹੈ, ਵੇਖ, ਜੋ ਮੈਂ ਬਣਾਇਆ ਮੈਂ ਉਹਨੂੰ ਡੇਗ ਦਿਆਂਗਾ ਅਤੇ ਜੋ ਮੈਂ ਲਾਇਆ ਉਹ ਨੂੰ ਪੁੱਟ ਸੁੱਟਾਂਗਾ ਅਰਥਾਤ ਏਹ ਸਾਰੇ ਦੇਸ ਨੂੰ
5 ਕੀ ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਲੱਭਦਾ ਹੈਂ? ਤੂੰ ਨਾ ਲੱਭ ਕਿਉਂ ਜੋ ਵੇਖ, ਯਹੋਵਾਹ ਦਾ ਵਾਕ ਹੈ, ਮੈਂ ਸਾਰੇ ਬਸ਼ਰ ਉੱਤੇ ਬੁਰਿਆਈ ਲਿਆ ਰਿਹਾ ਹੈਂ। ਪਰ ਤੇਰੀ ਜਾਨ ਨੂੰ ਸਾਰਿਆਂ ਅਸਥਾਨਾਂ ਉੱਤੇ ਜਿੱਥੇ ਤੂੰ ਜਾਵੇਂਗਾ ਤੇਰੇ ਲਈ ਲੁੱਟ ਦਾ ਮਾਲ ਠਹਿਰਾਵਾਂਗਾ।।
1 The word H1697 D-NMS that H834 RPRO Jeremiah H3414 the prophet H5030 spoke H1696 VPQ3MS unto H413 PREP Baruch H1263 the son H1121 of Neriah H5374 , when he had written H3789 these H428 D-DPRO-3MP words H1697 AMP in H5921 PREP a book H5612 CMS at the mouth H6310 M-CMS of Jeremiah H3414 , in the fourth H7243 year H8141 of Jehoiakim H3079 the son H1121 of Josiah H2977 king H4428 NMS of Judah H3063 , saying H559 L-VQFC ,
2 Thus H3541 saith H559 VQQ3MS the LORD H3068 EDS , the God H430 CDP of Israel H3478 , unto H5921 PREP-2MS thee , O Baruch H1263 ;
3 Thou didst say H559 VQQ2MS , Woe H188 is me now H4994 IJEC ! for H3588 CONJ the LORD H3068 EDS hath added H3254 grief H3015 to H5921 PREP my sorrow H4341 ; I fainted H3021 in my sighing H585 , and I find H4672 no H3808 NADV rest H4496 .
4 Thus H3541 shalt thou say H559 unto H413 PREP-3MS him , The LORD H3068 EDS saith H559 VQQ3MS thus H3541 ; Behold H2009 IJEC , that which H834 RPRO I have built H1129 will I H589 PPRO-1MS break down H2040 , and that which H834 RPRO I have planted H5193 I H589 PPRO-1MS will pluck up H5428 , even this H1931 whole H3605 NMS land H776 D-GFS .
5 And seekest H1245 thou H859 W-PPRO-2MS great things H1419 AFP for thyself ? seek H1245 them not H408 NPAR : for H3588 CONJ , behold H2009 , I will bring H935 VHPMS evil H7451 AFS upon H5921 PREP all H3605 NMS flesh H1320 NMS , saith H5002 the LORD H3068 EDS : but thy life H5315 will I give H5414 unto thee for a prey H7998 in H5921 PREP all H3605 NMS places H4725 whither H834 RPRO thou goest H1980 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×