Bible Versions
Bible Books

Luke 3:1 (PAV) Punjabi Old BSI Version

1 ਫੇਰ ਤਿਬਿਰਿਯੁਸ ਕੈਸਰ ਦੇ ਰਾਜ ਦੇ ਪੰਦਰਵੇਂ ਵਰਹੇ ਜਦ ਪੁੰਤਿਯੁਸ ਪਿਲਾਤੁਸ ਯਹੂਦਿਯਾ ਦਾ ਹਾਕਮ ਸੀ ਅਤੇ ਹੇਰੋਦੇਸ ਗਲੀਲ ਦਾ ਰਾਜਾ ਅਤੇ ਉਹ ਦਾ ਭਾਈ ਫਿਲਿੱਪੁਸ ਇਤੂਰਿਯਾ ਅਤੇ ਤ੍ਰਖੋਨੀਤਿਸ ਦੇਸ ਦਾ ਰਾਜਾ ਅਤੇ ਲੁਸਾਨਿਯੁਸ ਅਬਿਲੇਨੇ ਦਾ ਰਾਜਾ ਸੀ
2 ਅੱਨਾਸ ਅਰ ਕਿਯਾਫਾ ਸਰਦਾਰ ਜਾਜਕਾਂ ਦੇ ਸਮੇਂ ਪਰਮੇਸ਼ੁਰ ਦਾ ਬਚਨ ਉਜਾੜ ਵਿੱਚ ਜ਼ਕਰਯਾਹ ਦੇ ਪੁੱਤ੍ਰ ਯੂਹੰਨਾ ਨੂੰ ਪਹੁੰਚਿਆ
3 ਅਤੇ ਉਸ ਨੇ ਯਰਦਨ ਦੇ ਸਾਰੇ ਲਾਂਭ ਛਾਂਭ ਦੇ ਦੇਸ਼ ਵਿੱਚ ਆਣ ਕੇ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮਾ ਦਾ ਪਰਚਾਰ ਕੀਤਾ
4 ਜਿਵੇਂ ਯਸਾਯਾਹ ਨਬੀ ਦੀਆਂ ਬਾਣੀਆਂ ਦੇ ਪੁਸਤਕ ਵਿੱਚ ਲਿਖਿਆ ਹੋਇਆ ਹੈ,ਉਜਾੜ ਵਿੱਚ ਇੱਕ ਹੋਕਾ ਦੇਣ ਵਾਲੇ ਦੀ ਅਵਾਜ਼ ਭਈ ਪ੍ਰਭੁ ਦੇ ਰਸਤੇ ਨੂੰ ਤਿਆਰ ਕਰੋ, ਉਹ ਦੇ ਰਾਹਾਂ ਨੂੰ ਸਿੱਧੇ ਕਰੋ
5 ਹਰੇਕ ਖੱਡ ਭਰੀ ਜਾਵੇਗੀ, ਅਤੇ ਹਰੇਕ ਪਹਾੜ ਤੇ ਟਿੱਬਾ ਨੀਵਾਂ ਕੀਤਾ ਜਾਵੇਗਾ, ਅਤੇ ਵਿੰਗ ਤੜਿੰਗ ਸਿੱਧੇ ਅਤੇ ਖੁਰਦਲੇ ਰਾਹ ਪੱਧਰੇ ਹੋ ਜਾਣਗੇ,
6 ਅਤੇ ਸਭ ਸਰੀਰ ਪਰਮੇਸ਼ੁਰ ਦੀ ਮੁਕਤੀ ਵੇਖਣਗੇ
7 ਤਦ ਉਸ ਉਨ੍ਹਾਂ ਮਹਾਇਣਾਂ ਨੂੰ ਜੋ ਉਸ ਤੋਂ ਬਪਤਿਸਮਾ ਲੈਣ ਨਿਕਲੇ ਸਨ ਆਖਿਆ ਕਿ ਹੇ ਸੱਪਾਂ ਦੇ ਬੱਚਿਓ ਤੁਹਾਨੂੰ ਆਉਣ ਵਾਲੇ ਕੋਪ ਤੋਂ ਭੱਜਣਾ ਕਿਨ ਦੱਸਿਆ?
8 ਸੋ ਤੁਸੀਂ ਤੋਬਾ ਦੇ ਲਾਇਕ ਫਲ ਦਿਓ ਅਤੇ ਆਪਣੇ ਆਪ ਵਿੱਚ ਇਹ ਨਾ ਆਖਣ ਲੱਗੋ ਕਿ ਅਬਰਾਹਾਮ ਸਾਡਾ ਪਿਤਾ ਹੈ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਪਰਮੇਸ਼ੁਰ ਅਬਰਾਹਾਮ ਦੇ ਲਈ ਇਨ੍ਹਾਂ ਪੱਥਰਾਂ ਵਿੱਚੋਂ ਬਾਲਕ ਪੈਦਾ ਕਰ ਸੱਕਦਾ ਹੈ
9 ਬਿਰਛਾਂ ਦੀ ਜੜ੍ਹ ਪੁਰ ਹੁਣ ਤਾਂ ਕੁਹਾੜਾ ਰੱਖਿਆ ਹੋਇਆ ਹੈ ਸੋ ਹਰੇਕ ਬਿਰਛ ਜਿਹੜਾ ਅੱਛਾ ਫਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ
10 ਤਦ ਲੋਕਾਂ ਨੇ ਉਸ ਤੋਂ ਪੁੱਛਿਆ ਫਿਰ ਅਸੀਂ ਕੀ ਕਰੀਏ
11 ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਜਿਹ ਦੇ ਕੋਲ ਦੋ ਕੁੜਤੇ ਹੋਣ ਉਹ ਉਸ ਨੂੰ ਵੰਡ ਦੇਵੇ ਜਿਹਦੇ ਕੋਲ ਨਹੀਂ ਹੈ ਅਤੇ ਜਿਹਦੇ ਕੋਲ ਖਾਣ ਨੂੰ ਹੋਵੇ ਉਹ ਵੀ ਇਸੇ ਤਰਾਂ ਕਰੇ
12 ਤਦ ਮਸੂਲੀਏ ਵੀ ਬਪਤਿਸਮਾ ਲੈਣ ਨੂੰ ਆਏ ਅਤੇ ਉਹ ਨੂੰ ਕਿਹਾ, ਗੁਰੂ ਜੀ ਅਸੀ ਕੀ ਕਰੀਏ?
13 ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡੇ ਲਈ ਜੋ ਠਹਿਰਾਇਆ ਹੋਇਆ ਹੈ ਉਸ ਨਾਲ ਵਧੀਕ ਨਾ ਲਓ
14 ਅਰ ਸਿਪਾਹੀਆਂ ਨੇ ਵੀ ਉਸ ਤੋਂ ਪੁੱਛਿਆ ਅਸੀ ਭੀ ਕੀ ਕਰਿਏ? ਉਸ ਨੇ ਉਨ੍ਹਾਂ ਨੂੰ ਆਖਿਆ, ਨਾ ਕਿਸੇ ਉੱਤੇ ਜ਼ੁਲਮ ਕਰੋ, ਨਾ ਊਜ ਲਾ ਕੇ ਕੁਝ ਲਓ ਅਤੇ ਆਪਣੀ ਤਲਬ ਉੱਤੇ ਰਾਜ਼ੀ ਰਹੋ ।।
15 ਜਾਂ ਲੋਕ ਉਡੀਕਦੇ ਸਨ ਅਤੇ ਸੱਭੋ ਆਪਣੇ ਮਨ ਵਿੱਚ ਯੂਹੰਨਾ ਦੇ ਵਿਖੇ ਵਿਚਾਰ ਕਰਦੇ ਸਨ ਭਈ ਕਿਤੇ ਇਹੋ ਮਸੀਹ ਨਾ ਹੋਵੇ?
16 ਤਾਂ ਯੂਹੰਨਾ ਨੇ ਸਭਨਾਂ ਨੂੰ ਅੱਗੋ ਆਖਿਆ ਕਿ ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਇੱਕ ਮੈਥੋਂ ਬਲਵੰਤ ਆਉਂਦਾ ਹੈ ਜਿਹਦੀ ਜੁੱਤੀ ਦਾ ਤਸਮਾ ਮੈਂ ਖੋਲਣ ਦੇ ਜੋਗ ਨਹੀਂ, ਉਹ ਤੁਹਾਨੂੰ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦੇਊ
17 ਉਹ ਦੀ ਤੰਗੁਲੀ ਉਹ ਦੇ ਹੱਥ ਵਿੱਚ ਹੈ ਕਿ ਉਹ ਪਿੜ ਨੂੰ ਚੰਗੀ ਤਰ੍ਹਾਂ ਸਾਫ ਕਰੇ ਅਤੇ ਕਣਕ ਨੂੰ ਆਪਣੇ ਕੋਠੇ ਵਿੱਚ ਜਮਾ ਕਰੇ ਪਰ ਉਹ ਤੂੜੀ ਨੂੰ ਉਸ ਅੱਗ ਵਿੱਚ ਜਿਹੜੀ ਬੁੱਝਣ ਵਾਲੀ ਨਹੀਂ ਫੂਕ ਦੇਊਗਾ
18 ਫਿਰ ਉਹ ਬਥੇਰੀਆਂ ਗੱਲਾਂ ਨਾਲ ਲੋਕਾਂ ਨੂੰ ਉਪਦੇਸ਼ ਕਰਦਾ ਅਤੇ ਖੁਸ਼ ਖਬਰੀ ਸੁਣਾਉਂਦਾ ਰਿਹਾ
19 ਪਰ ਰਾਜਾ ਹੇਰੋਦੇਸ ਨੇ ਆਪਣੇ ਭਾਈ ਦੀ ਤੀਵੀਂ ਹੇਰੋਦਿਆਸ ਦੇ ਕਾਰਨ ਅਤੇ ਸਾਰੀਆਂ ਬੁਰਿਆਈਆਂ ਦੇ ਕਾਰਨ ਜਿਹੜੀਆਂ ਹੇਰੋਦੇਸ ਨੇ ਕੀਤੀਆਂ ਸਨ ਉਹ ਦੇ ਕੋਲੋਂ ਮਲਾਮਤ ਉਠਾ ਕੇ
20 ਸਭ ਤੋਂ ਵੱਧ ਇਹ ਭੀ ਕੀਤਾ ਜੋ ਯੂਹੰਨਾ ਨੂੰ ਕੈਦ ਕਰ ਦਿੱਤਾ।।
21 ਜਾਂ ਸਾਰੇ ਲੋਕ ਬਪਤਿਸਮਾ ਲੈ ਹਟੇ ਅਰ ਯਿਸੂ ਵੀ ਬਪਤਿਸਮਾ ਲੈਕੇ ਪ੍ਰਾਰਥਨਾ ਕਰ ਰਿਹਾ ਸੀ ਤਾਂ ਐਉਂ ਹੋਇਆ ਜੋ ਅਕਾਸ਼ ਖੁਲ੍ਹ ਗਿਆ
22 ਅਤੇ ਪਵਿੱਤ੍ਰ ਆਤਮਾ ਦਿਹ ਦਾ ਰੂਪ ਧਾਰ ਕੇ ਕਬੂਤਰ ਦੀ ਨਿਆਈਂ ਉਸ ਉੱਤੇ ਉਤਰਿਆ ਅਤੇ ਇਕ ਸੁਰਗੀ ਬਾਣੀ ਆਈ, ਤੂੰ ਮੇਰਾ ਪਿਆਰਾ ਪੁੱਤ੍ਰ ਹੈਂ,ਤੈਥੋਂ ਮੈਂ ਪਰਸਿੰਨ ਹਾਂ।।
23 ਯਿਸੂ ਆਪ ਜਦ ਉਪਦੇਸ਼ ਦੇਣ ਲੱਗਾ ਤਾਂ ਤੀਹਾਂ ਕੁ ਵਰਿਹਾਂ ਦਾ ਸੀ ਅਤੇ ਜਿਵੇਂ ਲੋਕ ਸਮਝਦੇ ਸਨ ਉਹ ਯੂਸੁਫ਼ ਦਾ ਪੁੱਤ੍ਰ ਸੀ ਜਿਹੜਾ ਹੇਲੀ ਦਾ ਸੀ
24 ਉਹ ਮੱਥਾਤ ਦਾ, ਉਹ ਲੇਵੀ ਦਾ, ਉਹ ਮਲਕੀ ਦਾ,ਉਹ ਯੰਨਾਈ ਦਾ,ਉਹ ਯੂਸੁਫ ਦਾ
25 ਉਹ ਮੱਤਿਥਯਾਹ ਦਾ, ਉਹ ਆਮੋਸ ਦਾ,ਉਹ ਨਹੂਮ ਦਾ,ਉਹ ਹਸਲੀ ਦਾ, ਉਹ ਨੱਗਈ ਦਾ,
26 ਉਹ ਮਾਹਥ ਦਾ, ਉਹ ਮੱਤਿਥਯਾਹ ਦਾ,ਉਹ ਸ਼ਿਮਈ ਦਾ, ਉਹ ਯੋਸੇਕ ਦਾ,ਉਹ ਯਹੂਦਾਹ ਦਾ,
27 ਉਹ ਯੋਹਾਨਾਨ ਦਾ,ਉਹ ਰੇਸਹ ਦਾ,ਉਹ ਜ਼ਰੁੱਬਾਬਲ ਦਾ,ਉਹ ਸ਼ਅਲਤੀਏਲ ਦਾ, ਉਹ ਨੇਰੀ ਦਾ,
28 ਉਹ ਮਲਕੀ ਦਾ, ਉਹ ਅੱਦੀ ਦਾ, ਉਹ ਕੋਸਾਮ ਦਾ, ਉਹ ਅਲਮੋਦਾਮ ਦਾ, ਉਹ ਏਰ ਦਾ
29 ਉਹ ਯੋਸੇ ਦਾ,ਉਹ ਅਲੀਅਜ਼ਰ ਦਾ,ਉਹ ਯੋਰਾਮ ਦਾ, ਉਹ ਮੱਤਾਥ ਦਾ,ਉਹ ਲੇਵੀ ਦਾ,
30 ਉਹ ਸਿਮਓਨ ਦਾ, ਉਹ ਯਹੂਦਾਹ ਦਾ, ਉਹ ਯੂਸੁਫ਼ ਦਾ, ਉਹ ਯੋਨਾਨ ਦਾ, ਉਹ ਅਲਯਾਕੀਮ ਦਾ,
31 ਉਹ ਮਲਯੇ ਦਾ,ਉਹ ਮੇਨਾਨ ਦਾ,ਉਹ ਮੱਤਥੇ ਦਾ, ਉਹ ਨਾਥਾਨ ਦਾ, ਉਹ ਦਾਊਦ ਦਾ
32 ਉਹ ਯੱਸੀ ਦਾ,ਉਹ ਓਬੇਦ ਦਾ, ਉਹ ਬੋਅਜ਼ ਦਾ, ਉਹ ਸਲਮੋਨ ਦਾ,ਉਹ ਨਹਸ਼ੋਨ ਦਾ
33 ਉਹ ਅੰਮੀਨਾਦਾਬ ਦਾ, ਉਹ ਅਰਨੀ ਦਾ, ਉਹ ਹਸਰੋਨ ਦਾ, ਉਹ ਪਰਸ ਦਾ, ਉਹ ਯਹੂਦਾਹ ਦਾ
34 ਉਹ ਯਾਕੂਬ ਦਾ, ਉਹ ਇਸਹਾਕ ਦਾ, ਉਹ ਅਬਰਾਹਾਮ ਦਾ, ਉਹ ਤਾਰਹ ਦਾ, ਉਹ ਨਹੋਰ ਦਾ
35 ਉਹ ਸਰੂਗ ਦਾ, ਉਹ ਰਊ ਦਾ, ਉਹ ਪਲਗ ਦਾ, ਉਹ ਏਬਰ ਦਾ, ਉਹ ਸ਼ਲਹ ਦਾ,
36 ਉਹ ਕੇਨਾਨ ਦਾ, ਉਹ ਅਰਪਕਸ਼ਾਦ ਦਾ, ਉਹ ਸ਼ੇਮ ਦਾ, ਉਹ ਨੂਹ ਦਾ, ਉਹ ਲਾਮਕ ਦਾ,
37 ਉਹ ਮਥੂਸਲਹ ਦਾ, ਉਹ ਹਨੋਕ ਦਾ, ਉਹ ਯਰਦ ਦਾ, ਉਹ ਮਹਲਲੇਲ ਦਾ, ਉਹ ਕੇਨਾਨ ਦਾ,
38 ਉਹ ਅਨੋਸ਼ ਦਾ, ਉਹ ਸੇਥ ਦਾ, ਉਹ ਆਦਮ ਦਾ, ਉਹ ਪਰਮੇਸ਼ੁਰ ਦਾ ਪੁੱਤ੍ਰ ਸੀ।।
1 Now G1161 CONJ in G1722 PREP the fifteenth G4003 A-DSN year G2094 N-DSN of G3588 T-GSF the G3588 T-GSF reign G2231 N-GSF of Tiberius G5086 N-GSM Caesar G2541 N-GSM , Pontius G4194 N-GSM Pilate G4091 N-GSM being governor G2230 V-PAP-GSM of Judea G2449 N-GSF , and G2532 CONJ Herod G2264 N-GSM being tetrarch G5075 V-PAP-GSM of Galilee G1056 N-GSF , and G1161 CONJ his G3588 T-GSM brother G80 N-GSM Philip G5376 N-GSM tetrarch G5075 V-PAP-GSM of Ituraea G2484 A-GSF and G2532 CONJ of the region G5561 N-GSF of Trachonitis G5139 N-GSF , and G2532 CONJ Lysanias G3078 N-GSM the G3588 T-GSF tetrarch G5075 V-PAP-GSM of Abilene G9 N-GSF ,
2 Annas G452 N-GSM and G2532 CONJ Caiaphas G2533 N-GSM being the high priests G1909 PREP , the word G4487 N-NSN of God G2316 N-GSM came G1096 V-2ADI-3S unto G1909 PREP John G2491 N-ASM the G3588 T-ASM son G5207 N-ASM of G3588 T-ASM Zacharias G2197 N-GSM in G2197 N-GSM the G3588 T-DSF wilderness G2048 A-DSF .
3 And G2532 CONJ he came G2064 V-2AAI-3S into G1519 PREP all G3956 A-ASF the G3588 T-ASF country about G4066 A-ASF Jordan G2446 N-GSM , preaching G2784 V-PAP-NSM the baptism G908 N-ASN of repentance G3341 N-GSF for G1519 PREP the remission G859 N-ASF of sins G266 N-GPF ;
4 As G5613 ADV it is written G1125 V-RPI-3S in G1722 PREP the book G976 N-DSF of the words G3056 N-GPM of Isaiah G2268 N-GSM the G3588 T-GSM prophet G4396 N-GSM , saying G3004 V-PAP-GSN , The voice G5456 N-NSF of one crying G994 V-PAP-GSM in G1722 PREP the G3588 T-DSF wilderness G2048 A-DSF , Prepare G2090 V-AAM-2P ye G3588 T-ASF the G3588 T-ASF way G3598 N-ASF of the Lord G2962 N-GSM , make G4160 V-PAM-2P his G3588 T-APF paths G5147 N-APF straight G2117 A-APF .
5 Every G3956 A-NSF valley G5327 N-NSF shall be filled G4137 V-FPI-3S , and G2532 CONJ every G3956 A-NSN mountain G3735 N-NSN and G2532 CONJ hill G1015 N-NSM shall be brought low G5013 V-FPI-3S ; and G2532 CONJ the G3588 T-NPN crooked G4646 A-NPN shall be made G2071 V-FXI-3S straight G2117 A-ASF , and G2532 CONJ the G3588 T-NPF rough ways G5138 A-NPF shall be PREP made G1519 PREP smooth G3006 A-APF ;
6 And G2532 CONJ all G3956 A-NSF flesh G4561 N-NSF shall see G3700 V-FDI-3S the G3588 T-ASN salvation G4992 A-ASN of God G2316 N-GSM .
7 Then G3767 CONJ said G3004 V-IAI-3S he G3588 T-DPM to the G3588 T-DPM multitude G3793 N-DPM that came forth G1607 V-PNP-DPM to be baptized G907 V-APN of G5259 PREP him G846 P-GSM , O generation G1081 N-VPN of vipers G2191 N-GPF , who G5101 I-NSM hath warned G5263 V-AAI-3S you G5213 P-2DP to flee G5343 V-2AAN from G575 PREP the G3588 T-DPM wrath G3709 N-GSF to come G3195 V-PAP-GSF ?
8 Bring forth G4160 V-AAM-2P therefore G3767 CONJ fruits G2590 N-APM worthy G514 A-APM of repentance G3341 N-GSF , and G2532 CONJ begin G756 V-AMS-2P not G3361 PRT-N to say G3004 V-PAN within G1722 PREP yourselves G1438 F-3DPM , We G3588 T-ASM have G2192 V-PAI-1P Abraham G11 N-PRI to our father G3962 N-ASM : for G1063 CONJ I say G3004 V-PAI-1S unto you G5213 P-2DP , That G3588 T-NSM God G2316 N-NSM is able G1410 V-PNI-3S of G1537 PREP these G3588 T-GPM stones G3037 N-GPM to raise up G1453 V-AAN children G5043 N-APN unto Abraham G11 N-PRI .
9 And G1161 CONJ now G2235 ADV also G2532 CONJ the G3588 T-NSF axe G513 N-NSF is laid G2749 V-PNI-3S unto G4314 PREP the G3588 T-ASF root G4491 N-ASF of G3588 T-GPN the G3588 T-GPN trees G1186 N-GPN : every G3956 A-NSN tree G1186 N-NSN therefore G3767 CONJ which bringeth not forth V-PAP-NSN good G2570 A-ASM fruit G2590 N-ASM is hewn down G1581 V-PPI-3S , and G2532 CONJ cast G906 V-PPI-3S into G1519 PREP the fire G4442 N-ASN .
10 And G2532 CONJ the G3588 T-NPM people G3793 N-NPM asked G1905 V-IAI-3P him G846 P-ASM , saying G3004 V-PAP-NPM , What G5101 I-ASN shall we do G4160 V-FAI-1P then G3767 CONJ ?
11 He G1161 CONJ answereth G611 V-AOP-NSM and saith G3004 V-PAI-3S unto them G846 P-DPM , He that hath G2192 V-PAP-NSM two G1417 A-NUI coats G5509 N-APM , let him impart G3330 V-2AAM-3S to him G3588 T-DSM that G3588 T-DSM hath G2192 V-PAP-DSM none G3361 PRT-N ; and G2532 CONJ he that hath G2192 V-PAP-NSM meat G1033 N-APN , let him do G4160 V-PAM-3S likewise G3668 ADV .
12 Then G1161 CONJ came G2064 V-2AAI-3P also G2532 CONJ publicans G5057 N-NPM to be baptized G907 V-APN , and G2532 CONJ said G2036 V-2AAI-3P unto G4314 PREP him G846 P-ASM , Master G1320 N-VSM , what G5101 I-ASN shall we do G4160 V-FAI-1P ?
13 And G1161 CONJ he G3588 T-NSM said G2036 V-2AAI-3S unto G4314 PREP them G846 P-APM , Exact G4238 V-PAI-2P no G3367 A-ASN more G4119 A-ASN-C than G3844 PREP that which is appointed G1299 V-RPP-ASN you G5213 P-2DP .
14 And G1161 CONJ the soldiers G4754 V-PMP-NPM likewise G2532 CONJ demanded G1905 V-IAI-3P of him G846 P-ASM , saying G3004 V-PAP-NPM , And G2532 CONJ what G5101 I-ASN shall we G2248 do G4160 V-FAI-1P ? And G2532 CONJ he said G2036 V-2AAI-3S unto G4314 PREP them G846 P-APM , Do violence G1286 V-AAS-2P to no man G3367 A-ASM , neither G3366 CONJ accuse any falsely G4811 V-AAS-2P ; and G2532 CONJ be content G714 V-PPM-2P with your G3588 T-DPN wages G3800 N-DPN .
15 And G1161 CONJ as the G3588 T-GSM people G2992 N-GSM were in expectation G4328 V-PAP-GSM , and G2532 CONJ all men G3956 A-GPM mused G1260 V-PNP-GPM in G1722 PREP their G3588 T-DPF hearts G2588 N-DPF of G3588 T-GSM John G2491 N-GSM , whether he were the Christ , or not G3379 ADV ;
16 John G2491 N-NSM answered G611 V-ADI-3S , saying G3004 V-PAP-NSM unto them all G537 A-DPM , I G1473 P-1NS indeed G3303 PRT baptize G907 V-PAI-1S you G5209 P-2AP with water G5204 N-DSN ; but G1161 CONJ one mightier G2478 A-NSM-C than I G3450 P-1GS cometh G2064 V-PNI-3S , the G3588 T-ASM latchet G2438 N-ASM of G3588 T-GPN whose G3739 R-GSM shoes G5266 N-GPN I am G1510 V-PXI-1S not G3756 PRT-N worthy G2425 A-NSM to unloose G3089 V-AAN : he G846 P-GSM shall baptize G907 V-FAI-3S you G5209 P-2AP with G1722 PREP the Holy G40 A-DSN Ghost G4151 N-DSN and G2532 CONJ with fire G4442 N-DSN :
17 Whose G3739 R-GSM fan G4425 N-NSN is in G1722 PREP his G3588 T-DSF hand G5495 N-DSF , and G2532 CONJ he will thoroughly purge G1245 V-FAI-3S his G3588 T-ASF floor G257 N-ASF , and G2532 CONJ will gather G4863 V-FAI-3S the G3588 T-ASM wheat G4621 N-ASM into G1519 PREP his G3588 T-ASF garner G596 N-ASF ; but G1161 CONJ the G3588 T-DSF chaff G892 N-ASN he will burn G2618 V-FAI-3S with fire G4442 N-DSN unquenchable G762 A-DSN .
18 And CONJ many G4183 A-APN other things G2087 A-APN in his exhortation G3870 V-PAP-NSM preached G2097 V-IMI-3S he G3588 T-ASM unto the G3588 T-ASM people G2992 N-ASM . .
19 But G1161 CONJ Herod G2264 N-NSM the G3588 T-NSM tetrarch G5076 N-NSM , being reproved G1651 V-PPP-NSM by G5259 PREP him G846 P-GSM for G4012 PREP Herodias G2266 N-GSF his G3588 T-GSM brother G80 N-GSM Philip G5376 \'s wife G1135 N-GSF , and G2532 CONJ for G4012 PREP all G3956 A-GPN the evils G4190 A-GPN which G3588 T-NSM Herod G2264 N-NSM had done G4160 V-AAI-3S ,
20 Added G4369 V-AAI-3S yet G2532 CONJ this G5124 D-ASN above G1909 PREP all G3956 A-DPN , that G2532 CONJ he G3588 T-ASM shut up G2623 V-AAI-3S John G2491 N-ASM in G1722 PREP prison G5438 N-DSF .
21 Now G1161 CONJ when all G537 A-ASM the G3588 T-ASM people G2992 N-ASM were baptized G907 V-APN , it came to pass G1096 V-2ADI-3S , that Jesus G2424 N-GSM also G2532 CONJ being baptized G907 V-APP-GSM , and G2532 CONJ praying G4336 V-PNP-GSM , the G3588 T-ASM heaven G3772 N-ASM was opened G455 V-APN ,
22 And G2532 CONJ the G3588 T-NSN Holy G40 A-NSN Ghost G4151 N-NSN descended G2597 V-2AAN in a bodily G4984 A-DSN shape G1491 N-DSN like G5616 ADV a dove G4058 N-ASF upon G1909 PREP him G846 P-ASM , and G2532 CONJ a voice G5456 N-ASF came G1096 V-2ADN from G1537 PREP heaven G3772 N-GSM , which said G3004 V-PAP-ASF , Thou G4771 P-2NS art G1488 V-PXI-2S my G3588 T-NSM beloved G27 A-NSM Son G5207 N-NSM ; in G1722 PREP thee G4671 P-2DS I am well pleased G2106 V-AAI-1S .
23 And G2532 CONJ Jesus G2424 N-NSM himself G846 P-NSM began G756 V-PMP-NSM to be G2258 V-IXI-3S about G5616 ADV thirty years of age G5144 A-NUI being G5607 V-PXP-NSM ( ADV as ADV was supposed G3543 V-IPI-3S ) the G3588 T-NSM son G5207 N-NSM of Joseph G2501 N-PRI , which G3588 T-GSM was the G3588 T-GSM son of Heli G2242 N-PRI ,
24 Which G3588 T-GSM was the G3588 T-GSM son of Matthat G3158 N-PRI , which G3588 T-GSM was the G3588 T-GSM son of Levi G3017 N-PRI , which G3588 T-GSM was the G3588 T-GSM son of Melchi G3197 N-PRI , which G3588 T-GSM was the G3588 T-GSM son of Janna G2388 N-PRI , which G3588 T-GSM was the G3588 T-GSM son of Joseph G2501 N-PRI ,
25 Which G3588 T-GSM was the G3588 T-GSM son of Mattathias G3161 N-GSM , which G3588 T-GSM was the G3588 T-GSM son of Amos G301 N-PRI , which G3588 T-GSM was the G3588 T-GSM son of Naum G3486 N-PRI , which G3588 T-GSM was the G3588 T-GSM son of Esli G2069 N-PRI , which G3588 T-GSM was the G3588 T-GSM son of Nagge G3477 N-PRI ,
26 Which G3588 T-GSM was the G3588 T-GSM son of Maath G3092 N-PRI , which G3588 T-GSM was the G3588 T-GSM son of Mattathias G3161 N-GSM , which G3588 T-GSM was the G3588 T-GSM son of Semei G4584 N-PRI , which G3588 T-GSM was the G3588 T-GSM son of Joseph G2501 N-PRI , which G3588 T-GSM was the G3588 T-GSM son of Judah G2455 N-GSM ,
27 Which G3588 T-GSM was the G3588 T-GSM son of Joanna G2490 N-PRI , which G3588 T-GSM was the G3588 T-GSM son of Rhesa G4488 N-PRI , which G3588 T-GSM was the G3588 T-GSM son of Zorobabel G2216 N-PRI , which G3588 T-GSM was the G3588 T-GSM son of Shealtiel G4528 N-PRI , which G3588 T-GSM was the G3588 T-GSM son of Neri G3518 N-PRI ,
28 Which G3588 T-GSM was the G3588 T-GSM son of Melchi G3197 N-PRI , which G3588 T-GSM was the G3588 T-GSM son of Addi G78 N-PRI , which G3588 T-GSM was the G3588 T-GSM son of Cosam G2973 N-PRI , which G3588 T-GSM was the G3588 T-GSM son of Elmodam G1678 N-PRI , which G3588 T-GSM was the G3588 T-GSM son of Er G2262 N-PRI ,
29 Which G3588 T-GSM was the G3588 T-GSM son of Jose G2499 N-GSM , which G3588 T-GSM was the G3588 T-GSM son of Eliezer G1663 N-PRI , which G3588 T-GSM was the G3588 T-GSM son of Jorim G2497 N-PRI , which G3588 T-GSM was the G3588 T-GSM son of Matthat G3158 N-PRI , which G3588 T-GSM was the G3588 T-GSM son of Levi G3017 N-PRI ,
30 Which G3588 T-GSM was the G3588 T-GSM son of Simeon G4826 N-PRI , which G3588 T-GSM was the G3588 T-GSM son of Judah G2455 N-GSM , which G3588 T-GSM was the G3588 T-GSM son of Joseph G2501 N-PRI , which G3588 T-GSM was the G3588 T-GSM son of Jonan G2494 N-PRI , which G3588 T-GSM was the G3588 T-GSM son of Eliakim G1662 N-PRI ,
31 Which G3588 T-GSM was the G3588 T-GSM son of Melea G3190 N-PRI , which G3588 T-GSM was the G3588 T-GSM son of Menan G3104 N-PRI , which G3588 T-GSM was the G3588 T-GSM son of Mattatha G3160 N-PRI , which G3588 T-GSM was the G3588 T-GSM son of Nathan G3481 N-PRI , which G3588 T-GSM was the G3588 T-GSM son of David G1138 N-PRI ,
32 Which G3588 T-GSM was the G3588 T-GSM son of Jesse G2421 N-PRI , which G3588 T-GSM was the G3588 T-GSM son of Obed G5601 N-PRI , which G3588 T-GSM was the G3588 T-GSM son of Boaz G1003 N-PRI , which G3588 T-GSM was the G3588 T-GSM son of Salmon G4533 N-PRI , which G3588 T-GSM was the G3588 T-GSM son of Naasson G3476 N-PRI ,
33 Which G3588 T-GSM was the G3588 T-GSM son of Aminadab G284 N-PRI , which G3588 T-GSM was the G3588 T-GSM son of Aram G689 N-PRI , which G3588 T-GSM was the G3588 T-GSM son of Esrom G2074 N-PRI , which G3588 T-GSM was the G3588 T-GSM son of Phares G5329 N-PRI , which G3588 T-GSM was the G3588 T-GSM son of Judah G2455 N-GSM ,
34 Which G3588 T-GSM was the G3588 T-GSM son of Jacob G2384 N-PRI , which G3588 T-GSM was the G3588 T-GSM son of Isaac G2464 N-PRI , which G3588 T-GSM was the G3588 T-GSM son of Abraham G11 N-PRI , which G3588 T-GSM was the G3588 T-GSM son of Terah G2291 N-PRI , which G3588 T-GSM was the G3588 T-GSM son of Nahor G3493 N-PRI ,
35 Which G3588 T-GSM was the G3588 T-GSM son of Serug G4562 N-PRI , which G3588 T-GSM was the G3588 T-GSM son of Reu G4466 N-PRI , which G3588 T-GSM was the G3588 T-GSM son of Phalec G5317 N-PRI , which G3588 T-GSM was the G3588 T-GSM son of Heber G1443 N-PRI , which G3588 T-GSM was the G3588 T-GSM son of Sala G4527 N-PRI ,
36 Which G3588 T-GSM was the G3588 T-GSM son of Cainan G2536 N-PRI , which G3588 T-GSM was the G3588 T-GSM son of Arphaxad G742 N-PRI , which G3588 T-GSM was the G3588 T-GSM son of Shem G4590 N-PRI , which G3588 T-GSM was the G3588 T-GSM son of Noah G3575 N-PRI , which G3588 T-GSM was the G3588 T-GSM son of Lamech G2984 N-PRI ,
37 Which G3588 T-GSM was the G3588 T-GSM son of Methuselah G3103 N-PRI , which G3588 T-GSM was the G3588 T-GSM son of Enoch G1802 N-PRI , which G3588 T-GSM was the G3588 T-GSM son of Jared G2391 N-PRI , which G3588 T-GSM was the G3588 T-GSM son of Maleleel G3121 N-PRI , which G3588 T-GSM was the G3588 T-GSM son of Cainan G2536 N-PRI ,
38 Which G3588 T-GSM was the G3588 T-GSM son of Enos G1800 N-PRI , which G3588 T-GSM was the G3588 T-GSM son of Seth G4589 N-PRI , which G3588 T-GSM was the G3588 T-GSM son of Adam G76 N-PRI , which G3588 T-GSM was the G3588 T-GSM son of God G2316 N-GSM .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×