Bible Versions
Bible Books

1 Timothy 4:1 (PAV) Punjabi Old BSI Version

1 ਪਰ ਆਤਮਾ ਸਾਫ਼ ਆਖਦਾ ਹੈ ਭਈ ਆਉਣ ਵਾਲਿਆਂ ਸਮਿਆਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆ ਵੱਲ ਚਿੱਤ ਲਾ ਕੇ ਨਿਹਚਾ ਤੋਂ ਫਿਰ ਜਾਣਗੇ
2 ਇਹ ਝੂਠ ਬੋਲਣ ਵਾਲਿਆਂ ਦੇ ਕਪਟ ਤੋਂ ਹੋਵੇਗਾ ਜਿਨ੍ਹਾਂ ਦਾ ਆਪਣਾ ਹੀ ਅੰਤਹਕਰਨ ਤੱਤੇ ਲੋਹੇ ਨਾਲ ਦਾਗਿਆ ਹੋਇਆ ਹੈ
3 ਜਿਹੜੇ ਵਿਆਹ ਕਰਨ ਤੋਂ ਵਰਜਦੇ ਅਤੇ ਉਨ੍ਹਾਂ ਭੋਜਨਾਂ ਦੇ ਖਾਣ ਤੋਂ ਮਨੇ ਕਰਦੇ ਹਨ ਜੋ ਪਰਮੇਸ਼ੁਰ ਨੇ ਉਤਪਤ ਕੀਤੇ ਭਈ ਨਿਹਚਾ ਕਰਨ ਵਾਲੇ ਅਤੇ ਸਚਿਆਈ ਦੇ ਜਾਣਨ ਵਾਲੇ ਧੰਨਵਾਦ ਨਾਲ ਵਰਤਣ
4 ਕਿਉਂ ਜੋ ਪਰਮੇਸ਼ੁਰ ਦੀ ਉਤਪਤ ਕੀਤੀ ਹੋਈ ਹਰੇਕ ਵਸਤ ਚੰਗੀ ਹੈ ਅਤੇ ਕੋਈ ਤਿਆਗਣ ਦੇ ਜੋਗ ਨਹੀਂ ਜੋ ਕਦੇ ਉਹ ਧੰਨਵਾਦ ਨਾਲ ਲਈ ਜਾਵੇ
5 ਇਸ ਲਈ ਜੋ ਉਹ ਪਰਮੇਸ਼ੁਰ ਦੇ ਬਚਨ ਨਾਲ ਅਤੇ ਅਰਦਾਸ ਨਾਲ ਪਵਿੱਤਰ ਹੋ ਜਾਂਦੀ ਹੈ।।
6 ਜੇ ਤੂੰ ਭਰਾਵਾਂ ਦੇ ਅੱਗੇ ਏਹ ਗੱਲਾਂ ਪੇਸ਼ ਕਰੇਂ ਤਾਂ ਤੂੰ ਨਿਹਚਾ ਅਤੇ ਉਸ ਚੰਗੀ ਸਿੱਖਿਆ ਦੀਆਂ ਗੱਲਾਂ ਤੋਂ ਜਿਨ੍ਹਾਂ ਦੇ ਮਗਰ ਤੂੰ ਲੱਗਿਆ ਜਿਹਾ ਪਲ ਕੇ ਮਸੀਹ ਯਿਸੂ ਦਾ ਚੰਗਾ ਸੇਵਕ ਬਣੇਂਗਾ
7 ਪਰ ਗੰਦੀਆਂ ਅਤੇ ਬੁੱਢੀਆਂ ਵਾਲੀਆਂ ਕਹਾਣੀਆਂ ਵੱਲੋਂ ਮੂੰਹ ਮੋੜ ਅਤੇ ਭਗਤੀ ਲਈ ਆਪ ਸਾਧਨਾ ਕਰ
8 ਕਿਉਂ ਜੋ ਸਰੀਰਕ ਸਾਧਨਾ ਤੋਂ ਲਾਭ ਥੋੜਾ ਹੈ ਪਰ ਭਗਤੀ ਸਭਨਾਂ ਗੱਲਾਂ ਲਈ ਲਾਭਵੰਤ ਹੈ ਕਿਉਂ ਜੋ ਹੁਣ ਦਾ ਅਤੇ ਆਉਣ ਵਾਲੇ ਜੀਵਨ ਦਾ ਵਾਇਦਾ ਉਹ ਦੇ ਨਾਲ ਹੈ
9 ਇਹ ਬਚਨ ਸਤ ਹੈ ਅਤੇ ਪੂਰੀ ਤਰਾਂ ਮੰਨਣ ਜੋਗ ਹੈ
10 ਇਸੇ ਨਮਿੱਤ ਅਸੀਂ ਮਿਹਨਤ ਅਤੇ ਜਤਨ ਕਰਦੇ ਹਾਂ ਇਸ ਲਈ ਜੋ ਅਸਾਂ ਜੀਉਂਦੇ ਪਰਮੇਸ਼ੁਰ ਉੱਤੇ ਆਸ ਲਾਈ ਹੋਈ ਹੈ ਜਿਹੜਾ ਸਾਰਿਆਂ ਮਨੁੱਖਾਂ ਦਾ ਪਰ ਖਾਸ ਕਰਕੇ ਨਿਹਚਾਵਾਨਾਂ ਦਾ ਮੁਕਤੀ ਦਾਤਾ ਹੈ।।
11 ਇਨ੍ਹਾਂ ਗੱਲਾਂ ਦਾ ਹੁਕਮ ਕਰ ਅਰ ਸਿਖਾ
12 ਕੋਈ ਤੇਰੀ ਜੁਆਨੀ ਨੂੰ ਤੁੱਛ ਨਾ ਜਾਣੇ ਸਗੋਂ ਤੂੰ ਨਿਹਚਾਵਾਨਾਂ ਲਈ ਬਚਨ ਵਿੱਚ, ਚਾਲ ਚਲਣ ਵਿੱਚ, ਪ੍ਰੇਮ ਵਿੱਚ, ਨਿਹਚਾ ਵਿੱਚ, ਪਵਿੱਤਰਤਾਈ ਵਿੱਚ, ਨਮੂਨਾ ਬਣੀਂ
13 ਜਦ ਤੀਕੁਰ ਮੈਂ ਨਾ ਆਵਾਂ ਤੂੰ ਪੜ੍ਹਾਈ ਕਰਨ, ਉਪਦੇਸ਼ ਕਰਨ ਅਤੇ ਸਿੱਖਿਆ ਦੇਣ ਵਿੱਚ ਲੱਗਾ ਰਹੀਂ
14 ਤੂੰ ਉਸ ਦਾਤ ਦੀ ਬੇਪਰਵਾਹੀ ਨਾ ਕਰ ਜੋ ਤੇਰੇ ਵਿੱਚ ਹੈ ਜਿਹੜੀ ਅਗੰਮ ਵਾਕ ਦੇ ਰਾਹੀਂ ਪਰਿਹਾ ਦੇ ਹੱਥ ਰੱਖਣ ਨਾਲ ਤੈਨੂੰ ਦਿੱਤੀ ਗਈ ਹੈ
15 ਇਨ੍ਹਾਂ ਗੱਲਾਂ ਦਾ ਉੱਦਮ ਕਰ। ਇਨ੍ਹਾਂ ਵਿੱਚ ਲੱਗਾ ਰਹੁ ਭਈ ਤੇਰੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇ
16 ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ ਇਨ੍ਹਾਂ ਗੱਲਾਂ ਉੱਤੇ ਪੱਕਿਆ ਰਹੁ ਕਿਉਂ ਜੋ ਤੂੰ ਇਹ ਕਰ ਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।।
1 Now G1161 CONJ the G3588 T-NSN Spirit G4151 N-NSN speaketh G3004 V-PAI-3S expressly G4490 ADV , that G3754 CONJ in G1722 PREP the latter G5306 A-DPM times G2540 N-DPM some G5100 X-NPM shall depart G868 V-FDI-3P from the G3588 T-GSF faith G4102 N-GSF , giving heed G4337 V-PAP-NPM to seducing G4108 A-DPN spirits G4151 N-DPN , and G2532 CONJ doctrines G1319 N-DPF of devils G1140 N-GPN ;
2 Speaking lies G5573 A-GPM in G1722 PREP hypocrisy G5272 N-DSF ; having their G2398 A-ASF conscience G4893 N-ASF seared with a hot iron G2743 V-RPP-GPM ;
3 Forbidding G2967 V-PAP-GPM to marry G1060 V-PAN , and commanding to abstain G567 V-PMN from meats G1033 N-GPN , which G3588 T-NSM God G2316 N-NSM hath created G2936 V-AAI-3S to be received G1519 PREP with G3326 PREP thanksgiving G2169 N-GSF of them which believe G4103 A-DPM and G2532 CONJ know G1921 V-RAP-DPM the G3588 T-ASF truth G225 N-ASF .
4 For G3754 CONJ every G3956 A-NSN creature G2938 N-NSN of God G2316 N-GSM is good G2570 A-NSN , and G2532 CONJ nothing G3762 A-NSN to be refused G579 A-NSN , if it be received G2983 V-PPP-NSN with G3326 PREP thanksgiving G2169 N-GSF :
5 For G1063 CONJ it is sanctified G37 V-PPI-3S by G1223 PREP the word G3056 N-GSM of God G2316 N-GSM and G2532 CONJ prayer G1783 N-GSF .
6 If thou put the brethren in remembrance G5294 V-PMP-NSM of these things G5023 D-APN , thou shalt be G2071 V-FXI-2S a good G2570 A-NSM minister G1249 N-NSM of Jesus G2424 N-GSM Christ G5547 N-GSM , nourished up G1789 V-PPP-NSM in the G3588 T-DPM words G3588 T-GSF of faith G4102 N-GSF and G2532 CONJ of good G2570 A-GSF doctrine G1319 N-GSF , whereunto G3739 R-DSF thou hast attained G3877 V-RAI-2S .
7 But G1161 CONJ refuse G3868 V-PNM-2S profane G952 A-APM and G2532 CONJ old wives G1126 A-APM \' fables G3454 N-APM , and G1161 CONJ exercise G1128 V-PAM-2S thyself G4572 F-2ASM rather unto G4314 PREP godliness G2150 N-ASF .
8 For G1063 CONJ bodily G4984 A-NSF exercise G1129 N-NSF profiteth G2076 V-PXI-3S little G3641 A-ASM : but G1161 CONJ godliness G2150 N-NSF is G2076 V-PXI-3S profitable G5624 A-NSM unto G4314 PREP all things G3956 A-APN , having G2192 V-PAP-NSF promise G1860 N-ASF of G3588 T-GSF the G3588 T-GSF life G2222 N-GSF that now is G3568 ADV , and G2532 CONJ of that which is to come G3195 V-PAP-GSF .
9 This is a faithful G4103 A-NSM saying G3056 N-NSM and G2532 CONJ worthy G514 A-NSM of all G3956 A-GSF acceptation G594 N-GSF .
10 For G1063 CONJ therefore G1519 PREP we both G2532 CONJ labor G2872 V-PAI-1P and G2532 CONJ suffer reproach G3679 V-PPI-1P , because G3754 CONJ we trust G1679 V-RAI-1P in G1909 PREP the living G2198 V-PAP-DSM God G2316 N-DSM , who G3739 R-NSM is G2076 V-PXI-3S the Savior G4990 N-NSM of all G3956 A-GPM men G444 N-GPM , especially G3122 ADV of those that believe G4103 A-GPM .
11 These things G5023 D-APN command G3853 V-PAM-2S and G2532 CONJ teach G1321 V-PAM-2S .
12 Let no man G3367 A-NSM despise G2706 V-PAM-3S thy G3588 T-GSF youth G3503 N-GSF ; but G235 CONJ be G1096 V-PNM-2S thou an example G5179 N-NSM of G3588 T-GPM the G3588 T-GPM believers G4103 A-GPM , in G1722 PREP word G3056 N-DSM , in G1722 PREP conversation G391 N-DSF , in G1722 PREP charity G26 N-DSF , in G1722 PREP spirit G4151 N-DSN , in G1722 PREP faith G4102 N-DSF , in G1722 PREP purity G47 N-DSF .
13 Till G2193 CONJ I come G2064 V-PNI-1S , give attendance G4337 V-PAM-2S to reading G320 N-DSF , to exhortation G3874 N-DSF , to doctrine G1319 N-DSF .
14 Neglect G272 V-PAM-2S not G3361 PRT-N the G3588 T-GSN gift G5486 N-GSN that is in G1722 PREP thee G4671 P-2DS , which G3739 R-NSN was given G1325 V-API-3S thee G4671 P-2DS by G1223 PREP prophecy G4394 N-GSF , with G3326 PREP the laying on G1936 N-GSF of G3588 T-GPF the G3588 T-GPF hands G5495 N-GPF of G3588 T-GSN the G3588 T-GSN presbytery G4244 N-GSN .
15 Meditate upon G3191 V-PAM-2S these things G5023 D-APN ; give thyself wholly G2468 V-PXM-2S to G1722 PREP them G5125 D-DPN ; that G2443 CONJ thy G3588 T-NSF profiting G4297 N-NSF may appear G5600 V-PXS-3S to G1722 PREP all G3956 A-DPM .
16 Take heed G1907 V-PAM-2S unto thyself G4572 F-2DSM , and G2532 CONJ unto the G3588 T-DSF doctrine G1319 N-DSF ; continue G1961 V-PAM-2S in them G846 P-DPM : for G1063 CONJ in doing G4160 V-PAP-NSM this G5124 D-ASN thou shalt both G2532 CONJ save G4982 V-FAI-2S thyself G4572 F-2ASM , and G2532 CONJ them that hear G191 V-PAP-APM thee G4675 P-2GS .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×