Bible Versions
Bible Books

Ezekiel 15:1 (PAV) Punjabi Old BSI Version

1 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2 ਹੇ ਆਦਮੀ ਦੇ ਪੁੱਤ੍ਰ, ਕੀ ਅੰਗੂਰ ਦੀ ਲੱਕੜੀ ਹੋਰਨਾਂ ਬਿਰਛਾਂ ਦੀ ਲੱਕੜੀ ਨਾਲੋਂ ਅਰਥਾਤ ਅੰਗੂਰ ਦੀ ਟਹਿਣੀ ਜਿਹੜੀ ਜੰਗਲ ਦੇ ਰੁੱਖਾਂ ਵਿੱਚ ਹੈ ਕੁਝ ਚੰਗੀ ਹੈॽ
3 ਕੀ ਉਹ ਦੀ ਲੱਕੜ ਵਿਚੋਂ ਕੋਈ ਲੈਂਦਾ ਹੈ ਕਿ ਉਸ ਤੋਂ ਕੁਝ ਬਣਾਵੇॽ ਯਾ ਲੋਕ ਬਰਤਨ ਲਟਕਾਉਣ ਲਈ ਉਹ ਦੀਆਂ ਕਿੱਲੀਆਂ ਬਣਾਉਂਦੇ ਹਨॽ
4 ਵੇਖ, ਉਹ ਅੱਗ ਵਿੱਚ ਬਾਲਣ ਦੇ ਥਾਂ ਦਿੱਤੀ ਜਾਂਦੀ ਹੈ ਅਤੇ ਜਦੋਂ ਅੱਗ ਨੇ ਉਹ ਦੇ ਦੋਵਾਂ ਸਿਰਿਆਂ ਨੂੰ ਖਾ ਲਿਆ ਅਤੇ ਵਿਚਕਾਰਲੇ ਹਿੱਸੇ ਨੂੰ ਵੀ ਸੁਆਹ ਬਣਾ ਦਿੱਤਾ ਤਾਂ ਕੀ ਉਹ ਕਿਸੇ ਕੰਮ ਦੀ ਹੈॽ
5 ਵੇਖ, ਜਦੋਂ ਉਹ ਸਾਬਤ ਸੀ ਤਾਂ ਕਿਸੇ ਕੰਮ ਦੀ ਨਹੀਂ ਸੀ ਅਤੇ ਜਦੋਂ ਉਹ ਅੱਗ ਵਿੱਚ ਸੜ ਕੇ ਸੁਆਹ ਬਣ ਗਈ ਤਾਂ ਕਿਸੇ ਕੰਮ ਦੀ ਹੈॽ
6 ਸੋ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਜਿਦਾਂ ਮੈਂ ਜੰਗਲ ਦੇ ਦਰਖ਼ਤਾਂ ਵਿੱਚੋਂ ਅੰਗੂਰ ਦੇ ਦਰਖ਼ਤ ਨੂੰ ਬਾਲਣ ਲਈ ਦਿੱਤਾ ਹੈ ਓਦਾਂ ਹੀ ਯਰੂਸ਼ਲਮ ਦੇ ਵਾਸੀਆਂ ਨੂੰ ਦਿਆਂਗਾ
7 ਅਤੇ ਮੇਰਾ ਚਿਹਰਾ ਉਨ੍ਹਾਂ ਦੇ ਵਿਰੁੱਧ ਹੋਵੇਗਾ। ਓਹ ਅੱਗ ਵਿੱਚੋਂ ਭੱਜ ਨਿੱਕਲਣਗੇ ਪਰ ਅੱਗ ਉਨ੍ਹਾਂ ਨੂੰ ਭਸਮ ਕਰੇਗੀ ਤਾਂ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ, ਜਦੋਂ ਮੈਂ ਆਪਣਾ ਚਿਹਰਾ ਉਨ੍ਹਾਂ ਦੇ ਵਿਰੁੱਧ ਕਰਾਂਗਾ
8 ਅਤੇ ਮੈਂ ਦੇਸ ਨੂੰ ਉਜਾੜ ਸੁੱਟਾਂਗਾ, ਏਸ ਲਈ ਕਿ ਉਨ੍ਹਾਂ ਨੇ ਵੱਡੀ ਭਾਰੀ ਬੇਈਮਾਨੀ ਕੀਤੀ ਹੈ, ਪ੍ਰਭੁ ਯਹੋਵਾਹ ਦਾ ਵਾਕ ਹੈ।।
1 And the word H1697 NMS of the LORD H3068 EDS came H1961 W-VQY3MS unto H413 PREP-1MS me , saying H559 L-VQFC ,
2 Son H1121 of man H120 NMS , What H4100 IPRO is H1961 the vine H1612 tree H6086 NMS more than any H3605 M-CMS tree H6086 NMS , or than a branch H2156 which H834 RPRO is H1961 VQQ3MS among the trees H6086 of the forest H3293 ?
3 Shall wood H6086 NMS be taken H3947 thereof H4480 M-PREP-3MS to do H6213 L-VQFC any work H4399 ? or H518 PART will men take H3947 VQY3MP a pin H3489 of H4480 M-PREP-3MS it to hang H8518 any H3605 NMS vessel H3627 thereon H5921 PREP-3MS ?
4 Behold H2009 IJEC , it is cast H5414 into the fire H784 for fuel H402 L-NFS ; the fire H784 devoureth H398 VQQ3FS both H8147 ONUM the ends H7098 of it , and the midst H8432 of it is burned H2787 . Is it meet H6743 for any work H4399 ?
5 Behold H2009 IJEC , when it was H1961 whole H8549 , it was meet H6213 for no H3808 NADV work H4399 : how much less H637 CONJ shall it be meet H6213 yet H5750 ADV for any work H4399 , when H3588 CONJ the fire H784 CMS hath devoured H398 it , and it is burned H2787 ?
6 Therefore H3651 ADV thus H3541 saith H559 VQQ3MS the Lord H136 EDS GOD H3069 ; As H834 RPRO the vine H1612 tree H6086 NMS among the trees H6086 of the forest H3293 , which H834 RPRO I have given H5414 to the fire H784 for fuel H402 L-NFS , so H3651 ADV will I give H5414 VQQ1MS the inhabitants H3427 of Jerusalem H3389 .
7 And I will set H5414 my face H6440 NMP-1MS against them ; they shall go out H3318 from one fire H784 , and another fire H784 shall devour H398 them ; and ye shall know H3045 that H3588 CONJ I H589 PPRO-1MS am the LORD H3068 EDS , when I set H7760 B-VQFC-1MS my face H6440 NMP-1MS against them .
8 And I will make H5414 the land H776 D-GFS desolate H8077 , because H3282 ADV they have committed H4603 a trespass H4604 , saith H5002 the Lord H136 EDS GOD H3069 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×