Bible Versions
Bible Books

Psalms 53:1 (PAV) Punjabi Old BSI Version

1 ਮੂਰਖ ਨੇ ਆਪਣੇ ਮਨ ਵਿੱਚ ਆਖਿਆ ਹੈ ਭਈ ਪਰਮੇਸ਼ੁਰ ਹੈ ਹੀ ਨਹੀਂ! ਓਹ ਵਿਗੜ ਗਏ ਹਨ, ਉਨ੍ਹਾਂ ਨੇ ਘਿਣਾਉਣੇ ਕੰਮ ਕੀਤੇ ਹਨ, ਭਲਾ ਕਰਨ ਵਾਲਾ ਕੋਈ ਨਹੀਂ।
2 ਪਰਮੇਸ਼ੁਰ ਨੇ ਸੁਰਗ ਉੱਤੇ ਆਦਮ ਵੰਸ਼ ਉੱਤੇ ਦਰਿਸ਼ਟੀ ਕੀਤੀ, ਤਾਂ ਉਹ ਵੇਖੇ ਭਈ ਕੋਈ ਬੁੱਧਵਾਨ ਪਰਮੇਸ਼ੁਰ ਦਾ ਤਾਲਿਬ ਹੈ ਕਿ ਨਹੀਂॽ
3 ਓਹ ਸੱਭੇ ਕੁਰਾਹੇ ਪੈ ਗਏ ਹਨ, ਓਹ ਸਭ ਦੇ ਸਭ ਫਿਰ ਗਏ ਹਨ, ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ!।।
4 ਭਲਾ, ਏਹ ਕੁਕਰਮੀ ਸਮਝ ਨਹੀਂ ਰੱਖਦੇ, ਜਿਹੜੇ ਮੇਰੀ ਪਰਜਾ ਨੂੰ ਖਾਂਦੇ ਜਿਵੇਂ ਰੋਟੀ ਖਾਂਦੇ ਹਨ, ਅਤੇ ਪਰਮੇਸ਼ੁਰ ਦਾ ਨਾਮ ਨਹੀਂ ਲੈਂਦੇॽ
5 ਉਨ੍ਹਾਂ ਨੇ ਉੱਥੇ ਵੱਡਾ ਭੈ ਖਾਧਾ ਜਿੱਥੇ ਕੋਈ ਭੈ ਨਹੀਂ ਸੀ, ਕਿਉਂ ਜੋ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਹੱਡੀਆਂ ਨੂੰ ਖਿੰਡਾ ਦਿੱਤਾ ਹੈ, ਜਿਹੜੇ ਤੇਰੇ ਵਿਰੁੱਧ ਛੌਣੀ ਪਾਈ ਬੈਠੇ ਸਨ, ਤੂੰ ਉਨ੍ਹਾਂ ਨੂੰ ਸ਼ਰਮਿੰਦਿਆਂ ਕੀਤਾ ਹੈ, ਕਿਉਂ ਜੋ ਪਰਮੇਸ਼ੁਰ ਨੇ ਉਨ੍ਹਾਂ ਨੂੰ ਤਿਆਗ ਦਿੱਤਾ ਹੈ।
6 ਕਾਸ਼ ਕਿ ਇਸਰਾਏਲ ਦਾ ਬਚਾਓ ਸੀਯੋਨ ਤੋਂ ਨਿੱਕਲੇ! ਜਦ ਪਰਮੇਸ਼ੁਰ ਆਪਣੀ ਪਰਜਾ ਨੂੰ ਅਸੀਰੀ ਤੋਂ ਮੋੜ ਲਿਆਵੇਗਾ, ਤਦ ਯਾਕੂਬ ਬਾਗ਼ ਬਾਗ਼ ਅਤੇ ਇਸਰਾਏਲ ਅਨੰਦ ਹੋਵੇਗਾ!।।
1 To the chief Musician H5329 upon H5921 PREP Mahalath H4257 , Maschil H4905 , A Psalm of David H1732 . The fool H5036 AMS hath said H559 VQQ3MS in his heart H3820 , There is no H369 NPAR God H430 EDP . Corrupt H7843 are they , and have done abominable H8581 iniquity H5766 NMS : there is none H369 NPAR that doeth H6213 good H2896 AMS .
2 God H430 looked down H8259 from heaven H8064 upon H5921 PREP the children H1121 of men H120 NMS , to see H7200 L-VQFC if there were H3426 I-ADV any that did understand H7919 , that did seek H1875 God H430 NAME-4MP .
3 Every one H3605 CMS-3MS of them is gone back H5472 : they are altogether H3162 ADV-3MS become filthy H444 ; there is none H369 NPAR that doeth H6213 good H2896 AMS , no H369 NPAR , not H1571 CONJ one H259 ONUM .
4 Have the workers H6466 VQCMP of iniquity H205 NMS no H3808 ADV knowledge H3045 VQQ3MP ? who eat up H398 my people H5971 as they eat H398 bread H3899 NMS : they have not H3808 NADV called upon H7121 God H430 EDP .
5 There H8033 ADV were they in great fear H6342 , where no H3808 NADV fear H6343 NMS was H1961 VQQ3MS : for H3588 CONJ God H430 EDP hath scattered H6340 the bones H6106 of him that encampeth H2583 against thee : thou hast put them to shame H954 , because H3588 CONJ God H430 EDP hath despised H3988 them .
6 Oh that IPRO the salvation H3444 of Israel H3478 were come out of Zion H6726 ! When God H430 EDP bringeth back H7725 the captivity H7622 of his people H5971 , Jacob H3290 shall rejoice H1523 , and Israel H3478 LMS shall be glad H8055 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×