Bible Versions
Bible Books

Psalms 109:1 (PAV) Punjabi Old BSI Version

1 ਹੇ ਮੇਰੀ ਉਸਤਤ ਦੇ ਪਰਮੇਸ਼ੁਰ, ਤੂੰ ਚੁੱਪ ਨਾ ਰਹੁ,
2 ਕਿਉਂ ਜੋ ਭੈੜਾ ਮੂੰਹ ਅਤੇ ਛਲ ਵਾਲਾ ਮੂੰਹ ਉਨ੍ਹਾਂ ਨੇ ਮੇਰੇ ਵਿਰੁੱਧ ਖੋਲ੍ਹਿਆ ਹੈ, ਓਹ ਝੂਠੀ ਜੀਭ ਨਾਲ ਮੈਨੂੰ ਬੋਲੇ।
3 ਉਨ੍ਹਾਂ ਨੇ ਵੈਰ ਦੀਆਂ ਗੱਲਾਂ ਨਾਲ ਮੈਨੂੰ ਘੇਰ ਲਿਆ, ਅਤੇ ਧਗਾਣੇ ਮੇਰੇ ਨਾਲ ਝਗੜੇ।
4 ਮੇਰੇ ਪ੍ਰੇਮ ਦੇ ਬਦਲੇ ਓਹ ਮੇਰਾ ਵਿਰੋਧ ਕਰਦੇ ਹਨ, ਪਰ ਮੈਂ ਪ੍ਰਾਰਥਨਾ ਕਰਦਾ ਹਾਂ।
5 ਭਲਿਆਈ ਦੇ ਬਦਲੇ ਬੁਰਿਆਈ ਅਤੇ ਮੇਰੇ ਪ੍ਰੇਮ ਦੇ ਬਦਲੇ ਵੈਰ ਓਹ ਮੇਰੇ ਵਿਰੁੱਧ ਰੱਖਦੇ ਹਨ।।
6 ਦੁਸ਼ਟ ਉਹ ਦੇ ਉੱਤੇ ਲਾ, ਅਤੇ ਵਿਰੋਧੀ ਉਹ ਦੇ ਸੱਜੇ ਹੱਥ ਖੜਾ ਰਹੇ!
7 ਆਪਣੇ ਨਿਆਉਂ ਵਿੱਚ ਉਹ ਦੋਸ਼ੀ ਨਿੱਕਲੇ, ਅਤੇ ਉਹ ਦੀ ਪ੍ਰਾਰਥਨਾ ਪਾਪ ਗਿਣੀ ਜਾਵੇ!
8 ਉਹ ਦੇ ਦਿਨ ਥੋੜੇ ਹੋਣ, ਉਹ ਦਾ ਹੁੱਦਾ ਕੋਈ ਹੋਰ ਲਵੇ!
9 ਉਹ ਦੇ ਬੱਚੇ ਯਤੀਮ ਹੋ ਜਾਣ, ਅਤੇ ਉਹ ਦੀ ਤੀਵੀਂ ਰੰਡੀ ਹੋ ਜਾਵੇ!
10 ਉਹ ਦੇ ਬਾਲ ਰੁਲਦੇ ਫਿਰਨ ਤੇ ਭੀਖ ਮੰਗਣ, ਅਤੇ ਆਪਣੇ ਉੱਜੜੇ ਥਾਂਵਾਂ ਤੋਂ ਦੂਰ ਟੁੱਕਰ ਲੱਭਣ!
11 ਉਹ ਦਾ ਸ਼ਾਹ ਉਹ ਦਾ ਸਭ ਕੁਝ ਫਾਹ ਲਵੇ, ਅਤੇ ਓਪਰੇ ਉਹ ਦੀ ਕਮਾਈ ਨੂੰ ਠੱਗ ਲੈਣ!
12 ਕੋਈ ਨਾ ਹੋਵੇ ਜਿਹੜਾ ਉਹ ਦੇ ਉੱਤੇ ਦਯਾ ਕਰਦਾ ਰਹੇ, ਨਾ ਕੋਈ ਉਹ ਦੇ ਯਤੀਮਾਂ ਉੱਤੇ ਤਰਸ ਕਰੇ!
13 ਉਹ ਦੀ ਅੰਸ ਮੁਕਾਈ ਜਾਵੇ, ਆਉਣ ਵਾਲੀ ਪੀੜ੍ਹੀ ਵਿੱਚ ਓਹਨਾਂ ਦਾ ਨਾਉਂ ਮਿਟਾਇਆ ਜਾਵੇ!
14 ਉਹ ਦੇ ਪਿਉ ਦਾਦਿਆਂ ਦੀ ਬਦੀ ਯਹੋਵਾਹ ਨੂੰ ਚੇਤੇ ਰਹੇ, ਅਤੇ ਉਹ ਦੀ ਮਾਂ ਦਾ ਪਾਪ ਨਾ ਮਿਟਾਇਆ ਜਾਵੇ!
15 ਓਹ ਸਦਾ ਯਹੋਵਾਹ ਦੇ ਸਾਹਮਣੇ ਪਏ ਰਹਿਣ, ਭਈ ਉਹ ਉਨ੍ਹਾਂ ਦੀ ਯਾਦ ਧਰਤੀਓਂ ਮੁਕਾ ਦੇਵੇ,
16 ਕਿਉਂਕਿ ਜੋ ਉਹ ਨੇ ਦਯਾ ਕਰਨੀ ਚੇਤੇ ਨਾ ਰੱਖੀ, ਪਰ ਉਹ ਮਸਕੀਨ, ਕੰਗਾਲ ਤੇ ਟੁੱਟੇ ਦਿਲ ਵਾਲੇ ਨੂੰ ਮਾਰ ਸੁੱਟਣ ਲਈ ਪਿੱਛੇ ਪਿਆ,
17 ਹਾਂ ਉਹ ਨੇ ਫਿਟਕਾਰ ਨਾਲ ਪ੍ਰੀਤ ਰੱਖੀ, ਸੋ ਉਹ ਉਸ ਤੇ ਪਈ, ਅਤੇ ਬਰਕਤ ਤੋਂ ਉਹ ਖੁਸ਼ ਨਹੀਂ ਸੀ, ਸੋ ਉਹ ਉਸ ਤੋਂ ਦੂਰ ਰਹੀ,
18 ਅਤੇ ਉਹ ਨੇ ਫਿਟਕਾਰ ਨੂੰ ਆਪਣੇ ਬਸਤਰ ਵਾਂਙੁ ਪਾਇਆ ਹੋਇਆ ਸੀ, ਅਤੇ ਉਹ ਪਾਣੀ ਵਾਂਙੁ ਉਹ ਦੇ ਅੰਦਰ, ਅਤੇ ਉਹ ਦੀਆਂ ਹੱਡੀਆਂ ਵਿੱਚ ਤੇਲ ਵਾਂਙੁ ਸਮਾਈ ਹੋਈ ਸੀ।
19 ਉਹ ਉਸ ਲਈ ਉਸ ਲੀੜੇ ਵਾਂਙੁ ਹੋ ਜਾਵੇ ਜਿਹ ਦੇ ਨਾਲ ਉਹ ਆਪਣੇ ਆਪ ਨੂੰ ਢੱਕੇ, ਤੇ ਉਸ ਪੇਟੀ ਵਾਂਙੁ ਜਿਹ ਦੇ ਨਾਲ ਉਹ ਆਪਣੀ ਕਮਰ ਕੱਸਦਾ ਰਹੇ!
20 ਏਹੋ ਮੇਰੇ ਵਿਰੋਧੀਆਂ ਦਾ ਬਦਲਾ ਯਹੋਵਾਹ ਵੱਲੋਂ ਹੋਵੇ, ਅਤੇ ਮੇਰੀ ਜਾਨ ਦੇ ਵਿਰੁੱਧ ਬੁਰਾ ਬੋਲਣ ਵਾਲਿਆਂ ਦਾ ਵੀ!
21 ਪਰ ਤੂੰ, ਹੇ ਪ੍ਰਭੁ ਯਹੋਵਾਹ, ਆਪਣੇ ਨਾਮ ਦੇ ਕਾਰਨ ਮੇਰੇ ਲਈ ਕੁਝ ਕਰ, ਤੇਰੀ ਦਯਾ ਤਾਂ ਭਲੀ ਹੈ, ਮੈਨੂੰ ਛੁਡਾ ਲੈ,
22 ਕਿਉਂ ਜੋ ਮੈਂ ਮਸਕੀਨ ਤੇ ਕੰਗਾਲ ਹਾਂ, ਅਤੇ ਮੇਰਾ ਦਿਲ ਮੇਰੇ ਅੰਦਰ ਫੱਟੜ ਹੋਇਆ ਹੈ।
23 ਮੈਂ ਢਲਦੀ ਛਾਂ ਵਾਂਙੁ ਜਾਂਦਾ ਰਿਹਾ, ਮੈਂ ਸਲਾ ਵਾਂਙੁ ਝਾੜਿਆ ਜਾਂਦਾ,
24 ਵਰਤਾਂ ਨਾਲ ਮੇਰੇ ਗੋਡੇ ਭਿੜਦੇ ਹਨ, ਮੇਰਾ ਮਾਸ ਤੇਲ ਖੁਣੋਂ ਲਿਸਾ ਹੋ ਗਿਆ ਹੈ।
25 ਮੈਂ ਉਨ੍ਹਾਂ ਦੇ ਲਈ ਤਾਨਿਆਂ ਦਾ ਥਾਂ ਹੋ ਗਿਆ, ਜਦ ਓਹ ਮੈਨੂੰ ਵੇਖਦੇ, ਓਹ ਆਪਣੇ ਸਿਰ ਹਿਲਾਉਂਦੇ ਹਨ।
26 ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੇਰੀ ਸਹਾਇਤਾ ਕਰ! ਆਪਣੀ ਦਯਾ ਅਨੁਸਾਰ ਮੈਨੂੰ ਬਚਾ,
27 ਭਈ ਓਹ ਜਾਣਨ ਕਿ ਏਹ ਤੇਰਾ ਹੀ ਹੱਥ ਹੈ, ਅਤੇ ਤੈਂ, ਹੇ ਯਹੋਵਾਹ, ਏਹ ਕੀਤਾ ਹੈ।
28 ਓਹ ਫਿਟਕਾਰਾਂ ਦੇਣ ਪਰ ਤੂੰ ਬਰਕਤ ਦੇਹ! ਜਦ ਓਹ ਉੱਠਣ ਤਾਂ ਓਹ ਸ਼ਰਮਿੰਦੇ ਹੋਣ, ਪਰ ਤੇਰਾ ਦਾਸ ਅਨੰਦ ਹੋਵੇ!
29 ਮੇਰੇ ਵਿਰੋਧੀ ਨਿਰਾਦਰੀ ਪਹਿਨਣ, ਓਹ ਆਪਣੇ ਆਪ ਨੂੰ ਲਾਜ ਨਾਲ ਚੱਦਰ ਵਾਂਙੁ ਕੱਜਣ!
30 ਮੈਂ ਆਪਣੇ ਮੂੰਹ ਨਾਲ ਯਹੋਵਾਹ ਦਾ ਬਹੁਤ ਧੰਨਵਾਦ ਕਰਾਂਗਾ, ਅਤੇ ਬਹੁਤਿਆਂ ਦੇ ਵਿੱਚ ਉਸ ਦੀ ਉਸਤਤ ਕਰਾਂਗਾ।
31 ਉਹ ਤਾਂ ਕੰਗਾਲ ਦੇ ਸੱਜੇ ਹੱਥ ਖੜਾ ਰਹੇਗਾ, ਭਈ ਉਹ ਦੀ ਜਾਨ ਦੇ ਨਿਆਉਂਕਾਰਾਂ ਤੋਂ ਬਚਾਵੇ।।
1 To the chief Musician H5329 , A Psalm H4210 of David H1732 L-NAME . Hold H2790 not H408 ADV thy peace , O God H430 CDP of my praise H8416 ;
2 For H3588 CONJ the mouth H6310 CMS-1MS of the wicked H7563 AMS and the mouth H6310 of the deceitful H4820 NFS are opened H6605 against H5921 PREP-1MS me : they have spoken H1696 against H854 PREP-1MS me with a lying H8267 tongue H3956 L-CMS .
3 They compassed me about H5437 also with words H1697 of hatred H8135 ; and fought against H3898 me without a cause H2600 ADV .
4 For H8478 PREP my love H160 they are my adversaries H7853 : but I H589 W-PPRO-1MS give myself unto prayer H8605 .
5 And they have rewarded H7760 W-VQY3MP me evil H7451 AFS for H8478 NMS good H2896 NFS , and hatred H8135 for H8478 NMS my love H160 .
6 Set H6485 thou a wicked man H7563 AMS over H5921 PREP-3MS him : and let Satan H7854 stand H5975 VQY3MS at H5921 PREP-3MS his right hand H3225 .
7 When he shall be judged H8199 , let him be condemned H3318 VQY3MS : and let H3318 VQY3MS his prayer H8605 become H1961 VQY3FS sin H2401 .
8 Let his days H3117 CMP-3MS be H1961 VQY3MP few H4592 NMS ; and let another H312 take H3947 his office H6486 .
9 Let his children H1121 CMP-3MS be H1961 fatherless H3490 NMP , and his wife H802 W-CFS-3MS a widow H490 NFS .
10 Let his children H1121 CMP-3MS be continually vagabonds H5128 , and beg H7592 : let them seek H1875 their bread also out of their desolate places H2723 .
11 Let the extortioner H5383 catch H5367 all H3605 L-CMS that H834 RPRO he hath ; and let the strangers H2114 spoil H962 his labor H3018 .
12 Let there be H1961 VPY3MS none H408 NPAR to extend H4900 mercy H2617 NMS unto him : neither H408 ADV let there be H1961 VPY3MS any to favor H2603 his fatherless children H3490 .
13 Let his posterity H319 be H1961 cut off H3772 ; and in the generation H1755 following H312 AMS let their name H8034 be blotted out H4229 .
14 Let the iniquity H5771 of his fathers H1 be remembered H2142 VNY3MS with H413 PREP the LORD H3068 EDS ; and let not H408 NPAR the sin H2403 of his mother H517 GFS-3MS be blotted out H4229 .
15 Let them be H1961 VQY3MP before H5048 the LORD H3068 EDS continually H8548 , that he may cut off H3772 the memory H2143 of them from the earth H776 M-NFS .
16 Because H3282 ADV that H834 RPRO he remembered H2142 not H3808 NPAR to show H6213 VQFC mercy H2617 NMS , but persecuted H7291 W-VQY3MS the poor H6041 AMS and needy H34 W-AMS man H376 NMS , that he might even slay H4191 the broken H3512 in heart H3824 NMS .
17 As he loved H157 cursing H7045 , so let it come H935 unto him : as he delighted H2654 not H3808 W-NPAR in blessing H1293 , so let it be far H7368 from H4480 M-PREP-3MS him .
18 As he clothed H3847 himself with cursing H7045 like as with his garment H4055 , so let it come H935 W-VQY3FS into his bowels H7130 like water H4325 KD-NMP , and like oil H8081 into his bones H6106 .
19 Let it be H1961 VQI3FS unto him as the garment H899 K-NMS which covereth H5844 him , and for a girdle H4206 wherewith he is girded H2296 continually H8548 .
20 Let this H2063 DPRO be the reward H6468 of mine adversaries H7853 from the LORD H3068 EDS , and of them that speak H1696 evil H7451 AMS against H5921 PREP my soul H5315 CFS-1MS .
21 But do H6213 thou H859 W-PPRO-2MS for H854 PREP-1MS me , O GOD H3069 the Lord H136 EDS , for thy name\'s sake H4616 L-CONJ : because H3588 CONJ thy mercy H2617 is good H2896 AMS , deliver H5337 thou me .
22 For H3588 CONJ I H595 PPRO-1MS am poor H6041 AMS and needy H34 W-AMS , and my heart H3820 is wounded H2490 within H7130 me .
23 I am gone H1980 like the shadow H6738 when it declineth H5186 : I am tossed up and down H5287 as the locust H697 .
24 My knees H1290 are weak H3782 through fasting H6685 ; and my flesh H1320 faileth H3584 of fatness H8081 .
25 I H589 W-PPRO-1MS became H1961 VQQ1MS also a reproach H2781 unto them : when they looked upon H7200 me they shaked H5128 their heads H7218 .
26 Help H5826 me , O LORD H3068 EDS my God H430 : O save H3467 me according to thy mercy H2617 :
27 That H3588 CONJ they may know H3045 that this H2063 DPRO-3FS is thy hand H3027 CFS-2MS ; that thou H859 PPRO-2MS , LORD H3068 EDS , hast done H6213 it .
28 Let them H1992 PPRO-3MP curse H7043 , but bless H1288 thou H859 W-PPRO-2MS : when they arise H6965 VQQ3MP , let them be ashamed H954 ; but let thy servant H5650 rejoice H8055 .
29 Let mine adversaries H7853 be clothed H3847 VQY3MP with shame H3639 , and let them cover H5844 themselves with their own confusion H1322 , as with a mantle H4598 .
30 I will greatly H3966 ADV praise H3034 the LORD H3068 EDS with my mouth H6310 B-CMS ; yea , I will praise H1984 him among H8432 the multitude H7227 AMP .
31 For H3588 CONJ he shall stand H5975 VQY3MS at the right hand H3225 of the poor H34 , to save H3467 him from those that condemn H8199 his soul H5315 CFS-3MS .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×