Bible Versions
Bible Books

Ezekiel 48:1 (PAV) Punjabi Old BSI Version

1 ਗੋਤਾਂ ਦੇ ਨਾਉਂ ਏਹ ਹਨ - ਐਨ ਉੱਤਰ ਵਿੱਚ ਹਥਲੋਨ ਦੇ ਰਸਤੇ ਦੇ ਨਾਲ ਨਾਲ ਹਮਾਥ ਦੇ ਦਰਵੱਜੇ ਤੀਕ, ਹਸਰ-ਏਨਾਨ ਤੀਕਰ ਜਿਹੜਾ ਦੰਮਿਸਕ ਦੀ ਉੱਤਰੀ ਹੱਦ ਤੇ ਹਮਾਥ ਦੇ ਕੋਲ ਹੈ। ਪੂਰਬ ਤੋਂ ਪੱਛਮ ਤੀਕਰ ਦਾਨ ਦੇ ਲਈ ਇੱਕ ਭਾਗ
2 ਅਤੇ ਦਾਨ ਦੀ ਹੱਦ ਦੇ ਨਾਲ ਲੱਗਦੀ ਪੂਰਬ ਹੱਦ ਤੋਂ ਪੱਛਮੀ ਹੱਦ ਤੀਕਰ ਆਸ਼ੇਰ ਦੇ ਲਈ ਇੱਕ ਭਾਗ
3 ਅਤੇ ਆਸ਼ੇਰ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤਕੀਰ ਨਫਤਾਲੀ ਦੇ ਲਈ ਇੱਕ ਭਾਗ
4 ਅਤੇ ਨਫਤਾਲੀ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕ ਮਨੱਸ਼ਹ ਦੇ ਲਈ ਇੱਕ ਭਾਗ
5 ਅਤੇ ਮਨੱਸ਼ਹ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਅਫਰਾਈਮ ਦੇ ਲਈ ਇੱਕ ਭਾਗ
6 ਅਤੇ ਅਫਰਾਈਮ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਰਊਬੇਨ ਦੇ ਲਈ ਇੱਕ ਭਾਗ
7 ਅਤੇ ਰਊਬੇਨ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਯਹੂਦਾਹ ਦੇ ਲਈ ਇੱਕ ਭਾਗ।।
8 ਅਤੇ ਯਹੂਦਾਹ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਭੇਟਾ ਦਾ ਭਾਗ ਹੋਵੇਗਾ ਜਿਹੜਾ ਤੁਸੀਂ ਧਰਮ ਅਰਥ ਛੱਡੋਗੇ। ਉਹ ਦੀ ਚੁੜਾਈ ਪੰਜੀ ਹਜ਼ਾਰ ਅਤੇ ਲੰਮਾਈ ਰਹਿੰਦੇ ਭਾਗਾਂ ਵਿੱਚੋਂ ਇੱਕ ਦੇ ਬਰਾਬਰ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਅਤੇ ਪਵਿੱਤ੍ਰ ਅਸਥਾਨ ਉਹ ਦੇ ਵਿਚਕਾਰ ਹੋਵੇਗਾ
9 ਭੇਟਾ ਦਾ ਭਾਗ ਜਿਹੜਾ ਤੁਸੀਂ ਯਹੋਵਾਹ ਦੇ ਲਈ ਧਰਮ ਅਰਥ ਛੱਡੋਗੇ, ਪੰਜੀ ਹਜ਼ਾਰ ਲੰਮਾ ਅਤੇ ਦਸ ਹਜ਼ਾਰ ਚੌੜਾ ਹੋਵੇਗਾ
10 ਅਤੇ ਇਹ ਪਵਿੱਤ੍ਰ ਭੇਟਾ ਦਾ ਭਾਗ ਉਨ੍ਹਾਂ ਦੇ ਲਈ, ਹਾਂ, ਜਾਜਕਾਂ ਦੇ ਲਈ ਹੋਵੇਗਾ। ਉੱਤਰ ਵੱਲ ਉਹ ਦੀ ਲੰਮਾਈ ਪੰਜੀ ਹਜ਼ਾਰ ਹੋਵੇਗੀ ਅਤੇ ਦਸ ਹਜ਼ਾਰ ਉਹ ਦੀ ਚੁੜਾਈ ਪੱਛਮ ਦੀ ਵੱਲ ਅਤੇ ਦਸ ਹਜ਼ਾਰ ਉਹ ਦੀ ਚੁੜਾਈ ਪੂਰਬ ਦੀ ਵੱਲ ਅਤੇ ਪੰਜੀ ਹਜ਼ਾਰ ਉਹ ਦੀ ਲੰਮਾਈ ਦੱਖਣ ਦੀ ਵੱਲ, ਅਤੇ ਯਹੋਵਾਹ ਦਾ ਪਵਿੱਤ੍ਰ ਅਸਥਾਨ ਉਹ ਦੇ ਵਿਚਕਾਰ ਹੋਵੇਗਾ
11 ਏਹ ਉਨ੍ਹਾਂ ਜਾਜਕਾਂ ਦੇ ਲਈ ਹੋਵੇਗਾ ਜਿਹੜੇ ਸਦੋਕ ਦੇ ਪੁੱਤ੍ਰਾਂ ਵਿੱਚੋਂ ਪਵਿੱਤ੍ਰ ਕੀਤੇ ਗਏ ਹਨ, ਜਿਨ੍ਹਾਂ ਨੇ ਮੇਰੀ ਫਰਜ਼ ਦੀ ਸੰਭਾਲ ਕੀਤੀ ਅਤੇ ਬੇਮੁੱਖ ਨਾ ਹੋਏ ਜਦੋਂ ਇਸਰਾਏਲੀ ਬੇਮੁੱਖ ਹੋ ਗਏ, ਜਿਹਾ ਕਿ ਲੇਵੀ ਬੇਮੁੱਖ ਹੋ ਗਏ
12 ਅਤੇ ਦੇਸ ਦੀ ਭੇਟਾ ਵਿੱਚੋ ਲੇਵੀ ਦੇ ਭਾਗ ਦੀ ਹੱਦ ਕੋਲ ਇਹ ਉਨ੍ਹਾਂ ਦੇ ਲਈ ਭੇਟਾ ਹੋਵੇਗੀ ਜਿਹੜੀ ਅੱਤ ਪਵਿੱਤ੍ਰ ਹੋਵੇਗੀ।।
13 ਜਾਜਕਾਂ ਦੀ ਹੱਦ ਦੇ ਸਾਹਮਣੇ ਲੇਵੀ ਦੇ ਲਈ ਇੱਕ ਭਾਗ ਹੋਵੇਗਾ, ਪੰਜੀ ਹਜ਼ਾਰ ਲੰਮਾ ਅਤੇ ਦਸ ਹਜ਼ਾਰ ਚੌੜਾ। ਉਹ ਦੀ ਸਾਰੀ ਲੰਮਾਈ ਪੰਜੀ ਹਜ਼ਾਰ ਅਤੇ ਚੁੜਾਈ ਦਸ ਹਜ਼ਾਰ ਹੋਵੇਗੀ
14 ਅਤੇ ਓਹ ਉਸ ਵਿੱਚੋਂ ਨਾ ਵੇਚਣ, ਨਾ ਕਿਸੇ ਨਾਲ ਬਦਲਣ, ਅਤੇ ਨਾ ਦੇਸ ਦਾ ਪਹਿਲਾ ਫਲ ਆਪਣੇ ਪਾਸੋਂ ਜਾਣ ਦੇਣ ਕਿਉਂ ਜੋ ਓਹ ਯਹੋਵਾਹ ਲਈ ਪਵਿੱਤ੍ਰ ਹੈ
15 ਅਤੇ ਉਹ ਪੰਜ ਹਜ਼ਾਰ ਦੀ ਚੁੜਾਈ ਦਾ ਬਾਕੀ ਭਾਗ ਉਸ ਪੰਜੀ ਹਜ਼ਾਰ ਦੇ ਸਾਹਮਣੇ ਸ਼ਹਿਰ ਅਤੇ ਉਹ ਦੇ ਆਲੇ ਦੁਆਲੇ ਦੇ ਲਈ ਸ਼ਾਮਲਾਤ ਹੋਵੇਗੀ ਅਤੇ ਸ਼ਹਿਰ ਉਹ ਦੇ ਵਿਚਕਾਰ ਹੋਵੇਗਾ
16 ਅਤੇ ਉਹ ਦੀ ਮਿਣਤੀ ਇਹ ਹੋਵੇਗੀ - ਉੱਤਰ ਵੱਲ ਚਾਰ ਹਜ਼ਾਰ ਪੰਜ ਸੌ ਅਤੇ ਦੱਖਣ ਵੱਲ ਚਾਰ ਹਜ਼ਾਰ ਪੰਜ ਸੌ ਅਤੇ ਪੂਰਬ ਵੱਲ ਚਾਰ ਹਜ਼ਾਰ ਪੰਜ ਸੌ ਅਤੇ ਪੱਛਮ ਵੱਲ ਚਾਰ ਹਜ਼ਾਰ ਪੰਜ ਸੌ
17 ਅਤੇ ਸ਼ਹਿਰ ਦੀ ਸ਼ਾਮਲਾਤ ਉੱਤਰ ਵੱਲ ਦੋ ਸੌ ਪੰਜਾਹ ਅਤੇ ਦੱਖਣ ਵੱਲ ਦੋ ਸੌ ਪੰਜਾਹ ਅਤੇ ਪੂਰਬ ਵੱਲ ਦੋ ਸੌ ਪੰਜਾਹ ਅਤੇ ਪੱਛਮ ਵੱਲ ਦੋ ਸੌ ਪੰਜਾਹ
18 ਅਤੇ ਪਵਿੱਤ੍ਰ ਭੇਟਾ ਦੇ ਸਾਹਮਣੇ ਰਹਿੰਦੀ ਲੰਮਾਈ ਪੂਰਬ ਵੱਲ ਦਸ ਹਜ਼ਾਰ ਅਤੇ ਪੱਛਮ ਵੱਲ ਦਸ ਹਜ਼ਾਰ ਅਤੇ ਉਹ ਪਵਿੱਤ੍ਰ ਭੇਟਾ ਦੇ ਸਾਹਮਣੇ ਹੋਵੇਗੀ ਉਹ ਦਾ ਹਾਸਲ ਉਨ੍ਹਾਂ ਦੇ ਖਾਣ ਪੀਣ ਲਈ ਹੋਵੇਗਾ ਜਿਹੜੇ ਸ਼ਹਿਰ ਵਿੱਚ ਕੰਮ ਕਰਦੇ ਹਨ
19 ਅਤੇ ਸ਼ਹਿਰ ਵਿੱਚ ਕੰਮ ਕਰਨ ਵਾਲੇ ਇਸਰਾਏਲ ਦਿਆਂ ਸਾਰਿਆਂ ਗੋਤਾਂ ਵਿੱਚੋਂ ਉਸ ਦੀ ਸੇਵਾ ਕਰਨਗੇ
20 ਭੇਟਾ ਦੇ ਸਾਰੇ ਭਾਗ ਦੀ ਲੰਮਾਈ ਪੰਜੀ ਹਜ਼ਾਰ ਅਤੇ ਚੁੜਾਈ ਪੰਜੀ ਹਜ਼ਾਰ ਹੋਵੇਗੀ, ਤੁਸੀਂ ਪਵਿੱਤ੍ਰ ਭੇਟਾ ਦੇ ਭਾਗ ਨੂੰ ਵਰਗਾਕਾਰ ਦੀ ਸ਼ਕਲ ਵਿੱਚ ਸ਼ਹਿਰ ਦੀ ਮਿਰਾਸ ਦੇ ਨਾਲ ਧਰਮ ਅਰਥ ਛੱਡੋਗੇ
21 ਅਤੇ ਰਹਿੰਦਾ ਜਿਹੜਾ ਪਵਿੱਤ੍ਰ ਭੇਟਾ ਦਾ ਭਾਗ ਅਤੇ ਸ਼ਹਿਰ ਦੀ ਮਿਰਾਸ ਦੇ ਦੋਵੇਂ ਪਾਸੇ ਰਾਜਕੁਮਾਰ ਲਈ ਹੋਣਗੇ ਅਤੇ ਜਿਹੜਾ ਭੇਟਾ ਦੇ ਭਾਗ ਦੇ ਪੰਜੀ ਹਜ਼ਾਰ ਦੇ ਸਾਹਮਣੇ ਪੂਰਬ ਵੱਲ ਅਤੇ ਪੰਜੀ ਹਜ਼ਾਰ ਦੇ ਸਾਹਮਣੇ ਪੱਛਮ ਵੱਲ ਰਾਜਕੁਮਾਰ ਦੇ ਭਾਗਾਂ ਦੇ ਸਾਹਮਣੇ ਹੈ ਉਹ ਰਾਜਕੁਮਾਰ ਦੇ ਲਈ ਹੋਵੇਗਾ ਅਤੇ ਪਵਿੱਤ੍ਰ ਭੇਟਾਂ ਦਾ ਭਾਗ ਅਤੇ ਪਵਿੱਤ੍ਰ ਅਸਥਾਨ ਅਤੇ ਭਵਨ ਉਹ ਦੇ ਵਿੱਚਕਾਰ ਹੋਵੇਗਾ
22 ਅਤੇ ਲੇਵੀ ਦੀ ਮਿਰਾਸ ਵਿੱਚੋਂ ਅਤੇ ਸ਼ਹਿਰ ਦੀ ਮਿਰਾਸ ਵਿੱਚੋਂ ਜਿਹੜੀ ਰਾਜਕੁਮਾਰ ਦੀ ਮਿਰਾਸ ਦੇ ਵਿਚਕਾਰ ਹੈ, ਯਹੂਦਾਹ ਦੀ ਹੱਦ ਅਤੇ ਬਿਨਯਾਮੀਨ ਦੀ ਹੱਦ ਦੇ ਵਿਚਾਲੇ, ਰਾਜਕੁਮਾਰ ਦੇ ਲਈ ਹੋਵੇਗੀ।।
23 ਬਾਕੀ ਗੋਤਾਂ ਦੇ ਲਈ ਐਉਂ ਹੋਵੇਗਾ ਕਿ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਬਿਨਯਾਮੀਨ ਦੇ ਲਈ ਇੱਕ ਭਾਗ
24 ਅਤੇ ਬਿਨਯਾਮੀਨ ਦੀ ਹੱਦ ਦੇ ਨਾਲ ਲੱਗਵੀਂ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕ ਸ਼ਿਮਓਨ ਦੇ ਲਈ ਇੱਕ ਭਾਗ
25 ਅਤੇ ਸ਼ਿਮਓਨ ਦੀ ਹੱਦ ਦੇ ਨਾਲ ਲੱਗਵੀਂ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਯਿੱਸਾਕਾਰ ਦੇ ਲਈ ਇੱਕ ਭਾਗ
26 ਅਤੇ ਯਿੱਸਾਕਾਰ ਦੀ ਹੱਦ ਦੇ ਨਾਲ ਲੱਗਵੀਂ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਜ਼ਬੂਲੁਨ ਦੇ ਲਈ ਇੱਕ ਭਾਗ
27 ਅਤੇ ਜ਼ਬੂਲੁਨ ਦੀ ਹੱਦ ਦੇ ਨਾਲ ਲੱਗਵੀਂ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਗਾਦ ਦੇ ਲਈ ਇੱਕ ਭਾਗ
28 ਅਤੇ ਗਾਦ ਦੀ ਹੱਦ ਦੇ ਨਾਲ ਲੱਗਵੀਂ ਦੱਖਣ ਵੱਲ ਦੱਖਣੀ ਕੰਢੇ ਦੀ ਹੱਦ ਤਾਮਾਰ ਤੋਂ ਲੈ ਕੇ ਮਰੀਬੋਥ-ਕਾਦੇਸ਼ ਦੇ ਪਾਣੀ ਤੋਂ ਮਿਸਰ ਦੀ ਨਦੀ ਤੋਂ ਹੋ ਕੇ ਵੱਡੇ ਸਾਗਰ ਤੀਕਰ ਹੋਵੇਗੀ
29 ਇਹ ਉਹ ਦੇਸ ਹੈ ਜਿਹ ਨੂੰ ਤੁਸੀਂ ਮਿਰਾਸ ਦੇ ਲਈ ਗੁਣੇ ਪਾਕੇ ਇਸਰਾਏਲ ਦਿਆਂ ਗੋਤਾਂ ਦੇ ਵਿੱਚ ਵੰਡੋਗੇ ਅਤੇ ਏਹ ਉਨ੍ਹਾਂ ਦੇ ਭਾਗ ਹਨ, ਪ੍ਰਭੁ ਯਹੋਵਾਹ ਦਾ ਵਾਕ ਹੈ।।
30 ਸ਼ਹਿਰ ਤੋਂ ਬਾਹਰ ਜਾਣ ਵਾਲੇ ਰਾਹ ਏਹ ਹਨ - ਉੱਤਰ ਵੱਲ ਮਿਣਤੀ ਚਾਰ ਹਜ਼ਾਰ ਪੰਜ ਸੌ
31 ਅਤੇ ਸ਼ਹਿਰ ਦੇ ਫਾਟਕਾਂ ਦੇ ਨਾਉਂ ਇਸਰਾਏਲੀ ਗੋਤਾਂ ਦੇ ਨਾਵਾਂ ਤੇ ਰੱਖੇ ਜਾਣਗੇ। ਤਿੰਨ ਫਾਟਕ ਉੱਤਰ ਵੱਲ - ਇੱਕ ਫਾਟਕ ਰਊਬੇਨ ਦਾ, ਇੱਕ ਫਾਟਕ ਯਹੂਦਾਹ ਦਾ, ਇੱਕ ਫਾਟਕ ਲੇਵੀ ਦਾ
32 ਅਤੇ ਪੂਰਬ ਵੱਲ ਦੀ ਮਿਣਤੀ ਚਾਰ ਹਜ਼ਾਰ ਪੰਜ ਸੌ ਅਤੇ ਤਿੰਨ ਫਾਟਕ - ਇੱਕ ਫਾਟਕ ਯੂਸੁਫ਼ ਦਾ, ਇੱਕ ਫਾਟਕ ਬਿਨਯਾਮੀਨ ਦਾ, ਇੱਕ ਫਾਟਕ ਦਾਨ ਦਾ
33 ਅਤੇ ਦੱਖਣ ਵੱਲ ਦੀ ਮਿਣਤੀ ਚਾਰ ਹਜ਼ਾਰ ਪੰਜ ਸੌ ਅਤੇ ਤਿੰਨ ਫਾਟਕ - ਇੱਕ ਫਾਟਕ ਸ਼ਿਮਓਨ ਦਾ, ਇੱਕ ਫਾਟਕ ਯਿੱਸਾਕਾਰ ਦਾ, ਅਤੇ ਇੱਕ ਫਾਟਕ ਜ਼ਬੂਲੁਨ ਦਾ
34 ਅਤੇ ਪੱਛਮ ਵੱਲ ਦੀ ਮਿਣਤੀ ਚਾਰ ਹਜ਼ਾਰ ਪੰਜ ਸੌ ਅਤੇ ਤਿੰਨ ਫਾਟਕ - ਇੱਕ ਫਾਟਕ ਗਾਦ ਦਾ, ਇੱਕ ਫਾਟਕ ਆਸ਼ੇਰ ਦਾ, ਇੱਕ ਫਾਟਕ ਨਫਤਾਲੀ ਦਾ
35 ਉਹ ਦਾ ਘੇਰਾ ਅਠਾਰਾਂ ਹਜ਼ਾਰ ਅਤੇ ਸ਼ਹਿਰ ਦਾ ਨਾਉਂ ਉਸੇ ਦਿਨ ਤੋਂ ਇਹ ਹੋਵੇਗਾ ਕਿ “ਯਹੋਵਾਹ ਉੱਥੇ ਹੈ”।।
1 Now these H428 W-PMP are the names H8034 of the tribes H7626 . From the north H6828 end H7097 M-CMS to H413 PREP the coast H3027 CFS of the way H1870 of Hethlon H2855 , as one goeth H935 to Hamath H2574 , Hazar H2704 - enan , the border H1366 CMS of Damascus H1834 northward H6828 , to H413 PREP the coast H3027 CFS of Hamath H2574 ; for these are H1961 W-VQQ3MS his sides H6285 east H6921 NMP and west H3220 D-NMS ; a H259 ONUM portion for Dan H1835 .
2 And by H5921 W-PREP the border H1366 CMS of Dan H1835 , from the east H6921 NMP side H6285 unto H5704 PREP the west H3220 side H6285 , a H259 ONUM portion for Asher H836 .
3 And by H5921 W-PREP the border H1366 CMS of Asher H836 , from the east H6921 side H6285 even unto H5704 W-PREP the west H3220 side H6285 , a H259 ONUM portion for Naphtali H5321 .
4 And by H5921 W-PREP the border H1366 CMS of Naphtali H5321 , from the east H6921 side H6285 unto H5704 PREP the west H3220 side H6285 , a H259 ONUM portion for Manasseh H4519 .
5 And by H5921 W-PREP the border H1366 CMS of Manasseh H4519 , from the east H6921 side H6285 unto H5704 PREP the west H3220 side H6285 , a H259 ONUM portion for Ephraim H669 .
6 And by H5921 W-PREP the border H1366 CMS of Ephraim H669 , from the east H6921 NMP side H6285 even unto H5704 W-PREP the west H3220 side H6285 , a H259 ONUM portion for Reuben H7205 .
7 And by H5921 W-PREP the border H1366 CMS of Reuben H7205 , from the east H6921 NMP side H6285 unto H5704 PREP the west H3220 side H6285 , a H259 ONUM portion for Judah H3063 .
8 And by H5921 W-PREP the border H1366 CMS of Judah H3063 , from the east H6921 NMP side H6285 unto H5704 PREP the west H3220 side H6285 , shall be H1961 W-VQQ3MS the offering H8641 which H834 RPRO ye shall offer H7311 of five H2568 and twenty H6242 W-MMP thousand H505 W-BMS reeds in breadth H7341 , and in length H753 W-CMS as one H259 K-NMS of the other parts H2506 , from the east H6921 side H6285 unto H5704 PREP the west H3220 side H6285 : and the sanctuary H4720 shall be H1961 W-VQQ3MS in the midst H8432 of it .
9 The oblation H8641 that H834 RPRO ye shall offer H7311 unto the LORD H3068 L-EDS shall be of five H2568 and twenty H6242 W-MMP thousand H505 W-BMS in length H753 CMS , and of ten H6235 thousand H505 in breadth H7341 W-CMS .
10 And for them H428 , even for the priests H3548 , shall be H1961 W-VQQ3MS this holy H6944 oblation H8641 ; toward the north H6828 five H2568 and twenty H6242 W-MMP thousand H505 W-BMS in length , and toward the west H3220 ten H6235 thousand H505 MMP in breadth H7341 , and toward the east H6921 ten H6235 thousand H505 MMP in breadth H7341 , and toward the south H5045 five H2568 and twenty H6242 W-MMP thousand H505 MMS in length H753 CMS : and the sanctuary H4720 of the LORD H3068 EDS shall be H1961 W-VQQ3MS in the midst H8432 thereof .
11 It shall be for the priests H3548 that are sanctified H6942 of the sons H1121 of Zadok H6659 ; which H834 RPRO have kept H8104 my charge H4931 , which H834 RPRO went not astray H8582 when the children H1121 of Israel H3478 went astray H8582 , as H834 RPRO the Levites H3881 went astray H8582 .
12 And this oblation H8642 of the land H776 D-GFS that is offered H8641 shall be H1961 W-VQQ3FS unto them a thing most holy H6944 by H413 PREP the border H1366 CMS of the Levites H3881 .
13 And over against H5980 the border H1366 CMS of the priests H3548 the Levites H3881 shall have five H2568 and twenty H6242 W-MMP thousand H505 W-BMS in length H753 CMS , and ten H6235 thousand H505 MMP in breadth H7341 W-CMS : all H3605 NMS the length H753 CMS shall be five H2568 and twenty H6242 W-MMP thousand H505 W-BMS , and the breadth H7341 W-CMS ten H6235 thousand H505 .
14 And they shall not H3808 W-NPAR sell H4376 of H4480 M-PREP-3MS it , neither H3808 W-NPAR exchange H4171 , nor H3808 W-NPAR alienate H5674 the firstfruits H7225 CFS of the land H776 D-GFS : for H3588 CONJ it is holy H6944 unto the LORD H3068 .
15 And the five H2568 thousand H505 MMP , that are left H3498 in the breadth H7341 over against H5921 PREP the five H2568 and twenty H6242 W-MMP thousand H505 W-BMS , shall be a profane H2455 place for the city H5892 L-NMS , for dwelling H4186 , and for suburbs H4054 : and the city H5892 D-GFS shall be H1961 W-VQQ3FS in the midst H8432 thereof .
16 And these H428 W-PMP shall be the measures H4060 thereof ; the north H6828 NFS side H6285 four H702 thousand H505 MMP and five H2568 BFS hundred H3967 BFP , and the south H5045 side H6285 four H702 thousand H505 MMP and five H2568 BFS hundred H3967 BFP , and on the east H6921 NMP side H6285 four H702 thousand H505 MMP and five H2568 hundred H3967 BFP , and the west H3220 side H6285 four H702 thousand H505 and five H2568 BFS hundred H3967 BFP .
17 And the suburbs H4054 of the city H5892 L-NMS shall be H1961 W-VQQ3MS toward the north H6828 two hundred H3967 W-MFD and fifty H2572 MMP , and toward the south H5045 two hundred H3967 and fifty H2572 MMP , and toward the east H6921 two hundred H3967 W-MFD and fifty H2572 MMP , and toward the west H3220 two hundred H3967 and fifty H2572 MMP .
18 And the residue H3498 in length H753 over against H5980 the oblation H8641 of the holy H6944 portion shall be ten H6235 thousand H505 MMP eastward H6921 , and ten H6235 thousand H505 MMP westward H3220 : and it shall be H1961 W-VQQ3MS over against H5980 the oblation H8641 of the holy H6944 portion ; and the increase H8393 thereof shall be H1961 W-VQQ3MS for food H3899 unto them that serve H5647 the city H5892 D-GFS .
19 And they that serve H5647 the city H5892 D-GFS shall serve H5647 it out of all H3605 M-CMS the tribes H7626 of Israel H3478 LMS .
20 All H3605 NMS the oblation H8641 shall be five H2568 and twenty H6242 W-MMP thousand H505 W-BMS by five H2568 and twenty H6242 W-MMP thousand H505 MMS : ye shall offer H7311 the holy H6944 oblation H8641 foursquare H7243 , with H413 PREP the possession H272 of the city H5892 D-GFS .
21 And the residue H3498 shall be for the prince H5387 , on the one side H2088 M-DPRO and on the other H2088 of the holy H6944 oblation H8641 , and of the possession H272 of the city H5892 D-GFS , over against H413 PREP the five H2568 and twenty H6242 W-MMP thousand H505 W-BMS of the oblation H8641 toward H5704 PREP the east H6921 border H1366 CMS , and westward H3220 over against H5921 PREP the five H2568 and twenty H6242 W-MMP thousand H505 W-BMS toward H5921 PREP the west H3220 border H1366 CMS , over against H5980 the portions H2506 for the prince H5387 : and it shall be H1961 W-VQQ3FS the holy H6944 oblation H8641 ; and the sanctuary H4720 of the house H1004 D-NMS shall be in the midst H8432 thereof .
22 Moreover from the possession H272 of the Levites H3881 , and from the possession H272 of the city H5892 D-GFS , being in the midst H8432 B-NMS of that which H834 RPRO is H1961 VQY3MS the prince H5387 \'s , between H996 PREP the border H1366 CMS of Judah H3063 and the border H1366 CMS of Benjamin H1144 , shall be H1961 for the prince H5387 .
23 As for the rest H3499 of the tribes H7626 , from the east H6921 side H6285 unto H5704 PREP the west H3220 side H6285 , Benjamin H1144 shall have a H259 ONUM portion .
24 And by H5921 W-PREP the border H1366 CMS of Benjamin H1144 , from the east H6921 side H6285 unto H5704 PREP the west H3220 side H6285 , Simeon H8095 shall have a H259 ONUM portion .
25 And by H5921 W-PREP the border H1366 CMS of Simeon H8095 , from the east H6921 side H6285 unto H5704 PREP the west H3220 side H6285 , Issachar H3485 a H259 ONUM portion .
26 And by H5921 W-PREP the border H1366 CMS of Issachar H3485 , from the east H6921 side H6285 unto H5704 PREP the west H3220 side H6285 , Zebulun H2074 a H259 ONUM portion .
27 And by H5921 W-PREP the border H1366 CMS of Zebulun H2074 , from the east H6921 side H6285 unto H5704 PREP the west H3220 side H6285 , Gad H1410 a H259 ONUM portion .
28 And by H5921 PREP the border H1366 CMS of Gad H1410 , at H413 PREP the south H5045 side H6285 southward H8486 , the border H1366 shall be H1961 W-VQQ3MS even from Tamar H8559 unto the waters H4325 of strife H4808 in Kadesh H6946 LFS , and to the river H5158 toward H5921 PREP the great H1419 D-AMS sea H3220 D-NMS .
29 This H2063 DPRO is the land H776 D-GFS which H834 RPRO ye shall divide by lot H5307 VHY2MP unto the tribes H7626 of Israel H3478 for inheritance H5159 , and these H428 W-PMP are their portions H4256 , saith H5002 the Lord H136 EDS GOD H3069 .
30 And these H428 W-PMP are the goings out H8444 of the city H5892 D-GFS on the north H6828 NFS side H6285 , four H702 thousand H505 MMP and five H2568 BFS hundred H3967 BFP measures H4060 .
31 And the gates H8179 W-CMP of the city H5892 D-GFS shall be after H5921 PREP the names H8034 of the tribes H7626 of Israel H3478 : three H7969 gates H8179 NMP northward H6828 ; one H259 MMS gate H8179 NMS of Reuben H7205 , one H259 MMS gate H8179 NMS of Judah H3063 , one H259 ONUM gate H8179 NMS of Levi H3878 .
32 And at H413 W-PREP the east H6921 side H6285 four H702 thousand H505 MMP and five H2568 BFS hundred H3967 BFP : and three H7969 NFS gates H8179 ; and one H259 MMS gate H8179 of Joseph H3130 , one H259 MMS gate H8179 NMS of Benjamin H1144 , one H259 ONUM gate H8179 NMS of Dan H1835 .
33 And at the south H5045 side H6285 four H702 thousand H505 MMP and five H2568 BFS hundred H3967 BFP measures H4060 : and three H7969 NFS gates H8179 ; one H259 MMS gate H8179 NMS of Simeon H8095 , one H259 MMS gate H8179 NMS of Issachar H3485 , one H259 ONUM gate H8179 NMS of Zebulun H2074 .
34 At the west H3220 side H6285 four H702 thousand H505 MMP and five H2568 BFS hundred H3967 BFP , with their three H7969 NFS gates H8179 ; one H259 MMS gate H8179 NMS of Gad H1410 , one H259 MMS gate H8179 NMS of Asher H836 , one H259 ONUM gate H8179 NMS of Naphtali H5321 .
35 It was round about H5439 ADV eighteen H8083 MMS thousand H505 MMS measures : and the name H8034 W-CMS of the city H5892 D-GFS from that day H3117 M-NMS shall be , The LORD H3068 EDS is there H8033 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×