Bible Versions
Bible Books

1 Kings 3:1 (PAV) Punjabi Old BSI Version

1 ਸੁਲੇਮਾਨ ਨੇ ਮਿਸਰ ਦੇ ਪਾਤਸ਼ਾਹ ਫ਼ਿਰਊਨ ਨਾਲ ਸਾਕਾਦਾਰੀ ਕੀਤੀ ਅਤੇ ਫ਼ਿਰਊਨ ਦੀ ਧੀ ਨੂੰ ਲੈ ਆਇਆ ਅਤੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਰੱਖਿਆ ਜਦ ਤੀਕ ਆਪਣਾ ਮਹਿਲ ਅਰ ਯਹੋਵਾਹ ਦਾ ਭਵਨ ਅਰ ਯਰੂਸ਼ਲਮ ਦੀ ਸਫੀਲ ਚੁਫੇਰਿਓਂ ਬਣ ਨਾ ਚੁੱਕੀਆਂ
2 ਲੋਕ ਕੇਵਲ ਉੱਚਿਆਂ ਥਾਵਾਂ ਉੱਤੇ ਬਲੀਆਂ ਚੜ੍ਹਾਉਂਦੇ ਸਨ ਕਿਉਂ ਜੋ ਕੋਈ ਭਵਨ ਯਹੋਵਾਹ ਦੇ ਨਾਮ ਲਈ ਅਜੇ ਤੀਕ ਬਣਿਆ ਨਹੀਂ ਸੀ
3 ਅਤੇ ਸੁਲੇਮਾਨ ਦੀ ਯਹੋਵਾਹ ਨਾਲ ਲਗਨ ਸੀ ਅਤੇ ਆਪਣੇ ਪਿਤਾ ਦਾਊਦ ਦੀਆਂ ਵਿਧੀਆਂ ਉੱਤੇ ਚੱਲਦਾ ਸੀ ਪਰ ਉੱਚਿਆਂ ਥਾਵਾਂ ਉੱਤੇ ਬਲੀਆਂ ਚੜ੍ਹਾਉਂਦਾ ਅਤੇ ਧੂਪ ਧੁਖਾਉਂਦਾ ਸੀ
4 ਪਾਤਸ਼ਾਹ ਹੋਮ ਬਲੀ ਲਈ ਗਿਬਓਨ ਨੂੰ ਗਿਆ ਕਿਉਂ ਜੋ ਉਹ ਉੱਚਾ ਅਤੇ ਵੱਡਾ ਥਾਂ ਸੀ ਅਤੇ ਸੁਲੇਮਾਨ ਨੇ ਉਸ ਜਗਵੇਦੀ ਉੱਤੇ ਹੋਮ ਦੀਆਂ ਇੱਕ ਹਜ਼ਾਰ ਬਲੀਆਂ ਚੜ੍ਹਾਈਆਂ
5 ਗਿਬਓਨ ਵਿੱਚ ਰਾਤ ਦੇ ਵੇਲੇ ਸੁਫ਼ਨੇ ਵਿੱਚ ਸੁਲੇਮਾਨ ਨੂੰ ਯਹੋਵਾਹ ਦਾ ਦਰਸ਼ਣ ਹੋਇਆ। ਪਰਮੇਸ਼ੁਰ ਨੇ ਆਖਿਆ, ਮੰਗ ਮੈਂ ਤੈਨੂੰ ਕੀ ਦੇਵਾਂ?
6 ਤਾਂ ਸੁਲੇਮਾਨ ਨੇ ਆਖਿਆ, ਤੈਂ ਆਪਣੇ ਦਾਸ ਮੇਰੇ ਪਿਤਾ ਦਾਊਦ ਉੱਤੇ ਵੱਡੀ ਨੇਕੀ ਕੀਤੀ ਕਿਉਂ ਜੋ ਉਹ ਤੇਰੇ ਸਨਮੁਖ ਸਚਿਆਈ, ਧਰਮ ਅਰ ਮਨ ਦੀ ਸਿਧਿਆਈ ਵਿੱਚ ਤੇਰੇ ਨਾਲ ਚੱਲਦਾ ਰਿਹਾ ਅਤੇ ਤੈਂ ਉਹ ਦੇ ਲਈ ਉਸ ਵੱਡੀ ਨੇਕੀ ਦੀ ਪਾਲਨਾ ਕੀਤੀ ਕਿ ਉਹ ਨੂੰ ਇੱਕ ਪੁੱਤ੍ਰ ਦਿੱਤਾ ਜਿਹੜਾ ਉਹ ਦੀ ਰਾਜ ਗੱਦੀ ਉੱਤੇ ਬੈਠਾ ਹੈ ਜਿਵੇਂ ਅੱਜ ਦੇ ਦਿਨ ਹੈ
7 ਹੁਣ ਹੇ ਯਹੋਵਾਹ, ਮੇਰੇ ਪਰਮੇਸ਼ੁਰ ਤੈਂ ਆਪਣੇ ਦਾਸ ਨੂੰ ਮੇਰੇ ਪਿਤਾ ਦਾਊਦ ਦੇ ਥਾਂ ਪਾਤਸ਼ਾਹ ਬਣਾਇਆ ਹੈ ਪਰ ਮੈਂ ਤਾਂ ਇੱਕ ਛੋਟਾ ਜਿਹਾ ਮੁੰਡਾ ਹਾਂ ਅਤੇ ਮੈਂ ਬਾਹਰ ਜਾਣਾ ਅਤੇ ਅੰਦਰ ਆਉਣਾ ਨਹੀਂ ਜਾਣਦਾ ਹਾਂ
8 ਅਤੇ ਤੇਰਾ ਦਾਸ ਪਰਜਾ ਦੇ ਵਿੱਚਕਾਰ ਹੈ ਜਿਹ ਨੂੰ ਤੈਂ ਚੁਣਿਆ। ਓਹ ਬਹੁਤੇ ਲੋਕ ਹਨ ਜਿਹੜੇ ਨਾ ਗਿਣੇ ਜਾਂਦੇ ਹਨ ਅਤੇ ਬਹੁਤਿਆਂ ਦੇ ਕਾਰਨ ਨਾ ਉਨ੍ਹਾਂ ਦਾ ਲੇਖਾ ਹੀ ਹੋ ਸੱਕਦਾ ਹੈ
9 ਤੂੰ ਆਪਣੇ ਦਾਸ ਨੂੰ ਸੁਣਨ ਵਾਲਾ ਮਨ ਦੇਹ ਭਈ ਉਹ ਤੇਰੀ ਪਰਜਾ ਦਾ ਨਿਆਉਂ ਕਰ ਸੱਕੇ ਏਸ ਲਈ ਭਈ ਮੈਂ ਅੱਛੇ ਅਤੇ ਬੁਰੇ ਨੂੰ ਸਮਝਾਂ ਕਿਉਂ ਜੋ ਤੇਰੇ ਬਹੁਤੇ ਲੋਕਾਂ ਦਾ ਨਿਆਉਂ ਕੌਣ ਕਰ ਸੱਕਦਾ ਹੈ?
10 ਤਾਂ ਏਹ ਗੱਲ ਪ੍ਰਭੁ ਦੀ ਨਿਗਾਹ ਵਿੱਚ ਚੰਗੀ ਲੱਗੀ ਭਈ ਸੁਲੇਮਾਨ ਨੇਏਹ ਚੀਜ਼ ਮੰਗੀ ਹੈ
11 ਅਤੇ ਆਪਣੇ ਲਈ ਬਹੁਤੇ ਦਿਨ ਨਹੀਂ ਮੰਗੇ ਨਾ ਆਪਣੇ ਲਈ ਧਨ ਮੰਗਿਆ ਹੈ ਅਤੇ ਨਾ ਆਪਣੇ ਵੈਰੀਆਂ ਦੇ ਪ੍ਰਾਣ ਮੰਗੇ ਹਨ ਪਰ ਆਪਣੇ ਲਈ ਨਿਆਉਂ ਦੇ ਸੁਣਨ ਲਈ ਬੁੱਧ ਮੰਗੀ ਹੈ
12 ਵੇਖ ਮੈਂ ਤੇਰੀਆਂ ਗੱਲਾਂ ਦੇ ਅਨੁਸਾਰ ਕਰਾਂਗਾ ਅਤੇ ਵੇਖ ਮੈਂ ਤੈਨੂੰ ਇੱਕ ਬੁੱਧਵਾਨ ਅਤੇ ਸਮਝ ਵਾਲਾ ਮਨ ਦਿੱਤਾ ਹੈ ਅਜੇਹਾ ਜੋ ਤੇਰੇ ਵਰਗਾ ਤੈਥੋਂ ਅੱਗੋ ਕੋਈ ਨਹੀਂ ਹੋਇਆ ਅਤੇ ਨਾ ਤੇਰੇ ਪਿੱਛੋਂ ਕੋਈ ਤੇਰੇ ਵਰਗਾ ਉੱਠੇਗਾ
13 ਨਾਲੇ ਮੈਂ ਤੈਨੂੰ ਜੋ ਤੈਂ ਨਹੀਂ ਮੰਗਿਆ ਉਹ ਭੀ ਦਿੱਤਾ ਨਾਲੇ ਧਨ ਨਾਲੇ ਪਤ ਅਜੇਹਾ ਜੋ ਪਾਤਸ਼ਾਹਾਂ ਦੇ ਵਿੱਚੋਂ ਤੇਰੇ ਵਰਗਾ ਤੇਰੇ ਸਾਰੇ ਦਿਨਾਂ ਵਿੱਚ ਕੋਈ ਮਨੁੱਖ ਨਹੀਂ ਹੋਵੇਗਾ
14 ਜੇ ਕਰ ਤੂੰ ਮੇਰੇ ਮਾਰਗ ਉੱਤੇ ਚੱਲੇਂਗਾ ਅਤੇ ਮੇਰੀਆਂ ਵਿਧੀਆਂ ਅਤੇ ਮੇਰੇ ਹੁਕਮਾਂ ਦੀ ਪਾਲਨਾ ਕਰੇਂਗਾ ਜਿਵੇਂ ਤੇਰੇ ਪਿਤਾ ਦਾਊਦ ਨੇ ਕੀਤਾ ਤਾਂ ਮੈਂ ਤੇਰੇ ਦਿਨ ਵਧਾਵਾਂਗਾ।।
15 ਤਾਂ ਸੁਲੇਮਾਨ ਜਾਗ ਉੱਠਿਆ ਅਤੇ ਵੇਖਿਆ ਭਈ ਏਹ ਤਾਂ ਸੁਫਨਾ ਹੈ। ਫੇਰ ਉਹ ਯਰੂਸ਼ਲਮ ਵਿੱਚ ਆਇਆ ਅਤੇ ਪ੍ਰਭੁ ਦੇ ਨਾਮ ਦੇ ਸੰਦੂਕ ਅੱਗੇ ਖਲੋਤਾ ਰਿਹਾ ਅਤੇ ਹੋਮ ਦੀਆਂ ਬਲੀਆਂ ਚੜ੍ਹਾਈਆਂ ਅਰ ਸੁਖ ਸਾਂਦ ਦੀਆਂ ਭੇਟਾਂ ਤਿਆਰ ਕੀਤੀਆਂ ਅਤੇ ਆਪਣੇ ਟਹੂਲਿਆਂ ਦੀ ਦਾਉਤ ਕੀਤੀ।।
16 ਉਸ ਵੇਲੇ ਦੋ ਤੀਵੀਆਂ ਜਿਹੜੀਆਂ ਬੇਸਵਾਂ ਸਨ ਪਾਤਸ਼ਾਹ ਦੇ ਸਨਮੁਖ ਖਲੋਤੀਆਂ
17 ਤਾਂ ਇੱਕ ਤੀਵੀਂ ਨੇ ਆਖਿਆ, ਹੇ ਮੇਰੇ ਮਾਲਕ, ਅਸੀਂ ਦੋਵੇਂ ਤੀਵੀਆਂ ਇੱਕੋ ਘਰ ਵਿੱਚ ਰਹਿੰਦੀਆਂ ਹਾਂ ਅਰ ਮੈਂ ਘਰ ਵਿੱਚ ਉਸ ਦੇ ਨਾਲ ਰਹਿੰਦਿਆਂ ਤੇ ਇੱਕ ਬੱਚਾ ਜਣੀ
18 ਤਾਂ ਤੀਜੇ ਦਿਨ ਐਉਂ ਹੋਇਆ ਕਿ ਜਦ ਮੈਂ ਜਣ ਚੁੱਕੀ ਤਾਂ ਏਹ ਤੀਵੀਂ ਵੀ ਜਣੀ ਅਤੇ ਅਸੀਂ ਇਕੱਠੀਆਂ ਸਾਂ ਅਤੇ ਸਾਡੇ ਨਾਲ ਘਰ ਵਿੱਚ ਕੋਈ ਓਪਰਾ ਨਹੀਂ ਸੀ ਅਤੇ ਘਰ ਵਿੱਚ ਸਾਥੋਂ ਬਿਨਾ ਹੋਰ ਕੋਈ ਵੀ ਨਹੀਂ ਸੀ
19 ਸੋ ਏਸ ਤੀਵੀਂ ਦਾ ਬੱਚਾ ਰਾਤ ਨੂੰ ਮਰ ਗਿਆ ਕਿਉਂ ਜੋ ਏਹ ਉਹ ਦੇ ਉੱਤੇ ਲੇਟ ਗਈ ਸੀ
20 ਤਾਂ ਏਹ ਅੱਧੀ ਰਾਤ ਨੂੰ ਉੱਠੀ ਅਤੇ ਜਦ ਤੇਰੀ ਟਹਿਲਣ ਸੁੱਤੀ ਹੋਈ ਸੀ ਤਾਂ ਮੇਰੇ ਬੱਚੇ ਨੂੰ ਮੇਰੇ ਨਾਲੋਂ ਲਿਆ ਅਤੇ ਆਪਣੀ ਹਿੱਕ ਨਾਲ ਲਿਟਾ ਲਿਆ ਅਤੇ ਆਪਣਾ ਮੁਰਦਾ ਬੱਚਾ ਮੇਰੀ ਹਿੱਕ ਨਾਲ ਲਿਟਾ ਦਿੱਤਾ
21 ਤਾਂ ਸਵੇਰ ਨੂੰ ਜਦ ਮੈਂ ਆਪਣੇ ਬੱਚੇ ਨੂੰ ਦੁੱਧ ਚੁੰਘਾਉਣ ਲਈ ਉੱਠੀ ਤਾਂ ਵੇਖੋ ਉਹ ਮੋਇਆ ਪਿਆ ਹੈ ਪਰ ਜਦ ਸਵੇਰ ਦੇ ਵੇਲੇ ਉਸ ਲਈ ਵਿਚਾਰ ਕੀਤਾ ਤਾਂ ਵੇਖੋ ਏਹ ਮੇਰਾ ਬੱਚਾ ਨਹੀਂ ਸੀ ਜਿਸ ਨੂੰ ਮੈਂ ਜਣੀ ਸਾਂ
22 ਤਾਂ ਦੂਜੀ ਤੀਵੀਂ ਨੇ ਆਖਿਆ, ਐਉਂ ਨਹੀਂ ਜੀਉਂਦਾ ਬੱਚਾ ਮੇਰਾ ਹੈ ਅਤੇ ਮੋਇਆ ਹੋਇਆ ਤੇਰਾ ਹੈ ਅਤੇ ਇਸ ਆਖਿਆ, ਐਉਂ ਨਹੀਂ ਤੇਰਾ ਬੱਚਾ ਮੋਇਆ ਹੋਇਆ ਹੈ ਅਤੇ ਮੇਰਾ ਬੱਚਾ ਜੀਉਂਦਾ ਹੈ। ਐਉਂ ਉਨ੍ਹਾਂ ਨੇ ਪਾਤਸ਼ਾਹ ਦੇ ਸਨਮੁਖ ਗੱਲਾਂ ਕੀਤੀਆਂ
23 ਤਾਂ ਪਾਤਸ਼ਾਹ ਨੇ ਆਖਿਆ, ਇੱਕ ਆਖਦੀ ਹੈ ਇਹ ਮੇਰਾ ਬੱਚਾ ਹੈ ਜਿਹੜਾ ਜੀਉਂਦਾ ਹੈ ਅਤੇ ਤੇਰਾ ਬੱਚਾ ਮੋਇਆ ਹੋਇਆ ਹੈ ਅਤੇ ਦੂਜੀ ਆਖਦੀ ਹੈ ਨਹੀਂ ਮੋਇਆ ਹੋਇਆ ਤੇਰਾ ਬੱਚਾ ਹੈ ਅਤੇ ਜੀਉਂਦਾ ਮੇਰਾ ਹੈ
24 ਤਾਂ ਪਾਤਸ਼ਾਹ ਨੇ ਆਖਿਆ, ਮੇਰੇ ਲਈ ਇੱਕ ਤਲਵਾਰ ਲੈ ਆਓ ਤਾਂ ਓਹ ਪਾਤਸ਼ਾਹ ਦੇ ਸਨਮੁਖ ਇੱਕ ਤਲਵਾਰ ਲੈ ਆਏ
25 ਪਾਤਸ਼ਾਹ ਨੇ ਆਖਿਆ, ਇਸ ਜੀਉਂਦੇ ਬੱਚੇ ਨੂੰ ਦੋਂਹ ਥਾਈ ਚੀਰ ਸੁੱਟੋ। ਅੱਧਾ ਇੱਕ ਨੂੰ ਦੇ ਦਿਓ ਅਤੇ ਅੱਧਾ ਦੂਜੀ ਨੂੰ
26 ਤਾਂ ਉਹ ਤੀਵੀਂ ਜਿਸ ਦਾ ਬੱਚਾ ਜੀਉਂਦਾ ਸੀ ਪਾਤਸ਼ਾਹ ਨੂੰ ਆਖਣ ਲੱਗੀ ਕਿਉ ਜੋ ਉਸ ਦੀ ਮਮਤਾ ਆਪਣੇ ਬੱਚੇ ਲਈ ਉੱਠੀ ਸੀ, ਹੇ ਮੇਰੇ ਮਾਲਕ, ਜੀਉਂਦਾ ਬੱਚਾ ਏਸੇ ਨੂੰ ਦੇ ਦਿਓ ਅਤੇ ਉਸ ਨੂੰ ਮੂਲੋਂ ਨਾ ਮਾਰੋ। ਦੂਜੀ ਨੇ ਆਖਿਆ, ਏਹ ਨਾ ਮੇਰਾ ਰਹੇ ਨਾ ਤੇਰੇ ਸਗੋਂ ਚੀਰਿਆ ਜਾਵੇ
27 ਤਾਂ ਪਾਤਸ਼ਾਹ ਨੇ ਉੱਤਰ ਦੇ ਕੇ ਆਖਿਆ, ਕਿ ਜੀਉਂਦਾ ਬੱਚਾ ਜੋ ਏਸ ਨੂੰ ਦੇ ਦੇਓ ਅਤੇ ਮੂਲੋਂ ਨਾ ਮਾਰੋ ਕਿਉਂ ਜੋ ਏਸ ਦੀ ਮਾਤਾ ਏਹੋ ਹੀ ਹੈ
28 ਤਾਂ ਸਾਰੇ ਇਸਰਾਏਲ ਨੇ ਏਸ ਨਿਆਉਂ ਨੂੰ ਸੁਣਿਆ ਜਿਹੜਾ ਨਿਆਉਂ ਪਾਤਸ਼ਾਹ ਨੇ ਕੀਤਾ ਤਾਂ ਓਹ ਪਾਤਸ਼ਾਹ ਦੇ ਸਨਮੁਖ ਡਰਨ ਲੱਗ ਪਏ ਕਿਉਂ ਜੋ ਉਨ੍ਹਾਂ ਨੇ ਡਿੱਠਾ ਕਿ ਪਰਮੇਸ਼ੁਰ ਦੀ ਬੁੱਧ ਨਿਆਉਂ ਕਰਨ ਲਈ ਉਸ ਦੇ ਵਿੱਚ ਹੈ।।
1 And Solomon H8010 MMS made affinity H2859 with H854 PREP Pharaoh H6547 EMS king H4428 NMS of Egypt H4714 , and took H3947 W-VQY3MS Pharaoh H6547 EMS \'s daughter H1323 CFS , and brought H935 her into H413 PREP the city H5892 GFS of David H1732 MMS , until H5704 PREP he had made an end H3615 of building H1129 his own house H1004 NMS-3MS , and the house H1004 CMS of the LORD H3068 EDS , and the wall H2346 of Jerusalem H3389 round about H5439 .
2 Only H7535 ADV the people H5971 sacrificed H2076 in high places H1116 , because H3588 CONJ there was no H3808 NADV house H1004 built H1129 unto the name H8034 of the LORD H3068 EDS , until H5704 PREP those H1992 days H3117 D-NMP .
3 And Solomon H8010 MMS loved H157 the LORD H3068 EDS , walking H1980 L-VQFC in the statutes H2708 of David H1732 MMS his father H1 CMS-3MS : only H7535 ADV he H1931 PPRO-3MS sacrificed H2076 and burnt incense H6999 in high places H1116 .
4 And the king H4428 D-NMS went H1980 W-VQY3MS to Gibeon H1391 to sacrifice H2076 there H8033 ADV ; for H3588 CONJ that H1931 PPRO-3FS was the great H1419 D-AFS high place H1116 : a thousand H505 W-BMS burnt offerings H5930 CFP did Solomon H8010 MMS offer H5927 VQY3MS upon H5921 PREP that H1931 PPRO-3FS altar H4196 D-NMS .
5 In Gibeon H1391 the LORD H3068 NAME-4MS appeared H7200 to H413 PREP Solomon H8010 MMS in a dream H2472 BD-NMS by night H3915 AMS : and God H430 EDP said H559 W-VQY3MS , Ask H7592 VQI2MS what H4100 IGAT I shall give H5414 thee .
6 And Solomon H8010 MMS said H559 W-VQY3MS , Thou H859 PPRO-2MS hast showed H6213 VQQ2MS unto H5973 PREP thy servant H5650 David H1732 my father H1 CMS-1MS great H1419 AMS mercy H2617 NMS , according as H834 K-RPRO he walked H1980 VQQ3MS before H6440 L-CMP-2MS thee in truth H571 , and in righteousness H6666 , and in uprightness H3483 of heart H3824 NMS with H5973 PREP-2FS thee ; and thou hast kept H8104 for him this H2088 D-PMS great H1419 AMS kindness H2617 , that thou hast given H5414 him a son H1121 to sit H3427 VQPMS on H5921 PREP his throne H3678 , as it is this H2088 D-PMS day H3117 .
7 And now H6258 W-ADV , O LORD H3068 EDS my God H430 , thou H859 PPRO-2MS hast made thy servant H5650 king H4427 instead H8478 NMS of David H1732 MMS my father H1 CMS-1MS : and I H595 am but a little H6996 AMS child H5288 : I know H3045 VQY1MS not H3808 NADV how to go out H3318 or come in H935 .
8 And thy servant H5650 is in the midst H8432 B-NMS of thy people H5971 which H834 RPRO thou hast chosen H977 , a great H7227 AMS people H5971 NMS , that H834 RPRO cannot H3808 ADV be numbered H4487 nor H3808 W-NADV counted H5608 for multitude H7230 .
9 Give H5414 therefore thy servant H5650 an understanding H8085 heart H3820 NMS to judge H8199 thy people H5971 , that I may discern H995 L-VHFC between H996 good H2896 AMS and bad H7451 : for H3588 CONJ who H4310 IPRO is able H3201 VQY3MS to judge H8199 this H2088 D-PMS thy so great H3515 a people H5971 ?
10 And the speech H1697 D-NMS pleased H3190 the Lord H136 EDS , that H3588 CONJ Solomon H8010 MMS had asked H7592 this H2088 D-PMS thing H1697 D-NMS .
11 And God H430 EDP said H559 W-VQY3MS unto H413 PREP-3MS him , Because H3282 ADV thou hast asked H7592 this H2088 D-PMS thing H1697 D-NMS , and hast not H3808 W-NPAR asked H7592 for thyself long H7227 AMP life H3117 NMP ; neither H3808 W-NPAR hast asked H7592 riches H6239 for thyself , nor H3808 W-NPAR hast asked H7592 the life H5315 GFS of thine enemies H341 VQPMP-2MS ; but hast asked H7592 for thyself understanding H995 to discern H8085 judgment H4941 NMS ;
12 Behold H2009 IJEC , I have done H6213 VQQ1MS according to thy words H1697 : lo H2009 IJEC , I have given H5414 UNKN thee a wise H2450 AMS and an understanding H995 W-VNPMS heart H3820 NMS ; so that H834 RPRO there was H1961 VQQ3MS none H3808 NADV like thee H3644 PREP-2MS before H6440 L-CMP-2MS thee , neither H3808 NADV after H310 thee shall any arise H6965 VQY3MS like unto thee H3644 .
13 And I have also H1571 W-CONJ given H5414 VQQ1MS thee that which H834 RPRO thou hast not H3808 ADV asked H7592 , both H1571 CONJ riches H6239 , and H1571 CONJ honor H3519 : so that H834 RPRO there shall not H3808 NADV be H1961 VQQ3MS any H376 NMS among the kings H4428 like unto thee H3644 all H3605 NMS thy days H3117 .
14 And if H518 W-PART thou wilt walk H1980 VQY2MS in my ways H1870 , to keep H8104 L-VQFC my statutes H2706 and my commandments H4687 W-CFP-1MS , as H834 K-RPRO thy father H1 NMS David H1732 did walk H1980 VQQ3MS , then I will lengthen H748 thy days H3117 .
15 And Solomon H8010 MMS awoke H3364 ; and , behold H2009 IJEC , it was a dream H2472 . And he came H935 W-VQY3MS to Jerusalem H3389 , and stood H5975 before H6440 L-CMP the ark H727 of the covenant H1285 NFS of the LORD H136 EDS , and offered up H5927 W-VHY3MS burnt offerings H5930 CFP , and offered H6213 W-VQY3MS peace offerings H8002 , and made H6213 W-VQY3MS a feast H4960 NMS to all H3605 L-CMS his servants H5650 .
16 Then H227 ADV came H935 there two H8147 MFD women H802 GFP , that were harlots H2181 , unto H413 PREP the king H4428 D-NMS , and stood H5975 before H6440 him .
17 And the one H259 D-ONUM woman H802 D-NFS said H559 W-VQY3FS , O H994 my lord H113 , I H589 PPRO-1MS and this H2063 D-DFS woman H802 dwell H3427 in one H259 MMS house H1004 ; and I was delivered of a child H3205 with H5973 PREP-3FS her in the house H1004 .
18 And it came to pass H1961 W-VQY3MS the third H7992 D-ONUM day H3117 B-AMS after that I was delivered H3205 , that this H2063 D-DFS woman H802 D-NFS was delivered H3205 W-VQY3FS also H1571 CONJ : and we H587 were together H3162 ADV-3MS ; there was no H369 ADV stranger H2114 VQPMS with H854 PREP-1MP us in the house H1004 , save H2108 we H587 PPRO-1MP two H8147 in the house H1004 .
19 And this H2063 D-DFS woman H802 D-NFS \'s child H1121 died H4191 W-VQY3MS in the night H3915 NFS ; because H834 RPRO she overlaid H7901 it .
20 And she arose H6965 at midnight H8432 B-NMS , and took H3947 W-VQY3FS my son H1121 NMS-1MS from beside H681 me , while thine handmaid H519 slept H3463 , and laid H7901 it in her bosom H2436 , and laid H7901 her dead H4191 child H1121 NMS-1MS in my bosom H2436 .
21 And when I rose H6965 in the morning H1242 B-NMS to give my child suck H3242 , behold H2009 IJEC , it was dead H4191 : but when I had considered H995 it in the morning H1242 B-NMS , behold H2009 IJEC , it was H1961 VQQ3MS not H3808 ADV my son H1121 NMS-1MS , which H834 RPRO I did bear H3205 .
22 And the other H312 woman H802 D-NFS said H559 W-VQY3FS , Nay H3808 NADV ; but H3588 CONJ the living H2416 is my son H1121 NMS-1MS , and the dead H4191 is thy son H1121 NMS-1MS . And this H2063 said H559 , No H3808 NADV ; but H3588 CONJ the dead H4191 is thy son H1121 NMS-1MS , and the living H2416 is my son H1121 NMS-1MS . Thus they spoke H1696 before H6440 L-CMP the king H4428 .
23 Then said H559 W-VQY3MS the king H4428 D-NMS , The one H2063 DPRO saith H559 W-VQY3MS , This H2088 DPRO is my son H1121 NMS-1MS that liveth H2416 , and thy son H1121 NMS-1MS is the dead H4191 : and the other H2063 saith H559 W-VQY3MS , Nay H3808 NADV ; but H3588 CONJ thy son H1121 NMS-1MS is the dead H4191 , and my son H1121 NMS-1MS is the living H2416 .
24 And the king H4428 D-NMS said H559 W-VQY3MS , Bring H3947 me a sword H2719 NFS . And they brought H935 a sword H2719 D-GFS before H6440 L-CMP the king H4428 .
25 And the king H4428 D-NMS said H559 W-VQY3MS , Divide H1504 the living H2416 child H3206 in two H8147 , and give H5414 half H2677 to the one H259 , and half H2677 to the other H259 .
26 Then spoke H559 W-VQY3FS the woman H802 D-NFS whose H834 RPRO the living H2416 child H1121 was unto H413 PREP the king H4428 D-NMS , for H3588 CONJ her bowels H7356 yearned H3648 upon H5921 PREP her son H1121 , and she said H559 W-VQY3FS , O H994 my lord H113 , give H5414 her the living H2416 child H3205 , and in no H408 NPAR wise slay H4191 it . But the other H2063 said H559 , Let it be H1961 VQY3MS neither H1571 CONJ mine nor H1571 CONJ thine , but divide H1504 it .
27 Then the king H4428 D-NMS answered H6030 W-VQY3MS and said H559 W-VQY3MS , Give H5414 her the living H2416 child H3205 , and in no H3808 NADV wise slay H4191 it : she H1931 PPRO-3FS is the mother H517 CFS-3MS thereof .
28 And all H3605 CMS Israel H3478 heard H8085 of the judgment H4941 which H834 RPRO the king H4428 D-NMS had judged H8199 ; and they feared H3372 the king H4428 D-NMS : for H3588 CONJ they saw H7200 VQQ3MP that H3588 CONJ the wisdom H2451 of God H430 EDP was in him H7130 , to do H6213 L-VQFC judgment H4941 NMS .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×