Bible Versions
Bible Books

Jeremiah 24:1 (PAV) Punjabi Old BSI Version

1 ਏਹ ਦੇ ਪਿੱਛੋਂ ਕਿ ਬਾਬਲ ਦਾ ਪਾਤਸ਼ਾਹ ਨਬੂਕਦਰੱਸਰ ਯਹੂਦਾਹ ਦੇ ਪਾਤਸ਼ਾਹ ਯਹੋਯਾਕੀਮ ਦੇ ਪੁੱਤ੍ਰ ਯਕਾਨਯਾਹ ਨੂੰ ਅਤੇ ਯਹੂਦਾਹ ਦੇ ਸਰਦਾਰਾਂ ਨੂੰ, ਕਾਰੀਗਰਾਂ ਅਤੇ ਲੋਹਾਰਾਂ ਨੂੰ ਯਰੂਸ਼ਲਮ ਵਿੱਚੋਂ ਅਸੀਰ ਕਰ ਕੇ ਬਾਬਲ ਨੂੰ ਲੈ ਗਿਆ ਯਹੋਵਾਹ ਨੇ ਮੈਨੂੰ ਵਿਖਾਇਆ ਕਿ ਹਜੀਰ ਦੀਆਂ ਦੋ ਟੋਕਰੀਆਂ ਹੈਕਲ ਦੇ ਸਾਹਮਣੇ ਧਰੀਆਂ ਹੋਈਆਂ ਹਨ
2 ਇੱਕ ਟੋਕਰੀ ਬਹੁਤ ਚੰਗੀਆਂ ਹਜੀਰਾਂ ਦੀ ਜਿਹੜੀਆਂ ਪਹਿਲਾਂ ਪੱਕੀਆਂ ਹੋਣ ਅਤੇ ਦੂਜੀ ਟੋਕਰੀ ਬਹੁਤ ਖਰਾਬ ਹਜੀਰਾਂ ਦੀ ਜਿਹੜੀਆਂ ਖਾਧੀਆਂ ਨਹੀਂ ਜਾਂਦੀਆਂ ਓਹ ਇੰਨੀਆਂ ਬੁਰੀਆਂ ਸਨ
3 ਤਦ ਯਹੋਵਾਹ ਨੇ ਮੈਨੂੰ ਆਖਿਆ, ਹੇ ਯਿਰਮਿਯਾਹ, ਤੂੰ ਕੀ ਵੇਖਦਾ ਹੈਂ? ਤਦ ਮੈਂ ਆਖਿਆ, ਹਜੀਰਾਂ, ਚੰਗੀਆਂ ਹਜੀਰਾਂ ਬਹੁਤ ਹੀ ਚੰਗੀਆਂ ਅਤੇ ਖਰਾਬ ਹਜੀਰਾਂ ਬਹੁਤ ਖਰਾਬ, ਓਹ ਖਾਧੀਆਂ ਨਹੀਂ ਜਾਂਦੀਆਂ, ਓਹ ਇੰਨੀਆਂ ਬੁਰੀਆਂ ਹਨ।।
4 ਤਾਂ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
5 ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ, ਮੈਂ ਏਹਨਾਂ ਚੰਗੀਆਂ ਹਜੀਰਾਂ ਵਾਂਙੁ ਯਹੂਦਾਹ ਦੇ ਅਸੀਰਾਂ ਨਾਲ ਜਿਨ੍ਹਾਂ ਨੂੰ ਮੈਂ ਇਸ ਥਾਂ ਤੋਂ ਕਸਦੀਆਂ ਦੀ ਧਰਤੀ ਵਿੱਚ ਘੱਲਿਆ ਹੈ ਭਲਿਆਈ ਕਰਾਂਗਾ
6 ਮੈਂ ਓਹਨਾਂ ਉੱਤੇ ਭਲੀ ਨਿਗਾਹ ਰੱਖਾਂਗਾ। ਮੈਂ ਓਹਨਾਂ ਨੂੰ ਏਸ ਦੇਸ ਵਿੱਚ ਫੇਰ ਲਿਆਵਾਂਗਾ। ਮੈਂ ਓਹਨਾਂ ਨੂੰ ਬਣਾਵਾਂਗਾ ਅਰ ਨਹੀਂ ਢਾਹਵਾਂਗਾ, ਮੈਂ ਓਹਨਾਂ ਨੂੰ ਲਾਵਾਂਗਾ ਅਰ ਪੁੱਟਾਂਗਾ ਨਹੀਂ
7 ਮੈਂ ਓਹਨਾਂ ਨੂੰ ਅਜੇਹਾ ਦਿਲ ਦਿਆਂਗਾ ਭਈ ਓਹ ਜਾਣ ਲੈਣ ਕਿ ਮੈਂ ਯਹੋਵਾਹ ਹਾਂ ਅਤੇ ਓਹ ਮੇਰੀ ਪਰਜਾ ਹੋਣਗੇ ਅਤੇ ਮੈਂ ਓਹਨਾਂ ਦਾ ਪਰਮੇਸ਼ੁਰ ਹੋਵਾਂਗਾ ਕਿਉਂ ਜੋ ਓਹ ਆਪਣੇ ਸਾਰੇ ਦਿਲ ਨਾਲ ਮੇਰੀ ਵੱਲ ਮੁੜਨਗੇ।।
8 ਯਹੋਵਾਹ ਐਉਂ ਆਖਦਾ ਹੈ, ਖਰਾਬ ਹਜੀਰਾਂ ਵਾਂਙੁ ਜਿਹੜੀਆਂ ਖਰਾਬੀ ਦੇ ਕਾਰਨ ਖਾਧੀਆਂ ਨਹੀਂ ਜਾਂਦੀਆਂ ਏਸੇ ਤਰਾਂ ਮੈਂ ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਨਾਲ ਅਰ ਅਤੇ ਉਸ ਜੇ ਸਰਦਾਰਾਂ ਨਾਲ ਅਰ ਯਰੂਸ਼ਲਮ ਦੇ ਬੱਕੀਏ ਨਾਲ ਅਤੇ ਓਹਨਾਂ ਨਾਲ ਜਿਹੜੇ ਏਸ ਦੇਸ ਵਿੱਚ ਬਚੇ ਹੋਏ ਹਨ ਅਤੇ ਓਹਨਾਂ ਨਾਲ ਜਿਹੜੇ ਮਿਸਰ ਦੇਸ ਵਿੱਚ ਵੱਸਦੇ ਹਨ ਵਰਤਾਂਗਾ
9 ਮੈਂ ਓਹਨਾਂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਵਿੱਚ ਬੁਰਿਆਈ ਲਈ ਇੱਕ ਭੈ ਦੇ ਦਿਆਂਗਾ ਅਤੇ ਓਹ ਓਹਨਾਂ ਸਾਰਿਆਂ ਥਾਵਾਂ ਵਿੱਚ ਜਿੱਥੇ ਮੈਂ ਓਹਨਾਂ ਨੂੰ ਹੱਕ ਦਿਆਂਗਾ ਬਦਨਾਮੀ, ਕਹਾਉਤ, ਮੇਹਣਾ ਅਤੇ ਸਰਾਪ ਹੋਣਗੇ
10 ਮੈਂ ਓਹਨਾਂ ਵਿੱਚ ਤਲਵਾਰ, ਕਾਲ ਅਰ ਬਵਾ ਨੂੰ ਘੱਲਾਂਗਾ ਏੱਥੋਂ ਤੀਕ ਕਿ ਉਸ ਭੋਂ ਉੱਤੋਂ ਜਿਹੜੀ ਮੈਂ ਓਹਨਾਂ ਨੂੰ ਅਤੇ ਓਹਨਾਂ ਦੇ ਪਿਉ ਦਾਦਿਆਂ ਨੂੰ ਦਿੱਤੀ ਸੀ ਓਹ ਮੁੱਕ ਜਾਣ।।
1 The LORD H3068 showed H7200 me, and, behold, H2009 two H8147 baskets H1736 of figs H8384 were set H3259 before H6440 the temple H1964 of the LORD, H3068 after that H310 Nebuchadnezzar H5019 king H4428 of Babylon H894 had carried away captive H1540 H853 Jeconiah H3204 the son H1121 of Jehoiakim H3079 king H4428 of Judah, H3063 and the princes H8269 of Judah, H3063 with H854 the carpenters H2796 and smiths, H4525 from Jerusalem H4480 H3389 , and had brought H935 them to Babylon. H894
2 One H259 basket H1731 had very H3966 good H2896 figs, H8384 even like the figs H8384 that are first ripe: H1073 and the other H259 basket H1731 had very H3966 naughty H7451 figs, H8384 which H834 could not H3808 be eaten, H398 they were so bad H4480 H7455 .
3 Then said H559 the LORD H3068 unto H413 me, What H4100 seest H7200 thou, H859 Jeremiah H3414 ? And I said, H559 Figs; H8384 the good H2896 figs, H8384 very H3966 good; H2896 and the evil, H7451 very H3966 evil, H7451 that H834 cannot H3808 be eaten, H398 they are so evil H4480 H7455 .
4 Again the word H1697 of the LORD H3068 came H1961 unto H413 me, saying, H559
5 Thus H3541 saith H559 the LORD, H3068 the God H430 of Israel; H3478 Like these H428 good H2896 figs, H8384 so H3651 will I acknowledge H5234 H853 them that are carried away captive H1546 of Judah, H3063 whom H834 I have sent H7971 out of H4480 this H2088 place H4725 into the land H776 of the Chaldeans H3778 for their good. H2896
6 For I will set H7760 mine eyes H5869 upon H5921 them for good, H2896 and I will bring them again H7725 to H5921 this H2063 land: H776 and I will build H1129 them , and not H3808 pull them down; H2040 and I will plant H5193 them , and not H3808 pluck them up. H5428
7 And I will give H5414 them a heart H3820 to know H3045 me, that H3588 I H589 am the LORD: H3068 and they shall be H1961 my people, H5971 and I H595 will be H1961 their God: H430 for H3588 they shall return H7725 unto H413 me with their whole H3605 heart. H3820
8 And as the evil H7451 figs, H8384 which H834 cannot H3808 be eaten, H398 they are so evil H4480 H7455 ; surely H3588 thus H3541 saith H559 the LORD, H3068 So H3651 will I give H5414 H853 Zedekiah H6667 the king H4428 of Judah, H3063 and his princes, H8269 and the residue H7611 of Jerusalem, H3389 that remain H7604 in this H2063 land, H776 and them that dwell H3427 in the land H776 of Egypt: H4714
9 And I will deliver H5414 them to be removed H2189 into all H3605 the kingdoms H4467 of the earth H776 for their hurt, H7451 to be a reproach H2781 and a proverb, H4912 a taunt H8148 and a curse, H7045 in all H3605 places H4725 whither H834 H8033 I shall drive H5080 them.
10 And I will send H7971 H853 the sword, H2719 H853 the famine, H7458 and the pestilence, H1698 among them, till H5704 they be consumed H8552 from off H4480 H5921 the land H127 that H834 I gave H5414 unto them and to their fathers. H1
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×