Bible Versions
Bible Books

1 Timothy 5:1 (PAV) Punjabi Old BSI Version

1 ਕਿਸੇ ਬੁੱਢੇ ਨੂੰ ਨਾ ਝਿੜਕੀਂ ਸਗੋਂ ਉਸ ਨੂੰ ਪਿਤਾ ਵਾਂਗਰ ਸਮਝਾਵੀਂ ਅਤੇ ਜੁਆਨਾਂ ਨੂੰ ਭਰਾਵਾਂ ਵਾਂਗਰ
2 ਅਤੇ ਬੁੱਢੀਆਂ ਨੂੰ ਮਾਤਾ ਵਾਂਗਰ ਅਤੇ ਮੁਟਿਆਰਾਂ ਨੂੰ ਅੱਤ ਪਵਿੱਤਰਤਾਈ ਨਾਲ ਭੈਣਾਂ ਵਾਂਗਰ ਸਮਝਾਵੀਂ
3 ਵਿਧਵਾਂ ਦਾ ਜਿਹੜੀਆਂ ਸੱਚ ਮੁੱਚ ਵਿਧਵਾਂ ਹਨ ਆਦਰ ਕਰੀਂ
4 ਪਰ ਜੇ ਕਿਸੇ ਵਿਧਵਾ ਦੇ ਬਾਲਕ ਅਥਵਾ ਪੋਤਰੇ ਦੋਹਤਰੇ ਹੋਣ ਤਾਂ ਓਹ ਪਹਿਲਾਂ ਆਪਣੇ ਘਰਾਣੇ ਨਾਲ ਧਰਮ ਕਮਾਉਣ ਅਤੇ ਆਪਣੇ ਮਾਪਿਆਂ ਦਾ ਹੱਕ ਅਦਾ ਕਰਨ ਕਿਉਂ ਜੋ ਪਰਮੇਸ਼ੁਰ ਦੇ ਹਜ਼ੂਰ ਇਹੋ ਪਰਵਾਨ ਹੈ
5 ਜਿਹੜੀ ਸੱਚ ਮੁੱਚ ਵਿਧਵਾ ਅਤੇ ਇਕੱਲੀ ਕਾਰੀ ਹੈ ਉਹ ਨੇ ਪਰਮੇਸ਼ੁਰ ਉੱਤੇ ਆਸ ਰੱਖੀ ਹੋਈ ਹੈ ਅਤੇ ਰਾਤ ਦਿਨ ਬੇਨਤੀਆਂ ਅਤੇ ਪ੍ਰਾਰਥਨਾਂ ਵਿੱਚ ਲੱਗੀ ਰਹਿੰਦੀ ਹੈ
6 ਪਰ ਜਿਹੜੀ ਗੁਲਛੱਰੇ ਉਡਾਉਂਦੀ ਹੈ ਉਹ ਤਾਂ ਜੀਉਂਦੀ ਹੀ ਮੋਈ ਹੋਈ ਹੈ
7 ਤੂੰ ਇਨ੍ਹਾਂ ਗੱਲਾਂ ਦਾ ਭੀ ਹੁਕਮ ਕਰ ਭਈ ਓਹ ਨਿਰਦੋਸ਼ ਹੋਣ
8 ਪਰ ਜੇ ਕੋਈ ਆਪਣਿਆਂ ਲਈ ਅਤੇ ਖਾਸ ਕਰਕੇ ਆਪਣੇ ਘਰਾਣੇ ਲਈ ਅੱਗੋਂ ਹੀ ਤਰੱਦਦ ਨਹੀਂ ਕਰਦਾ ਤਾਂ ਉਹ ਨਿਹਚਾ ਤੋਂ ਬੇਮੁਖ ਹੋਇਆ ਅਤੇ ਬੇਪਰਤੀਤੇ ਨਾਲੋਂ ਭੀ ਬੁਰਾ ਹੈ
9 ਉਹੋ ਵਿਧਵਾ ਲਿਖੀ ਜਾਵੇ ਜਿਹ ਦੀ ਉਮਰ ਸੱਠਾਂ ਵਰਿਹਾਂ ਤੋਂ ਘੱਟ ਨਾ ਹੋਵੇ ਅਤੇ ਇੱਕੋ ਹੀ ਪਤੀ ਦੀ ਪਤਨੀ ਰਹੀ ਹੋਵੇ
10 ਅਤੇ ਉਹ ਸ਼ੁਭ ਕਰਮਾਂ ਕਰਕੇ ਨੇਕਨਾਮ ਹੋਵੇ ਅਰਥਾਤ ਬਾਲਕਾਂ ਨੂੰ ਪਾਲਿਆ ਹੋਵੇ, ਓਪਰਿਆਂ ਦੀ ਆਗਤ ਭਾਗਤ ਕੀਤੀ ਹੋਵੇ, ਸੰਤਾਂ ਦੇ ਚਰਨਾਂ ਨੂੰ ਧੋਤਾ ਹੋਵੇ, ਦੁਖੀਆਂ ਦੀ ਸਹਾਇਤਾ ਕੀਤੀ ਹੋਵੇ, ਅਤੇ ਹਰੇਕ ਚੰਗੇ ਕੰਮ ਦੇ ਮਗਰ ਲੱਗੀ ਰਹੀ ਹੋਵੇ
11 ਪਰ ਮੁਟਿਆਰ ਵਿਧਵਾਂ ਨੂੰ ਲਾਂਭੇ ਰੱਖ ਕਿਉਂ ਕਿ ਜਾਂ ਓਹ ਮਸੀਹ ਦੇ ਵਿਰੁੱਧ ਕਾਮਨਾਂ ਦੇ ਵੱਸ ਪੈ ਜਾਂਦੀਆਂ ਹਨ ਤਾਂ ਵਿਆਹ ਕਰਾਉਣਾ ਚਾਹੁੰਦੀਆਂ ਹਨ
12 ਅਤੇ ਓਹ ਦੋਸ਼ਣਾ ਠਹਿਰਦੀਆਂ ਹਨ ਇਸ ਲਈ ਜੋ ਆਪਣੀ ਪਹਿਲੀ ਨਿਹਚਾ ਤਿਆਗ ਬੈਠੀਆਂ ਹਨ
13 ਨਾਲੇ ਓਹ ਘਰ ਘਰ ਫਿਰ ਕੇ ਆਲਸਣਾਂ ਬਣਨਾਂ ਸਿੱਖਦੀਆਂ ਹਨ ਅਤੇ ਨਿਰੀਆਂ ਆਲਸਣਾਂ ਹੀ ਨਹੀਂ ਸਗੋਂ ਬੁੜ ਬੁੜ ਕਰਨ ਵਾਲੀਆਂ ਅਤੇ ਪਰਾਇਆਂ ਕੰਮਾਂ ਵਿੱਚ ਲੱਤ ਅੜਾਉਣ ਵਾਲੀਆਂ ਹੁੰਦੀਆਂ ਹਨ ਅਤੇ ਅਜੋਗ ਗੱਲਾਂ ਕਰਦੀਆਂ ਹਨ
14 ਇਸ ਲਈ ਮੈਂ ਇਹ ਚਾਹੁੰਦਾ ਹਾਂ ਜੋ ਮੁਟਿਆਰ ਵਿਧਵਾਂ ਵਿਆਹ ਕਰਨ, ਧੀਆਂ ਪੁੱਤ੍ਰ ਜਣਨ, ਗ੍ਰਿਰਸਤ ਦਾ ਕੰਮ ਕਰਨ ਅਤੇ ਵਿਰੋਧੀ ਨੂੰ ਨਿੰਦਿਆਂ ਕਰਨ ਦਾ ਮੌਕਾ ਨਾ ਦੇਣ
15 ਕਿਉਂ ਜੋ ਕਈ ਇੱਕ ਹੁਣ ਵੀ ਫਿਰ ਕੇ ਸ਼ਤਾਨ ਦੇ ਮਗਰ ਲੱਗ ਪਈਆਂ ਹਨ
16 ਜੇ ਕਿਸੇ ਨਿਹਚਾਵਾਨ ਇਸਤ੍ਰੀ ਦੇ ਘਰ ਵਿਧਵਾਂ ਹੋਣ ਤਾਂ ਉਹੋ ਉਨ੍ਹਾਂ ਦੀ ਸਹਾਇਤਾ ਕਰੇ ਤਾਂ ਜੋ ਕਲੀਸਿਯਾ ਉੱਤੇ ਭਾਰ ਨਾ ਪਵੇ ਭਈ ਏਹ ਉਨ੍ਹਾਂ ਦੀ ਸਹਾਇਤਾ ਕਰੇ ਜਿਹੜੀਆਂ ਸੱਚ ਮੁੱਚ ਵਿਧਵਾਂ ਹਨ।।
17 ਓਹ ਬਜ਼ੁਰਗ ਜਿਹੜੇ ਚੰਗਾ ਪਰਬੰਧ ਕਰਦੇ ਹਨ ਦੂਣੇ ਆਦਰ ਦੇ ਯੋਗ ਸਮਝੇ ਜਾਣ ਪਰ ਖਾਸ ਕਰਕੇ ਓਹ ਜਿਹੜੇ ਬਚਨ ਸੁਣਾਉਣ ਅਤੇ ਸਿੱਖਿਆ ਦੇਣ ਵਿੱਚ ਮਿਹਨਤ ਕਰਦੇ ਹਨ
18 ਕਿਉਂ ਜੋ ਧਰਮ ਪੁਸਤਕ ਇਹ ਆਖਦੀ ਹੈ ਭਈ ਤੂੰ ਗਾਹੁੰਦੇ ਹੋਏ ਬਲਦ ਦੇ ਮੂੰਹ ਛਿੱਕਲੀ ਨਾ ਚਾੜ੍ਹ, ਨਾਲੇ ਇਹ ਭਈ ਕਾਮਾ ਆਪਣੀ ਮਜੂਰੀ ਦਾ ਹੱਕਦਾਰ ਹੈ
19 ਬਜ਼ੁਰਗ ਦੇ ਜੁੰਮੇ ਕੋਈ ਦੋਸ਼ ਨਾ ਸੁਣੀਂ ਜਿੰਨਾ ਚਿਰ ਦੋ ਯਾ ਤਿੰਨ ਗਵਾਹ ਨਾ ਹੋਣ
20 ਜਿਹੜੇ ਪਾਪ ਕਰਦੇ ਹਨ ਓਹਨਾਂ ਨੂੰ ਸਭਨਾਂ ਦੇ ਸਾਹਮਣੇ ਝਿੜਕ ਦੇਹ ਭਈ ਬਾਕੀ ਦਿਆਂ ਨੂੰ ਭੀ ਡਰ ਰਹੇ
21 ਮੈਂ ਪਰਮੇਸ਼ੁਰ ਅਤੇ ਮਸੀਹ ਯਿਸੂ ਅਤੇ ਚੁਣਿਆਂ ਹੋਇਆ ਦੂਤਾਂ ਨੂੰ ਗਵਾਹ ਕਰ ਕੇ ਤੈਨੂੰ ਤਗੀਦ ਕਰਦਾ ਹਾਂ ਭਈ ਤੂੰ ਪੱਖ ਪਾਤ ਤੋਂ ਬਿਨਾ ਇਨ੍ਹਾਂ ਗੱਲਾਂ ਦੀ ਸੰਭਾਲਣਾ ਕਰ ਅਤੇ ਕਿਸੇ ਕੰਮ ਵਿੱਚ ਰਈ ਨਾ ਕਰ
22 ਕਿਸੇ ਉੱਤੇ ਹੱਥ ਛੇਤੀ ਨਾ ਧਰ, ਨਾ ਹੋਰਨਾਂ ਦੇ ਪਾਪਾਂ ਦਾ ਭਾਗੀ ਬਣ ਆਪਣੇ ਆਪ ਨੂੰ ਸੁੱਚਾ ਰੱਖ
23 ਅਗਾਹਾਂ ਨੂੰ ਨਿਰਾ ਪਾਣੀ ਨਾ ਪੀਆ ਕਰ ਪਰ ਹਾਜ਼ਮੇ ਲਈ ਅਤੇ ਆਪਣੀਆਂ ਬਹੁਤੀਆਂ ਮਾਂਦਗੀਆਂ ਦੇ ਕਾਰਨ ਥੋੜੀ ਜਿਹੀ ਮੈ ਵਰਤ ਲਿਆ ਕਰ
24 ਕਈ ਮਨੁੱਖਾ ਦੇ ਪਾਪ ਪਰਤੱਖ ਹਨ ਅਤੇ ਅਦਾਲਤ ਵਿੱਚ ਅੱਗੇ ਹੀ ਜਾਂਦੇ ਹਨ ਅਤੇ ਕਈਆਂ ਤੇ ਪਿੱਛੇ ਹੀ ਆਉਂਦੇ ਹਨ
25 ਇਸੇ ਤਰਾਂ ਸ਼ੁਭ ਕਰਮ ਭੀ ਪਰਤੱਖ ਹਨ ਅਤੇ ਜੋ ਹੋਰ ਪਰਕਾਰ ਦੇ ਹਨ ਓਹ ਗੁਪਤ ਨਹੀਂ ਰਹਿ ਸੱਕਦੇ।।
1 Rebuke G1969 not G3361 an elder, G4245 but G235 entreat G3870 him as G5613 a father; G3962 and the younger men G3501 as G5613 brethren; G80
2 The elder women G4245 as G5613 mothers; G3384 the younger G3501 as G5613 sisters, G79 with G1722 all G3956 purity. G47
3 Honor G5091 widows G5503 that are widows G5503 indeed. G3689
4 But G1161 if G1487 any G5100 widow G5503 have G2192 children G5043 or G2228 nephews, G1549 let them learn G3129 first G4412 to show piety G2151 at G2398 home, G3624 and G2532 to requite G591 G287 their parents: G4269 for G1063 that G5124 is G2076 good G2570 and G2532 acceptable G587 before G1799 God. G2316
5 Now G1161 she that is a widow G5503 indeed, G3689 and G2532 desolate, G3443 trusteth G1679 in G1909 God, G2316 and G2532 continueth G4357 in supplications G1162 and G2532 prayers G4335 night G3571 and G2532 day. G2250
6 But G1161 she that liveth in pleasure G4684 is dead G2348 while she liveth. G2198
7 And G2532 these things G5023 give in charge, G3853 that G2443 they may be G5600 blameless. G423
8 But G1161 if G1487 any G5100 provide not for G4306 G3756 his own, G2398 and G2532 especially G3122 for those of his own house, G3609 he hath denied G720 the G3588 faith, G4102 and G2532 is G2076 worse G5501 than an infidel. G571
9 Let not G3361 a widow G5503 be taken into the number G2639 under G1640 threescore G1835 years G2094 old , having been G1096 the wife G1135 of one G1520 man, G435
10 Well reported of G3140 for G1722 good G2570 works; G2041 if G1487 she have brought up children, G5044 if G1487 she have lodged strangers, G3580 if G1487 she have washed G3538 the saints' G40 feet, G4228 if G1487 she have relieved G1884 the afflicted, G2346 if G1487 she have diligently followed G1872 every G3956 good G18 work. G2041
11 But G1161 the younger G3501 widows G5503 refuse: G3868 for G1063 when G3752 they have begun to wax wanton against G2691 Christ, G5547 they will G2309 marry; G1060
12 Having G2192 damnation, G2917 because G3754 they have cast off G114 their first G4413 faith. G4102
13 And G1161 withal G260 they learn G3129 to be idle, G692 wandering about from house to house G4022 G3614 ; and G1161 not G3756 only G3440 idle, G692 but G235 tattlers G5397 also G2532 and G2532 busybodies, G4021 speaking G2980 things which they ought G1163 not. G3361
14 I will G1014 therefore G3767 that the younger women G3501 marry, G1060 bear children, G5041 guide the house, G3616 give G1325 none G3367 occasion G874 to the G3588 adversary G480 to speak reproachfully G5484 G3059 .
15 For G1063 some G5100 are already G2235 turned aside G1624 after G3694 Satan. G4567
16 If any G1536 man G4103 or G2228 woman that believeth G4103 have G2192 widows, G5503 let them relieve G1884 them, G846 and G2532 let not G3361 the G3588 church G1577 be charged; G916 that G2443 it may relieve G1884 them that are widows G5503 indeed. G3689
17 Let the G3588 elders G4245 that rule G4291 well G2573 be counted worthy G515 of double G1362 honor, G5092 especially G3122 they who labor G2872 in G1722 the word G3056 and G2532 doctrine. G1319
18 For G1063 the G3588 Scripture G1124 saith, G3004 Thou shalt not G3756 muzzle G5392 the ox G1016 that treadeth out G248 the corn. And, G2532 The G3588 laborer G2040 is worthy G514 of his G848 reward. G3408
19 Against G2596 an elder G4245 receive G3858 not G3361 an accusation, G2724 but G1622 G1508 before G1909 two G1417 or G2228 three G5140 witnesses. G3144
20 Them that sin G264 rebuke G1651 before G1799 all, G3956 that G2443 others G3062 also G2532 may fear G2192 G5401 .
21 I charge G1263 thee before G1799 God, G2316 and G2532 the Lord G2962 Jesus G2424 Christ, G5547 and G2532 the G3588 elect G1588 angels, G32 that G2443 thou observe G5442 these things G5023 without G5565 preferring one before another, G4299 doing G4160 nothing G3367 by G2596 partiality. G4346
22 Lay G2007 hands G5495 suddenly G5030 on no man, G3367 neither G3366 be partaker G2841 of other men's G245 sins: G266 keep G5083 thyself G4572 pure. G53
23 Drink no longer water G5202, G3371 but G235 use G5530 a little G3641 wine G3631 for thy stomach's sake G1223 G4675 G4751 and G2532 thine G4675 often G4437 infirmities. G769
24 Some G5100 men's G444 sins G266 are G1526 open beforehand, G4271 going before G4254 to G1519 judgment; G2920 and G1161 some G5100 men they G2532 follow after. G1872
25 Likewise G5615 also G2532 the G3588 good G2570 works G2041 of some are G2076 manifest beforehand; G4271 and G2532 they that are G2192 otherwise G247 cannot G1410 G3756 be hid. G2928
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×