Bible Versions
Bible Books

Psalms 63:1 (PAV) Punjabi Old BSI Version

1 ਹੇ ਪਰਮੇਸ਼ੁਰ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਦਿਲ ਤੋਂ ਤੈਨੂੰ ਭਾਲਦਾ ਹਾਂ, ਮੇਰੀ ਜਾਨ ਤੇਰੀ ਤਿਹਾਈ ਹੈ, ਮੇਰਾ ਸਰੀਰ ਤੇਰੇ ਲਈ ਤਰਸਦਾ ਹੈ, ਸੁੱਕੀ ਅਤੇ ਬੰਜਰ ਧਰਤੀ ਵਿੱਚ ਜਿੱਥੇ ਪਾਣੀ ਨਹੀਂ ਹੈ।
2 ਤਾਂ ਮੈਂ ਪਵਿੱਤਰ ਅਸਥਾਨ ਵਿੱਚ ਤੇਰਾ ਦਰਸ਼ਣ ਪਾਇਆ, ਭਈ ਮੈਂ ਤੇਰਾ ਬਲ ਅਤੇ ਤੇਰੀ ਮਹਿਮਾ ਵੇਖਾਂ।
3 ਏਸ ਲਈ ਕਿ ਤੇਰੀ ਦਯਾ ਜੀਵਨ ਨਾਲੋਂ ਵੀ ਚੰਗੀ ਹੈ, ਮੇਰੇ ਬੁੱਲ੍ਹ ਤੇਰੀ ਉਸਤਤ ਕਰਨਗੇ।
4 ਸੋ ਆਪਣੇ ਜੀਵਨ ਵਿੱਚ ਮੈਂ ਤੈਨੂੰ ਮੁਬਾਰਕ ਆਖਾਂਗਾ, ਮੈਂ ਤੇਰਾ ਨਾਮ ਲੈ ਕੇ ਆਪਣੇ ਹੱਥ ਪਸਾਰਾਂਗਾ।।
5 ਜਿਵੇਂ ਚਰਬੀ ਤੇ ਥਿੰਧਿਆਈ ਨਾਲ ਮੇਰਾ ਜੀ ਤ੍ਰਿਪਤ ਹੋਵੇਗਾ, ਅਤੇ ਜੈਕਾਰਿਆਂ ਦੇ ਬੁੱਲ੍ਹਾਂ ਨਾਲ ਮੇਰਾ ਮੂੰਹ ਤੇਰੀ ਉਸਤਤ ਕਰੇਗਾ,
6 ਜਿਸ ਵੇਲੇ ਮੈ ਆਪਣੇ ਵਿਛਾਉਣੇ ਉੱਤੇ ਤੈਨੂੰ ਯਾਦ ਕਰਦਾ ਹਾਂ, ਅਤੇ ਰਾਤ ਦੇ ਪਹਿਰਾਂ ਵਿੱਚ ਤੇਰਾ ਧਿਆਨ ਕਰਦਾ ਹਾਂ।
7 ਤੂੰ ਤਾਂ ਮੇਰਾ ਸਹਾਇਕ ਹੋਇਆ ਹੈਂ, ਤੇਰੇ ਖੰਭਾਂ ਦੀ ਛਾਂ ਹੇਠ ਮੈਂ ਜੈਕਾਰੇ ਗਜਾਵਾਂਗਾ।
8 ਮੇਰਾ ਜੀ ਤੇਰੇ ਪਿੱਛੇ ਪਿੱਛੇ ਲੱਗਿਆ ਹੋਇਆ ਹੈ, ਤੇਰਾ ਸੱਜਾ ਹੱਥ ਮੈਨੂੰ ਸੰਭਾਲਦਾ ਹੈ।
9 ਜਿਹੜੇ ਮੇਰੀ ਜਾਨ ਦੀ ਬਰਬਾਦੀ ਚਾਹੁੰਦੇ ਹਨ, ਓਹ ਧਰਤੀ ਦੇ ਹੇਠਲਿਆਂ ਥਾਂਵਾਂ ਵਿੱਚ ਚੱਲੇ ਜਾਣਗੇ।
10 ਓਹ ਤਲਵਾਰ ਦੇ ਹਵਾਲੇ ਕੀਤੇ ਜਾਣਗੇ, ਓਹ ਗਿੱਦੜਾਂ ਦੇ ਹਿੱਸੇ ਆਉਣਗੇ।
11 ਪਰ ਪਾਤਸ਼ਾਹ ਪਰਮੇਸ਼ੁਰ ਵਿੱਚ ਅਨੰਦ ਹੋਵੇਗਾ, ਹਰੇਕ ਜਿਹੜਾ ਉਹ ਦੀ ਸੌਂਹ ਖਾਂਦਾ ਹੈ ਮਾਣ ਕਰੇਗਾ, ਪਰ ਛਲੀਆਂ ਦੇ ਮੂੰਹ ਬੰਦ ਕੀਤੇ ਜਾਣਗੇ।।
1 A Psalm H4210 of David H1732 L-NAME , when he was H1961 in the wilderness H4057 of Judah H3063 . O God H430 EDP , thou H859 PPRO-2MS art my God H410 ; early will I seek H7836 thee : my soul H5315 CFS-1MS thirsteth H6770 for thee , my flesh H1320 CMS-1MS longeth H3642 for thee in a dry H6723 NFS and thirsty H5889 land H776 B-GFS , where no H1097 ADV water H4325 NMP is ;
2 To see H7200 L-VQFC thy power H5797 and thy glory H3519 , so H3651 ADV as I have seen H2372 thee in the sanctuary H6944 .
3 Because H3588 CONJ thy lovingkindness H2617 is better H2896 AMS than life H2416 , my lips H8193 CFD-1MS shall praise H7623 thee .
4 Thus H3651 ADV will I bless H1288 thee while I live H2416 : I will lift up H5375 VQY1MS my hands H3709 in thy name H8034 .
5 My soul H5315 CFS-1MS shall be satisfied H7646 as H3644 PREP with marrow H2459 and fatness H1880 ; and my mouth H6310 shall praise H1984 thee with joyful H7445 lips H8193 :
6 When H518 PART I remember H2142 thee upon H5921 PREP my bed H3326 , and meditate H1897 on thee in the night watches H821 .
7 Because H3588 CONJ thou hast been H1961 VQQ2MS my help H5833 , therefore in the shadow H6738 of thy wings H3671 will I rejoice H7442 .
8 My soul H5315 CFS-1MS followeth hard H1692 VQQ3FS after H310 thee : thy right hand H3225 CFS-2MS upholdeth H8551 me .
9 But those H1992 that seek H1245 my soul H5315 CFS-1MS , to destroy H7722 it , shall go H935 VQY3MP into the lower parts H8482 of the earth H776 D-GFS .
10 They shall fall H5064 by PREP the sword H2719 NFS : they shall be H1961 a portion H4521 for foxes H7776 .
11 But the king H4428 shall rejoice H8055 in God H430 ; every one H3605 NMS that sweareth H7650 by him shall glory H1984 : but H3588 CONJ the mouth H6310 of them that speak H1696 lies H8267 shall be stopped H5534 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×