Bible Versions
Bible Books

Isaiah 61:1 (PAV) Punjabi Old BSI Version

1 ਪ੍ਰਭੁ ਯਹੋਵਾਹ ਦਾ ਆਤਮਾ ਮੇਰੇ ਉੱਤੇ ਹੈ, ਏਸ ਲਈ ਜੋ ਯਹੋਵਾਹ ਨੇ ਮੈਨੂੰ ਮਸਹ ਕੀਤਾ ਹੈ, ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ, ਓਸ ਮੈਨੂੰ ਘੱਲਿਆ ਹੈ, ਭਈ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਾਂ, ਅਤੇ ਬੰਧੂਆਂ ਨੂੰ ਛੁੱਟਣ ਦਾ ਅਤੇ ਅਸੀਰਾਂ ਨੂੰ ਖੁਲ੍ਹਣ ਦਾ ਪਰਚਾਰ ਕਰਾਂ,
2 ਭਈ ਮੈਂ ਯਹੋਵਾਹ ਦੇ ਮਨ ਭਾਉਂਦੇ ਵਰ੍ਹੇ ਦਾ, ਅਤੇ ਸਾਡੇ ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ ਦਾ ਪਰਚਾਰ ਕਰਾਂ, ਅਤੇ ਸਾਰੇ ਸੋਗੀਆਂ ਨੂੰ ਦਿਲਾਸਾ ਦਿਆਂ,
3 ਭਈ ਸੀਯੋਨ ਦੇ ਸੋਗੀਆਂ ਲਈ ਏਹ ਕਰਾਂ, - ਓਹਨਾਂ ਨੂੰ ਸੁਆਹ ਦੇ ਥਾਂ ਸਿਹਰਾ, ਸੋਗ ਦੇ ਥਾਂ ਖੁਸ਼ੀ ਦਾ ਤੇਲ, ਨਿਮ੍ਹੇ ਆਤਮਾ ਦੇ ਥਾਂ ਉਸਤਤ ਦਾ ਸਰੋਪਾ ਬਖ਼ਸ਼ਾਂਗਾ, ਅਤੇ ਓਹ ਧਰਮ ਦੇ ਬਲੂਤ, ਯਹੋਵਾਹ ਦੇ ਲਾਏ ਹੋਏ ਸਦਾਉਣਗੇ, ਭਈ ਉਸ ਦੀ ਸਜ਼ਾਵਟ ਹੋਵੇ।।
4 ਓਹ ਪਰਾਚੀਨ ਬਰਬਾਦੀਆਂ ਨੂੰ ਬਣਾਉਣਗੇ, ਓਹ ਪਹਿਲੇ ਵਿਰਾਨਿਆਂ ਨੂੰ ਉਸਾਰਨਗੇ, ਓਹ ਬਰਬਾਦ ਸ਼ਹਿਰਾਂ ਨੂੰ, ਅਤੇ ਬਹੁਤ ਪੀੜ੍ਹੀਆਂ ਦਿਆਂ ਵਿਰਾਨਿਆਂ ਨੂੰ ਮਰੰਮਤ ਕਰਨਗੇ।
5 ਪਰਦੇਸੀ ਖੜ੍ਹੇ ਹੋਣਗੇ ਅਤੇ ਤੁਹਾਡੇ ਇੱਜੜਾਂ ਨੂੰ ਚਾਰਨਗੇ, ਓਪਰੇ ਤੁਹਾਡੇ ਹਾਲੀ ਤੇ ਮਾਲੀ ਹੋਣਗੇ,
6 ਤੁਸੀਂ ਯਹੋਵਾਹ ਦੇ ਜਾਜਕ ਕਹਾਓਗੇ, ਲੋਕ ਤੁਹਾਨੂੰ ਸਾਡੇ ਪਰਮੇਸ਼ੁਰ ਦੇ ਸੇਵਾਦਾਰ ਆਖਣਗੇ, ਤੁਸੀਂ ਕੌਮਾਂ ਦਾ ਧਨ ਖਾਓਗੇ, ਅਤੇ ਓਹਨਾਂ ਦੇ ਮਾਲ ਮਤੇ ਉੱਤੇ ਅਭਮਾਨ ਕਰੋਗੇ।।
7 ਤੁਹਾਡੀ ਲਾਜ ਦੇ ਥਾਂ, ਦੁਗਣਾ, ਬੇਪਤੀ ਦੇ ਥਾਂ ਓਹ ਆਪਣੇ ਹਿੱਸੇ ਵਿੱਚ ਮੌਜ ਮਾਨਣਗੇ, ਏਸ ਲਈ ਓਹ ਆਪਣੇ ਦੇਸ ਵਿੱਚ ਦੁਗਣੇ ਉੱਤੇ ਕਬਜ਼ਾ ਕਰਨਗੇ, ਓਹਨਾਂ ਨੂੰ ਸਦੀਪਕ ਅਨੰਦ ਹੋਵੇਗਾ।
8 ਮੈਂ ਯਹੋਵਾਹ ਇਨਸਾਫ਼ ਨੂੰ ਤਾਂ ਪਿਆਰ ਕਰਦਾ ਹਾਂ, ਲੁੱਟ ਤੋਂ ਬੁਰਿਆਈ ਸਣੇ ਘਿਣ ਕਰਦਾ ਹਾਂ, ਮੈਂ ਓਹਨਾਂ ਨੂੰ ਸਚਿਆਈ ਨਾਲ ਓਹਨਾਂ ਦਾ ਵੱਟਾ ਦਿਆਂਗਾ, ਮੈਂ ਓਹਨਾਂ ਦੇ ਨਾਲ ਇੱਕ ਅਨੰਤ ਨੇਮ ਬਨ੍ਹਾਂਗਾ।
9 ਓਹਨਾਂ ਦੀ ਅੰਸ ਕੌਮਾਂ ਵਿੱਚ, ਅਤੇ ਓਹਨਾਂ ਦੀ ਸੰਤਾਨ ਲੋਕਾਂ ਵਿੱਚ ਜਾਣੀ ਜਾਵੇਗੀ, ਓਹਨਾਂ ਦੇ ਸਾਰੇ ਵੇਖਣ ਵਾਲੇ ਸਿਆਣਨਗੇ, ਭਈ ਓਹ ਯਹੋਵਾਹ ਦੀ ਮੁਬਾਰਕ ਅੰਸ ਹੈ।।
10 ਮੈਂ ਯਹੋਵਾਹ ਵਿੱਚ ਬਹੁਤ ਖੁਸ਼ ਹੋਵਾਂਗਾ, ਮੇਰਾ ਜੀ ਮੇਰੇ ਪਰਮੇਸ਼ੁਰ ਵਿੱਚ ਮਗਨ ਹੋਵੇਗਾ, ਕਿਉਂ ਜੋ ਓਸ ਮੈਨੂੰ ਮੁਕਤੀ ਦੇ ਬਸਤ੍ਰ ਪਵਾਏ, ਓਸ ਧਰਮ ਦੇ ਚੋਗੇ ਨਾਲ ਮੈਨੂੰ ਕੱਜਿਆ, ਜਿਵੇਂ ਲਾੜਾ ਸਿਹਰੇ ਨਾਲ ਆਪ ਨੂੰ ਸੁਆਰਦਾ, ਅਤੇ ਲਾੜੀ ਆਪਣਿਆਂ ਗਹਿਣਿਆਂ ਨਾਲ ਆਪ ਨੂੰ ਸਿੰਗਾਰਦੀ ਹੈ।
11 ਤਿਵੇਂ ਧਰਤੀ ਤਾਂ ਆਪਣਾ ਪੁੰਗਰ ਕੱਢਦੀ ਹੈ, ਅਤੇ ਬਾਗ ਦੀਆਂ ਨੂੰ ਉਪਜਾਉਂਦਾ ਹੈ, ਤਿਵੇਂ ਪ੍ਰਭੁ ਯਹੋਵਾਹ ਧਰਮ ਅਰ ਉਸਤਤ ਨੂੰ ਸਾਰੀਆਂ ਕੌਮਾਂ ਦੇ ਅੱਗੇ ਪੁੰਗਰਾਵੇਗਾ।।
1 The Spirit H7307 NFS of the Lord H136 EDS GOD H3069 is upon H5921 me ; because H3282 ADV the LORD H3068 EDS hath anointed H4886 me to preach good tidings H1319 unto the meek H6035 ; he hath sent H7971 me to bind up H2280 the brokenhearted H7665 , to proclaim H7121 liberty H1865 to the captives H7617 , and the opening of the prison H6495 to them that are bound H631 ;
2 To proclaim H7121 the acceptable H7522 year H8141 of the LORD H3068 L-EDS , and the day H3117 W-NMS of vengeance H5359 of our God H430 ; to comfort H5162 all H3605 NMS that mourn H57 ;
3 To appoint H7760 L-VQFC unto them that mourn H57 in Zion H6726 , to give H5414 L-VQFC unto them beauty H6287 for H8478 NMS ashes H665 NMS , the oil H8081 NMS of joy H8342 for H8478 NMS mourning H60 , the garment H4594 of praise H8416 for H8478 NMS the spirit H7307 NFS of heaviness H3544 ; that they might be called H7121 trees H352 of righteousness H6664 , the planting H4302 of the LORD H3068 EDS , that he might be glorified H6286 .
4 And they shall build H1129 the old H5769 NMS wastes H2723 , they shall raise up H6965 the former H7223 desolations H8074 , and they shall repair H2318 the waste H2721 cities H5892 , the desolations H8074 of many generations H1755 .
5 And strangers H2114 shall stand H5975 and feed H7462 your flocks H6629 , and the sons H1121 W-CMP of the alien H5236 shall be your plowmen H406 and your vinedressers H3755 .
6 But ye H859 W-PPRO-2MP shall be named H7121 the Priests H3548 of the LORD H3068 EDS : men shall call H559 you the Ministers H8334 of our God H430 : ye shall eat H398 the riches H2428 of the Gentiles H1471 NMP , and in their glory H3519 shall ye boast yourselves H3235 .
7 For H8478 NMS your shame H1322 ye shall have double H4932 ; and for confusion H3639 they shall rejoice H7442 in their portion H2506 : therefore H3651 L-ADV in their land H776 they shall possess H3423 the double H4932 : everlasting H5769 NMS joy H8057 shall be H1961 VQY3FS unto them .
8 For H3588 CONJ I H589 PPRO-1MS the LORD H3068 EDS love H157 judgment H4941 NMS , I hate H8130 robbery H1498 for burnt offering H5930 ; and I will direct H5414 their work H6468 in truth H571 , and I will make H3772 an everlasting H5769 NMS covenant H1285 with them .
9 And their seed H2233 CMS-3MP shall be known H3045 among the Gentiles H1471 , and their offspring H6631 W-CMP-3MP among H8432 B-NMS the people H5971 : all H3605 NMS that see H7200 them shall acknowledge H5234 them , that H3588 CONJ they H1992 PPRO-3MP are the seed H2233 NMS which the LORD H3068 NAME-4MS hath blessed H1288 VPQ3MS .
10 I will greatly rejoice H7797 in the LORD H3068 , my soul H5315 CFS-1MS shall be joyful H1523 in my God H430 ; for H3588 CONJ he hath clothed H3847 me with the garments H899 of salvation H3468 , he hath covered H3271 me with the robe H4598 of righteousness H6666 NFS , as a bridegroom H2860 decketh H3547 himself with ornaments H6287 , and as a bride H3618 adorneth H5710 herself with her jewels H3627 .
11 For H3588 CONJ as the earth H776 bringeth forth H3318 her bud H6780 , and as the garden H1593 causeth the things that are sown H2221 in it to spring forth H6779 ; so H3651 ADV the Lord H136 EDS GOD H3069 will cause righteousness H6666 NFS and praise H8416 to spring forth H6779 before H5048 all H3605 NMS the nations H1471 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×