Bible Versions
Bible Books

Ecclesiastes 10:1 (PAV) Punjabi Old BSI Version

1 ਮੋਈਆਂ ਮੱਖੀਆਂ ਗਾਂਧੀ ਦੇ ਫੁਲੇਲ ਨੂੰ ਦੁਰਗੰਧਤ ਕਰਦੀਆਂ ਹਨ, ਤਿਹਾ ਹੀ ਰਤੀਕੁ ਮੂਰਖਤਾਈ ਬੁੱਧ ਅਤੇ ਆਦਰ ਨੂੰ ਮਾਤ ਪਾ ਦਿੰਦੀ ਹੈ।
2 ਬੁੱਧਵਾਨ ਦਾ ਦਿਲ ਉਹ ਦੇ ਸੱਜੇ ਹੱਥ ਹੈ, ਪਰ ਮੂਰਖ ਦਾ ਦਿਲ ਖੱਬੇ ਹੱਥ ਹੈ।
3 ਹਾਂ, ਜਦ ਮੂਰਖ ਰਾਹ ਵਿਚ ਤੁਰਦਾ ਹੈ ਤਾਂ ਉਹ ਦੀ ਸਮਝ ਉੱਡ ਜਾਂਦੀ ਹੈ, ਅਤੇ ਉਹ ਸਾਰਿਆਂ ਨੂੰ ਕਹਿ ਦਿੰਦਾ ਹੈ ਭਈ ਮੈਂ ਮੂਰਖ ਹਾਂ!
4 ਜੇ ਹਾਕਮ ਦਾ ਜੋਸ਼ ਤੇਰੇ ਵਿਰੁੱਧ ਉੱਠੇ, ਤਾਂ ਆਪਣਾ ਥਾਂ ਨਾ ਛੱਡ, ਕਿਉਂ ਜੋ ਧੀਰਜ ਵੱਡੇ ਪਾਪਾਂ ਨੂੰ ਦਬਾ ਦਿੰਦਾ ਹੈ।
5 ਇੱਕ ਬੁਰਿਆਈ ਹੈ ਜੋ ਮੈਂ ਸੂਰਜ ਦੇ ਹੇਠ ਡਿੱਠੀ, ਜਿਵੇਂ ਹਾਕਮ ਕੋਲੋਂ ਭੁੱਲ ਹੁੰਦੀ ਹੈ,-
6 ਮੂਰਖਤਾਈ ਵੱਡੇ ਉੱਚੇ ਥਾਂ ਉੱਤੇ ਬਿਠਾਈ ਜਾਂਦੀ ਹੈ, ਪਰ ਧਨੀ ਨੀਵੇਂ ਥਾਂ ਬਹਿੰਦੇ ਹਨ।
7 ਮੈਂ ਡਿੱਠਾ ਜੋ ਟਹਿਲੀਏ ਘੋੜਿਆਂ ਉੱਤੇ ਚੜ੍ਹਦੇ, ਅਤੇ ਸਰਦਾਰ ਟਹਿਲੀਆਂ ਵਾਂਙੁ ਧਰਤੀ ਉੱਤੇ ਪੈਰੀਂ ਤੁਰਦੇ ਹਨ।
8 ਜਿਹੜਾ ਟੋਆ ਪੁੱਟਦਾ ਹੈ ਉਹ ਉਸ ਦੇ ਵਿੱਚ ਡਿੱਗੇਗਾ, ਅਤੇ ਜਿਹੜਾ ਕੰਧ ਨੂੰ ਢਾਉਂਦਾ ਹੈ ਉਹ ਨੂੰ ਸੱਪ ਲੜੇਗਾ।
9 ਜਿਹੜਾ ਪੱਥਰਾਂ ਨੂੰ ਖੋਦਦਾ ਹੈ ਉਹ ਓਹਨਾਂ ਕੋਲੋਂ ਸੱਟ ਖਾਂਦਾ ਹੈ, ਅਤੇ ਜਿਹੜਾ ਲੱਕੜ ਚੀਰਦਾ ਹੈ ਉਹ ਉੱਸੇ ਕੋਲੋਂ ਜੋਖੇ ਵਿੱਚ ਹੁੰਦਾ ਹੈ।
10 ਜੇ ਕਰ ਲੋਹਾ ਖੁੰਢਾ ਹੋਵੇ, ਅਰ ਉਸ ਦੀ ਧਾਰ ਤਿੱਖੀ ਨਾ ਕਰੇ, ਤਾਂ ਜ਼ੋਰ ਵਧੀਕ ਲਾਉਣਾ ਪੈਂਦਾ ਹੈ, ਪਰ ਸਫ਼ਲ ਕਰਨ ਲਈ ਬੁੱਧ ਵੱਡੀ ਗੁਣਕਾਰ ਹੈ।
11 ਜੇ ਸੱਪ ਮੰਤਰੇ ਜਾਣ ਤੋਂ ਪਹਿਲਾਂ ਲੜੇ, ਤਾਂ ਮੰਤਰੀ ਨੂੰ ਕੁਝ ਲਾਭ ਨਾ ਹੋਵੇਗਾ।
12 ਬੁੱਧਵਾਨ ਦੇ ਮੂੰਹ ਦੀਆਂ ਗੱਲਾਂ ਕਿਰਪਾ ਦੀਆਂ ਹਨ, ਪਰ ਮੂਰਖ ਦੇ ਬੁੱਲ੍ਹ ਉਸ ਨੂੰ ਨਿਗਲ ਲੈਂਦੇ ਹਨ।
13 ਉਹ ਦੇ ਮੂੰਹ ਦੀਆਂ ਗੱਲਾਂ ਦਾ ਮੁੱਢ ਮੂਰਖਤਾਈ ਹੈ, ਅਤੇ ਉਹ ਦੇ ਬੋਲ ਦਾ ਅੰਤ ਭੈੜਾ ਪਾਗਲਪੁਣਾ ਹੈ।
14 ਮੂਰਖ ਢੇਰ ਸਾਰੀਆਂ ਗੱਪਾਂ ਹੱਕਦਾ ਹੈ, ਆਦਮੀ ਨਹੀਂ ਜਾਣਦਾ ਜੋ ਕੀ ਹੋਵੇਗਾ, ਅਤੇ ਜੋ ਕੁਝ ਉਹ ਦੇ ਪਿੱਛੋਂ ਹੋਵੇਗਾ ਉਹ ਨੂੰ ਕੌਣ ਦੱਸ ਸੱਕਦਾ ਹੈ?
15 ਮੂਰਖ ਦੀ ਮਿਹਨਤ ਉਹ ਨੂੰ ਇਉਂ ਥਕਾਉਂਦੀ ਹੈ, ਭਈ ਉਹ ਸ਼ਹਿਰ ਦਾ ਰਾਹ ਵੀ ਨਹੀਂ ਜਾਣਦਾ।
16 ਹੇ ਦੇਸ, ਤੇਰੇ ਉੱਤੇ ਹਾਏ ਹਾਏ! ਜਦ ਤੇਰਾ ਪਾਤਸ਼ਾਹ ਅਜੇ ਮੁੰਡਾ ਹੈ, ਅਤੇ ਤੇਰੇ ਸਰਦਾਰ ਸਵੇਰਸਾਰ ਭੋਗ ਲਾਉਂਦੇ ਹਨ।
17 ਧੰਨ ਹੈਂ ਤੂੰ, ਹੇ ਦੇਸ! ਜਦ ਤੇਰਾ ਪਾਤਸ਼ਾਹ ਸ਼ਰੀਫ ਦਾ ਪੁੱਤ੍ਰ ਹੋਇਆ, ਅਤੇ ਤੇਰੇ ਸਰਦਾਰ ਵੇਲੇ ਸਿਰ ਜ਼ੋਰ ਲਈ, ਨਸ਼ੇ ਲਈ ਨਹੀਂ, ਖਾਂਦੇ ਹਨ।
18 ਆਲਸ ਕਰਕੇ ਕੜੀਆਂ ਲਿਫ ਜਾਂਦੀਆਂ ਹਨ, ਅਤੇ ਢਿੱਲੇ ਹੱਥਾਂ ਦੇ ਕਾਰਨ ਛੱਤ ਚੋਂਦੀ ਹੈ।
19 ਰੋਟੀ ਹਾਸੀ ਲਈ ਬਣਾਈ ਜਾਂਦੀ ਹੈ, ਅਤੇ ਮੈਂ ਜੀ ਨੂੰ ਅਨੰਦ ਕਰਦੀ ਹੈ, ਪਰ ਰੋਕੜ ਸਭ ਕਾਸੇ ਦਾ ਉੱਤਰ ਹੈ।
20 ਤੂੰ ਆਪਣੇ ਮਨ ਵਿੱਚ ਵੀ ਪਤਸ਼ਾਹ ਨੂੰ ਨਾ ਫਿਟਕਾਰ, ਨਾ ਆਪਣੇ ਸੌਣ ਦੀ ਕੋਠੜੀ ਵਿੱਚ ਧਨੀ ਨੂੰ ਫਿਟਕਾਰ, ਕਿਉਂ ਜੋ ਅਕਾਸ਼ ਦਾ ਪੰਛੀ ਅਵਾਜ਼ ਨੂੰ ਲੈ ਉਡੇਗਾ, ਅਤੇ ਪੰਖੇਰੂ ਉਸ ਗੱਲ ਨੂੰ ਪਰਗਟ ਕਰੇਗਾ!।।
1 Dead H4194 NMS flies H2070 cause the ointment H8081 NMS of the apothecary H7543 to send forth H5042 a stinking savor H887 : so doth a little H4592 folly H5531 him that is in reputation H3368 AMS for wisdom H2451 and honor H3519 .
2 A wise man H2450 AMS \'s heart H3820 NMS is at his right hand H3225 ; but a fool H3684 NMS \'s heart H3820 NMS at his left H8040 .
3 Yea also H1571 W-CONJ , when he that is a fool H7945 walketh H1980 by the way H1870 , his wisdom H3820 CMS-3MS faileth H2638 him , and he saith H559 to every one H3605 that he H1931 PPRO-3MS is a fool H5530 .
4 If H518 PART the spirit H7307 NFS of the ruler H4910 rise up H5927 against H5921 PREP-2MS thee , leave H5117 not H408 NPAR thy place H4725 ; for H3588 CONJ yielding H4832 pacifieth H5117 great H1419 offenses H2399 .
5 There is H3426 PART an evil H7451 AFS which I have seen H7200 VQQ1MS under H8478 NMS the sun H8121 , as an error H7684 which proceedeth H3318 from ML-CMP the ruler H7989 :
6 Folly H5529 is set H5414 in great H7227 AMP dignity H4791 , and the rich H6223 sit H3427 in low place H8216 .
7 I have seen H7200 VQQ1MS servants H5650 NMP upon H5921 PREP horses H5483 , and princes H8269 walking H1980 as servants H5650 upon H5921 PREP the earth H776 D-GFS .
8 He that diggeth H2658 a pit H1475 shall fall H5307 into it ; and whoso breaketh H6555 a hedge H1447 , a serpent H5175 shall bite H5391 him .
9 Whoso removeth H5265 stones H68 NFP shall be hurt H6087 therewith ; and he that cleaveth H1234 wood H6086 shall be endangered H5533 thereby .
10 If H518 PART the iron H1270 be blunt H6949 , and he H1931 W-PPRO-3MS do not H3808 NADV whet H7043 the edge H6440 NMP , then must he put to H1396 more strength H2428 : but wisdom H2451 NFS is profitable H3504 to direct H3787 .
11 Surely H518 PART the serpent H5175 D-NMS will bite H5391 without H3808 enchantment H3908 ; and a babbler H1167 is no H369 W-NPAR better H3504 .
12 The words H1697 CMP of a wise man H2450 AMS \'s mouth H6310 CMS-1MS are gracious H2580 NMS ; but the lips H8193 of a fool H3684 NMS will swallow up H1104 himself .
13 The beginning H8462 of the words H1697 CMP of his mouth H6310 is foolishness H5531 : and the end H319 of his talk H6310 CMS-3MS is mischievous H7451 AFS madness H1948 .
14 A fool H5530 also is full H7235 of words H1697 : a man H120 D-NMS cannot H3808 NADV tell H3045 what shall be IPRO ; and what H834 W-RPRO shall be H1961 after H310 M-ADV-3MS him , who H4310 IPRO can tell H5046 VHY3MS him ?
15 The labor H5999 of the foolish H3684 wearieth H3021 every one of them , because H834 RPRO he knoweth H3045 VQQ3MS not H3808 ADV how to go H1980 L-VQFC to H413 PREP the city H5892 .
16 Woe H337 to thee , O land H776 GFS , when thy king H7945 is a child H5288 , and thy princes H8269 eat H398 in the morning H1242 B-NMS !
17 Blessed H835 art thou , O land H776 GFS , when thy king H7945 is the son H1121 of nobles H2715 , and thy princes H8269 eat H398 in due season H6256 , for strength H1369 , and not H3808 W-NPAR for drunkenness H8358 !
18 By much slothfulness H6103 the building H4746 decayeth H4355 ; and through idleness H8220 of the hands H3027 NFD the house H1004 droppeth through H1811 .
19 A feast H3899 NMS is made H6213 for laughter H7814 , and wine H3196 maketh merry H8055 VPY3MS : but money H3701 answereth H6030 VQY3MS all H3605 things .
20 Curse H7043 not H408 NPAR the king H4428 NMS , no H1571 CONJ not in thy thought H4093 ; and curse H7043 not H408 NPAR the rich H6223 AMS in thy bedchamber H2315 : for H3588 CONJ a bird H5775 NMS of the air H8064 D-NMD shall carry H1980 the voice H6963 , and that which hath H1167 wings H3671 shall tell H5046 the matter H1697 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×