Bible Versions
Bible Books

Acts 16:1 (PAV) Punjabi Old BSI Version

1 ਉਹ ਦਰਬੇ ਅਤੇ ਲੁਸਤ੍ਰਾ ਵਿੱਚ ਭੀ ਆਇਆ ਅਰ ਵੇਖੋ ਉੱਥੇ ਤਿਮੋਥਿਉਸ ਨਾਮੇ ਇੱਕ ਚੇਲਾ ਹੈਸੀ ਜਿਹੜਾ ਇੱਕ ਨਿਹਚਾਵਾਨ ਯਹੂਦਣ ਦਾ ਪੁੱਤ੍ਰ ਸੀ ਪਰ ਉਹ ਦਾ ਪਿਓ ਯੂਨਾਨੀ ਸੀ
2 ਉਹ ਲੁਸਤ੍ਰਾ ਅਤੇ ਇਕੋਨਿਯੁਮ ਦੇ ਰਹਿਣ ਵਾਲੇ ਭਾਈਆਂ ਵਿੱਚ ਨੇਕਨਾਮ ਸੀ
3 ਪੌਲੁਸ ਨੇ ਚਾਹਿਆ ਭਈ ਇਹ ਮੇਰੇ ਨਾਲ ਚੱਲੇ ਸੋ ਉਨ੍ਹਾਂ ਯਹੂਦੀਆਂ ਦੇ ਕਾਰਨ ਜਿਹੜੇ ਉਸ ਗਿਰਦੇ ਦੇ ਸਨ ਉਹ ਨੂੰ ਲੈ ਕੇ ਉਹ ਦੀ ਸੁੰਨਤ ਕੀਤੀ ਕਿਉਂ ਜੋ ਉਹ ਸੱਭੋ ਜਾਣਦੇ ਸਨ ਭਈ ਉਹ ਦਾ ਪਿਉ ਯੂਨਾਨੀ ਸੀ
4 ਓਹ ਨਗਰ ਨਗਰ ਫਿਰਦਿਆਂ ਹੋਇਆਂ ਉਹ ਹੁਕਮ ਜਿਹੜੇ ਯਰੂਸ਼ਲਮ ਵਿੱਚਲਿਆਂ ਰਸੂਲਾਂ ਅਤੇ ਬਜ਼ੁਰਗਾਂ ਨੇ ਠਹਿਰਾਏ ਸਨ ਮੰਨਣ ਲਈ ਓਹਨਾਂ ਨੂੰ ਸੌਂਪਦੇ ਗਏ
5 ਸੋ ਕਲੀਸਿਯਾਂ ਨਿਹਚਾ ਵਿੱਚ ਤਕੜੀਆਂ ਹੁੰਦਿਆਂ ਅਤੇ ਗਿਣਤੀ ਵਿੱਚ ਦਿਨੋ ਦਿਨ ਵਧਦੀਆਂ ਗਈਆਂ।।
6 ਓਹ ਫ਼ਰੁਗਿਯਾ ਅਰ ਗਲਾਤਿਯਾ ਦੇ ਇਲਾਕੇ ਵਿੱਚ ਦੀ ਲੰਘ ਗਏ ਕਿਉਂ ਜੋ ਪਵਿੱਤ੍ਰ ਆਤਮਾ ਨੇ ਉਨ੍ਹਾਂ ਨੂੰ ਆਸਿਯਾ ਵਿੱਚ ਬਚਨ ਸੁਣਾਉਣ ਤੋਂ ਮਨਾ ਕੀਤਾ ਸੀ
7 ਤਦ ਉਨ੍ਹਾਂ ਨੇ ਮੁਸਿਯਾ ਦੇ ਸਾਹਮਣੇ ਕੇ ਬਿਥੁਨਿਯਾ ਵਿੱਚ ਜਾਣ ਦਾ ਜਤਨ ਕੀਤਾ ਪਰ ਯਿਸੂ ਦੇ ਆਤਮਾ ਨੇ ਉਨ੍ਹਾਂ ਨੂੰ ਨਾ ਜਾਣ ਦਿੱਤਾ
8 ਸੋ ਓਹ ਮੁਸਿਯਾ ਕੋਲ ਦੀ ਲੰਘ ਕੇ ਤ੍ਰੋਆਸ ਵਿੱਚ ਉੱਤਰੇ
9 ਅਤੇ ਪੌਲੁਸ ਨੇ ਰਾਤ ਨੂੰ ਇੱਕ ਦਰਸ਼ਣ ਵੇਖਿਆ ਕਿ ਇੱਕ ਮਕਦੂਨੀ ਮਨੁੱਖ ਖੜਾ ਉਹ ਦੀ ਮਿੰਨਤ ਕਰ ਕੇ ਕਹਿੰਦਾ ਹੈ ਜੋ ਇਸ ਪਾਰ ਮਕਦੂਨਿਯਾ ਵਿੱਚ ਉਤਰ ਕੇ ਸਾਡੀ ਸਹਾਇਤਾ ਕਰ
10 ਜਾਂ ਉਸ ਨੇ ਇਹ ਦਰਸ਼ਣ ਪਾਇਆ ਤਾਂ ਜਤਨ ਕੀਤਾ ਇਸ ਲਈ ਜੋ ਅਸਾਂ ਪੱਕ ਜਾਣਿਆ ਭਈ ਪਰਮੇਸ਼ੁਰ ਨੇ ਸਾਨੂੰ ਬੁਲਾਇਆ ਹੈ ਜੋ ਉਨ੍ਹਾਂ ਲੋਕਾਂ ਨੂੰ ਖੁਸ਼ ਖਬਰੀ ਸੁਣਾਈਏ।।
11 ਤਾਂ ਤ੍ਰੋਆਸ ਤੋਂ ਜਹਾਜ਼ ਤੇ ਚੜ੍ਹ ਕੇ ਅਸੀਂ ਸਿੱਧੇ ਸਮੁਤ੍ਰਾਕੇ ਨੂੰ ਆਏ ਅਤੇ ਅਗਲੇ ਭਲਕ ਨਿਯਾਪੁਲਿਸ ਨੂੰ
12 ਅਰ ਉੱਥੋਂ ਫ਼ਿਲਿੱਪੈ ਨੂੰ ਜੋ ਮਕਦੂਨਿਯਾ ਦੇ ਉਸ ਪਾਸੇ ਦਾ ਵੱਡਾ ਸ਼ਹਿਰ ਅਤੇ ਰੋਮੀਆਂ ਦੀ ਬਸਤੀ ਹੈ ਅਤੇ ਅਸੀਂ ਕਈ ਦਿਨ ਓਸੇ ਸ਼ਹਿਰ ਵਿੱਚ ਰਹੇ
13 ਅਤੇ ਸਬਤ ਦੇ ਦਿਨ ਫਾਟਕ ਤੋਂ ਬਾਹਰ ਦਰਿਆ ਦੇ ਕੰਢੇ ਉੱਤੇ ਗਏ ਜਿੱਥੇ ਅਸਾਂ ਜਾਣਿਆ ਭਈ ਬੰਦਗੀ ਕਰਨ ਦਾ ਕੋਈ ਅਸਥਾਨ ਹੋਵੇਗਾ ਅਤੇ ਬੈਠ ਕੇ ਉਨ੍ਹਾਂ ਤੀਵੀਆਂ ਨਾਲ ਜਿਹੜੀਆਂ ਇਕੱਠੀਆਂ ਹੋਈਆਂ ਸਨ ਗੱਲਾਂ ਕਰਨ ਲੱਗੇ
14 ਅਰ ਲੁਦਿਯਾ ਨਾਮੇ ਥੁਆਤੀਰਾ ਨਗਰ ਦੀ ਇੱਕ ਤੀਵੀਂ ਕਿਰਮਿਚ ਵੇਚਣ ਵਾਲੀ ਪਰਮੇਸ਼ੁਰ ਦੀ ਭਗਤਣ ਸੁਣਦੀ ਸੀ। ਉਹ ਦਾ ਮਨ ਪ੍ਰਭੁ ਨੇ ਖੋਲ੍ਹ ਦਿੱਤਾ ਭਈ ਪੌਲੁਸ ਦੀਆਂ ਗੱਲਾਂ ਉੱਤੇ ਚਿੱਤ ਲਾਵੇ
15 ਅਤੇ ਜਾਂ ਉਸ ਨੇ ਆਪਣੇ ਟੱਬਰ ਸਣੇ ਬਪਤਿਸਮਾ ਲਿਆ ਤਾਂ ਮਿੰਨਤ ਕਰ ਕੇ ਬੋਲੀ ਕਿ ਜੇ ਤੁਸੀਂ ਮੈਨੂੰ ਪ੍ਰਭੁ ਦੀ ਨਿਹਚਾਵਾਨ ਸਮਝਿਆ ਹੈ ਤਾਂ ਮੇਰੇ ਘਰ ਵਿੱਚ ਆਣ ਕੇ ਰਹੋ ਅਤੇ ਸਾਨੂੰ ਮੱਲੋ ਮੱਲੀ ਲੈ ਗਈ।।
16 ਇਉਂ ਹੋਇਆ ਕਿ ਜਦ ਅਸੀਂ ਬੰਦਗੀ ਕਰਨ ਦੇ ਅਸਥਾਨ ਨੂੰ ਜਾਂਦੇ ਸਾਂ ਤਾਂ ਇੱਕ ਗੋੱਲੀ ਸਾਨੂੰ ਮਿਲੀ ਜਿਹ ਦੇ ਵਿੱਚ ਭੇਤ ਬੁਝਣ ਦੀ ਰੂਹ ਸੀ ਅਤੇ ਟੇਵੇ ਲਾ ਕੇ ਉਹ ਆਪਣੇ ਮਾਲਕਾਂ ਲਈ ਬਹੁਤ ਕੁਝ ਕਮਾ ਲਿਆਉਂਦੀ ਸੀ
17 ਸੋ ਪੌਲੁਸ ਦੇ ਅਤੇ ਸਾਡੇ ਮਗਰ ਆਣ ਕੇ ਹਾਕਾਂ ਮਾਰਦੀ ਅਤੇ ਕਹਿੰਦੀ ਸੀ ਜੋ ਏਹ ਲੋਕ ਅੱਤ ਮਹਾਂ ਪਰਮੇਸ਼ੁਰ ਦੇ ਦਾਸ ਹਨ ਜਿਹੜੇ ਤੁਹਾਨੂੰ ਮੁਕਤੀ ਦਾ ਰਾਹ ਦੱਸਦੇ ਹਨ!
18 ਉਹ ਬਹੁਤ ਦਿਨਾਂ ਤੀਕੁਰ ਇਹ ਕਰਦੀ ਰਹੀ ਪਰ ਪੌਲੁਸ ਅੱਕ ਗਿਆ ਅਤੇ ਮੁੜ ਕੇ ਉਸ ਰੂਹ ਨੂੰ ਕਿਹਾ, ਮੈਂ ਤੈਨੂੰ ਯਿਸੂ ਮਸੀਹ ਦੇ ਨਾਮ ਨਾਲ ਹੁਕਮ ਕਰਦਾ ਹਾਂ ਜੋ ਇਹ ਦੇ ਵਿੱਚੋਂ ਨਿੱਕਲ ਜਾਹ! ਅਤੇ ਉਹ ਉਸੇ ਘੜੀ ਨਿੱਕਲ ਗਈ।।
19 ਪਰ ਜਾਂ ਉਹ ਦੇ ਮਾਲਕਾਂ ਨੇ ਵੇਖਿਆ ਜੋ ਸਾਡੀ ਕਮਾਈ ਦੀ ਆਸ ਜਾਂਦੀ ਰਹੀ ਤਾਂ ਪੌਲੁਸ ਅਤੇ ਸੀਲਾਸ ਨੂੰ ਫੜ ਕੇ ਬਾਜ਼ਾਰ ਵਿੱਚ ਹਾਕਮਾਂ ਦੇ ਕੋਲ ਖਿੱਚ ਕੇ ਲੈ ਚੱਲੇ
20 ਅਤੇ ਉਨ੍ਹਾਂ ਨੇ ਸਰਦਾਰਾਂ ਦੇ ਅੱਗੇ ਲੈ ਜਾ ਕੇ ਕਿਹਾ ਭਈ ਏਹ ਮਨੁੱਖ ਜਿਹੜੇ ਯਹੂਦੀ ਹਨ ਸਾਡੇ ਸ਼ਹਿਰ ਨੂੰ ਬਹੁਤ ਜਿੱਚ ਕਰਦੇ ਹਨ
21 ਅਤੇ ਸਾਨੂੰ ਅਜੇਹੀਆਂ ਰੀਤਾਂ ਦੱਸਦੇ ਹਨ ਕਿ ਜਿਨ੍ਹਾਂ ਦਾ ਮੰਨਣਾ ਅਤੇ ਪੂਰਾ ਕਰਨਾ ਸਾਨੂੰ ਜੋ ਰੋਮੀ ਹਾਂ ਜੋਗ ਨਹੀਂ
22 ਤਦ ਲੋਕ ਮਿਲ ਕੇ ਉਨ੍ਹਾਂ ਦੇ ਵਿਰੁੱਧ ਉੱਠੇ ਅਤੇ ਸਰਦਾਰਾਂ ਨੇ ਉਨ੍ਹਾਂ ਦੇ ਦੁਆਲੇ ਦੇ ਲੀੜੇ ਪਾੜ ਕੇ ਬੈਂਤ ਮਾਰਨ ਦਾ ਹੁਕਮ ਕੀਤਾ
23 ਉਨ੍ਹਾਂ ਨੂੰ ਮਾਰ ਕੇ ਕੈਦ ਕਰ ਦਿੱਤਾ ਅਤੇ ਕੈਦਖ਼ਾਨੇ ਦੇ ਦਰੋਗੇ ਨੂੰ ਹੁਕਮ ਦਿੱਤਾ ਭਈ ਵੱਡੀ ਚੌਕਸੀ ਨਾਲ ਉਨ੍ਹਾਂ ਦੀ ਖਬਰਦਾਰੀ ਕਰ!
24 ਉਸ ਨੇ ਅਜਿਹਾ ਹੁਕਮ ਪਾ ਕੇ ਉਨ੍ਹਾਂ ਨੂੰ ਅੰਦਰਲੇ ਕੈਦਖ਼ਾਨੇ ਵਿੱਚ ਸੁੱਟਿਆ ਅਤੇ ਉਨ੍ਹਾਂ ਦੇ ਪੈਰੀਂ ਕਾਠ ਠੋਕ ਦਿੱਤਾ
25 ਪਰ ਅੱਧੀਕੁ ਰਾਤ ਨੂੰ ਪੌਲੁਸ ਅਤੇ ਸੀਲਾਸ ਪ੍ਰਾਰਥਨਾ ਕਰਦੇ ਅਤੇ ਪਰਮੇਸ਼ੁਰ ਦੇ ਭਜਨ ਗਾਉਂਦੇ ਸਨ ਅਰ ਕੈਦੀ ਉਨ੍ਹਾਂ ਦੀ ਸੁਣਦੇ ਸਨ
26 ਤਾਂ ਅਚਾਣਕ ਇੱਕ ਐਡਾ ਭੁਚਾਲ ਆਇਆ ਜੋ ਕੈਦਖ਼ਾਨੇ ਦੀਆਂ ਨੀਹਾਂ ਹਿੱਲ ਗਈਆਂ ਅਰ ਝੱਟ ਸਾਰੇ ਬੂਹੇ ਖੁਲ੍ਹ ਗਏ ਅਤੇ ਸਭਨਾਂ ਦੀਆਂ ਬੇੜੀਆਂ ਖੁਲ੍ਹ ਗਈਆਂ!
27 ਕੈਦਖ਼ਾਨੇ ਦਾ ਦਰੋਗਾ ਜਾਗ ਉੱਠਿਆ ਅਤੇ ਜਾਂ ਕੈਦਖ਼ਾਨੇ ਦੇ ਬੂਹੇ ਖੁਲ੍ਹੇ ਵੇਖੇ ਤਾਂ ਇਹ ਸਮਝ ਕੇ ਭਈ ਕੈਦੀ ਭੱਜ ਗਏ ਹੋਣੇ ਹਨ ਤਲਵਾਰ ਧੂਈ ਅਤੇ ਆਪ ਨੂੰ ਮਾਰਨ ਲੱਗਾ
28 ਪਰ ਪੌਲੁਸ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਆਖਿਆ ਜੋ ਆਪ ਨੂੰ ਕੁਝ ਨੁਕਸਾਨ ਨਾ ਪੁਚਾ ਕਿਉਂ ਜੋ ਅਸੀਂ ਸਭ ਏੱਥੇ ਹੀ ਹਾਂ!
29 ਪਰ ਉਹ ਦੀਵੇ ਮੰਗਾ ਕੇ ਅੰਦਰ ਨੂੰ ਦੌੜਿਆ ਅਤੇ ਕੰਬਦਾ ਕੰਬਦਾ ਪੌਲੁਸ ਅਤੇ ਸੀਲਾਸ ਦੇ ਅੱਗੇ ਡਿੱਗ ਪਿਆ
30 ਅਤੇ ਉਨ੍ਹਾਂ ਨੂੰ ਬਾਹਰ ਲਿਆ ਕੇ ਕਿਹਾ, ਹੇ ਮਹਾ ਪੁਰਖੋ, ਮੈਂ ਕੀ ਕਰਾਂ ਜਿਸ ਤੋਂ ਬਚਾਇਆ ਜਾਵਾਂॽ
31 ਉਨ੍ਹਾਂ ਆਖਿਆ, ਪ੍ਰਭੁ ਯਿਸੂ ਉੱਤੇ ਨਿਹਚਾ ਕਰ ਤਾਂ ਤੂੰ ਅਤੇ ਤੇਰਾ ਘਰਾਣਾ ਬਚਾਏ ਜਾਓਗੇ
32 ਤਾਂ ਉਨ੍ਹਾਂ ਉਸ ਨੂੰ ਅਤੇ ਉਨ੍ਹਾਂ ਸਭਨਾਂ ਨੂੰ ਜਿਹੜੇ ਉਸ ਦੇ ਘਰ ਵਿੱਚ ਸਨ ਪ੍ਰਭੁ ਦਾ ਬਚਨ ਸੁਣਾਇਆ
33 ਅਤੇ ਰਾਤ ਦੀ ਓਸੇ ਘੜੀ ਉਸ ਨੇ ਉਨ੍ਹਾਂ ਨੂੰ ਲੈ ਕੇ ਉਨ੍ਹਾਂ ਦੇ ਜਖ਼ਮ ਧੋਤੇ ਅਰ ਉਸ ਨੇ ਅਰ ਉਸ ਦੇ ਸਾਰੇ ਘਰ ਦਿਆਂ ਨੇ ਓਸੇ ਵੇਲੇ ਬਪਤਿਸਮਾ ਲਿਆ
34 ਅਤੇ ਉਨ੍ਹਾਂ ਨੂੰ ਘਰ ਵਿੱਚ ਲਿਆ ਕੇ ਉਨ੍ਹਾਂ ਦੇ ਅੱਗੇ ਭੋਜਨ ਪਰੋਸਿਆ ਅਤੇ ਉਸ ਨੇ ਪਰਮੇਸ਼ੁਰ ਦੀ ਪਰਤੀਤ ਕਰ ਕੇ ਆਪਣੇ ਸਾਰੇ ਟੱਬਰ ਸਣੇ ਵੱਡੀ ਖੁਸ਼ ਖਬਰੀ ਮਨਾਈ।।
35 ਜਾਂ ਦਿਨ ਚੜ੍ਹਿਆ ਤਾਂ ਸਰਦਾਰਾਂ ਨੇ ਪਿਆਦਿਆਂ ਦੇ ਰਾਹੀਂ ਕਹਾ ਭੇਜਿਆ ਭਈ ਉਨ੍ਹਾਂ ਮਨੁੱਖਾਂ ਨੂੰ ਛੱਡ ਦਿਓ
36 ਤਦ ਦਰੋਗੇ ਨੇ ਪੌਲੁਸ ਨੂੰ ਇਸ ਗੱਲ ਦੀ ਖਬਰ ਦਿੱਤੀ ਜੋ ਸਰਦਾਰਾਂ ਨੇ ਤੁਹਾਨੂੰ ਛੱਡਣ ਲਈ ਕਹਾ ਭਜਿਆ ਹੈ ਸੋ ਹੁਣ ਨਿੱਕਲ ਕੇ ਸੁੱਖ ਸਾਂਦ ਨਾਲ ਚੱਲੇ ਜਾਓ
37 ਪਰ ਪੌਲੁਸ ਨੇ ਉਨ੍ਹਾਂ ਨੂੰ ਆਖਿਆ ਕਿ ਉਨ੍ਹਾਂ ਨੇ ਤਾਂ ਸਾਨੂੰ ਜੋ ਰੋਮੀ ਹਾਂ ਦੋਸ਼ ਸਾਬਤ ਕੀਤਿਆਂ ਬਿਨਾਂ ਸਭਨਾਂ ਦੇ ਸਾਹਮਣੇ ਬੈਂਤ ਮਾਰ ਕੇ ਕੈਦ ਕੀਤਾ ਅਤੇ ਹੁਣ ਭਲਾ, ਓਹ ਸਾਨੂੰ ਚੁੱਪ ਕੀਤੇ ਕੱਢਦੇ ਹਨॽ ਇਹ ਕਦੀ ਨਹੀਂ ਹੋਣਾ ਸਗੋਂ ਓਹ ਆਪੋ ਆਣ ਕੇ ਸਾਨੂੰ ਬਾਹਰ ਲੈ ਚੱਲਣ
38 ਤਦ ਪਿਆਦਿਆਂ ਨੇ ਏਹ ਗੱਲਾਂ ਸਰਦਾਰਾਂ ਨੂੰ ਜਾ ਸੁਣਾਈਆਂ ਅਤੇ ਜਾਂ ਓਹਨਾਂ ਸੁਣਿਆ ਜੋ ਏਹ ਰੋਮੀ ਹਨ ਤਾਂ ਡਰ ਗਏ
39 ਅਤੇ ਆਣ ਕੇ ਉਨ੍ਹਾਂ ਨੂੰ ਮਨਾਇਆ ਅਤੇ ਬਾਹਰ ਲਿਆ ਕੇ ਅਰਦਾਸ ਕੀਤੀ ਜੋ ਸ਼ਹਿਰੋਂ ਚੱਲੇ ਜਾਓ
40 ਤਦ ਓਹ ਕੈਦੋਂ ਛੁੱਟ ਕੇ ਲੁਦਿਯਾ ਦੇ ਗਏ ਅਰ ਭਾਈਆਂ ਨੂੰ ਵੇਖ ਕੇ ਉਨ੍ਹਾਂ ਨੂੰ ਤੱਸਲੀ ਦਿੱਤੀ ਅਤੇ ਤੁਰ ਪਏ।।
1 Then G1161 CONJ came G2658 V-AAI-3S he to G1519 PREP Derbe G1191 N-ASF and G2532 CONJ Lystra G3082 N-ASF : and G2532 CONJ , behold G2400 V-2AAM-2S , a certain G5100 X-NSM disciple G3101 N-NSM was G2258 V-IXI-3S there G1563 ADV , named G3686 N-DSN Timothy G5095 N-NSM , the son G5207 N-NSM of a certain G5100 X-GSF woman G1135 N-GSF , which was a Jewess G2453 A-GSF , and believed G4103 A-GSF ; but G1161 CONJ his father G2962 was a Greek G1672 N-GSM :
2 Which G3739 R-NSM was well reported of G3140 V-IPI-3S by G5259 PREP the G3588 T-GPM brethren G80 N-GPM that were at G1722 PREP Lystra G3082 N-DPN and G2532 CONJ Iconium G2430 N-DSN .
3 Him G5126 D-ASM would G2309 V-AAI-3S Paul G3972 N-NSM have to go forth G1831 V-2AAN with G4862 PREP him G846 P-DSM ; and G2532 CONJ took G2983 V-2AAP-NSM and circumcised G4059 V-2AAI-3S him G846 P-ASM because of G1223 PREP the G3588 T-APM Jews G2453 A-APM which were G5607 V-PXP-APM in G1722 PREP those G3588 T-DPM quarters G5117 N-DPM : for G1063 CONJ they knew G1492 V-LAI-3P all G537 A-NPM that G3754 CONJ his G3588 T-ASM father G3962 N-ASM was G5225 V-IAI-3S a Greek G1672 N-NSM .
4 And G1161 CONJ as G5613 ADV they went through G1279 V-INI-3P the G3588 T-APF cities G4172 N-APF , they delivered G3860 V-IAI-3P them G846 P-DPM the G3588 T-APN decrees G1378 N-APN for to keep G5442 V-PAN , that were ordained G2919 V-RPP-APN of G5259 PREP the G3588 T-GPM apostles G652 N-GPM and G2532 CONJ elders G4245 A-GPM which G3588 T-GPM were at G1722 PREP Jerusalem G2419 N-PRI .
5 And G3767 CONJ so G3303 PRT were the G3588 T-NPF churches G1577 N-NPF established G4732 V-IPI-3P in the G3588 T-DSF faith G4102 N-DSF , and G2532 CONJ increased G4052 V-IAI-3P in number G706 N-DSM daily G2596 PREP .
6 Now G1161 CONJ when they G3588 T-ASF had gone throughout G1330 V-2AAP-NPM Phrygia G5435 N-ASF and G2532 CONJ the G3588 T-ASF region G5561 N-ASF of Galatia G1054 A-ASF , and were forbidden G2967 V-APP-NPM of G5259 PREP the G3588 T-GSN Holy G40 A-GSN Ghost G4151 N-GSN to preach G2980 V-AAN the G3588 T-ASM word G3056 N-ASM in G1722 PREP Asia G773 N-DSF ,
7 After they were come G2064 V-2AAP-NPM to G2596 PREP Mysia G3465 N-ASF , they attempted G3985 V-IAI-3P to go G4198 V-PNN into G2596 PREP Bithynia G978 N-ASF : but G2532 CONJ the G3588 T-NSN Spirit G4151 N-NSN suffered G1439 V-AAI-3S them G846 P-APM not G3756 PRT-N .
8 And G1161 CONJ they G3588 T-ASF passing by G3928 V-2AAP-NPM Mysia G3465 N-ASF came down G2597 V-2AAI-3P to G1519 PREP Troas G5174 N-ASF .
9 And G2532 CONJ a vision G3705 N-NSN appeared G3700 V-API-3S to Paul G3972 N-DSM in G1223 PREP the G3588 T-GSF night G3571 N-GSF ; there stood G2258 V-IXI-3S a man G435 N-NSM of Macedonia G3110 N-NSM , and G2532 CONJ prayed G3870 V-PAP-NSM him G846 P-ASM , saying G3004 V-PAP-NSM , Come over G1224 V-2AAP-NSM into G1519 PREP Macedonia G3109 N-ASF , and help G997 V-AAM-2S us G2254 P-1DP .
10 And G1161 CONJ after G5613 ADV he had seen G1492 V-2AAI-3S the G3588 T-ASN vision G3705 N-ASN , immediately G2112 ADV we endeavored G2212 V-AAI-1P to go G1831 V-2AAN into G1519 PREP Macedonia G3109 N-ASF , assuredly gathering G4822 V-PAP-NPM that G3754 CONJ the G3588 T-NSM Lord G2962 N-NSM had called G4341 V-RNI-3S us G2248 P-1AP for to preach the gospel G2097 V-AMN unto them G846 P-APM .
11 Therefore G3767 CONJ loosing G321 V-APP-NPM from G575 PREP Troas G5174 N-GSF , we came with a straight course G2113 V-AAI-1P to G1519 PREP Samothracia G4543 N-ASF , and G5037 PRT the G3588 T-GSF next G1966 V-PXP-DSF day to G1519 PREP Neapolis G3496 N-ASF ;
12 And G5037 PRT from thence G1564 ADV to G1519 PREP Philippi G5375 N-ASM , which G3748 R-NSF is G2076 V-PXI-3S the chief G4413 A-NSF city G4172 N-NSF of G3588 T-GSF that G3588 T-GSF part G3588 T-GSF of Macedonia G3109 N-GSF , and a colony G2862 N-NSF : and G1161 CONJ we were G2258 in G1722 PREP that G3588 T-DSF city G4172 N-DSF abiding G1304 V-PAP-NPM certain G5100 X-APF days G2250 N-APF .
13 And G5037 PRT on G2250 N-DSF the G3588 T-GPN sabbath G4521 N-GPN we went G1831 V-2AAI-1P out G1854 ADV of G3588 T-GSF the G3588 T-GSF city G4172 N-GSF by G3844 PREP a river side G4215 N-ASM , where G3757 ADV prayer G4335 N-NSF was wont G3543 V-IPI-3S to be made G1511 V-PXN ; and G2532 CONJ we sat down G2523 V-AAP-NPM , and spake G2980 V-IAI-1P unto the G3588 T-GSF women G1135 N-DPF which resorted G4905 V-2AAP-DPF thither .
14 And G2532 CONJ a certain G5100 X-NSF woman G1135 N-NSF named G3686 N-DSN Lydia G3070 N-NSF , a seller of purple G4211 N-NSF , of the city G4172 N-GSF of Thyatira G2363 N-GPN , which G3588 T-ASM worshipped G4576 V-PNP-NSF God G2316 N-ASM , heard G191 V-IAI-3S us G3588 T-ASF : whose G3739 R-GSF heart G2588 N-ASF the G3588 T-NSM Lord G2962 N-NSM opened G1272 V-AAI-3S , that G3588 T-DPN she G3588 T-DPN attended G4337 V-PAN unto the things which were spoken G2980 V-PPP-DPN of G3588 T-GSM Paul G3972 N-GSM .
15 And G1161 CONJ when G5613 ADV she was baptized G907 V-API-3S , and G2532 CONJ her G3588 T-NSM household G3624 N-NSM , she besought G3870 V-AAI-3S us , saying G3004 V-PAP-NSF , If G1487 COND ye have judged G2919 V-RAI-2P me G3165 P-1AS to be G1511 V-PXN faithful G4103 A-ASF to the G3588 T-DSM Lord G2962 N-DSM , come G1525 V-2AAP-NPM into G1519 PREP my G3588 T-ASM house G3624 N-ASM , and abide G3306 V-AAM-2P there . And G2532 CONJ she constrained G3849 V-ADI-3S us G2248 P-1AP .
16 And G1161 CONJ it came to pass G1096 V-2ADI-3S , as we G2257 P-1GP went G4198 V-PNP-GPM to G1519 PREP prayer G4335 N-ASF , a certain G5100 X-ASF damsel G3814 N-ASF possessed G2192 V-PAP-ASF with a spirit G4151 N-ASN of divination G4436 N-GSM met G528 V-AAN us G2254 P-1DP , which G3748 R-NSF brought G3930 V-IAI-3S her G3588 T-DPM masters G2962 N-DPM much G4183 A-ASF gain G2039 N-ASF by soothsaying G3132 V-PNP-NSF :
17 The same G3778 D-NSF followed G2628 V-AAP-NSF Paul G3972 N-DSM and G2532 CONJ us G2254 P-1DP , and cried G2896 V-IAI-3S , saying G3004 V-PAP-NSF , These G3588 T-NPM men G444 N-NPM are G1526 V-PXI-3P the servants G1401 N-NPM of G3588 T-GSM the G3588 T-GSM most high G5310 A-GSM God G2316 N-GSM , which G3748 R-NPM show G2605 V-PAI-3P unto us G2254 P-1DP the way G3598 N-ASF of salvation G4991 N-GSF .
18 And G1161 CONJ this G5124 D-ASN did G4160 V-IAI-3S she G1909 PREP many G4183 A-APF days G2250 N-APF . But G1161 CONJ Paul G3972 N-NSM , being grieved G1278 V-ADP-NSM , turned G1994 V-AAP-NSM and G2532 CONJ said G2036 V-2AAI-3S to the G3588 T-DSN spirit G4151 N-DSN , I command G3853 V-PAI-1S thee G4671 P-2DS in G1722 PREP the G3588 T-DSN name G3686 N-DSN of Jesus G2424 N-GSM Christ G5547 N-GSM to come G1831 V-2AAN out of G575 PREP her G846 P-GSF . And G2532 CONJ he came out G1831 V-2AAI-3S the G3588 T-DSN same G3588 T-DSF hour G5610 N-DSF .
19 And G1161 CONJ when her G3588 T-NPM masters G2962 N-NPM saw G1492 V-2AAP-NPM that G3754 CONJ the G3588 T-NSF hope G1680 N-NSF of G3588 T-GSF their G3588 T-GSF gains G2039 N-GSF was gone G1831 V-2AAI-3S , they G3588 T-ASM caught G1949 V-2ADP-NPM Paul G3972 N-ASM and G2532 CONJ Silas G4609 N-ASM , and drew G1670 V-AAI-3P them into G1519 PREP the G3588 T-ASF marketplace G58 N-ASF unto G1909 PREP the G3588 T-APM rulers G758 N-APM ,
20 And G2532 CONJ brought G4317 V-2AAP-NPM them G846 P-APM to the G3588 T-DPM magistrates G4755 N-DPM , saying G2036 V-2AAI-3P , These G3588 T-NPM men G444 N-NPM , being G5225 V-PAP-NPM Jews G2453 A-NPM , do exceedingly trouble G1613 V-PAI-3P our G3588 T-ASF city G4172 N-ASF ,
21 And G2532 CONJ teach G2605 V-PAI-3P customs G1485 N-APN , which G3739 R-APN are not lawful G1832 V-PQI-3S for us G2254 P-1DP to receive G3858 V-PNN , neither G3761 ADV to observe G4160 V-PAN , being G5607 V-PXP-DPM Romans G4514 A-DPM .
22 And G2532 CONJ the G3588 T-NSM multitude G3793 N-NSM rose up together G4911 V-2AAI-3S against G2596 PREP them G846 P-GPM : and G2532 CONJ the G3588 T-NPM magistrates G4755 N-NPM rent off G4048 V-AAP-NPM their G3588 T-APN clothes G2440 N-APN , and commanded G2753 V-IAI-3P to beat G4463 V-PAN them .
23 And G5037 PRT when they had laid G2007 V-2AAP-NPM many G4183 A-APF stripes G4127 N-APF upon them G846 P-DPM , they cast G906 V-2AAI-3P them into G1519 PREP prison G5438 N-ASF , charging G3853 V-AAP-NPM the G3588 T-DSM jailer G1200 N-DSM to keep G5083 V-PAN them G846 P-APM safely G806 ADV :
24 Who G3739 R-NSM , having received G2983 V-RAP-NSM such G5108 D-ASF a charge G3852 N-ASF , thrust G906 V-2AAI-3S them G846 P-APM into G1519 PREP the G3588 T-ASF inner G2082 A-ASF prison G5438 N-ASF , and G2532 CONJ made their feet fast G805 V-ADI-3S in G1519 PREP the G3588 T-ASN stocks G3586 N-ASN .
25 And G1161 CONJ at G2596 PREP midnight G3317 N-ASN Paul G3972 N-NSM and G2532 CONJ Silas G4609 N-NSM prayed G4336 V-PNP-NPM , and G2532 CONJ sang praises G5214 V-IAI-3P unto God G2316 N-ASM : and G1161 CONJ the G3588 T-NPM prisoners G1198 N-NPM heard G1874 V-INI-3P them G846 P-GPM .
26 And G1161 CONJ suddenly G869 ADV there was G1096 V-2ADI-3S a great G3173 A-NSM earthquake G4578 N-NSM , so that G5620 CONJ the G3588 T-APN foundations G2310 N-APN of G3588 T-GSN the G3588 T-GSN prison G1201 N-GSN were shaken G4531 V-APN : and G5037 PRT immediately G3916 ADV all G3956 A-NPF the G3588 T-NPF doors G2374 N-NPF were opened G455 V-API-3P , and G2532 CONJ every one G3956 A-GPM \'s bands G1199 N-NPN were loosed G447 V-API-3S .
27 And G1161 CONJ the G3588 T-NSM keeper of the prison G1200 N-NSM awaking out of his sleep G1096 V-2ADP-NSM , and G2532 CONJ seeing G1492 V-2AAP-NSM the G3588 T-GSF prison G5438 N-GSF doors G2374 N-APF open G455 V-RPP-APF , he drew out G4685 V-AMP-NSM his sword G3162 N-ASF , and would G3195 V-IAI-3S have killed G337 V-PAN himself G1438 F-3ASM , supposing G3543 V-PAP-NSM that G3588 T-APM the G3588 T-APM prisoners G1198 N-APM had been fled G1628 V-2RAN .
28 But G1161 CONJ Paul G3972 N-NSM cried G5455 V-AAI-3S with a loud G3173 A-DSF voice G5456 N-DSF , saying G3004 V-PAP-NSM , Do G4238 V-AAS-2S thyself G4572 F-2DSM no G3367 A-ASN harm G2556 A-ASN : for G1063 CONJ we are G2070 V-PXI-1P all G537 A-NPM here G1759 ADV .
29 Then G1161 CONJ he called G154 V-AAP-NSM for a light G5457 N-APN , and sprang in G1530 V-AAI-3S , and G2532 CONJ came G1096 V-2ADP-NSM trembling G1790 A-NSM , and fell down before G4363 V-2AAI-3S Paul G3972 N-DSM and G2532 CONJ Silas G4609 N-DSM ,
30 And G2532 CONJ brought G4254 V-2AAP-NSM them G846 P-APM out G1854 ADV , and said G5346 V-IXI-3S , Sirs G2962 N-VPM , what G5101 I-ASN must G1163 V-PQI-3S I G3165 P-1AS do G4160 V-PAN to G2443 CONJ be saved G4982 V-APS-1S ?
31 And G1161 CONJ they G3588 T-NPM said G2036 V-2AAI-3P , Believe G4100 V-AAM-2S on G1909 PREP the G3588 T-ASM Lord G2962 N-ASM Jesus G2424 N-ASM Christ G5547 N-ASM , and G2532 CONJ thou G4771 P-2NS shalt be saved G4982 V-FPI-2S , and G2532 CONJ thy G3588 T-NSM house G3624 N-NSM .
32 And G2532 CONJ they spake G2980 V-AAI-3P unto him G846 P-DSM the G3588 T-ASM word G3056 N-ASM of G3588 T-GSM the G3588 T-GSM Lord G2962 N-GSM , and G2532 CONJ to all G3956 A-DPM that G3588 T-DPM were in G1722 PREP his G3588 T-DSF house G3614 N-DSF .
33 And G2532 CONJ he took G3880 V-2AAP-NSM them G846 P-APM the G3588 T-DSF same G3588 T-DSF hour G5610 N-DSF of G3588 T-GSF the G3588 T-GSF night G3571 N-GSF , and washed G3068 V-AAI-3S their G575 PREP stripes G4127 PREP ; and G2532 CONJ was baptized G907 V-API-3S , he G846 P-NSM and G2532 CONJ all G3956 A-NPM his G846 P-GSM , straightway G3916 ADV .
34 And G5037 PRT when he had brought G321 V-2AAP-NSM them G846 P-APM into G1519 PREP his G3588 T-ASM house G3624 N-ASM , he set meat before G3908 V-AAI-3S them , and G2532 CONJ rejoiced G21 V-INI-3S , believing G4100 V-RAP-NSM in God G2316 N-DSM with all his house G3832 ADV .
35 And G1161 CONJ when it was G1096 V-2ADP-GSF day G2250 N-GSF , the G3588 T-NPM magistrates G4755 N-NPM sent G649 V-AAI-3P the G3588 T-APM sergeants G4465 N-APM , saying G3004 V-PAP-NPM , Let those men go G630 V-AAM-2S .
36 And G1161 CONJ the G3588 T-NSM keeper of the prison G1200 N-NSM told G518 V-AAI-3S this G3588 T-APM saying G3056 N-APM to G4314 PREP Paul G3972 N-ASM , The G3588 T-NPM magistrates G4755 N-NPM have sent G649 V-RAI-3P to G2443 CONJ let you go G630 V-APS-2P : now G3568 ADV therefore G3767 CONJ depart G1831 V-2AAP-NPM , and go G4198 V-PNM-2P in G1722 PREP peace G1515 N-DSF .
37 But G1161 CONJ Paul G3972 N-NSM said G5346 V-IXI-3S unto G4314 PREP them G846 P-APM , They have beaten G1194 V-AAP-NPM us G2248 P-1AP openly G1219 ADV uncondemned G178 A-APM , being G5225 V-PAP-APM Romans G4514 A-APM , and G444 N-APM have cast G906 V-2AAI-3P us into G1519 PREP prison G5438 N-ASF ; and G2532 CONJ now G3568 ADV do they thrust us out G1544 V-PAI-3P privily G2977 ADV ? nay G3756 PRT-N verily G1063 CONJ ; but G235 CONJ let them come G2064 V-2AAP-NPM themselves G848 and fetch us out G1806 V-2AAM-3P .
38 And G1161 CONJ the G3588 T-NPM sergeants G4465 N-NPM told G312 V-AAI-3P these G3588 T-APN words G4487 N-APN unto the G3588 T-DPM magistrates G4755 N-DPM : and G2532 CONJ they feared G5399 V-AOI-3P , when they heard G191 V-AAP-NPM that G3754 CONJ they were G1526 V-PXI-3P Romans G4514 A-NPM .
39 And G2532 CONJ they came G2064 V-2AAP-NPM and besought G3870 V-AAI-3P them G846 P-APM , and G2532 CONJ brought them out G1806 V-2AAP-NPM , and desired G2065 V-IAI-3P them to depart out G1831 V-2AAN of G3588 T-GSF the G3588 T-GSF city G4172 N-GSF .
40 And G1161 CONJ they went G1831 V-2AAP-NPM out of G1537 PREP the G3588 T-GSF prison G5438 N-GSF , and entered G1525 V-2AAI-3P into G1519 the house of Lydia G3070 N-ASF : and G2532 CONJ when they had seen G1492 V-2AAP-NPM the G3588 T-APM brethren G80 N-APM , they comforted G3870 V-AAI-3P them G846 P-APM , and G2532 CONJ departed G1831 V-2AAI-3P .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×