Bible Versions
Bible Books

Exodus 18:1 (PAV) Punjabi Old BSI Version

1 ਜਾਂ ਮੂਸਾ ਦੇ ਸੌਹਰੇ ਯਿਥਰੋ ਨੇ ਜਿਹੜਾ ਮਿਦਯਾਨ ਦਾ ਪੁਜਾਰੀ ਸੀ ਸਭ ਕੁਝ ਜੋ ਪਰਮੇਸ਼ੁਰ ਨੇ ਮੂਸਾ ਅਤੇ ਆਪਣੀ ਪਰਜਾ ਇਸਰਾਏਲ ਲਈ ਕੀਤਾ ਸੁਣਿਆ ਅਰਥਾਤ ਜਿਵੇਂ ਯਹੋਵਾਹ ਇਸਰਾਏਲ ਨੂੰ ਮਿਸਰੋਂ ਬਾਹਰ ਲੈ ਆਇਆ
2 ਤਦ ਮੂਸਾ ਦੇ ਸੌਹਰੇ ਯਿਥਰੋ ਨੇ ਮੂਸਾ ਦੀ ਪਤਨੀ ਸਿੱਪੋਰਾਹ ਨੂੰ ਉਸ ਦੇ ਛੱਡਣ ਦੇ ਪਿੱਛੋਂ ਲਿਆ
3 ਨਾਲੇ ਉਸ ਦੇ ਦੋਹਾਂ ਪੁੱਤ੍ਰਾਂ ਨੂੰ ਜਿੰਨ੍ਹਾਂ ਵਿੱਚੋਂ ਇੱਕ ਦਾ ਨਾਉਂ ਗੇਰਸ਼ੋਮ ਸੀ ਕਿਉਂ ਜੋ ਉਸ ਆਖਿਆ, ਮੈਂ ਪਰਦੇਸ ਵਿੱਚ ਓਪਰਾ ਰਿਹਾ
4 ਅਤੇ ਦੂਜੇ ਦਾ ਨਾਉਂ ਅਲੀਅਜ਼ਰ ਸੀ ਕਿਉਂ ਜੋ ਉਸ ਆਖਿਆ, ਮੇਰੇ ਪਿੱਤਾ ਦਾ ਪਰਮੇਸ਼ੁਰ ਮੇਰਾ ਸਹਾਇਕ ਸੀ ਅਰ ਮੈਨੂੰ ਫ਼ਿਰਊਨ ਦੀ ਤੇਗ ਤੋਂ ਬਚਾਇਆ
5 ਅਰ ਮੂਸਾ ਦਾ ਸੌਹਰਾ ਯਿਥਰੋ ਉਸ ਦੇ ਪੁੱਤ੍ਰਾਂ ਅਰ ਉਸ ਦੀ ਪਤਨੀ ਨੂੰ ਉਜਾੜ ਵਿੱਚ ਮੂਸਾ ਕੋਲ ਲਿਆਇਆ ਜਿੱਥੇ ਉਸ ਨੇ ਪਰਮੇਸ਼ੁਰ ਦੇ ਪਹਾੜ ਉੱਤੇ ਡੇਰਾ ਲਾਇਆ ਹੋਇਆ ਸੀ
6 ਉਹ ਨੇ ਮੂਸਾ ਨੂੰ ਆਖਿਆ, ਮੈਂ ਤੇਰਾ ਸੌਹਰਾ ਯਿਥਰੋ ਅਰ ਤੇਰੀ ਪਤਨੀ ਉਹ ਦੇ ਦੋਹਾਂ ਪੁੱਤ੍ਰਾਂ ਸਣੇ ਤੇਰੇ ਕੋਲ ਆਏ ਹਾਂ
7 ਤਾਂ ਮੂਸਾ ਆਪਣੇ ਸੌਹਰੇ ਦੇ ਮਿਲਨ ਨੂੰ ਬਾਹਰ ਆਇਆ ਅਰ ਉਸ ਦੇ ਅੱਗੇ ਨਿਵਿਆ ਅਰ ਉਸ ਨੂੰ ਚੁੰਮਿਆ ਅਤੇ ਇੱਕ ਦੂਜੇ ਦੀ ਸੁਖ ਸਾਂਦ ਪੁੱਛੀ ਅਤੇ ਤੰਬੂ ਵਿੱਚ ਆਏ
8 ਮੂਸਾ ਨੇ ਆਪਣੇ ਸੌਹਰੇ ਨੂੰ ਉਹ ਸਭ ਕੁਝ ਜਿਹੜਾ ਯਹੋਵਾਹ ਨੇ ਇਸਰਾਏਲ ਦੇ ਕਾਰਨ ਫ਼ਿਰਊਨ ਅਤੇ ਮਿਸਰੀਆਂ ਨਾਲ ਕੀਤਾ ਅਰ ਉਹ ਕਸ਼ਟ ਜਿਹੜਾ ਰਾਹ ਵਿੱਚ ਉਨ੍ਹਾਂ ਉੱਤੇ ਆਇਆ ਅਤੇ ਯਹੋਵਾਹ ਨੇ ਕਿਵੇਂ ਉਨ੍ਹਾਂ ਨੂੰ ਬਚਾਇਆ ਦੱਸਿਆ
9 ਤਾਂ ਯਿਥਰੋ ਉਸ ਸਾਰੀ ਭਲਿਆਈ ਦੇ ਕਾਰਨ ਜਿਹੜੀ ਯਹੋਵਾਹ ਨੇ ਇਸਰਾਏਲ ਨਾਲ ਕੀਤੀ ਜਦ ਉਸ ਨੂੰ ਮਿਸਰੀਆਂ ਦੇ ਹੱਥੋਂ ਬਚਾ ਦਿੱਤਾ ਅਨੰਦ ਹੋਇਆ
10 ਯਿਥਰੋ ਨੇ ਆਖਿਆ, ਯਹੋਵਾਹ ਮੁਬਾਰਕ ਹੈ ਜਿਸ ਤੁਹਾਨੂੰ ਮਿਸਰੀਆਂ ਦੇ ਹੱਥੋਂ ਅਰ ਫ਼ਿਰਊਨ ਦੇ ਹੱਥੋਂ ਬਚਾ ਦਿੱਤਾ ਅਤੇ ਜਿਸ ਲੋਕਾਂ ਨੂੰ ਮਿਸਰੀਆਂ ਦੇ ਹੱਥ ਹੇਠੋਂ ਬਚਾਇਆ
11 ਹੁਣ ਮੈਂ ਜਾਤਾ ਭਈ ਯਹੋਵਾਹ ਸਾਰੇ ਦੇਵਤਿਆਂ ਨਾਲੋਂ ਵੱਡਾ ਹੈ ਹਾਂ, ਉਸ ਗੱਲ ਵਿੱਚ ਵੀ ਜਿਸ ਵਿੱਚ ਓਹ ਉਨ੍ਹਾਂ ਉੱਤੇ ਘੁਮੰਡ ਕਰਦੇ ਸਨ
12 ਤਾਂ ਮੂਸਾ ਦਾ ਸੌਹਰਾ ਯਿਥਰੋ ਹੋਮ ਦੀ ਭੇਟ ਅਤੇ ਬਲੀਆਂ ਪਰਮੇਸ਼ੁਰ ਲਈ ਲਿਆਇਆ ਅਰ ਹਾਰੂਨ ਅਤੇ ਇਸਰਾਏਲ ਦੇ ਸਾਰੇ ਬਜ਼ੁਰਗ ਮੂਸਾ ਦੇ ਸੌਹਰੇ ਯਿਥਰੋ ਨਾਲ ਪਰਮੇਸ਼ੁਰ ਦੇ ਸਨਮੁਖ ਰੋਟੀ ਖਾਣ ਲਈ ਆਏ।।
13 ਅਗਲੇ ਦਿਨ ਐਉਂ ਹੋਇਆ ਕਿ ਮੂਸਾ ਪਰਜਾ ਦਾ ਨਿਆਉਂ ਕਰਨ ਲਈ ਬੈਠਾ ਅਰ ਪਰਜਾ ਮੂਸਾ ਦੇ ਅੱਗੇ ਸਵੇਰ ਤੋਂ ਸ਼ਾਮ ਤੀਕ ਖਲੋਤੀ ਰਹੀ
14 ਜਾਂ ਮੂਸਾ ਦੇ ਸੌਹਰੇ ਨੇ ਉਹ ਸਭ ਕੁਝ ਜੋ ਉਸ ਨੇ ਪਰਜਾ ਨਾਲ ਕੀਤਾ ਡਿੱਠਾ ਤਾਂ ਆਖਿਆ, ਏਹ ਕੀ ਗੱਲ ਹੈ ਜੋ ਤੂੰ ਪਰਜਾ ਨਾਲ ਕਰਦਾ ਹੈਂ? ਤੂੰ ਕਿਉਂ ਇਕੱਲਾ ਬੈਠਦਾ ਹੈਂ ਅਰ ਸਾਰੀ ਪਰਜਾ ਸਵੇਰ ਤੋਂ ਸ਼ਾਮ ਤੀਕ ਤੇਰੇ ਅੱਗੇ ਖਲੋਤੀ ਰਹਿੰਦੀ ਹੈ?
15 ਤਾਂ ਮੂਸਾ ਨੇ ਆਪਣੇ ਸੌਹਰੇ ਨੂੰ ਆਖਿਆ, ਏਸ ਕਰਕੇ ਭਈ ਪਰਜਾ ਮੇਰੇ ਕੋਲ ਪਰਮੇਸ਼ੁਰ ਦੀ ਭਾਲ ਲਈ ਆਉਂਦੀ ਹੈ
16 ਜਾਂ ਉਨ੍ਹਾਂ ਵਿੱਚ ਕੋਈ ਗੱਲ ਹੁੰਦੀ ਹੈ ਤਾਂ ਓਹ ਮੇਰੇ ਕੋਲ ਆਉਂਦੇ ਹਨ ਅਰ ਮੈਂ ਉਸ ਮਨੁੱਖ ਅਰ ਉਸ ਦੇ ਗਵਾਂਢੀ ਵਿੱਚ ਨਿਆਉਂ ਕਰ ਦਿੰਦਾ ਹਾਂ ਅਤੇ ਮੈਂ ਉਨ੍ਹਾਂ ਨੂੰ ਪਰਮੇਸ਼ੁਰ ਦੀਆਂ ਬਿਧੀਆਂ ਅਰ ਬਿਵਸਥਾ ਜਤਾ ਦਿੰਦਾ ਹਾਂ
17 ਤਾਂ ਮੂਸਾ ਦੇ ਸੌਹਰੇ ਨੇ ਉਹ ਨੂੰ ਆਖਿਆ, ਜੋ ਤੂੰ ਕਰਦਾ ਹੈਂ ਸੋ ਚੰਗੀ ਗੱਲ ਨਹੀਂ ਹੈ
18 ਤੂੰ ਜਰੂਰ ਥੱਕ ਜਾਵੇਂਗਾ, ਤੂੰ ਵੀ ਅਰ ਤੇਰੇ ਨਾਲ ਏਹ ਲੋਕ ਵੀ ਕਿਉਂ ਜੋ ਏਹ ਕੰਮ ਤੇਰੇ ਲਈ ਬਹੁਤਾ ਭਾਰੀ ਹੈ। ਤੂੰ ਇੱਕਲਾ ਏਸ ਨੂੰ ਨਹੀਂ ਕਰ ਸੱਕਦਾ
19 ਤੂੰ ਹੁਣ ਮੇਰੀ ਗੱਲ ਸੁਣ। ਮੈਂ ਤੈਨੂੰ ਮੱਤ ਦਿੰਦਾ ਹਾਂ ਅਤੇ ਪਰਮੇਸ਼ੁਰ ਤੇਰੇ ਸੰਗ ਹੋਵੇਗਾ। ਤੂੰ ਲੋਕਾਂ ਲਈ ਪਰਮੇਸ਼ੁਰ ਦੇ ਥਾਂ ਰਹੀਂ ਅਤੇ ਤੂੰ ਉਨ੍ਹਾਂ ਗੱਲ੍ਹਾਂ ਨੂੰ ਪਰਮੇਸ਼ੁਰ ਅੱਗੇ ਲਿਆਈਂ
20 ਤੂੰ ਬਿਧੀਆਂ ਅਰ ਬਿਵਸਥਾਵਾਂ ਉਨ੍ਹਾਂ ਨੂੰ ਸਿਖਾਲ ਅਤੇ ਉਹ ਰਾਹ ਜਿਸ ਉੱਤੇ ਚੱਲਣਾ ਹੈ ਅਤੇ ਉਹ ਕੰਮ ਜਿਸ ਨੂੰ ਕਰਨਾ ਹੈ ਉਨ੍ਹਾਂ ਨੂੰ ਜਤਾ ਦੇਹ
21 ਨਾਲੇ ਤੂੰ ਸਾਰਿਆਂ ਲੋਕਾਂ ਵਿੱਚੋਂ ਸਿਆਣੇ ਮਨੁੱਖਾਂ ਨੂੰ ਜਿਹੜੇ ਪਰਮੇਸ਼ੁਰ ਤੋਂ ਡਰਦੇ ਅਤੇ ਸਤਵਾਦੀ ਅਰ ਲੋਭ ਦੇ ਵੈਰੀ ਹੋਣ ਚੁਗ ਲੈ। ਉਨ੍ਹਾਂ ਨੂੰ ਲੋਕਾਂ ਉੱਤੇ ਹਜ਼ਾਰਾਂ ਦੇ ਸਰਦਾਰ ਸੈਂਕੜਿਆਂ ਦੇ ਸਰਦਾਰ, ਪੰਜਾਹ ਦੇ ਸਰਦਾਰ ਅਤੇ ਦਸਾਂ ਦੇ ਸਰਦਾਰ ਠਹਿਰਾ ਦੇਣਾ
22 ਓਹ ਹਰ ਵੇਲੇ ਲੋਕਾਂ ਦਾ ਨਿਆਉਂ ਕਰਨ ਅਤੇ ਐਉਂ ਹੋਵੇ ਭਈ ਹਰ ਇੱਕ ਵੱਡੀ ਗੱਲ ਤੇਰੇ ਕੋਲ ਲਿਆਉਣ ਪਰ ਛੋਟੀਆਂ ਗੱਲਾਂ ਨੂੰ ਆਪ ਨਬੇੜਨ ਸੋ ਐਉਂ ਤੇਰੇ ਲਈ ਸੌਖਾ ਰਹੇਗਾ ਅਰ ਓਹ ਤੇਰੇ ਨਾਲ ਭਾਰ ਹਲਕਾ ਕਰਨ
23 ਜੇ ਤੂੰ ਏਸ ਗੱਲ ਨੂੰ ਕਰੇਂਗਾ ਅਰ ਪਰਮੇਸ਼ੁਰ ਤੈਨੂੰ ਹੁਕਮ ਦੇਵੇ ਤਾਂ ਤੂੰ ਝੱਲ ਸੱਕੇਂਗਾ ਅਰ ਏਹ ਸਾਰੇ ਲੋਕ ਵੀ ਸੁੱਖ ਸਾਂਦ ਨਾਲ ਆਪਣੇ ਅਸਥਾਨਾਂ ਨੂੰ ਜਾਣਗੇ
24 ਸੋ ਮੂਸਾ ਨੇ ਆਪਣੇ ਸੌਹਰੇ ਦੀ ਗੱਲ ਨੂੰ ਸੁਣਿਆ ਅਰ ਜੋ ਉਸ ਆਖਿਆ ਸੀ ਸੋ ਹੀ ਕੀਤਾ
25 ਤਾਂ ਮੂਸਾ ਨੇ ਸਿਆਣੇ ਮਨੁੱਖਾਂ ਨੂੰ ਸਾਰੇ ਇਸਰਾਏਲ ਵਿੱਚੋਂ ਚੁਣ ਕੇ ਓਹਨਾਂ ਨੂੰ ਪਰਜਾ ਉੱਤੇ ਪਰਧਾਨ ਠਹਿਰਾਇਆ ਹਜ਼ਾਰਾਂ ਦੇ ਸਰਦਾਰ, ਸੈਂਕੜਿਆਂ ਦੇ ਸਰਦਾਰ, ਪੰਜਾਹਾਂ ਦੇ ਸਰਦਾਰ, ਦਸਾਂ ਦੇ ਸਰਦਾਰ
26 ਓਹ ਹਰ ਵੇਲੇ ਪਰਜਾ ਦਾ ਨਿਆਉਂ ਕਰਦੇ ਸਨ ਅਤੇ ਔਖਾ ਕੰਮ ਮੂਸਾ ਕੋਲ ਲਿਆਉਂਦੇ ਸਨ ਪਰ ਸਾਰੇ ਛੋਟੇ ਕੰਮ ਆਪ ਨਬੇੜ ਲੈਂਦੇ ਸਨ
27 ਮੂਸਾ ਨੇ ਆਪਣੇ ਸੌਹਰੇ ਨੂੰ ਵਿਦਿਆ ਕੀਤਾ ਤਾਂ ਉਹ ਆਪਣੇ ਦੇਸ ਦੇ ਰਾਹ ਪੈ ਗਿਆ।।
1 When Jethro H3503 , the priest H3548 NMS of Midian H4080 , Moses H4872 \' father H2859 - in - law , heard H8085 of all H3605 NMS that H834 RPRO God H430 EDP had done H6213 VQQ3MS for Moses H4872 , and for Israel H3478 his people H5971 , and that H3588 CONJ the LORD H3068 EDS had brought Israel out H3318 VHQ3MS of Egypt H4714 ;
2 Then Jethro H3503 , Moses H4872 \' father H2859 - in - law , took H3947 W-VQY3MS Zipporah H6855 , Moses H4872 \' wife H802 CFS , after H310 ADV he had sent her back H7964 ,
3 And her two H8147 ONUM sons H1121 ; of which H834 RPRO the name H8034 CMS of the one H259 D-AMS was Gershom H1648 ; for H3588 CONJ he said H559 VQQ3MS , I have been H1961 VQQ1MS an alien H1616 NMS in a strange H5237 land H776 B-GFS :
4 And the name H8034 W-CMS of the other H259 was Eliezer H461 ; for H3588 CONJ the God H430 CDP of my father H1 CMS-1MS , said he , was mine help H5828 , and delivered H5337 me from the sword H2719 M-NFS of Pharaoh H6547 EMS :
5 And Jethro H3503 , Moses H4872 \' father H2859 - in - law , came H935 W-VQY3MS with his sons H1121 W-CMP-3MS and his wife H802 W-CFS-3MS unto H413 PREP Moses H4872 into H413 PREP the wilderness H4057 D-NMS , where H834 RPRO he H1931 PPRO-3MS encamped H2583 at the mount H2022 CMS of God H430 :
6 And he said H559 W-VQY3MS unto H413 PREP Moses H4872 , I H589 PPRO-1MS thy father H2859 - in - law Jethro H3503 am come H935 VQPMS unto H413 PREP thee , and thy wife H802 W-CFS-2MS , and her two H8147 sons H1121 with H5973 her .
7 And Moses H4872 went out H3318 W-VQY3MS to meet H7125 L-VQFC his father H2859 - in - law , and did obeisance H7812 , and kissed H5401 him ; and they asked H7592 each H376 NMS other H7453 L-CMS-3MS of their welfare H7965 ; and they came H935 W-VQY3MP into the tent H168 .
8 And Moses H4872 told H5608 his father H2859 - in - law all H3605 NMS that H834 RPRO the LORD H3068 EDS had done H6213 VQQ3MS unto Pharaoh H6547 and to the Egyptians H4714 for H5921 PREP Israel H3478 \'s sake H182 , and all H3605 NMS the travail H8513 that H834 RPRO had come upon H4672 them by the way H1870 , and how the LORD H3068 NAME-4MS delivered H5337 them .
9 And Jethro H3503 rejoiced H2302 for H5921 PREP all H3605 NMS the goodness H2896 which H834 RPRO the LORD H3068 EDS had done H6213 VQQ3MS to Israel H3478 , whom H834 RPRO he had delivered H5337 out of the hand H3027 M-GFS of the Egyptians H4714 .
10 And Jethro H3503 said H559 W-VQY3MS , Blessed H1288 VWQ3MS be the LORD H3068 EDS , who H834 RPRO hath delivered H5337 you out of the hand H3027 M-GFS of the Egyptians H4714 , and out of the hand H3027 WM-GFS of Pharaoh H6547 EMS , who H834 RPRO hath delivered H5337 the people H5971 from under H8478 M-CFS the hand H3027 CFS of the Egyptians H4714 .
11 Now H6258 ADV I know H3045 VQY1MS that H3588 CONJ the LORD H3068 EDS is greater H1419 than all H3605 M-CMS gods H430 D-EDP : for H3588 CONJ in the thing H1697 wherein H834 RPRO they dealt proudly H2102 he was above H5921 PREP-3MP them .
12 And Jethro H3503 , Moses H4872 \' father H2859 - in - law , took H3947 W-VQY3MS a burnt offering H5930 and sacrifices H2077 for God H430 L-NMP : and Aaron H175 came H935 W-VQY3MS , and all H3605 W-CMS the elders H2205 of Israel H3478 , to eat H398 bread H3899 NMS with H5973 PREP Moses H4872 \' father H2859 - in - law before H6440 L-CMP God H430 .
13 And it came to pass H1961 W-VQY3MS on the morrow H4283 , that Moses H4872 sat H3427 W-VQY3MS to judge H8199 the people H5971 : and the people H5971 stood H5975 W-VQY3MS by H5921 PREP Moses H4872 from H4480 PREP the morning H1242 unto H5704 PREP the evening H6153 .
14 And when Moses H4872 \' father H2859 - in - law saw H7200 W-VIY3MS all H3605 NMS that H834 RPRO he H1931 PPRO-3MS did H6213 VQPMS to the people H5971 , he said H559 W-VQY3MS , What H4100 IGAT is this H2088 D-PMS thing H1697 D-NMS that H834 RPRO thou H859 PPRO-2MS doest H6213 VQPMS to the people H5971 ? why H4069 IPRO sittest H3427 VQPMS thou H859 PPRO-2MS thyself alone H905 , and all H3605 NMS the people H5971 stand H5324 by H5921 PREP-2MS thee from H4480 PREP morning H1242 NMS unto H5704 PREP even H6153 ?
15 And Moses H4872 said H559 W-VQY3MS unto his father H2859 - in - law , Because H3588 CONJ the people H5971 come H935 VQY3MS unto H413 PREP-1MS me to inquire H1875 L-VQFC of God H430 NAME-4MP :
16 When H3588 CONJ they have H1961 VQY3MS a matter H1697 VQPMS , they come H935 VQPMS unto H413 PREP-1MS me ; and I judge H8199 between H996 PREP one H376 NMS and another H7453 NMS-3MS , and I do make them known H3045 the statutes H2706 of God H430 D-EDP , and his laws H8451 .
17 And Moses H4872 \' father H2859 - in - law said H559 W-VQY3MS unto H413 PREP-3MS him , The thing H1697 D-NMS that H834 RPRO thou H859 PPRO-2MS doest H6213 is not H3808 NADV good H2896 AMS .
18 Thou wilt surely wear away H5034 , both H1571 CONJ thou H859 PPRO-2MS , and H1571 CONJ this H2088 D-PMS people H5971 that H834 RPRO is with H5973 PREP-2FS thee : for H3588 CONJ this thing H1697 D-NMS is too heavy H3515 AMS for H4480 PREP-2MS thee ; thou art not H3808 NADV able H3201 to perform H6213 it thyself alone H905 .
19 Hearken H8085 VQI2MS now H6258 ADV unto my voice H6963 , I will give thee counsel H3289 , and God H430 EDP shall be H1961 W-VQI3MS with H5973 PREP-2FS thee : Be H1961 thou H859 PPRO-2MS for the people H5971 to Godward H4136 , that thou H859 PPRO-2MS mayest bring H935 the causes H1697 AMP unto H413 PREP God H430 NAME-4MP :
20 And thou shalt teach H2094 them ordinances H2706 and laws H8451 , and shalt show H3045 them the way H1870 D-NMS wherein they must walk H1980 , and the work H4640 that H834 RPRO they must do H6213 .
21 Moreover thou H859 W-PPRO-2MS shalt provide H2372 out of all H3605 M-CMS the people H5971 able H2428 NMS men H376 CMP , such as fear H3373 God H430 EDP , men H376 CMP of truth H571 CFS , hating H8130 covetousness H1215 ; and place H7760 such over H5921 them , to be rulers H8269 CMP of thousands H505 MMP , and rulers H8269 CMP of hundreds H3967 BFP , rulers H8269 CMP of fifties H2572 MMP , and rulers H8269 of tens H6235 :
22 And let them judge H8199 the people H5971 at all H3605 NMS seasons H6256 NMS : and it shall be H1961 W-VQQ3MS , that every H3605 NMS great H1419 D-AMS matter H1697 D-NMS they shall bring H935 unto H413 PREP-2MS thee , but every H3605 NMS small H6996 D-AMS matter H1697 D-NMS they H1992 PPRO-3MP shall judge H8199 : so shall it be easier H7043 for thyself , and they shall bear H5375 the burden with H854 PART-2FS thee .
23 If H518 PART thou shalt do H6213 VQY2MS this H2088 D-PMS thing H1697 D-NMS , and God H430 EDP command H6680 thee so , then thou shalt be able H3201 to endure H5975 VQI2MS , and all H3605 NMS this H2088 D-PMS people H5971 shall also H1571 W-CONJ go H935 VQY3MS to H5921 PREP their place H4725 in peace H7965 .
24 So Moses H4872 hearkened H8085 to the voice H6963 L-CMS of his father H2859 - in - law , and did H6213 W-VQY3MS all H3605 NMS that H834 RPRO he had said H559 .
25 And Moses H4872 chose H977 W-VQY3MS able H2428 NMS men H376 out of all H3605 M-CMS Israel H3478 , and made H5414 W-VQQ3MS them heads H7218 NMP over H5921 PREP the people H5971 , rulers H8269 CMP of thousands H505 MMP , rulers H8269 CMP of hundreds H3967 BFP , rulers H8269 CMP of fifties H2572 MMP , and rulers H8269 of tens H6235 .
26 And they judged H8199 the people H5971 at all H3605 B-CMS seasons H6256 NMS : the hard H7186 causes H1697 D-NMS they brought H935 unto H413 PREP Moses H4872 , but every H3605 W-CMS small H6996 D-AMS matter H1697 D-NMS they judged H8199 themselves H1992 .
27 And Moses H4872 let his father H2859 - in - law depart H7971 W-VPY3MS ; and he went his way H1980 W-VQY3MS into H413 PREP his own land H776 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×