Bible Versions
Bible Books

Mark 15:1 (PAV) Punjabi Old BSI Version

1 ਸਵੇਰ ਹੁੰਦਿਆਂ ਹੀ ਪਰਧਾਨ ਜਾਜਕਾਂ ਨੇ ਬਜ਼ੁਰਗਾਂ ਅਤੇ ਗ੍ਰੰਥੀਆਂ ਸਣੇ ਅਰ ਸਾਰੀ ਮਹਾ ਸਭਾ ਨੇ ਸਲਾਹ ਕਰ ਕੇ ਯਿਸੂ ਨੂੰ ਬੰਨ੍ਹਿਆ ਅਤੇ ਲੈ ਜਾ ਕੇ ਪਿਲਾਤੁਸ ਦੇ ਹਵਾਲੇ ਕੀਤਾ
2 ਪਿਲਾਤੁਸ ਨੇ ਉਸ ਤੋਂ ਪੁੱਛਿਆ, ਭਲਾ, ਤੂੰ ਯਹੂਦੀਆਂ ਦਾ ਪਾਤਸ਼ਾਹ ਹੈਂ? ਉਸ ਨੇ ਉਹ ਨੂੰ ਉੱਤਰ ਦਿੱਤਾ, ਤੂੰ ਸਤ ਆਖਿਆ ਹੈ
3 ਤਾਂ ਪਰਧਾਨ ਜਾਜਕਾਂ ਨੇ ਉਸ ਉੱਤੇ ਬਹੁਤ ਦੋਸ਼ ਲਾਏ
4 ਪਿਲਾਤੁਸ ਨੇ ਉਸ ਤੋਂ ਫੇਰ ਪੁੱਛਿਆ, ਤੂੰ ਕੁਝ ਜਵਾਬ ਨਹੀਂ ਦਿੰਦਾ? ਵੇਖ ਓਹ ਤੇਰੇ ਉੱਤੇ ਕਿੰਨੀਆਂ ਗੱਲਾਂ ਦਾ ਦੋਸ਼ ਲਾਉਂਦੇ ਹਨ!
5 ਪਰ ਯਿਸੂ ਨੇ ਫੇਰ ਕੁਝ ਜਵਾਬ ਨਾ ਦਿੱਤਾ, ਐਥੋਂ ਤੀਕ ਜੋ ਪਿਲਾਤੁਸ ਹੈਰਾਨ ਹੋਇਆ।।
6 ਓਹ ਉਸ ਤਿਉਹਾਰ ਉੱਤੇ ਇੱਕ ਕੈਦੀ ਜਿਹ ਦੇ ਲਈ ਲੋਕ ਅਰਜ਼ ਕਰਦੇ ਸਨ ਉਨ੍ਹਾਂ ਦੀ ਖ਼ਾਤਰ ਛੱਡਦਾ ਹੁੰਦਾ ਸੀ
7 ਬਰੱਬਾਸ ਨਾਓਂ ਦਾ ਇੱਕ ਮਨੁੱਖ ਸੀ ਜਿਹੜਾ ਉਨ੍ਹਾਂ ਪਸਾਦੀਆਂ ਦੇ ਨਾਲ ਜਿਨ੍ਹਾਂ ਪਸਾਦ ਵਿੱਚ ਖੂਨ ਕੀਤਾ ਕੈਦ ਵਿੱਚ ਪਿਆ ਹੋਇਆ ਸੀ
8 ਅਤੇ ਲੋਕ ਨੇੜੇ ਜਾ ਕੇ ਅਰਜ਼ ਕਰਨ ਲੱਗੇ ਜੋ ਦਸਤੂਰ ਅਨੁਸਾਰ ਸਾਡੇ ਲਈ ਕਰੋ
9 ਪਿਲਾਤੁਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ, ਤੁਸੀਂ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਯਹੂਦੀਆਂ ਦੇ ਪਾਤਸ਼ਾਹ ਨੂੰ ਛੱਡ ਦਿਆਂ?
10 ਕਿਉਂ ਜੋ ਉਹ ਨੇ ਮਲੂਮ ਕੀਤਾ ਸੀ ਭਈ ਪਰਧਾਨ ਜਾਜਕਾਂ ਨੇ ਖਾਰ ਦੇ ਮਾਰੇ ਉਹ ਨੂੰ ਹਵਾਲੇ ਕੀਤਾ ਹੈ
11 ਪਰ ਪਰਧਾਨ ਜਾਜਕਾਂ ਨੇ ਭੀੜ ਨੂੰ ਚੁੱਕਿਆ ਜੋ ਉਹ ਬਰੱਬਾਸ ਹੀ ਉਨ੍ਹਾਂ ਦੀ ਖਾਤਰ ਛੱਡ ਦੇਵੇ
12 ਪਿਲਾਤੁਸ ਨੇ ਅੱਗੋਂ ਉਨ੍ਹਾਂ ਨੂੰ ਫੇਰ ਆਖਿਆ, ਤਾਂ ਜਿਹ ਨੂੰ ਤੁਸੀਂ ਯਹੂਦੀਆਂ ਦਾ ਪਾਤਸ਼ਾਹ ਕਹਿੰਦੇ ਹੋ ਮੈਂ ਉਹ ਦੇ ਨਾਲ ਕੀ ਕਰਾਂ?
13 ਓਹ ਫੇਰ ਡੰਡ ਪਾ ਕੇ ਬੋਲੇ, ਉਹ ਨੂੰ ਸਲੀਬ ਦਿਓ!
14 ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਕਿਉਂ? ਇਸ ਨੇ ਕੀ ਬੁਰਿਆਈ ਕੀਤੀ ਹੈ? ਪਰ ਓਹ ਹੋਰ ਵੀ ਡੰਡ ਪਾ ਕੇ ਬੋਲੇ, ਓਹ ਨੂੰ ਸਲੀਬ ਦਿਓ!
15 ਤਦ ਪਿਲਾਤੁਸ ਨੇ ਲੋਕਾਂ ਨੂੰ ਰਾਜ਼ੀ ਕਰਨ ਦੀ ਮਨਸ਼ਾ ਨਾਲ ਉਨ੍ਹਾਂ ਦੇ ਲਈ ਬਰੱਬਾਸ ਨੂੰ ਛੱਡ ਦਿੱਤਾ ਅਤੇ ਯਿਸੂ ਨੂੰ ਕੋਰੜੇ ਮਾਰ ਕੇ ਹਵਾਲੇ ਕੀਤਾ ਜੋ ਸਲੀਬ ਦਿੱਤਾ ਜਾਏ।।
16 ਤਾਂ ਸਿਪਾਹੀ ਉਹ ਨੂੰ ਓਸ ਵੇਹੜੇ ਵਿੱਚ ਜਿੱਥੇ ਹਾਕਮ ਦੀ ਕਚਹਿਰੀ ਹੈ ਲੈ ਗਏ ਅਰ ਸਾਰੇ ਜੱਥੇ ਨੂੰ ਇਕੱਠਾ ਬੁਲਾ ਲਿਆ
17 ਅਤੇ ਉਨ੍ਹਾਂ ਨੇ ਉਸ ਨੂੰ ਬੈਂਗਣੀ ਬਸਤ੍ਰ ਪਹਿਨਾਇਆ ਅਤੇ ਕੰਡਿਆਂ ਵਾਲਾ ਤਾਜ ਗੁੰਦ ਕੇ ਉਹ ਦੇ ਸਿਰ ਉੱਤੇ ਰੱਖਿਆ
18 ਅਤੇ ਉਹ ਨੂੰ ਵਧਾਈਆਂ ਦੇਣ ਲੱਗੇ ਕਿ ਹੇ ਯਹੂਦੀਆਂ ਦੇ ਪਾਤਸ਼ਾਹ, ਨਮਸਕਾਰ!
19 ਅਰ ਉਹ ਦੇ ਸਿਰ ਉੱਤੇ ਕਾਨੇ ਮਾਰਦੇ ਅਤੇ ਉਸ ਉੱਤੇ ਥੁੱਕਦੇ ਅਤੇ ਗੋਡੇ ਨਿਵਾ ਕੇ ਉਹ ਨੂੰ ਮੱਥਾ ਟੇਕਦੇ ਸਨ
20 ਜਾਂ ਉਸ ਨਾਲ ਠੱਠਾ ਕਰ ਹਟੇ ਤਾਂ ਉਹ ਦੇ ਉੱਤੋਂ ਬੈਂਗਣੀ ਬਸਤ੍ਰ ਲਾਹ ਲਿਆ ਅਤੇ ਉਹ ਦੇ ਆਪਣੇ ਬਸਤ੍ਰ ਉਹ ਨੂੰ ਪਹਿਨਾ ਕੇ ਸਲੀਬ ਉੱਤੇ ਚੜਾਉਣ ਲਈ ਬਾਹਰ ਲੈ ਗਏ।।
21 ਉਨ੍ਹਾਂ ਨੇ ਸਿਕੰਦਰ ਅਤੇ ਰੂਫ਼ੁਸ ਦੇ ਪਿਓ ਸ਼ਮਊਨ ਨਾਮੇ ਇੱਕ ਕੁਰੇਨੀ ਮਨੁੱਖ ਨੂੰ ਜਿਹੜਾ ਪਿੰਡੋਂ ਆਉਂਦਿਆ ਉੱਥੋਂ ਦੀ ਲੰਘਦਾ ਸੀ ਵਿਗਾਰੇ ਫੜਿਆ ਭਈ ਉਹ ਦੀ ਸਲੀਬ ਚੁੱਕ ਕੇ ਲੈ ਚੱਲੇ
22 ਅਤੇ ਓਹ ਉਸ ਨੂੰ ਗਲਗਥਾ ਵਿੱਚ ਜਿਹ ਦਾ ਅਰਥ ਖੋਪਰੀ ਦਾ ਥਾਂ ਹੈ ਲਿਆਏ
23 ਅਰ ਮੈ ਵਿੱਚ ਗੰਧਰਸ ਮਿਲਾ ਕੇ ਉਸ ਨੂੰ ਦੇਣ ਲੱਗੇ ਪਰ ਓਨ ਨਾ ਲਈ
24 ਤਾਂ ਉਨ੍ਹਾਂ ਉਹ ਨੂੰ ਸਲੀਬ ਉੱਤੇ ਚੜਾ ਕੇ ਉਹ ਦੇ ਬਸਤ੍ਰ ਵੰਡਣ ਲਈ ਗੁਣੇ ਪਾਏ ਜੋ ਕਿਹੜਾ ਕਿਹ ਦੇ ਹਿੱਸੇ ਆਵੇ
25 ਪਹਿਰ ਦਿਨ ਚੜਿਆ ਸੀ ਜਦ ਉਨ੍ਹਾਂ ਉਹ ਨੂੰ ਸਲੀਬ ਉੱਤੇ ਚੜਾਇਆ
26 ਅਰ ਉਹ ਦੀ ਇਹ ਦੋਸ਼ ਪੱਤ੍ਰੀ ਉੱਪਰ ਲਿਖੀ ਹੋਈ ਸੀ, ਕਿ ਯਹੂਦੀਆਂ ਦਾ ਪਾਤਸ਼ਾਹ
27 ਉਨ੍ਹਾਂ ਨੇ ਉਹ ਦੇ ਨਾਲ ਦੋ ਡਾਕੂਆਂ ਨੂੰ ਇੱਕ ਉਹ ਦੇ ਸੱਜੇ ਤੇ ਦੂਆ ਉਹ ਦੇ ਖੱਬੇ ਸਲੀਬ ਉੱਤੇ ਚੜਾਇਆ
28 ਅਤੇ ਆਉਣ ਜਾਣ ਵਾਲੇ ਉਹ ਨੂੰ ਮਿਹਣਾ ਮਾਰਨ ਅਤੇ ਸਿਰ ਹਿਲਾ ਕੇ ਕਹਿਨ ਲੱਗੇ,
29 number="29"/>
30 ਵਾਹ ਤੂੰ ਜਿਹੜਾ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਬਣਾਉਂਦਾ ਸੈਂ! ਸਲੀਬੋਂ ਉੱਤਰ ਕੇ ਆਪਣੇ ਆਪ ਨੂੰ ਬਚਾ ਲੈ
31 ਇਸੇ ਤਰਾਂ ਪਰਧਾਨ ਜਾਜਕਾਂ ਨੇ ਵੀ ਆਪੋ ਵਿੱਚ ਗ੍ਰੰਥੀਆਂ ਨਾਲ ਮਿਲ ਕੇ ਠੱਠਾ ਮਾਰਿਆ ਅਤੇ ਕਿਹਾ, ਇਸ ਨੇ ਹੋਰਨਾਂ ਨੂੰ ਬਚਾਇਆ, ਆਪਣੇ ਆਪ ਨੂੰ ਬਚਾ ਨਹੀਂ ਸੱਕਦਾ!
32 ਇਸਰਾਏਲ ਦਾ ਪਾਤਸ਼ਾਹ ਮਸੀਹ ਹੁਣ ਸਲੀਬੋਂ ਉੱਤਰ ਆਵੇ ਤਾਂ ਅਸੀਂ ਵੇਖੀਏ ਅਤੇ ਪਰਤੀਤ ਕਰੀਏ! ਅਤੇ ਜਿਹੜੇ ਉਹ ਦੇ ਨਾਲ ਸਲੀਬ ਉੱਤੇ ਚੜਾਏ ਗਏ ਓਹ ਉਸ ਨੂੰ ਬੋਲੀਆਂ ਮਾਰਦੇ ਸਨ।।
33 ਜਾਂ ਦੁਪਹਿਰ ਹੋਈ ਤਾਂ ਸਾਰੀ ਧਰਤੀ ਉੱਤੇ ਅਨ੍ਹੇਰਾ ਛਾ ਗਿਆ ਅਰ ਤੀਏ ਪਹਿਰ ਤੀਕ ਰਿਹਾ
34 ਅਤੇ ਤੀਏ ਪਹਿਰ ਯਿਸੂ ਉੱਚੀ ਅਵਾਜ਼ ਨਾਲ ਬੋਲਿਆ ਏਲੋਈ ਏਲੋਈ ਲਮਾ ਸਬਕਤਾਨੀ ਜਿਹ ਦਾ ਅਰਥ ਇਹ ਹੈ, ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੈਂ ਮੈਨੂੰ ਕਿਉਂ ਛੱਡ ਦਿੱਤਾ?
35 ਤਾਂ ਕਿੰਨੇਕੁ ਉਨ੍ਹਾਂ ਵਿੱਚੋਂ ਜਿਹੜੇ ਓੱਥੇ ਖੜੇ ਸਨ ਇਹ ਸੁਣ ਕੇ ਬੋਲੇ, ਵੇਖੋ ਇਹ ਏਲੀਯਾਹ ਨੂੰ ਅਵਾਜ਼ ਮਾਰਦਾ ਹੈ!
36 ਕਿਸੇ ਨੇ ਦੌੜ ਕੇ ਸਪੰਜ ਨੂੰ ਸਿਰਕੇ ਨਾਲ ਭੇਂਵਿਆ ਅਤੇ ਕਾਨੇ ਉੱਤੇ ਬੰਨ੍ਹ ਕੇ ਉਹ ਨੂੰ ਚੂਸਣ ਲਈ ਦਿੱਤਾ ਅਤੇ ਆਖਿਆ, ਰਹਿਣ ਦਿਓ, ਅਸੀਂ ਵੇਖੀਏ, ਭਲਾ ਏਲੀਯਾਹ ਉਹ ਨੂੰ ਉਤਾਰਨ ਨੂੰ ਆਉਂਦਾ ਹੈ?
37 ਤਦ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਸਾਹ ਛੱਡ ਦਿੱਤਾ
38 ਅਤੇ ਹੈਕਲ ਦਾ ਪੜਦਾ ਉੱਪਰੋਂ ਲੈਕੇ ਹੇਠਾਂ ਤੀਕਰ ਪਾਟ ਕੇ ਦੋ ਹੋ ਗਿਆ
39 ਜਾਂ ਉਸ ਸੂਬੇਦਾਰ ਨੇ ਜਿਹੜਾ ਉਹਦੇ ਸਾਹਮਣੇ ਖੜਾ ਸੀ ਇਹ ਵੇਖਿਆ ਜੋ ਉਹ ਨੇ ਇਉਂ ਸਾਹ ਛੱਡ ਦਿੱਤਾ ਤਾਂ ਬੋਲਿਆ, ਇਹ ਪੁਰਖ ਠੀਕ ਪਰਮੇਸ਼ੁਰ ਦਾ ਪੁੱਤ੍ਰ ਸੀ! ।।
40 ਕਈ ਤੀਵੀਆਂ ਦੂਰੋਂ ਵੇਖ ਰਹੀਆਂ ਸਨ। ਉਨ੍ਹਾਂ ਵਿੱਚੋਂ ਮਰਿਯਮ ਮਗਦਲੀਨੀ ਅਤੇ ਛੋਟੇ ਯਾਕੂਬ ਅਰ ਯੋਸੇਸ ਦੀ ਮਾਤਾ ਮਰਿਯਮ ਅਤੇ ਸਲੋਮੀ ਸੀ
41 ਜਿਸ ਵੇਲੇ ਉਹ ਗਲੀਲ ਵਿੱਚ ਸੀ ਉਸ ਵੇਲੇ ਓਹ ਉਸ ਦੇ ਨਾਲ ਨਾਲ ਰਹਿੰਦੀਆਂ ਅਤੇ ਉਹ ਦੀ ਟਹਿਲ ਸੇਵਾ ਕਰਦੀਆਂ ਹੁੰਦੀਆਂ ਸਨ ਅਤੇ ਹੋਰ ਵੀ ਬਥੇਰੀਆਂ ਸਨ ਜੋ ਉਹ ਦੇ ਨਾਲ ਯਰੂਸ਼ਲਮ ਨੂੰ ਆਈਆਂ ਸਨ।।
42 ਜਾਂ ਸੰਝ ਹੋਈ ਇਸ ਲਈ ਜੋ ਉਹ ਤਿਆਰੀ ਦਾ ਦਿਨ ਸੀ ਅਰਥਾਤ ਉਹ ਜਿਹੜਾ ਸਬਤ ਤੋਂ ਇੱਕ ਦਿਨ ਪਹਿਲਾਂ ਹੁੰਦਾ ਹੈ
43 ਅਰਿਮਥੈਆ ਦਾ ਯੂਸੁਫ਼ ਇੱਕ ਪਤਵੰਤਾ ਸਲਾਹਕਾਰ ਜਿਹੜਾ ਆਪ ਵੀ ਪਰਮੇਸ਼ੁਰ ਦੇ ਰਾਜ ਦੀ ਉਡੀਕ ਵਿੱਚ ਸੀ ਆਇਆ ਅਤੇ ਬੇਧੜਕ ਪਿਲਾਤੁਸ ਕੋਲ ਅੰਦਰ ਜਾ ਕੇ ਯਿਸੂ ਦੀ ਲੋਥ ਮੰਗੀ
44 ਪਰ ਪਿਲਾਤੁਸ ਨੇ ਅਚਰਜ ਮੰਨਿਆ ਜੋ ਐਡੀ ਛੇਤੀ ਉਹ ਕਿੱਥੋਂ ਮਰ ਗਿਆ ਅਤੇ ਸੂਬੇਦਾਰ ਨੂੰ ਕੋਲ ਸੱਦ ਕੇ ਉਸ ਤੋਂ ਪੁੱਛਿਆ ਭਈ ਉਹ ਨੂੰ ਮਰੇ ਕੁਝ ਚਿਰ ਹੋ ਗਿਆ ਹੈ?
45 ਅਤੇ ਸੂਬੇਦਾਰ ਤੋਂ ਮਲੂਮ ਕਰ ਕੇ ਲੋਥ ਯੂਸੁਫ਼ ਨੂੰ ਦੁਆ ਦਿੱਤੀ
46 ਤਾਂ ਉਹ ਨੇ ਮਹੀਨ ਕੱਪੜਾ ਮੁੱਲ ਲਿਆ ਅਰ ਲੋਥ ਨੂੰ ਉਤਾਰ ਕੇ ਉਸ ਕੱਪੜੇ ਵਿੱਚ ਵਲੇਟਿਆ ਅਤੇ ਉਹ ਨੂੰ ਇੱਕ ਕਬਰ ਦੇ ਅੰਦਰ ਰੱਖਿਆ ਜਿਹੜੀ ਪੱਥਰ ਵਿੱਚ ਖੋਦੀ ਗਈ ਸੀ ਅਤੇ ਉਸ ਕਬਰ ਦੇ ਮੂੰਹ ਉੱਤੇ ਇੱਕ ਪੱਥਰ ਰੇੜ੍ਹ ਦਿੱਤਾ
47 ਅਤੇ ਮਰਿਯਮ ਮਗਦਲੀਨੀ ਅਰ ਯੋਸੇਸ ਦੀ ਮਾਤਾ ਮਰਿਯਮ ਉਸ ਥਾਂ ਨੂੰ ਜਿੱਥੇ ਉਹ ਰੱਖਿਆ ਗਿਆ ਸੀ ਵੇਖ ਰਹੀਆਂ ਸਨ।।
1 And G2532 CONJ straightway G2112 ADV in G1909 PREP the G3588 T-ASN morning G4404 ADV the G3588 T-NPM chief priests G749 N-NPM held G4160 V-AAP-NPM a consultation G4824 N-ASN with G3326 PREP the G3588 T-GPM elders G4245 A-GPM and G2532 CONJ scribes G1122 N-GPM and G2532 CONJ the G3588 T-NSN whole G3650 A-NSN council G4892 N-NSN , and bound G1210 V-AAP-NPM Jesus G2424 N-ASM , and carried him away G667 V-AAI-3P , and G2532 CONJ delivered G3860 V-AAI-3P him G3588 T-DSM to Pilate G4091 N-DSM .
2 And G2532 CONJ Pilate G4091 N-NSM asked G1905 V-AAI-3S him G846 P-ASM , Art G1488 V-PXI-2S thou G4771 P-2NS the G3588 T-NSM King G935 N-NSM of G3588 T-GPM the G3588 T-GPM Jews G2453 A-GPM ? And G1161 CONJ he G3588 T-GPM answering G611 V-AOP-NSM said G2036 V-2AAI-3S unto him G846 P-DSM , Thou G4771 P-2NS sayest G3004 V-PAI-2S it .
3 And G2532 CONJ the G3588 T-NPM chief priests G749 N-NPM accused G2723 V-IAI-3P him G846 P-GSM of many things G4183 A-APN : but G1161 he G3588 T-NPM answered G611 nothing G3762 .
4 And G1161 CONJ Pilate G4091 N-NSM asked G1905 V-AAI-3S him G846 P-ASM again G3825 ADV , saying G3004 V-PAP-NSM , Answerest G611 V-PNI-2S thou G3756 PRT-N nothing G3762 A-ASN ? behold G2396 how many things G4214 Q-APN they witness against G2649 V-PAI-3P thee G4675 P-2GS .
5 But G1161 CONJ Jesus G2424 N-NSM yet G3765 ADV answered G611 V-ADI-3S nothing G3762 A-ASN ; so that G3588 T-ASM Pilate G4091 N-ASM marveled G2296 V-PAN .
6 Now G1161 CONJ at G2596 PREP that feast G1859 N-ASF he released G630 V-IAI-3S unto them G846 P-DPM one G1520 A-ASM prisoner G1198 N-ASM , whomsoever G3746 R-ASM-P they desired G154 V-IMI-3P .
7 And G1161 CONJ there was G2258 V-IXI-3S one named G3004 V-PPP-NSM Barabbas G912 N-NSM , which lay bound G1210 V-RPP-NSM with G3326 PREP them that had made insurrection with him G4955 N-GPM , who G3748 R-NPM had committed G4160 V-LAI-3P murder G5408 N-ASM in G1722 PREP the G3588 T-DSF insurrection G4714 N-DSF .
8 And G2532 CONJ the G3588 T-NSM multitude G3793 N-NSM crying aloud G310 V-AAP-NSM began G756 V-ADI-3S to desire G154 V-PMN him to do as G2531 ADV he had ever G104 ADV done G4160 V-IAI-3S unto them G846 P-DPM .
9 But G1161 CONJ Pilate G4091 N-NSM answered G611 V-ADI-3S them G846 P-DPM , saying G3004 V-PAP-NSM , Will G2309 V-PAI-2P ye that I release G630 V-AAS-1S unto you G5213 P-2DP the G3588 T-ASM King G935 N-ASM of G3588 T-GPM the G3588 T-GPM Jews G2453 A-GPM ?
10 For G1063 CONJ he knew G1097 V-IAI-3S that G3754 CONJ the G3588 T-NPM chief priests G749 N-NPM had delivered G3860 V-LAI-3P him G846 P-ASM for G1223 PREP envy G5355 N-ASM .
11 But G1161 CONJ the G3588 T-NPM chief priests G749 N-NPM moved G383 V-AAI-3P the G3588 T-ASM people G3793 N-ASM , that G2443 CONJ he should rather G3123 ADV release G630 V-AAS-3S Barabbas G912 N-ASM unto them G846 P-DPM .
12 And G1161 CONJ Pilate G4091 N-NSM answered G611 V-AOP-NSM and said G2036 V-2AAI-3S again G3825 ADV unto them G846 P-DPM , What G5101 I-ASN will G2309 V-PAI-2P ye then G3767 CONJ that I shall do G4160 V-AAS-1S unto him whom G3739 R-ASM ye call G3004 V-PAI-2P the G3588 T-NSM King G935 N-ASM of G3588 T-GPM the G3588 T-GPM Jews G2453 A-GPM ?
13 And G1161 CONJ they G3588 T-NPM cried out G2896 V-AAI-3P again G3825 ADV , Crucify G4717 V-AAM-2S him G846 P-ASM .
14 Then G1161 CONJ Pilate G4091 N-NSM said G3004 V-IAI-3S unto them G846 P-DPM , Why G1063 CONJ , what G5101 I-ASN evil G2556 A-ASN hath he G3588 T-NPM done G4160 V-AAI-3S ? And G1161 CONJ they G3588 T-NSM cried out G2896 V-AAI-3P the more exceedingly G4056 ADV , Crucify G4717 V-AAM-2S him G846 P-ASM .
15 And G1161 CONJ so Pilate G4091 N-NSM , willing G1014 V-PNP-NSM to content G4160 V-AAN the G3588 T-DSM people G3793 N-DSM , released G630 V-AAI-3S Barabbas G912 N-ASM unto them G846 P-DPM , and G2532 CONJ delivered G3860 V-AAI-3S Jesus G2424 N-ASM , when he had scourged G5417 V-AAP-NSM him , to G2443 CONJ be crucified G4717 V-APS-3S .
16 And G1161 CONJ the G3588 T-NPM soldiers G4757 N-NPM led him away G520 V-2AAI-3P into G2080 ADV the G3588 T-GSF hall G833 N-GSF , called G3603 Praetorium G4232 N-NSN ; and G2532 CONJ they call together G4779 V-PAI-3P the G3588 T-ASF whole G3650 A-ASF band G4686 N-ASF .
17 And G2532 CONJ they clothed him with V-PAI-3P purple G4209 N-ASF , and G2532 CONJ plaited G4120 V-AAP-NPM a crown G4735 N-ASM of thorns G174 A-ASM , and put it about G4060 V-PAI-3S his G846 P-ASM head ,
18 And G2532 CONJ began G756 V-ADI-3P to salute G782 V-PNN him G846 P-ASM , Hail G5463 V-PAM-2S , King G935 N-NSM of G3588 T-GPM the G3588 T-GPM Jews G2453 A-GPM !
19 And G2532 CONJ they smote G5180 V-IAI-3P him G846 P-GSM on the G3588 T-ASF head G2776 N-ASF with a reed G2563 N-DSM , and G2532 CONJ did spit upon G1716 V-IAI-3P him G846 P-DSM , and G2532 CONJ bowing G5087 V-PAP-NPM their knees G1119 N-APN worshiped G4352 V-IAI-3P him G846 P-DSM .
20 And G2532 CONJ when G3753 ADV they had mocked G1702 V-AAI-3P him G846 P-DSM , they took off G1562 V-AAI-3P the G3588 T-ASF purple G4209 N-ASF from him G846 P-ASM , and G2532 CONJ put his own clothes on V-AAI-3P him G846 P-ASM , and G2532 CONJ led him out G1806 V-PAI-3P to G2443 CONJ crucify G4717 V-AAS-3P him G846 P-ASM .
21 And G2532 CONJ they compel G29 V-PAI-3P one G5100 X-ASM Simon G4613 N-ASM a Cyrenian G2956 N-ASM , who passed by G3855 V-PAP-ASM , coming G2064 V-PNP-ASM out of G575 PREP the country G68 N-GSM , the G3588 T-ASM father G3962 N-ASM of Alexander G223 N-GSM and G2532 CONJ Rufus G4504 N-GSM , to G2443 CONJ bear G142 V-AAS-3S his G3588 T-ASM cross G4716 N-ASM .
22 And G2532 CONJ they bring G5342 V-PAI-3P him G846 P-ASM unto G1909 PREP the place G5117 N-ASM Golgotha G1115 N-ASF , which is G3603 , being interpreted G3177 V-PPP-NSN , The place G5117 N-NSM of a skull G2898 N-GSN .
23 And G2532 CONJ they gave G1325 V-IAI-3P him G846 P-DSM to drink G4095 V-2AAN wine G3631 N-ASM mingled with myrrh G4669 V-RPP-ASM : but G1161 CONJ he G3588 T-NSM received G2983 V-2AAI-3S it not G3756 PRT-N .
24 And G2532 CONJ when they had crucified G4717 V-AAP-NPM him G846 P-ASM , they parted G1266 V-PMI-3P his G3588 T-APN garments G2440 N-APN , casting G906 V-PAP-NPM lots G2819 N-ASM upon G1909 PREP them G846 P-APN , what every man G5101 I-NSM should take G142 V-AAS-3S .
25 And G1161 CONJ it was G2258 V-IXI-3S the third G5154 A-NSF hour G5610 N-NSF , and G2532 CONJ they crucified G4717 V-AAI-3P him G846 P-ASM .
26 And G2532 CONJ the G3588 T-NSF superscription G1923 N-NSF of G3588 T-GSF his G3588 T-GSF accusation G156 N-GSF was G2258 V-IXI-3S written over G1924 V-RPP-NSF , THE G3588 T-NSM KING G935 N-NSM OF G3588 T-GPM THE G3588 T-GPM JEWS G2453 A-GPM .
27 And G2532 CONJ with G4862 PREP him G846 P-DSM they crucify G4717 V-PAI-3P two G1417 A-NUI thieves G3027 N-APM ; the one G1520 A-ASM on G1537 PREP his right hand G1188 A-GPM , and G2532 CONJ the other G1520 A-ASM on G1537 PREP his G846 P-GSM left G2176 A-GPM .
28 And G2532 CONJ the G3588 T-NSF Scripture G1124 N-NSF was fulfilled G4137 V-API-3S , which saith G3004 V-PAP-NSF , And G2532 CONJ he was numbered G3049 V-API-3S with G3326 PREP the transgressors G459 A-GPM .
29 And G2532 CONJ they that passed by G3899 V-PNP-NPM railed on G987 V-IAI-3P him G846 P-ASM , wagging G2795 V-PAP-NPM their G3588 T-APF heads G2776 N-APF , and G2532 CONJ saying G3004 V-PAP-NPM , Ah G3758 INJ , thou that destroyest G2647 V-PAP-NSM the G3588 T-ASM temple G3485 N-ASM , and G2532 CONJ buildest G3618 V-PAP-NSM it in G1722 PREP three G5140 A-DPF days G2250 N-DPF ,
30 Save G4982 V-AAM-2S thyself G4572 F-2ASM , and G2532 CONJ come down G2597 V-2AAM-2S from G575 PREP the G3588 T-GSM cross G4716 N-GSM .
31 Likewise G3668 ADV also G2532 CONJ the G3588 T-NPM chief priests G749 N-NPM mocking G1702 V-PAP-NPM said G3004 V-IAI-3P among G4314 PREP themselves G240 C-APM with G3326 PREP the G3588 T-GPM scribes G1122 N-GPM , He saved G4982 V-AAI-3S others G243 A-APM ; himself G1438 F-3ASM he cannot G1410 V-PNI-3S save G4982 V-AAN .
32 Let Christ G5547 N-NSM the G3588 T-NSM King G935 N-NSM of Israel G2474 N-PRI descend G2597 V-2AAM-3S now G3568 ADV from G575 PREP the G3588 T-GSM cross G4716 N-GSM , that G2443 CONJ we may see G1492 V-2AAS-1P and G2532 CONJ believe G4100 V-AAS-1P . And G2532 CONJ they that were crucified with G4957 V-RPP-NPM him G846 P-DSM reviled G3679 V-IAI-3P him G846 P-DSM .
33 And G1161 CONJ when the sixth G1623 A-GSF hour G5610 N-GSF was come G1096 V-2ADP-GSF , there was G1096 V-2ADI-3S darkness G4655 N-NSN over G1909 PREP the G3588 T-ASF whole G3650 A-ASF land G1093 N-ASF until G2193 CONJ the ninth G1766 A-GSF hour G5610 N-GSF .
34 And G2532 CONJ at the G3588 T-DSF ninth G1766 A-DSF hour G5610 N-DSF Jesus G2424 N-NSM cried G994 V-AAI-3S with a loud G3173 A-DSF voice G5456 N-DSF , saying G3004 V-PAP-NSM , Eloi G1682 ARAM , Eloi G1682 ARAM , lama G2982 ARAM sabachthani G4518 ARAM ? which is G3603 , being interpreted G3177 V-PPP-NSN , My G3588 T-NSM God G2316 N-NSM , my G3588 T-NSM God G2316 N-NSM , why G5101 I-ASN hast thou forsaken G1459 V-2AAI-2S me G3165 P-1AS ?
35 And G2532 CONJ some G3588 T-GPM of them that stood by G3936 V-RAP-GPM , when they heard G191 V-AAP-NPM it , said G3004 V-IAI-3P , Behold G2400 V-2AAM-2S , he calleth G5455 V-PAI-3S Elijah G2243 N-ASM .
36 And G1161 CONJ one G1520 A-NSM ran G5143 V-2AAP-NSM and G2532 CONJ filled a sponge full G1072 V-AAP-NSM of vinegar G3690 N-GSN , and G5037 PRT put it on G4060 V-2AAP-NSM a reed G2563 N-DSM , and G2532 CONJ gave him to drink G4222 V-IAI-3S , saying G3004 V-PAP-NSM , Let alone G863 V-2AAM-2P ; let us see G1492 V-2AAS-1P whether G1487 COND Elijah G2243 N-NSM will come G2064 V-PNI-3S to take him down G2507 V-2AAN .
37 And G1161 CONJ Jesus G2424 N-NSM cried G863 V-2AAP-NSM with a loud G3173 A-ASF voice G5456 N-ASF , and gave up the ghost G1606 V-AAI-3S .
38 And G2532 CONJ the G3588 T-NSN veil G2665 N-NSN of G3588 T-GSM the G3588 T-GSM temple G3485 N-GSM was rent G4977 V-API-3S in G1519 PREP twain G1417 A-NUI from G575 PREP the top G509 ADV to G2193 CONJ the bottom G2736 ADV .
39 And G1161 CONJ when the G3588 T-NSM centurion G2760 N-NSM , which stood G3936 V-RAP-NSM over against G1727 A-GSF him G846 P-GSM , saw G1492 V-2AAP-NSM that G3754 CONJ he so G3779 ADV cried out G2896 V-AAP-NSM , and gave up the ghost G1606 V-AAI-3S , he said G2036 V-2AAI-3S , Truly G230 ADV this G3588 T-NSM man G444 N-NSM was G2258 V-IXI-3S the Son G5207 N-NSM of God G2316 N-GSM .
40 There G1161 CONJ were G2258 V-IXI-3P also G2532 CONJ women G1135 N-NPF looking on G2334 V-PAP-NPF afar off G575 PREP : among G1722 PREP whom G3739 R-DPF was G2258 V-IXI-3S Mary G3137 N-NSF Magdalene G3094 N-NSF , and G2532 CONJ Mary G3137 N-NSF the G3588 T-NSF mother G3384 N-NSF of James G2385 N-GSM the G3588 T-GSM less G3398 A-GSM and G2532 CONJ of Joses G2500 , and G2532 CONJ Salome G4539 N-NSF ;
41 ( R-NPF Who G3739 R-NPF also G2532 CONJ , when G3753 ADV he was G2258 V-IXI-3S in G1722 PREP Galilee G1056 N-DSF , followed G190 V-IAI-3P him G846 P-DSM , and G2532 CONJ ministered G1247 V-IAI-3P unto him G846 P-DSM ; ) and G2532 CONJ many G4183 A-NPF other G3588 T-NPF women G243 A-NPF which came up with G4872 V-2AAP-NPF him G846 P-DSM unto G1519 PREP Jerusalem G2414 N-ASF .
42 And G2532 CONJ now G2235 ADV when the even G3798 A-GSF was come G1096 V-2ADP-GSF , because G1893 CONJ it was G2258 V-IXI-3S the preparation G3904 N-NSF , that is G3603 , the day before the sabbath G4315 N-NSN ,
43 Joseph G2501 N-PRI of G575 PREP Arimathaea G707 N-GSF , an honorable G2158 A-NSM counselor G1010 N-NSM , which G3739 R-NSM also G2532 CONJ waited for V-IXI-3S the G3588 T-ASF kingdom G932 N-ASF of God G2316 N-GSM , came G2064 V-2AAI-3S , and went in G1525 V-2AAI-3S boldly G5111 V-AAP-NSM unto G4314 PREP Pilate G4091 N-ASM , and G2532 CONJ craved G154 V-AMI-3S the G3588 T-ASN body G4983 N-ASN of Jesus G2424 N-GSM .
44 And G1161 CONJ Pilate G4091 N-NSM marveled G2296 V-AAI-3S if G1487 COND he were already dead G2348 V-RAI-3S : and G2532 CONJ calling G4341 V-ADP-NSM unto him G3588 T-ASM the G3588 T-ASM centurion G2760 N-ASM , he asked G1905 V-AAI-3S him G846 P-ASM whether G1487 COND he had been any while dead G599 V-2AAI-3S .
45 And G2532 CONJ when he knew G1097 V-2AAP-NSM it of G575 PREP the G3588 T-GSM centurion G2760 N-GSM , he gave G1433 V-ADI-3S the G3588 T-ASN body G4983 N-ASN to Joseph G2501 N-PRI .
46 And G2532 CONJ he bought G59 V-AAP-NSM fine linen G4616 N-ASF , and G2532 CONJ took him down G2507 V-2AAP-NSM , and wrapped him in G1750 V-AAI-3S the G3588 T-DSF linen G4616 N-DSF , and G2532 CONJ laid G2698 V-AAI-3S him G846 P-ASM in G1722 PREP a sepulcher G3419 N-DSN which G3739 R-NSN was G2258 V-IXI-3S hewn G2998 V-RPP-NSN out of G1537 PREP a rock G4073 N-GSF , and G2532 CONJ rolled G4351 V-AAI-3S a stone G3037 N-ASM unto G1909 PREP the G3588 T-ASF door G2374 N-ASF of G3588 T-GSN the G3588 T-GSN sepulcher G3419 N-GSN .
47 And G1161 CONJ Mary G3137 N-NSF Magdalene G3094 N-NSF and G2532 CONJ Mary G3137 N-NSF the mother of Joses G2500 beheld G2334 V-IAI-3P where G4226 he was laid G5087 V-PPI-3S .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×