Bible Versions
Bible Books

Psalms 56:1 (PAV) Punjabi Old BSI Version

1 ਹੇ ਪਰਮੇਸ਼ੁਰ, ਮੇਰੇ ਉੱਤੇ ਦਯਾ ਕਰ, ਕਿਉਂ ਜੋ ਆਦਮੀ ਮੈਨੂੰ ਮਿੱਧਦੇ ਹਨ, ਓਹ ਸਾਰਾ ਦਿਨ ਲੜਦੇ ਹੋਏ ਮੈਨੂੰ ਦਬਾਈ ਜਾਂਦੇ ਹਨ!
2 ਮੇਰੇ ਘਾਤੀ ਮੈਨੂੰ ਸਾਰਾ ਦਿਨ ਮਿੱਧਦੇ ਹਨ, ਕਿਉਂ ਜੋ ਓਹ ਬਹੁਤ ਹਨ ਜੋ ਵੱਡਾ ਹੰਕਾਰ ਕਰ ਕੇ ਮੇਰੇ ਨਾਲ ਲੜਦੇ ਹਨ।
3 ਜਿਸ ਵੇਲੇ ਮੈਨੂੰ ਡਰ ਹੋਵੇਗਾ, ਮੈਂ ਤੇਰੇ ਉੱਤੇ ਭਰੋਸਾ ਰੱਖਾਂਗਾ।
4 ਪਰਮੇਸ਼ੁਰ ਵਿੱਚ ਮੈਂ ਉਸ ਦੇ ਬਚਨ ਦੀ ਉਸਤਤ ਕਰਾਂਗਾ, ਪਰਮੇਸ਼ੁਰ ਉੱਤੇ ਮੈਂ ਭਰੋਸਾ ਰੱਖਿਆ ਹੈ, ਮੈਂ ਨਾ ਡਰਾਂਗਾ, ਬਸ਼ਰ ਮੇਰਾ ਕੀ ਕਰ ਸੱਕਦਾ ਹੈॽ
5 ਓਹ ਸਾਰਾ ਦਿਨ ਮੇਰੀਆਂ ਗੱਲਾਂ ਨੂੰ ਪਲਟਾਉਂਦੇ ਰਹਿੰਦੇ ਹਨ, ਉਨ੍ਹਾਂ ਦੇ ਸਾਰੇ ਉਪਾਓ ਮੇਰਾ ਬੁਰਾ ਕਰਨ ਦੇ ਹਨ।
6 ਓਹ ਸਾਰੇ ਇੱਕਠੇ ਹੋ ਕੇ ਲੁਕ ਜਾਂਦੇ ਹਨ, ਓਹ ਮੇਰੇ ਖੁਰੇ ਨੂੰ ਤੱਕਦੇ ਹਨ, ਜਿਵੇਂ ਓਹ ਮੇਰੀ ਜਾਨ ਲਈ ਤੀਂਘੜਦੇ ਸਨ।
7 ਭਲਾ, ਓਹ ਬਦਕਾਰੀ ਨਾਲ ਬਚ ਨਿੱਕਲਣਗੇॽ ਹੇ ਪਰਮੇਸ਼ੁਰ, ਕ੍ਰੋਧ ਨਾਲ ਲੋਕਾਂ ਨੂੰ ਹੇਠਾਂ ਲਾਹ ਦੇਹ!
8 ਤੂੰ ਮੇਰੇ ਅਵਾਰਾ ਫਿਰਨ ਦਾ ਲੇਖਾ ਕਰਦਾ ਹੈਂ, ਮੇਰਿਆਂ ਅੰਝੂਆਂ ਨੂੰ ਆਪਣੀ ਕੁੱਪੀ ਵਿੱਚ ਰੱਖ ਛੱਡ, ਭਲਾ, ਓਹ ਤੇਰੀ ਵਹੀ ਵਿੱਚ ਨਹੀਂ ਹਨॽ।।
9 ਜਿਸ ਦਿਨ ਮੈਂ ਪੁਕਾਰਾਂ ਤਦ ਮੇਰੇ ਵੈਰੀ ਪਿਛਾਹਾਂ ਮੁੜ ਜਾਣਗੇ, ਮੈਂ ਇਹ ਜਾਣਦਾ ਹਾਂ ਭਈ ਪਰਮੇਸ਼ੁਰ ਮੇਰੀ ਵੱਲ ਹੈ।
10 ਪਰਮੇਸ਼ੁਰ ਵਿੱਚ ਮੈਂ ਬਚਨ ਦੀ ਉਸਤਤ ਕਰਾਂਗਾ, ਯਹੋਵਾਹ ਵਿੱਚ ਮੈਂ ਬਚਨ ਦੀ ਉਸਤਤ ਕਰਾਂਗਾ।
11 ਪਰਮੇਸ਼ੁਰ ਉੱਤੇ ਮੈਂ ਭਰੋਸਾ ਰੱਖਿਆ ਹੈ, ਮੈਂ ਨਾ ਡਰਾਂਗਾ, ਆਦਮੀ ਮੇਰਾ ਕੀ ਕਰ ਸੱਕਦਾ ਹੈॽ
12 ਹੇ ਪਰਮੇਸ਼ੁਰ, ਤੇਰੀਆਂ ਸੁੱਖਣਾਂ ਮੇਰੇ ਉੱਤੇ ਹਨ, ਮੈਂ ਧੰਨਵਾਦ ਦੀਆਂ ਭੇਟਾਂ ਤੈਨੂੰ ਦਿਆਂਗਾਂ,
13 ਕਿਉਂ ਜੋ ਤੈਂ ਮੇਰੀ ਜਾਨ ਮੌਤ ਤੋਂ ਛੁਡਾਈ ਹੈ, - ਭਲਾ, ਤੂੰ ਮੇਰਿਆਂ ਪੈਰਾਂ ਨੂੰ ਠੇਡੇ ਖਾਣ ਤੋਂ ਨਾ ਬਚਾਵੇਂਗਾ, ਭਈ ਮੈਂ ਪਰਮੇਸ਼ੁਰ ਦੇ ਸਨਮੁਖ ਜੀਉਂਦਿਆਂ ਦੇ ਚਾਨਣ ਵਿੱਚ ਚੱਲਾਂ ਫਿਰਾਂॽ।।
1 To the chief Musician H5329 upon H5921 PREP Jonath H3128 - elem - rechokim , Michtam H4387 NMS of David H1732 L-NAME , when the Philistines H6430 took H270 him in Gath H1661 . Be merciful H2603 unto me , O God H430 EDP : for H3588 CONJ man H582 NMS would swallow me up H7602 ; he fighting H3898 daily H3117 D-AMS oppresseth H3905 me .
2 Mine enemies H8324 would daily H3117 D-AMS swallow me up H7602 : for H3588 CONJ they be many H7227 AMP that fight H3898 against me , O thou most High H4791 .
3 What time H3117 NMS I am afraid H3372 , I H589 PPRO-1MS will trust H982 in H413 PREP-2MS thee .
4 In God H430 I will praise H1984 his word H1697 , in God H430 I have put my trust H982 ; I will not H3808 NADV fear H3372 what H4100 IPRO flesh H1320 NMS can do H6213 unto me .
5 Every H3605 NMS day H3117 D-AMS they wrest H6087 my words H1697 CMP-1MS : all H3605 NMS their thoughts H4284 are against H5921 PREP-1MS me for evil H7451 .
6 They gather themselves together H1481 VQY3MP , they hide H6845 themselves , they H1992 PPRO-3MP mark H8104 my steps H6119 , when H834 K-RPRO they wait for H6960 my soul H5315 CFS-1MS .
7 Shall they H3926 escape H6403 by H5921 PREP iniquity H205 NMS ? in thine anger H639 cast down H3381 the people H5971 NMP , O God H430 NAME-4MP .
8 Thou tellest H5608 my wanderings H5112 : put H7760 thou H859 PPRO-2MS my tears H1832 into thy bottle H4997 : are they not H3808 I-NADV in thy book H5612 ?
9 When H3117 B-NMS I cry H7121 unto thee , then H227 ADV shall mine enemies H341 turn H7725 back H268 : this H2088 DPRO I know H3045 VQY1MS ; for H3588 CONJ God H430 EDP is for me .
10 In God H430 B-NMP will I praise H1984 his word H1697 VQPMS : in the LORD H3068 will I praise H1984 his word H1697 .
11 In God H430 B-NMP have I put my trust H982 : I will not H3808 NADV be afraid H3372 what H4100 IPRO man H120 NMS can do H6213 unto me .
12 Thy vows H5088 are upon H5921 PREP-1MS me , O God H430 EDP : I will render H7999 praises H8426 unto thee .
13 For H3588 CONJ thou hast delivered H5337 my soul H5315 CFS-1MS from death H4194 M-NMS : wilt not H3808 I-NADV thou deliver my feet H7272 CFD-3MS from falling H1762 , that I may walk H1980 before H6440 L-CMP God H430 EDP in the light H216 B-CMS of the living H2416 D-AMP .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×